Tuesday, November 24, 2026

ਖੇਮਕਰਨ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਭੁੱਲਰ ਦੀ ਹੋਈ ਰਿਕਾਰਡ ਤੋੜ ਜਿੱਤ `ਤੇ ਲੱਡੂ ਵੰਡੇ

 ਅਲਗੋਂ ਕੋਠੀ, 11 ਮਾਰਚ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ) – ਹਲਕਾ ਖੇਮਕਰਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਭੁੱਲਰ ਦੀ ਹੋਈ ਰਿਕਾਰਡ ਤੋੜ ਜਿੱਤ ਦੀ ਖੁਸ਼ੀ `ਚ ਕਸਬਾ ਅਮਰਕੋਟ ਤੋਂ ਸਾਬਕਾ ਚੈਅਰਮੈਨ ਬਲਵਿੰਦਰ ਸਿੰਘ ਬਾਜਵਾ ਨੇ ਲੱਡੂ ਵੰਡੇPPN1103201706 ਇਸ ਮੋਕੇ ਕੁਲਬੀਰ ਸਿੰਘ ਕਲੰਝਰ ਨੇ ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਬਾਜਵਾ ਦਾ ਲਡੂਆਂ ਨਾਲ ਮੂੰਹ ਮਿਠਾ ਕਰਵਾਇਆ।ਇਸ ਮੋਕੇ ਪਰਮਜੀਤ ਸਿੰਘ ਕਲੰਝਰ, ਸੋਨਾ ਕਲੰਝਰ, ਬਾਵਾ ਸਿੰਘ ਠਠੀ ਜੈਮਲ ਸਿੰਘ, ਸੁਖਦੇਵ ਸਿੰਘ ਬਾਜਵਾ, ਪਲਵਿੰਦਰ ਸਿੰਘ ਬਾਜਵਾ, ਦਲੇਰ ਸਿੰਘ ਠੱਠੀ, ਜੋਬਨਜੀਤ ਸਿੰਘ ਠੱਠੀ, ਤਜਿੰਦਰਪਾਲ ਸਿੰਘ ਬਾਜਵਾ,ਰ ਣਜੀਤ ਸਿੰਘ ਬਾਜਵਾ, ਰਾਜਪਾਲ ਕਲੰਝਰ, ਸੰਜੂ ਅਮਰਕੋਟ, ਹਰਪਾਲ ਸਿੰਘ ਭੂਰਾ, ਦਿਲਬਾਗ ਸਿੰਘ, ਲੰਵਤ ਸਿੰਘ ਭੂਰਾ, ਦੀਪਕ ਕੁਮਾਰ, ਬਲਵਿੰਦਰ ਸਿੰਘ ਨਾਰਲੀ, ਅਮਨ ਪੰਸਾਰੀ, ਜਗੀਰ ਸਿੰਘ ਗੱਡੀਆਂ ਵਾਲੇ ਆਦਿ ਹਾਜਰ ਸਨ।

Check Also

ਪੱਤਰਕਾਰ ਅਮਰਜੀਤ ਸਿੰਘ ਭਾਟੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 25 ਨਵੰਬਰ ਨੂੰ

ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਉਘੇ ਆਜ਼ਾਦੀ ਘੁਲਾਟੀਏ ਅਤੇ ਪੰਜਾਬੀ ਕਵੀ ਸਵ. ਵੀਰ …

Leave a Reply