ਚੌਂਕ ਮਹਿਤਾ, 27 ਅਪ੍ਰੈਲ (ਜੋਗਿੰਦਰ ਸਿੰਘ ਮਾਣਾ) – ਕਸਬਾ ਮਹਿਤਾ ਚੌਕ ਦੀ ਅੰਦਰੂਨ ਅਬਾਦੀ ਵਿੱਚਲੀ ਹਾਲ ਵਿੱਚ ਹੀ ਕੰਕਰੀਟ ਨਾਲ ਮੁਕੰਮਲ ਹੋਈ ਮੇਨ ਗਲੀ ਦਾ ਅੱਜ ਸਰਪੰਚ ਅਜ਼ਾਦ ਸਿੰਘ, ਤਜਿੰਦਰਪਾਲ ਸਿੰਘ ਲਾਡੀ, ਹਰਗੋਪਾਲ ਸਿੰਘ ਰੰਧਾਵਾ, ਹਰਦਿਆਲ ਸਿੰਘ, ਕੁਲਵਿੰਦਰ ਸਿੰਘ ਬਿੱਟੂ ਅਤੇ ਹੋਰ ਮੋਹਤਬਰਾਂ ਨੇ ਰਿਬਨ ਕੱਟ ਕੇ ਰਸਮੀ ਤੌਰ ‘ਤੇ ਉਦਘਾਟਨ ਕੀਤਾ।ਇਸ ਸਮੇ ਤੇਜਿੰਦਰਪਾਲ ਸਿੰਘ ਲਾਡੀ ਤੇ ਹਰਗੋਪਾਲ ਸਿੰਘ ਰੰਧਾਵਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਮਹਿਤਾ ਚੌਕ ਵਾਸੀਆਂ ਨੂੰ ਹਰ ਸਹੂਲਤ ਮੁਹੱਈਆ ਕਰਵਾਉਣ ਲਈ ਪੂਰੀ ਤਰਾਂ੍ਹ ਵੱਚਨਬੱਧ ਹਨ।ਇਸ ਮੌਕੇ ਜਥੇ. ਕਰਮਜੀਤ ਸਿੰਘ ਲਾਲੀ, ਮੈਂਬਰ ਰਾਜਬੀਰ ਸਿੰਘ, ਗੁਲਜਿੰਦਰ ਲਾਡੀ, ਰਾਜੂ ਪ੍ਰਧਾਨ, ਜਗਦੀਸ਼ ਸਿੰਘ ਯੂ.ਐਸ.ਏ, ਕਾਲਾ, ਗੋਰਾ, ਬਹਾਦਰ, ਬਾਬਾ ਕਾਲਾ ਆਦਿ ਹਾਜ਼ਰ ਸਨ।
Check Also
ਪੱਤਰਕਾਰ ਅਮਰਜੀਤ ਸਿੰਘ ਭਾਟੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 25 ਨਵੰਬਰ ਨੂੰ
ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਉਘੇ ਆਜ਼ਾਦੀ ਘੁਲਾਟੀਏ ਅਤੇ ਪੰਜਾਬੀ ਕਵੀ ਸਵ. ਵੀਰ …
Punjab Post Daily Online Newspaper & Print Media