ਅੰਮ੍ਰਿਤਸਰ, 24 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਮਦਨ ਮੋਹਨ ਮਾਲਵੀਆ ਰੋਡ ਸਥਿਤ ਆਰਟ ਗੈਲਰੀ ‘ਯੂਨੀਕ ਐਕਸਪ੍ਰੈਸਨਜ’ ਦੇ ਬੈਨਰ ਹੇਠ ਲੱਗੀ ਤਿੰਨ ਦਿਨਾਂ ਚਿੱਤਰ ਪ੍ਰਦਰਸ਼ਨੀ ਨੂੰ ਸ਼ਹਿਰ ਵਾਸਅਿਾਂ ਤੇ ਕਲਾ ਪ੍ਰੇਮੀਆਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ।
ਤਸਵੀਰ ਵਿੱਚ ਆਪਣੀ ਪ੍ਰਦਰਸ਼ਿਤ ਪੇਂਟਿੰਗ ਦਿਖਾਉਂਦਾ ਹੋਇਆ ਕਲਾਕਾਰ ਦੀਪਕ ਕੁਮਾਰ ਗਗੇਟ ਅਤੇ ਪੇਂਿਟੰਗ ਨੂੰ ਨਿਹਾਰਹਦੇ ਹੋਏ ਕਲਾ ਪ੍ਰੇਮੀ। ਇਸ ਮੌਕੇ ਮੌਜੂਦ ਹਨ ਅਵਿਨਾਸ਼ ਗਗੇਟ, ਮਨਿੰਦਰਪਾਲ ਕੌਰ, ਗੁਰਜੀਤ ਸਿੰਘ, ਪ੍ਰਭਲੀਨ ਕੌਰ, ਜੈਸਮੀਨ ਕੌਰ ਅਤੇ ਨੀਤਾ।
Check Also
ਹਵਾ ਪ੍ਰਦੂਸ਼ਣ ਦੇ ਸਿਹਤ `ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਮਾਹਿਰਾਂ ਨੇ ਕੀਤੀ ਚਰਚਾ
ਅੰਮ੍ਰਿਤਸਰ, 10 ਨਵੰਬਰ (ਜਗਦੀਪ ਸਿੰਘ) – ਏਅਰ ਕੇਅਰ ਸੈਂਟਰ ਵੱਲੋਂ ਕਲੀਨ ਏਅਰ ਪੰਜਾਬ ਦੇ ਸਹਿਯੋਗ …
Punjab Post Daily Online Newspaper & Print Media