ਅੰਮ੍ਰਿਤਸਰ, 11 ਅਕਤੂਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪਹਿਲਾਂ ਵੈਬਸਾਈਟ `ਤੇ ਅਪਲੋਡ ਕੀਤੀਆਂ ਸਮੈਸਟਰ ਦੂਜਾ, ਚੌਥਾ ਆਦਿ ਰੀ-ਅਪੀਅਰ ਦੀਆਂ ਡੇਟ-ਸ਼ੀਟਾਂ ਵਿਚੋਂ ਮਿਤੀ 16 ਅਕਤੂਬਰ ਦਿਨ ਸ਼ੁਕਰਵਾਰ ਨੂੰ ਹੋਣ ਵਾਲੀਆਂ ਸਾਰੀਆਂ ਸਾਲਾਨਾ ਅਤੇ ਸਿਮੈਸਟਰ ਥਿਊਰੀ ਦੀਆਂ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਜਾਂਦੀਆਂ ਹਨ। ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾ ਪ੍ਰੋ. ਮਨੋਜ …
Read More »ਸਿੱਖਿਆ ਸੰਸਾਰ
ਲਾਈਫਲੌਂਗ ਲਰਨਿੰਗ ਵਿਭਾਗ ਦੇ ਕੋਰਸਾਂ `ਚ ਦਾਖਲਾ 15 ਅਕਤੂਬਰ ਤੱਕ
ਅੰਮ੍ਰਿਤਸਰ, 11 ਅਕਤੂਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵੱਲੋਂ ਸੈਸ਼ਨ 2020-21 ਤੋਂ ਦਸਵੀਂ/ਬਾਰ੍ਹਵੀਂ ਪਾਸ ਬੇ-ਰੋਜਗਾਰ ਲੜਕੇ/ਲੜਕੀਆਂ ਲਈ ਸਵੈ-ਰੋਜਗਾਰ ਦੇ ਉਦੇਸ਼ ਨਾਲ ਚਲਾਏ ਜਾ ਰਹੇ ਵੱਖ-ਵੱਖ ਕੋਰਸਾਂ/ਡਿਪਲੋਮਿਆਂ ਵਿਚ ਕੁੱਝ ਖਾਲੀ ਸੀਟਾਂ ਲਈ ਦਾਖਲਾ 15 ਅਕਤੂਬਰ ਤਕ ਭਰਿਆ ਜਾ ਸਕਦਾ ਹੈ।ਇਸ ਸਾਰੇ ਕੋਰਸ ਦਸਵੀਂ ਅਤੇ ਬਾਹ੍ਹਰਵੀ ਪਾਸ ਵਿਦਿਆਰਥੀਆਂ ਲਈ ਹਨ। …
Read More »DAV Public School Warmly welcomes the New Principal
Amritsar, October 11 (Punjab Post Bureau) – With the blessings of Padma Shree Awardee Dr. Punam Suri President DAV CMC New Delhi and Chairman (LMC) DAV Public School Lawrence Road and Dr. J.P Shoor Director PS –I and Aided Schools DAV CMC New Delhi, DAV Public School Lawrence Road is pleased to announce that Mrs. Anita Mehra has joined as …
Read More »ਯੂਨੀਵਰਸਿਟੀ ਵਲੋਂ ਡਰੱਗ ਤੇ ਪ੍ਰਦੂਸ਼ਣ ਜਾਂਚ ਪ੍ਰਯੋਗਸ਼ਾਲਾ ‘ਚ ਸ਼ਾਰਟ ਟਰਮ ਕੋਰਸ ਸ਼ੁਰੂ
ਅੰਮ੍ਰਿਤਸਰ, 9 ਅਕਤੂਬਰ (ਖੁਰਮਣੀਆਂ) – ਸ਼ਾਰਟ ਟਰਮ ਕੋਰਸ ਵਿਦਿਆਰਥੀਆਂ ਲਈ ਅੱਜ ਕੈਰੀਅਰ ਵਧਾਉਣ ਦੇ ਮੌਕਿਆਂ ਲਈ ਲਾਹੇਵੰਦ ਹਨ।ਇਹ ਕੋਰਸ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਹੁਨਰਾਂ ਨੂੰ ਵਧਾਉਣ ਅਤੇ ਉਨ੍ਹਾਂ ਦੇ ਦਿਲਚਸਪੀ ਵਾਲੇ ਵਿਸ਼ਿਆਂ ਬਾਰੇ ਵਧੇਰੇ ਗਿਆਨ ਪ੍ਰਾਪਤ ਕਰਨ ਵਿਚ ਸਹਾਇਤਾ ਕਰਦੇ ਹਨ।ਇੱਕ ਤਰ੍ਹਾਂ ਨਾਲ ਇਹ ਵਿਦਿਆਰਥੀਆਂ ਨੂੰ ਵਧੇਰੇ ਜਾਣਕਾਰੀ ਪ੍ਰਾਪਤ ਕਰਨ, ਵੱਖੋ ਵੱਖਰੇ ਦ੍ਰਿਸ਼ਟੀਕੋਣ ਅਤੇ ਮਹੱਤਵਪੂਰਣ ਵਿਸ਼ਿਆਂ ਜਾਂ ਵਿਸ਼ਿਆਂ ਦੀ ਡੂੰਘਾਈ …
Read More »GNDU started Short Term Courses in Drug and Pollution Testing Laboratory
Amritsar, October 9 (Punjab Post Bureau) – Today short term courses are like career-boosting opportunities for students. These courses help students in enhancing their skills and acquire more knowledge on their interested topics and core subjects. In a way, it helps the students in gaining more information, different perspectives and an in-depth understanding of the vital subjects or topics which a student …
Read More »Research is taking a new role in the context of publish or perish policy- VC Prof. Sandhu
Workshop on Qualitative Research and its types organized Amritsar, October 9 (Punjab Post Bureau) – A three days workshop on Qualitative Research and its types was organized by School of Education of Guru Nanak Dev University under the aegis of PMMMNMTT, Department of Higher Education, Ministry of Education. Over seventy participants from various Institutions and diverse parts of India collaborated for knowledge sharing …
Read More »ਡੈਮੋਕ੍ਰੇਟਿਕ ਇੰਪਲਾਈਜ ਫਰੰਟ ਨੇ ਜੀ.ਐਨ.ਡੀ.ਯੂ ਨਾਨ ਟੀਚਿੰਗ ਚੋਣਾਂ ਦੀ ਖਿੱਚੀ ਤਿਆਰੀ
ਅੰਮ੍ਰਿਤਸਰ, 9 ਅਕਤੂਬਰ (ਸੰਧੂ) – 29 ਅਕਤੂਬਰ ਨੂੰ ਹੋਣ ਜਾ ਰਹੀਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਇੰਪਲਾਈਜ ਐਸੋਸੀਏਸ਼ਨ ਦੀਆਂ ਸਲਾਨਾ ਚੋਣਾ ਨੂੰ ਲੈ ਕੇ ਵੱਖ-ਵੱਖ ਨਾਨ ਟੀਚਿੰਗ ਸੰਗਠਨਾਂ ਦੇ ਵੱਲੋਂ ਤਿਆਰੀਆਂ ਆਰੰਭ ਲਈਆਂ ਗਈਆਂ ਹਨ।ਤਰੀਕ ਦਾ ਐਲਾਨ ਹੁੰਦਿਆਂ ਹੀ 2013 ਤੋਂ ਸੱਤਾ ਤੋਂ ਬਾਹਰ ਚੱਲੇ ਆ ਰਹੇ ਕਰਮਚਾਰੀ ਸੰਗਠਨ ਡੈਮੋਕੇ੍ਰਟਿਕ ਇੰਪਲਾਇਜ ਫਰੰਟ ਨੇ ਕਮਰਕੱਸੇ ਕਰਦਿਆਂ ਬੀਤੇ ਵਰ੍ਹਿਆਂ ਵਾਂਗ ਇਸ ਵਾਰ ਵੀ …
Read More »Webinar on Cervical Cancer Awareness organized
Amritsar, October 6 (Punjab Post Bureau) – Phulkari CAN, the philanthropic wing of Phulkari WOA, a leading women’s organisation of Amritsar & Guru Nanak Dev University conducted an Online National Webinar on Cervical Cancer Awareness under its Conquer Cancer program. More than 500 people were made aware of the simple measures that can be adopted to prevent this 100% percent preventable …
Read More »ਯੂਨੀਵਰਸਿਟੀ ਅਤੇ ਫੁਲਕਾਰੀ ਕੈਨ ਵੱਲੋਂ ਸਰਵਾਈਕਲ ਕੈਂਸਰ ਜਾਗਰੂਕਤਾ ਵਿਸ਼ੇ `ਤੇ ਵਿਸ਼ੇਸ਼ ਵੈਬੀਨਾਰ ਦਾ ਆਯੋਜਨ
ਬੀਮਾਰੀ ਸਬੰਧੀ ਜਾਗਰੂਕਤਾ ਅਤੇ ਜ਼ਿੰਦਗੀ ਜਿਊਣ ਤੇ ਢੰਗ ਤਰੀਕਿਆਂ ਵਿਚ ਤਬਦੀਲੀ ਨਾਲ ਸਰਵਾਈਕਲ ਕੈਂਸਰ `ਤੇ ਕਾਬੂ ਪਾਉਣਾ ਸਮੇਂ ਦੀ ਲੋੜ: ਪ੍ਰੋ. ਹਰਦੀਪ ਸਿੰਘ ਅੰਮ੍ਰਿਤਸਰ, 6 ਅਕਤੂਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਅਤੇ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਪ੍ਰੋ. ਹਰਦੀਪ ਸਿੰਘ ਨੇ ਕਿਹਾ ਹੈ ਕਿ ਸਰਵਾਈਕਲ ਕੈਂਸਰ, ਕੈਂਸਰ ਦੇ ਘੱਟ ਜਾਣੇ ਜਾਂਦੇ ਰੂਪਾਂ ਵਿਚੋਂ ਇੱਕ ਹੈ, …
Read More »ਕੋਵਿਡ 19 ਦੀ ਸੈਂਪਲਿੰਗ ਸਬੰਧੀ ਕੈਂਪ ਲਗਾਇਆ
ਸੰਗਰੂਰ, 6 ਅਕਤੂਬਰ (ਜਗਸੀਰ ਲੌਂਗੋਵਾਲ) – ਡਿਪਟੀ ਕਮਿਸ਼ਨਰ ਰਾਮਵੀਰ ਅਤੇ ਸਿਵਲ ਸਰਜਨ ਸੰਗਰੂਰ ਦੇ ਦਿਸ਼਼ਾ ਨਿਰਦੇਸ਼ਾਂ ਹੇਠ ਬਲਾਕ ਲੌਂਗੋਵਾਲ ਦੇ ਜਥੇਦਾਰ ਕੌਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਨਮੋਲ ਵਿਖੇ ਕਰੋਨਾ ਦੀ ਸੈਂਪਲਿੰਗ ਸਬੰਧੀ ਇੱਕ ਕੈਂਪ ਲਗਾਇਆ ਗਿਆ।ਜਿਸ ਵਿੱਚ ਸਕੂਲ ਪ੍ਰਿੰਸੀਪਲ ਗੁਰਬੀਰ ਕੌਰ ਅਤੇ ਸਮੂਹ ਸਟਾਫ਼ ਮੈਬਰਾਂ ਸਮੇਤ 36 ਨਮੂਨੇ ਲਏ ਗਏ।ਸਿਵਲ ਹਸਪਤਾਲ ਲੌਂਗੋਵਾਲ ਐਸ.ਐਮ.ਓ ਡਾ. ਅਜ਼ੂ ਬਾਲਾ ਨੇ ਦੱਸਿਆ …
Read More »
Punjab Post Daily Online Newspaper & Print Media