ਭੈੜਾ ਬੜਾ ਜ਼ਮਾਨਾ, ਬਚ ਕੇ ਰਹਿ ਯਾਰਾ। ਹੋਇਆ ਜੱਗ ਬੇਗਾਨਾ, ਬਚ ਕੇ ਰਹਿ ਯਾਰਾ। ਮੂੰਹ ਦੇ ਮਿੱਠੇ, ਅੰਦਰੋਂ ਦਿਲ ਦੇ ਕਾਲੇ ਨੇ ਟਿੰਡ ‘ਚ ਪਉਂਦੇ ਕਾਨਾ, ਬਚ ਕੇ ਰਹਿ ਯਾਰਾ। ਸ਼ਰੀਫ਼ ਬੰਦੇ ਨੂੰ, ਜਾਲ ਵਿਛਾ ਕੇ ਫਾਹ ਲੈਂਦੇ ਫਿਰ ਪਉਂਦੇ ਚੋਗਾ-ਦਾਣਾ, ਬਚ ਕੇ ਰਹਿ ਯਾਰਾ। ਲੂੰਬੜ ਚਾਲਾਂ ਖੇਡ ਰਹੇ ਨੇ, ਰਾਣੀ ਖ਼ਾਂ ਦੇ ਸਾਲੇ ਖਰਾਬ ਕਰਨਗੇ ਖਾਨਾਂ, ਬਚ ਕੇ ਰਹਿ …
Read More »ਪੰਜਾਬੀ
ਉਹਦੇ ਟੁਰ ਜਾਣ ਤੋਂ ਬਾਅਦ……
ਘਰ ਗ੍ਰਹਿਸਤੀ ਵਿੱਚ ਸਭ ਤੋਂ ਪਿਆਰਾ ਰਿਸ਼ਤਾ ਪਤੀ ਪਤਨੀ ਦਾ ਹੁੰਦਾ ਹੈ।ਗੁੱਸੇ-ਗਿਲੇ ਤਾਂ ਜ਼ਿੰਦਗੀ ਵਿੱਚ ਚੱਲਦੇ ਹੀ ਰਹਿੰਦੇ ਹਨ।ਪਰ ਦੋਨੋਂ ਇਕ ਦੂਜੇ ਤੋਂ ਬਗੈਰ ਰਹਿ ਵੀ ਨਹੀਂ ਸਕਦੇ।ਸਾਰੀ ਜ਼ਿੰਦਗੀ ਇਨਸਾਨ ਬੱਚੇ ਪਾਲਣ, ਤੋਰੀ ਫੁਲਕਾ ਚਲਾਉਣ ਲਈ ਕਮਾਈ ਕਰਦਾ ਉਮਰ ਵਿਹਾਅ ਦਿੰਦਾ ਹੈ।ਬੱਚੇ ਕਮਾਊ ਹੋਣ ‘ਤੇ ਨੂੰਹਾਂ ਆ ਜਾਣ ‘ਤੇ ਮਸਾਂ ਬੁੱਢ-ਵਰੇਸ ਉਮਰੇ ਸੁੱਖ …
Read More »ਜ਼ਿੰਦਗੀ ‘ਚ ਪਿਤਾ ਦੀ ਅਹਿਮੀਅਤ
ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ।ਸਮਾਜ ਵਿੱਚ ਵਿੱਚਰਦਿਆਂ ਹੋਇਆ ਉਹ ਕਈ ਰਿਸ਼ਤੇ ਨਿਭਾਉਂਦਾ ਹੈ।ਇਹਨਾਂ ਵਿਚੋਂ ਪਿਉ- ਪੁੱਤ ਦਾ ਰਿਸ਼ਤਾ ਆਪਣੀ ਜਗ੍ਹਾ ‘ਤੇ ਬੜਾ ਅਹਿਮ ਸਥਾਨ ਰੱੱਖਦਾ ਹੈ।ਜਿਥੇ ਮਾਂ ਦੀ ਬੱਚੇ ਨੂੰ ਰੱਬ ਵਰਗੀ ਦੇਣ ਹੁੰਦੀ ਹੈ, ਉਥੇ ਪਿਤਾ ਦਾ ਵੀ ਬੱਚੇ ਦੀ ਜ਼ਿੰਦਗੀ ਵਿੱਚ ਮਹੱਤਵਪੂਰਨ ਰੋਲ ਹੁੰਦਾ ਹੈ।ਜਿਥੇ ਮਾਂ ਬੱਚੇ ਨੂੰ 9 ਮਹੀਨੇ …
Read More »ਪੰਜਾਬ ਦੀ ਅਮੀਰ ਵਿਰਾਸਤ ਸੰਭਾਲਣ ਲਈ ਯਤਨਸ਼ੀਲ – ਸੁਖਦੀਪ ਸਿੰਘ ਮੁਧੱੜ
ਅਜੋਕੇ ਤੇਜ਼-ਤਰਾਰ ਯੁੱਗ ’ਚ ਕਿਸੇ ਕੋਲ ਵੀ ਵਿਹਲ ਨਹੀਂ ਹੈ।ਹਰ ਇਨਸਾਨ ਆਪਣਾ ਤੋਰੀ-ਫੁਲਕਾ ਤੋਰਨ ਲਈ ਕਈ ਤਰ੍ਹਾਂ ਦੇ ਪਾਪੜ ਵੇਲਦਾ ਹੈ, ਪਰ ਫਿਰ ਵੀ ਕਈ ਇਨਸਾਨਾਂ ਨੇੇ ਆਪਣੇ ਸ਼ੌਕ ਦੀ ਫੁਲਵਾੜੀ ਵਿੱਚ ਅਨੇਕਾਂ ਤਰ੍ਹਾਂ ਦੇ ਫੁੱਲ ਲਾਏ ਹੋਏ ਹਨ।ਜਿਨ੍ਹਾਂ ਦੀ ਖੁਸਬੂ ਉਹ ਆਪ ਵੀ ਮਾਣ ਰਹੇ ਹਨ ਤੇ ਹੋਰਾਂ ਨੂੰ ਵੀ ਵੰਡ ਰਹੇ …
Read More »ਜਰਮਨੀ ਦੇ ਰਾਜਦੂਤ ਵਾਲਟਰ ਜੇ ਲਿੰਡਨਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਕੋਰੋਨਾ ਦੌਰਾਨ ਸਿੱਖਾਂ ਵੱਲੋਂ ਨਿਭਾਈਆਂ ਸੇਵਾਵਾਂ ਦੀ ਕੀਤੀ ਸ਼ਲਾਘਾ, ਸਿੱਖ ਇਤਿਹਾਸ ਜਾਣਨ ’ਚ ਵਿਖਾਈ ਰੁਚੀ ਅੰਮ੍ਰਿਤਸਰ, 25 ਜੁਲਾਈ (ਜਗਦੀਪ ਸਿੰਘ) – ਭਾਰਤ ਵਿਚ ਜਰਮਨੀ ਦੇ ਰਾਜਦੂਤ ਵਾਲਟਰ ਜੇ ਲਿੰਡਨਰ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਪ੍ਰਗਟਾਈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵੱਡ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਓ.ਐਸ.ਡੀ …
Read More »ਕੋਰੋਨਾ ਦੀ ਸੰਭਾਵਿਤ ਤੀਜ਼ੀ ਲਹਿਰ ਪ੍ਰਤੀ ਲੋਕਾਂ ਨੂੰ ਵਧੇਰੇ ਜਾਗਰੂਕ ਹੋਣ ਦੀ ਲੋੜ – ਡਾ. ਗੀਤਾਂਜਲੀ ਸਿੰਘ
ਐਸ.ਐਮ.ਓ ਵਲੋਂ ਲੰਗੜੋਆ ਨਾਕੇ `ਤੇ ਤਾਇਨਾਤ ਸੈਂਪਲਿੰਗ ਟੀਮ ਦੇ ਕੰਮਕਾਜ਼ ਦੀ ਸਮੀਖਿਆ ਨਵਾਂਸ਼ਹਿਰ, 25 ਜੁਲਾਈ (ਪੰਜਾਬ ਪੋਸਟ ਬਿਊਰੋ) – ਕੋਰੋਨਾ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਜਿਥੇ ਸਾਵਧਾਨੀਆਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਣੀ ਜਰੂਰੀ ਹੈ, ਉਸ ਦੇ ਨਾਲ ਕੋਰੋਨਾ ਟੈਸਟਿੰਗ ਵੀ ਬਹੁਤ ਲਾਜ਼ਮੀ ਹੈ।ਲੰਗੜੋਆ ਨਾਕੇ `ਤੇ ਤਾਇਨਾਤ ਸੈਂਪਲਿੰਗ ਟੀਮ ਦੇ ਕੰਮਕਾਜ਼ ਦੀ ਚੈਕਿੰਗ ਸਮੇਂ ਇਹ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ …
Read More »ਬਿਨਾਂ ਮਾਸਕ ਵਾਲੇ 485 ਵਿਅਕਤੀਆਂ ਦੇ ਪੁਲਿਸ ਨੇ ਕਰਵਾਏ ਕੋਵਿਡ ਟੈਸਟ-13 ਦੇ ਕੀਤੇ ਚਲਾਨ
ਨਵਾਂਸ਼ਹਿਰ, 25 ਜੁਲਾਈ (ਪੰਜਾਬ ਪੋਸਟ ਬਿਊਰੋ) – ਸੀਨੀਅਰ ਪੁਲਿਸ ਕਪਤਾਨ ਅਲਕਾ ਮੀਨਾ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਸਬੰਧੀ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪੁਲਿਸ ਵੱਲੋਂ ਅੱਜ ਜ਼ਿਲ੍ਹੇ ਦੀ ਹਦੂਦ ਅੰਦਰ ਵੱਖ-ਵੱਖ ਮੈਡੀਕਲ ਟੀਮਾਂ ਨੂੰ ਨਾਲ ਲੈ ਕੇ ਜਨਤਕ ਥਾਵਾਂ ’ਤੇ ਬਿਨਾਂ ਮਾਸਕ ਘੁੰਮਣ ਵਾਲੇ 485 ਵਿਅਕਤੀਆਂ ਦੇ ਕੋਵਿਡ ਟੈਸਟ ਕਰਵਾਏ ਗਏ ਜਦਕਿ ਬਿਨਾਂ …
Read More »ਸਬ ਇੰਸਪੈਕਟਰ ਦੀ ਭਰਤੀ ਲਈ ਮੁਫਤ ਓਰੀਐਂਟੇਸ਼ਨ ਕਲਾਸਾਂ 26 ਤੋਂ
ਕਪੂਰਥਲਾ, 25 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਪੁਲਿਸ ਵਲੋਂ ਸਬ ਇੰਸਪੈਕਟਰਾਂ ਦੀ ਭਰਤੀ ਲਈ ਨੌਜਵਾਨਾਂ ਨੂੰ ਤਿਆਰੀ ਕਰਵਾਉਣ ਵਾਸਤੇ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਮੁਫਤ ਓਰੀਐਂਟੇਸ਼ਨ ਕਲਾਸਾਂ 26 ਜੁਲਾਈ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਜਿਲ੍ਹਾ ਰੋਜ਼ਗਾਰ ਬਿਊਰੋ ਮੁੱਖੀ ਸ੍ਰੀਮਤੀ ਨੀਲਮ ਮਹੇ ਨੇ ਦੱਸਿਆ ਕਿ ਸਬ ਇੰਸਪੈਕਟਰਾਂ ਦੀ ਭਰਤੀ ਲਈ ਮੁਫਤ ਕੋਚਿੰਗ 26 ਜੁਲਾਈ ਤੋਂ ਸ਼ੁਰੂ ਕੀਤੀ ਜਾ ਰਹੀ ਹੈ, ਤਾਂ …
Read More »ਵਾਤਾਵਰਣ ਸ਼ੁੱਧਤਾ ਲਈ ਲਗਾਏ ਬੂਟੇ
ਸੰਗਰੂਰ, 25 ਜੁਲਾਈ (ਜਗਸੀਰ ਲੌਂਗੋਵਾਲ) – ਸਹਾਰਾ ਫਾਊਂਡੇਸ਼ਨ ਮਹਿਲਾ ਵਿੰਗ ਦੀ ਐਡੀਸ਼ਨਲ ਡਾਇਰੈਕਟਰ ਵੰਦਨਾ ਸਲੂਜਾ ਦੀ ਅਗਵਾਈ ‘ਚ ਸਥਾਨਕ ਮਾਨਸ਼ਾਹੀਆ ਕਲੋਨੀ ਵਿਖੇ ਵਾਤਾਵਰਣ ਦੀ ਸ਼ੁੱਧੀ ਅਤੇ ਸਵੱਛਤਾ ਲਈ ਰੁੱਖ ਲਗਾਏ ਗਏ।ਵਾਤਾਵਰਣ ਪ੍ਰੇਮੀ ਸ਼ਰੇਆ ਜੈਨ, ਗੀਤਾ ਜੈਨ, ਵਿਜੈ ਸ੍ਰੀ ਜੈਨ ਨੇ ਆਪਣੀ ਟੀਮ ਦੇ ਮੈਂਬਰਾਂ ਸਮੇਤ ਬੂਟੇ ਲਗਾਏ।ਉਨ੍ਹਾਂ ਕਿਹਾ ਕਿ ਕੋਵਿਡ-19 ਦੌਰਾਨ ਆਕਸੀਜਨ ਦੀ ਕਮੀ ਦੇ ਮੱਦੇਨਜਰ ਅਸੀਂ ਮਹਿਸੂਸ ਕੀਤਾ ਕਿ …
Read More »ਡਾ. ਅਗਨੀਹੋਤਰੀ ਤੇ ਸਟਾਫ ਨਰਸ ਪਰਮਜੀਤ ਕੌਰ ਦਾ ਸਨਮਾਨ
ਕੁਲਵੰਤ ਟਿੱਬਾ ਨੇ ਕਰੋਨਾ ਕਾਲ ਦੌਰਾਨ ਦਿੱਤੀਆਂ ਸੇਵਾਵਾਂ ਦੀ ਕੀਤੀ ਸ਼ਲਾਘਾ ਸੰਗਰੂਰ, 25 ਜੁਲਾਈ (ਜਗਸੀਰ ਲੌਂਗੋਵਾਲ) – ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰੀ ਹਸਪਤਾਲ ਮਹਿਲ ਕਲਾਂ ਵਿਖੇ ਕੋਵਿਡ ਕੇਅਰ ਸੈਂਟਰ ਵਿਚ ਸਮੁੱਚੇ ਸਿਹਤ ਅਮਲੇ ਵਲੋਂ ਇਲਾਕੇ ਦੇ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਦੇਣ ਬਦਲੇ `ਹੋਪ ਫਾਰ ਮਹਿਲ ਕਲਾਂ` ਦੇ ਇੰਚਾਰਜ਼ ਕੁਲਵੰਤ ਸਿੰਘ ਟਿੱਬਾ ਵਲੋਂ ਡਾ. ਸ਼ਿਪਲਮ ਅਗਨੀਹੋਤਰੀ (ਐਮ.ਬੀ.ਬੀ.ਐਸ), ਸਟਾਫ ਨਰਸ ਪਰਮਜੀਤ ਕੌਰ …
Read More »
Punjab Post Daily Online Newspaper & Print Media