5 ਅਪ੍ਰੈਲ ਤੱਕ ਭਰੇ ਜਾਣਗੇ ਫਾਰਮ – ਵਿਜੈ ਗਰਗ
ਮਲੋਟ, 1 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਵਿਜੈ ਗਰਗ ਨੇ ਦੱਸਿਆ ਕਿ ਸੁਪਰੀਮ ਕੋਰਟ ਨੇ ਇਕ ਅਹਿਮ ਫੈਸਲਾ ਵਿਚ ਕਿਹਾ ਕਿ ਹੁਣ ਨੀਟ ਦੀ ਪ੍ਰੀਖਿਆ `ਚ 25 ਸਾਲ ਤੋ ਵੱਧ ਉਮਰ ਦੇ ਵਿਦਿਆਰਥੀ ਵੀ ਬੈਠ ਸਕਦੇ ਹਨ। ਗਰਗ ਨੇ ਕਿਹਾ ਕਿ ਇਸ ਫੈਸਲੇ ਨੂੰ ਨੀਟ ਪ੍ਰੀਖਿਆ ਦੇਣ ਵਾਲਿਆਂ ਲਈ ਵੱਡੀ ਰਾਹਤ ਮੰਨਿਆ ਜਾ ਰਿਹਾ ਹੈ। ਵਿਜੈ ਗਰਗ ਦੱਸਿਆ ਇਸ ਫੈਸਲੇ ਦੇ ਆਉਦਿਆਂ ਹੀ ਨੀਟ ਲਈ ਫਾਰਮ ਭਰਨ ਦੀ ਤਰੀਕ ਵਧਾ ਕੇ 5 ਅਪੈਲ ਕਰ ਦਿੱਤੀ ਗਈ ਹੈ, ਤਾਂ ਜੋ ਜਿਹੜੇ ਵਿਦਿਆਰਥੀ ਫਾਰਮ ਨਹੀ ਭਰ ਸਕੇ ਉਹ ਫਾਰਮ ਭਰ ਸਕਣ।
Check Also
ਖ਼ਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਤੈਰਾਕੀ ‘ਚ ਪਹਿਲਾ ਹਾਸਲ ਕੀਤਾ ਸਥਾਨ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸ – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ …
Punjab Post Daily Online Newspaper & Print Media