Thursday, August 13, 2026

`ਨੀਟ` ਪ੍ਰੀਖਿਆ `ਚ 25 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀ ਵੀ ਬੈਠ ਸਕਣਗੇ

5 ਅਪ੍ਰੈਲ ਤੱਕ ਭਰੇ ਜਾਣਗੇ ਫਾਰਮ – ਵਿਜੈ ਗਰਗ
ਮਲੋਟ, 1 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਵਿਜੈ ਗਰਗ ਨੇ ਦੱਸਿਆ ਕਿ ਸੁਪਰੀਮ ਕੋਰਟ ਨੇ ਇਕ ਅਹਿਮ  ਫੈਸਲਾ ਵਿਚ ਕਿਹਾ ਕਿ ਹੁਣ ਨੀਟ ਦੀ ਪ੍ਰੀਖਿਆ `ਚ 25 ਸਾਲ ਤੋ ਵੱਧ ਉਮਰ ਦੇ ਵਿਦਿਆਰਥੀ ਵੀ ਬੈਠ ਸਕਦੇ ਹਨ। ਗਰਗ ਨੇ ਕਿਹਾ ਕਿ ਇਸ ਫੈਸਲੇ ਨੂੰ ਨੀਟ ਪ੍ਰੀਖਿਆ ਦੇਣ ਵਾਲਿਆਂ ਲਈ ਵੱਡੀ ਰਾਹਤ ਮੰਨਿਆ ਜਾ ਰਿਹਾ ਹੈ। ਵਿਜੈ ਗਰਗ ਦੱਸਿਆ ਇਸ ਫੈਸਲੇ ਦੇ ਆਉਦਿਆਂ ਹੀ ਨੀਟ ਲਈ ਫਾਰਮ ਭਰਨ ਦੀ ਤਰੀਕ ਵਧਾ ਕੇ 5 ਅਪੈਲ ਕਰ ਦਿੱਤੀ ਗਈ ਹੈ, ਤਾਂ ਜੋ ਜਿਹੜੇ ਵਿਦਿਆਰਥੀ ਫਾਰਮ ਨਹੀ ਭਰ ਸਕੇ ਉਹ ਫਾਰਮ ਭਰ ਸਕਣ।

Check Also

ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਨੇ ਅੰਡਰ-੧੪ ਜ਼ੋਨਲ ਕਰਾਟੇ ਚੈਂਪੀਅਨਸ਼ਿਪ ‘ਚ ਮਾਰੀਆਂ ਮੱਲ੍ਹਾਂ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸ – ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਦੇ …

Leave a Reply