Tuesday, November 24, 2026

ਮੰਡੀ ਰੋੜਾਂਵਾਲੀ ‘ਚ ਗਰਮੀ ਕਾਰਨ ਬੱਚੇ ਦੀ ਮੌਤ

23 fzk 03
ਫਾਜਿਲਕਾ, 23  ਜੂਨ  (ਵਿਨੀਤ ਅਰੋੜਾ) –  ਸਮੂਚੇ ਉੱਤਰ ਭਾਰਤ ‘ਚ ਪੈ ਰਹੀ ਅੱਤ ਦੀ ਗਰਮੀ ਦੇ ਕਾਰਨ ਮੰਡੀ ਰੋੜਾਂਵਾਲੀ ਨੇੜੇ ਇਕ ਬੱਚੇ ਦੀ ਗਰਮੀ ਨਾਲ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਸਤਪਾਲ ਸਿੰਘ ਪੁੱਤਰ ਕਪੂਰਾ ਰਾਮ ਵਾਸੀ ਢਾਣੀ ਮੰਡੀ ਰੋੜਾਂਵਾਲੀ ਨੇ ਦੱਸਿਆ ਕਿ ਉਹ ਟੈਲੀਫ਼ੋਨ ਐਕਸਚੇਂਜ ‘ਚ ਮਜ਼ਦੂਰੀ ਕਰਦਾ ਹੈ ਤੇ ਬੀਤੇ ਕਾਫੀ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਦੇ ਚੱਲਦਿਆਂ ਉਸਦਾ ਬੇਟਾ ਵਿਜੇ ਕੁਮਾਰ ਜਿਸ ਦੀ ਉਮਰ ਢਾਈ ਸਾਲ ਹੈ, ਬਿਮਾਰ ਹੈ ਤੇ ਉਸ ਨੇ ਦਮ ਤੋੜ ਦਿੱਤਾ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply