Saturday, September 5, 2026

‘ਯੂਨੀਕ ਐਕਸਪ੍ਰੈਸਨਜ’ ਦੇ ਬੈਨਰ ਹੇਠ ਲੱਗੀ ਤਿੰਨ ਦਿਨਾਂ ਚਿੱਤਰ ਪ੍ਰਦਰਸ਼ਨੀ ਨੂੰ ਮਿਲਿਆ ਭਰਵਾਂ ਹੁੰਗਾਰਾ

ਅੰਮ੍ਰਿਤਸਰ, 24 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) –  ਮਦਨ ਮੋਹਨ ਮਾਲਵੀਆ ਰੋਡ ਸਥਿਤ ਆਰਟ ਗੈਲਰੀ ‘ਯੂਨੀਕ ਐਕਸਪ੍ਰੈਸਨਜ’ ਦੇ ਬੈਨਰ ਹੇਠ ਲੱਗੀ ਤਿੰਨ ਦਿਨਾਂ ਚਿੱਤਰ ਪ੍ਰਦਰਸ਼ਨੀ ਨੂੰ ਸ਼ਹਿਰ ਵਾਸਅਿਾਂ ਤੇ ਕਲਾ ਪ੍ਰੇਮੀਆਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ। PPN2502201724ਤਸਵੀਰ ਵਿੱਚ ਆਪਣੀ ਪ੍ਰਦਰਸ਼ਿਤ ਪੇਂਟਿੰਗ ਦਿਖਾਉਂਦਾ ਹੋਇਆ ਕਲਾਕਾਰ ਦੀਪਕ ਕੁਮਾਰ ਗਗੇਟ ਅਤੇ ਪੇਂਿਟੰਗ ਨੂੰ ਨਿਹਾਰਹਦੇ ਹੋਏ ਕਲਾ ਪ੍ਰੇਮੀ। ਇਸ ਮੌਕੇ ਮੌਜੂਦ ਹਨ ਅਵਿਨਾਸ਼ ਗਗੇਟ, ਮਨਿੰਦਰਪਾਲ ਕੌਰ, ਗੁਰਜੀਤ ਸਿੰਘ, ਪ੍ਰਭਲੀਨ ਕੌਰ, ਜੈਸਮੀਨ ਕੌਰ ਅਤੇ ਨੀਤਾ।

Check Also

ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ

ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …

Leave a Reply