Tuesday, November 24, 2026

ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰਪੋਰਟ ਰੋਡ ਵਿਖੇ ਫ੍ਰੀ ਅੰਗ੍ਰੇਜ਼ੀ ਕਲਾਸ ਲਗਾਈ ਗਈ

ਅੰਮ੍ਰਿਤਸਰ, 24 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ  ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰਪੋਰਟ ਰੋਡ ਵਿਖੇ ਫ੍ਰੀ ਅੰਗ੍ਰੇਜ਼ੀ ਕਲਾਸ ਲਗਾਈ ਗਈ।PPN2403201718ਸ੍ਰੀਮਤੀ ਰਵਿੰਦਰ ਕੌਰ ਬਮਰਾਹ ਨੇ ਕਿਹਾ ਕਿ ਸਾਲਾਨਾ ਪੇਪਰਾਂ ਦੇ ਖਤਮ ਹੋਣ ਉਪਰੰਤ ਬੱਚਿਆਂ ਨੂੰ ਸਕੂਲ ਵਲੋਂ ਅੰਗ੍ਰੇਜ਼ੀ `ਚ ਪਕੜ ਮਜ਼ਬੂਤ ਕਰਨ ਲਈ ਇਹ ਕਲਾਸਾਂ ਲਗਾਈਆਂ ਗਈਆਂ ਹਨ।ਜਿਸ ਵਿੱਚ ਬੱਚਿਆਂ ਨੂੰ ਬੋਲਣ ਅਤੇ ਲਿਖਣ ਦੇ ਢੰਗ ਸਿਖਾਏ ਗਏ।ਉਨਾਂ ਕਿਹਾ ਕਿ ਬੱਚਿਆਂ ਨੇ ਇਸ ਕੈਂਪ ਵਿੱਚ ਕਾਫੀ ਦਿਲਚਸਪੀ ਵਿਖਾਈ ਤੇ ਵੱਧ-ਚੜ੍ਹ ਕੇ ਇਸ ਕੈਂਪ ਵਿੱਚ ਹਿੱਸਾ ਲਿਆ।ਸਕੂਲ `ਚ ਇਸ ਤਰਾਂ ਦੇ ਕੈਂਪ ਲਗਾਉਣੇ ਬੱਚਿਆਂ ਦੀ ਅੰਗ੍ਰੇਜ਼ੀ ਵਿਸ਼ੇ `ਤੇ ਪਕੜ ਮਜ਼ਬੂਤ ਕਰਨਾ ਹੈ।

Check Also

ਪੱਤਰਕਾਰ ਅਮਰਜੀਤ ਸਿੰਘ ਭਾਟੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 25 ਨਵੰਬਰ ਨੂੰ

ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਉਘੇ ਆਜ਼ਾਦੀ ਘੁਲਾਟੀਏ ਅਤੇ ਪੰਜਾਬੀ ਕਵੀ ਸਵ. ਵੀਰ …

Leave a Reply