Sunday, August 23, 2026

ਸਿੱਖਿਆ ਸੰਸਾਰ

ਸਿੱਖਿਆ ਵਿਭਾਗ ਵਲੋਂ ਪੰਜਾਬ ਰਾਜ ਪ੍ਰਤਿਭਾ ਖੋਜ਼ ਪ੍ਰੀਖਿਆ ਦੀ ਡੇਟਸ਼ੀਟ ਜਾਰੀ

ਹੁਣ 3 ਜਨਵਰੀ ਨੂੰ ਹੋਵੇਗੀ ਪੀ.ਐਸ.ਟੀ.ਐਸ.ਈ ਦੀ ਮੁਲਤਵੀ ਹੋਈ ਪ੍ਰੀਖਿਆ ਅੰਮ੍ਰਿਤਸਰ, 25 ਦਸੰਬਰ (ਸੁਖਬੀਰ ਸਿੰਘ) – ਸੂਬੇ ਵਿਚੋਂ ਸਿੱਖਿਆ ਵਿਭਾਗ ਪੰਜਾਬ ਵਲੋਂ ਸ਼ੁਰੂ ਕੀਤੀ ਵਿਦਿਆਰਥੀ ਵਜੀਫਾ ਸਕੀਮ ਲਈ ਬੱਚਿਆਂ ਦੀ ਚੋਣ ਕਰਨ ਲਈ ਕਰਵਾਈ ਜਾਣ ਵਾਲੀ ਪੰਜਾਬ ਰਾਜ ਪ੍ਰਤਿਭਾ ਖੋਜ਼ ਪ੍ਰੀਖਿਆ (ਪੀ.ਐਸ.ਟੀ.ਐਸ.ਈ) 3 ਜਨਵਰੀ 2021 ਦਿਨ ਐਤਵਾਰ ਨੂੰ ਲਈ ਜਾਵੇਗੀ।                    ਜ਼ਿਲ੍ਹਾ …

Read More »

ਸਲਾਈਟ ਸੰਸਥਾ ਵਿਖੇ ਤਿੰਨ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ

ਸੰਗਰੂਰ, 25 ਦਸੰਬਰ (ਜਗਸੀਰ ਲੌਂਗੋਵਾਲ ਸਿੰਘ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ (ਡੀਮਡ-ਯੂਨੀਵਰਸਿਟੀ) ਸਲਾਈਟ, ਦੇ ਗਣਿਤ ਵਿਭਾਗ ਵਿਖੇ ਅੰਤਰਰਾਸ਼ਟਰੀ ਅਕਾਦਮੀ ਆਫ ਫਿਜ਼ੀਕਲ ਸਾਇੰਸਜ਼ ਦੇ 26ਵੇਂ ਸੰਮੇਲਨ ਦਾ ਆਯੋਜਨ “ਅਡਵਾਂਜ਼ਿਸ ਇਨ ਰੈਲੇਟਬਿਸਟਿੱਕ ਅਸਟ੍ਰੈਫਿਜ਼ਿਕਸ ਅਤੇ ਕਾਸੋਮੋਟਾਲੋਜੀ ਵਲੋਂ ਕੀਤਾ ਗਿਆ।ਇਸ ਅੰਤਰਰਾਸ਼ਟਰੀ ਸੰਮੇਲਨ ਵਿੱਚ ਭਾਰਤ ਦੇ 15 ਰਾਜਾਂ ਸਮੇਤ, ਸਾਊਥ ਅਫਰੀਕਾ, ਨੇਪਾਲ ਅਤੇ ਹੋਰ ਕਈ ਦੇਸ਼ਾਂ ਦੇ ਖਗੋਲ ਵਿਗਿਆਨੀਆਂ ਨੇ ਆਪਣੇ ਆਪਣੇ …

Read More »

ਖ਼ਾਲਸਾ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਕੁਸ਼ਾਗਰ ਕਾਲੀਆ ਨੇ ਜਿੱਤਿਆ ਪੀ.ਟੀ ਸੰਗੀਤਕ ਮੁਕਾਬਲਾ

ਅੰਮ੍ਰਿਤਸਰ, 24 ਦਸੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਵਿੱਦਿਅਕ ਅਦਾਰੇ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵਨਿਊ ਦੇ ਵਿਦਿਆਰਥੀ ਨੇ ਪੀ.ਟੀ.ਸੀ ਪੰਜਾਬੀ ਵਲੋਂ ਹਰ ਸਾਲ ਕਰਵਾਏ ਜਾਂਦੇ ‘ਸੰਗੀਤਕ ਮੁਕਾਬਲੇ ਵਾਇਸ ਆਫ਼ ਪੰਜਾਬ ਸੀਜ਼ਨ-11’ ਦਾ ਜੇਤੂ ਇਨਾਮ ਹਾਸਲ ਕਰਕੇ ਸਕੂਲ, ਮਾਪਿਆਂ ਅਤੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ।                ਸਕੂਲ ਪ੍ਰਿੰਸੀਪਲ ਸ੍ਰੀਮਤੀ ਨਿਰਮਲਜੀਤ …

Read More »

Dharam Parchar Committee Chief Khalsa Diwan  observes Shaheedi Saptah

Amritsar, December 24 (Punjab Post Bureau) – To commemorate the supreme sacrifice of the four Sahibzadas and Mata Gujri, Shaheedi Saptah was observed by Dharam Parchar Committee Chief Khalsa Diwan at  SGHPS G.T Road auditorium by organizing Poetic recitation, Kawishri Gayan, lectures and religious songs. Dr. DharamVeer Singh Principal/Director accorded a warm welcome to the members of the management. Divinity …

Read More »

ਡੀ.ਏ.ਵੀ ਪਬਲਿਕ ਸਕੂਲ ਵੱਲੋਂ ਸੁਆਮੀ ਸ਼ਰਧਾਨੰਦ ਜੀ ਸ਼ਰਧਾਂਜਲੀ ਭੇਟ

ਅੰਮ੍ਰਿਤਸਰ, 24 ਦਸੰਬਰ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਅੱਜ ਸੁਆਮੀ ਸ਼ਰਧਾਨੰਦ ਜੀ ਦੀ ਬਰਸੀ ‘ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਇੱਕ ਪਵਿੱਤਰ ਹਵਨ ਦਾ ਆਯੋਜਨ ਕੀਤਾ ਗਿਆ।           ਪ੍ਰਿੰਸੀਪਲ ਸ਼੍ਰੀਮਤੀ ਅਨੀਤਾ ਮਹਿਰਾ ਨੇ ਦੱਸਿਆ ਕਿ ਭਾਰਤ ਦੇ ਮਹਾਨ ਸਪੂਤ ਸੁਆਮੀ ਸ਼ਰਧਾਨੰਦ ਜੀ ਨੇ ਸੁਆਮੀ ਦਇਆਨੰਦ ਸਰਸਵਤੀ ਜੀ ਦੀਆਂ ਸਿੱਖਿਆਵਾਂ …

Read More »

Second onlineFaculty Induction Programme (FIP-02, 2020) concluded at GNDU

Amritsar December 23 (Punjab Post Bureau) – The four-week programme second online Faculty Induction Programme organised by UGC-Human resource Development Centre was concluded here. As many as 38 teacher participants from varied subject disciplines including Chemistry, Economics, Management, Mathematics, Music, Physics, Physical Education, Punjabi, Social Sciences etc. This programme was conducted in the light of Gurudakshta guidelines.       …

Read More »

ਖਾਲਸਾ ਕਾਲਜ ਚਵਿੰਡਾ ਦੇਵੀ ਦੇ ਵਿਦਿਆਰਥੀਆਂ ਦਾ ਨਤੀਜਾ ਰਿਹਾ ਸ਼ਾਨਦਾਰ

ਅੰਮ੍ਰਿਤਸਰ, 23 ਦਸੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਪੀ.ਜੀ.ਡੀ.ਐਫ਼.ਡੀ.ਜੀ.ਸੀ ਸਮੈਸਟਰ ਦੂਜਾ ਸੈਸ਼ਨ 201920 ਦੇ ਨਤੀਜਿਆਂ ਵਿੱਚ ਕਾਲਜ ਦੇ ਵਿਦਿਆਰਥੀਆਂ ਦੀ ਪ੍ਰਾਪਤੀ ਸ਼ਲਾਘਾਯੋਗ ਰਹੀ। ਕਾਲਜ ਵਿੱਚ ਚੱਲ ਰਹੇ ਫੈਸ਼ਨ ਡਿਜਾਇਨਿੰਗ ਦੇ ਕੋਰਸ ਪੀ.ਜੀ.ਡੀ.ਐਫ਼.ਡੀ.ਜੀ.ਸੀ ਸਮੈਸਟਰ ਦੂਜੇ ਦੇ ਇਸ ਨਤੀਜੇ ਵਿੱਚ ਲੜਕੀਆਂ ਨੇ ਫਿਰ ਤੋਂ ਮੁਹਰਲੇ ਸਥਾਨਾਂ ’ਤੇ ਆਪਣੀ ਚੜ੍ਹਤ ਨੂੰ ਕਾਇਮ ਰੱਖਿਆ।ਇਸ ਅਕਾਦਮਿਕ ਸ਼ੈਸ਼ਨ ਵਿੱਚ ਕਿਰਨਦੀਪ ਕੌਰ ਨੇ 93 …

Read More »

Shastri Indo Canadian Research Grant for GNDU

Amritsar, December 23 (        ) – Dr. Amritpal Kaur,  Associate Professor in Department of Food Science and Technology Guru Nanak Dev University have been awarded Shastri Institutional Collaborative Research Grant (SICRG) grant for the year 2020-21 by the Shastri Indo-Canadian Institute. This grant is supported by funds from the Ministry of Human Resource and Development (MHRD) Government of India. This …

Read More »