Friday, June 19, 2026

ਪੱਤਰਕਾਰ ਮੱਲ੍ਹੀ ਦੀ ਬੇਵਕਤੀ ਮੌਤ `ਤੇ ਸੋਗ ਦੀ ਲਹਿਰ – ਅੰਤਿਮ ਸਸਕਾਰ ਹੋਇਆ

ਜੰਡਿਆਲਾ ਗੁਰੂ, 24 ਅਪ੍ਰੈਲ (ਹਰਿੰਦਰ ਪਾਲ ਸਿੰਘ) – PPN2404201722ਜੰਡਿਆਲਾ ਗੁਰੂ ਪਿਡ ਟਾਂਗਰਾ ਤੋਂ ਪੰਜਾਬੀ ਅਖ਼ਬਾਰ ਦੇ ਪੱਤਰਕਾਰ ਸਤਨਾਮ ਸਿਂੰਘ ਮੱਲ੍ਹੀ ਪੁੱਤਰ ਹਰਭਜਨ ਸਿਂੰਘ ਪਿੰਡ ਮਲੀਆ ਉਮਰ ਕਰੀਬ 46 ਸਾਲ ਦੀ ਬੇਵਕਤੀ ਮੌਤ ਨਾਲ ਪੱਤਰਕਾਰ ਭਾਈਚਾਰੇ ਅਤੇ ਪਿੰਡ ਮੱਲੀਆਂ ਵਿਚ ਸੋਗ ਦੀ ਲਹਿਰ ਫੈਲ ਗਈ।ਅੱਜ ਸ਼ਾਮ ਉਹਨਾ ਦਾ ਅੰਤਿਮ ਸੰਸਕਾਰ ਪਿੰਡ ਮੱਲੀਆਂ ਕਰ ਦਿਤਾ ਗਿਆ।ਮ੍ਰਿਤਕ ਦੇਹ ਨੂੰ ਅਗਨੀ ਉਨਾਂ ਦੇ ਸਪੁੱਤਰ ਨੇ ਦਿਖਾਈ ।ਇਸ ਦੌਰਾਨ ਵੱਖ ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਤੋਂ ਇਲਾਵਾ ਜੰਡਿਆਲਾ ਗੁਰੂ ਦਾ ਸਮੂਹ ਪੱਤਰਕਾਰ ਭਾਈਚਾਰਾ ਮੌਜੂਦ ਸੀ।ਮ੍ਰਿਤਕ ਆਪਣੇ ਪਿਛੇ ਦੁਖੀ ਮਾਤਾ ਪਿਤਾ ਤੋਂ ਇਲਾਵਾ ਪਤਨੀ, ਇਕ ਲੜਕਾ ਬਾਰਵੀਂ ਕਲਾਸ ਅਤੇ ਬੀ.ਏ ਵਿਚ ਪੜਦੀ ਲੜਕੀ ਛੱਡ ਗਿਆ ਹੈ ।

Check Also

ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ

ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …

Leave a Reply