ਧੂਰੀ, 22 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ) –
ਸਿਟੀ ਲਾਈਟ ਕਲੱਬ ਧੂਰੀ ਵੱਲੋਂ ਸੰਸਥਾ ਦੇ ਪ੍ਰਧਾਨ ਸੁਰਿੰਦਰ ਪਾਲ ਨੀਟਾ ਦੀ ਅਗੁਵਾਈ ਵਿੱਚ ਲਛਮੀ ਬਾਗ ਵਿਖੇ ਸਥਿਤ ਸਰਕਾਰੀ ਮਿਡਲ ਸਕੂਲ ਦੇ ਲੋੜਵੰਦ ਬੱਚਿਆਂ ਨੂੰ ਮੁਫਤ ਕਾਪੀਆਂ ਵੰਡੀਆਂ ਗਈਆਂ।ਸਕੂਲ ਦੀ ਮੁੱਖ ਅਧਿਆਪਕਾ ਬਲਜੀਤ ਕੋਰ ਨੇ ਸੰਸਥਾ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਅਸ਼ੋਕ ਜੈਨ, ਅਨਿਲ ਸਿੰਗਲਾ, ਮਨੋਜ ਕੁਮਾਰ, ਮੋਹਿਤ ਜਿੰਦਲ, ਸੁਰੇਸ਼ ਬਾਂਸਲ, ਲੱਕੀ ਜੈਨ, ਸ਼ਿਵ ਕੁਮਾਰ, ਸ਼ਿਸ਼ੂ ਪਾਲ, ਮਨਜੀਤ ਬਖਸ਼ੀ, ਵੀਨਸ ਵਰਮਾਂ, ਸੰਜੀਵ ਕੁਮਾਰ ਅਤੇ ਤਰਸੇਮ ਮਿੱਤਲ ਆਦਿ ਵੀ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media