Wednesday, November 25, 2026

ਪੰਜਾਬੀ

ਜਲ ਸਰੋਤ ਵਿਭਾਗ ‘ਚ ਰਿਸਰਚ ਕੇਡਰ ਦੀਆਂ ਅਸਾਮੀਆਂ ਮੁੜ ਬਹਾਲ ਕਰਨ ਦੀ ਮੰਗ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਸਿੰਚਾਈ ਅਤੇ ਬਿਜਲੀ ਖੋਜ ਸੰਸਥਾ ਵਰਕਰ ਯੂਨੀਅਨ (ਰਜਿ:) ਅੰਮ੍ਰਿਤਸਰ ਦੀ ਹੰਗਾਮੀ ਮੀਟਿੰਗ ਪ੍ਰਧਾਨ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਯੂਨੀਅਨ ਦੇ ਅਹੁੱਦੇਦਾਰਾਂ ਤੋ ਇਲਾਵਾ ਵੱਡੀ ਗਿਣਤੀ ‘ਚ ਰਿਸਰਚ ਕੇਡਰ ਦੇ ਮੁਲਾਜਮਾਂ ਨੇ ਭਾਗ ਲਿਆ।ਮੀਟਿੰਗ ਦੌਰਾਨ ਮੁਲਾਜਮਾਂ ਦੀਆਂ ਹੱਕੀ ਮੰਗਾਂ ਬਾਰੇ ਗੰਭੀਰਤਾ ਨਾਲ ਵਿਚਾਰ ਚਰਚਾ ਕਰਨ ਉਪਰੰਤ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ।   …

Read More »

ਕਪੂਰਥਲਾ ਸ਼ਹਿਰ ‘ਚ 100 ਫੀਸਦੀ ਸੀਵਰੇਜ਼ ਤੇ ਵਾਟਰ ਸਪਲਾਈ ਪ੍ਰੋਜੈਕਟ ਜਲਦ ਹੋਣਗੇ ਮੁਕੰਮਲ – ਰਾਣਾ ਗੁਰਜੀਤ ਸਿੰਘ

ਵਾਰਡ ਨੰਬਰ 14 ’ਚ ਸੀਵਰੇਜ਼ ਤੇ ਵਾਟਰ ਸਪਲਾਈ ਪ੍ਰੋਜੈਕਟ ਦੇ ਕੰਮ ਦੀ ਸ਼ੁਰੂਆਤ ਕਪੂਰਥਲਾ, 25 ਜੁਲਾਈ (ਪੰਜਾਬ ਪੋਸਟ ਬਿਊਰੋ) – ਸੀਨੀਅਰ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਸ਼ਹਿਰ 100 ਫੀਸਦੀ ਸੀਵਰੇਜ਼ ਤੇ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਸਾਰੇ ਪ੍ਰਾਜੈਕਟ ਜਲਦ ਮੁਕੰਮਲ ਕੀਤੇ ਜਾਣਗੇ।              ਅੱਜ ਉਨ੍ਹਾਂ ਨਗਰ ਨਿਗਮ ਕਪੂਰਥਲਾ …

Read More »

ਮਾਪਿਆਂ ਕੋਲੋਂ ਸਹਿਮਤੀ ਪੱਤਰ ਮਿਲਣ ‘ਤੇ ਹੀ ਬੱਚਿਆਂ ਨੂੰ ਸਕੂਲਾਂ ‘ਚ ਮਿਲੇਗਾ ਦਾਖਲਾ – ਸੋਨੀ

ਕਿਹਾ ਖੂਨਦਾਨ ਨਾਲ ਬਚਾਈਆਂ ਜਾ ਸਕਦੀਆਂ ਹਨ ਕਈ ਕੀਮਤੀ ਜਾਨਾਂ ਅੰਮ੍ਰਿਤਸਰ 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਆਦੇਸ਼ਾਂ ‘ਤੇ 26 ਜੁਲਾਈ ਸੋਮਵਾਰ ਤੋਂ ਜ਼ਿਲ੍ਹੇ ਦੇ 10ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਸਕੂਲ ਖੋਲੇ ਜਾ ਰਹੇ ਹਨ।ਬੱਚਿਆਂ ਦੇ ਮਾਪਿਆਂ ਕੋਲੋਂ ਸਹਿਮਤੀ ਪੱਤਰ ਮਿਲਣ ‘ਤੇ ਹੀ ਬੱਚਿਆਂ ਨੂੰ ਸਕੂਲਾਂ ਵਿੱਚ ਦਾਖਲਾ ਦਿੱਤਾ ਜਾਵੇਗਾ।ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਡਾਕਟਰੀ …

Read More »

ਕੈਬਿਨਟ ਮੰਤਰੀ ਸੋਨੀ ਨੇ ਲੋੜਵੰਦ ਲੋਕਾਂ ਨੂੰ ਸਮਾਰਟ ਰਾਸ਼ਨ ਕਾਰਡ ਵੰਡੇ

65 ਲੱਖ ਦੀ ਲਾਗਤ ਨਾਲ ਬਣਨ ਵਾਲੀਆਂ ਗਲੀਆਂ ਦੇ ਕੰਮਾਂ ਦੀ ਕੀਤੀ ਸ਼ੁਰੂਆਤ ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋ ਲੋੜਵੰਦ ਲੋਕਾਂ ਨੂੰ ਨਵੇਂ ਸਮਾਰਟ ਰਾਸ਼ਨ ਕਾਰਡ ਬਣਾ ਕੇ ਦਿੱਤੇ ਜਾ ਰਹੇ ਹਨ ਅਤੇ ਸਮਾਰਟ ਰਾਸ਼ਨ ਕਾਰਡ ਨਾਲ ਉਹ ਪੂਰੇ ਪੰਜਾਬ ਵਿਚੋਂ ਕਿਸੇ ਵੀ ਡਿਪੂ ਹੋਲਡਰ ਤੋਂ ਆਪਣਾ ਰਾਸ਼ਨ ਲੈ ਸਕਦੇ ਹਨ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾਕਟਰੀ ਸਿੱਖਿਆ ਤੇ …

Read More »

ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਮਨਾਇਆ ਜਾ ਰਿਹਾ ਹੈ “ਪਲੇਸਮੈਂਟ ਹਫਤਾ”

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਮਿਸ਼ਨ ਅਧੀਨ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਲੋਂ 26 ਤੋਂ 30 ਜੁਲਾਈ ਤੱਕ ਸਥਾਨਕ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਹਫਤਾ ਮਨਾਇਆ ਜਾਵੇਗਾ।ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਣਬੀਰ ਸਿੰਘ ਮੂਧਲ ਨੇ ਦੱਸਿਆ ਕਿ ਕੈਂਪ ਵਿੱਚ ਪ੍ਰਮੁੱਖ ਪ੍ਰਾਈਵੇਟ ਕੰਪਨੀਆਂ ਜਿਵੇਂ ਲਾਈਫ ਇੰਸ਼ੋਰੈਂਸ, ਅਜਾਇਲ ਹਰਬਲ, ਮੈਕਸ ਲਾਈਫ ਇੰਸੋਰੈਂਸ, ਆਕਟੁਪਸ, …

Read More »

ਏਅਰਪੋਰਟ ਐਡਵਾਈਜ਼ਰੀ ਕਮੇਟੀ ਦਾ ਮੈਂਬਰ ਨਾਮਜ਼ਦ ਹੋਏ ਸੀ.ਕੇ.ਡੀ ਪ੍ਰਧਾਨ ਨਿਰਮਲ ਸਿੰਘ ਦਾ ਸਨਮਾਨ

ਅੰਮ੍ਰਿਤਸਰ, 25 ਜੁਲਾਈ (ਜਗਦੀਪ ਸਿੰਘ) – ਟਰੇਡ ਐਂਡ ਇੰਡਸਟਰੀ ਐਸੋਸੀਏਸ਼ਨ ਬਾਰਡਰ ਜੋਨ ਦੇ ਪ੍ਰਧਾਨ ਰਜਿੰਦਰ ਸਿੰਘ ਮਰਵਾਹਾ ਪ੍ਰਧਾਨ ਦੀ ਅਗਵਾਈ ਹੇਠ  ਵਪਾਰੀਆਂ ਅਤੇ ਉਦਯੋਗਪਤੀਆਂ ਵੱਲੋਂ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਨੂੰ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਦੀ ਏਅਰਪੋਰਟ ਐਡਵਾਈਜ਼ਰੀ ਕਮੇਟੀ ਦਾ ਮੈਂਬਰ ਨਾਮਜ਼ਦ ਹੋਣ ‘ਤੇ ਵਧਾਈ ਦਿੱਤੀ ਗਈ।                   …

Read More »

ਵਿਰਾਸਤੀ ਰੁੱਖ

ਲਸੂੜਾ ਪਿੱਪਲ ਤੂਤ ਨਾ ਛੱਡਿਆ ਲੱਕੜਹਾਰੇ ਨੇ। ਪਿਲਕਣ ਸਿੰਬਲ ਹਿੰਜ਼ਣ ਵੱਢਿਆ ਤਿੱਖੇ ਆਰੇ ਨੇ। ਕੰਡਿਆਂ ਕਰਕੇ ਰੁੱਖ ਗੇਰਤਾ ਤੂੰ ਓਏ ਬੇਰੀ ਦਾ। ਰੱਖਿਆ ਨਾ ਖ਼ਿਆਲ ਮਨੁੱਖਾ ਵਾਟ ਲੰਬੇਰੀ ਦਾ। ਭਰੇਂਗਾ ਤੂੰ ਹਰਜ਼ਾਨਾ ਇੱਕ ਦਿਨ ਗ਼ਲਤੀ ਤੇਰੀ ਦਾ। ਯਾਦ ਕਰੇਂਗਾ ਇਮਲੀ ਮਹਿੰਦੀ ਜੰਡ ਕਰੀਰਾਂ ਨੂੰ ਜਦ ਆਕਸੀਜਨ ਨਾ ਮਿਲੀ ਇਹਨਾਂ ਸੋਹਲ ਸਰੀਰਾਂ ਨੂੰ। ਟੁੱਟ ਜਾਊ ਘਮੰਡ `ਤੇਰਾ ਕੁਦਰਤ ਦੇ ਵੈਰੀ ਦਾ। …

Read More »

ਕਾਵਿਤਰੀ ਡਾ: ਸਤਿੰਦਰਜੀਤ ਕੌਰ ਬੁੱਟਰ (ਸਟੇਟ ਐਵਾਰਡੀ)

              ‘ਜ਼ਖਮੀ ਰੂਹ`, ‘ਤਿੜਕੇ ਰਿਸ਼ਤੇ`, ‘ਦਰਪਣ`, ‘ਧਰਤ ਪੰਜਾਬ ਦੀ`, ‘ਸ਼ੀਸ਼ਾ ਬੋਲਦਾ ਹੈ`, ‘ਨਵੀਆਂ ਪੈੜਾਂ` ਅਤੇ ‘ਫੁੱਲ-ਕਲੀਆਂ` ਆਦਿ ਆਪਣੀਆਂ ਮੌਲਿਕ ਪੁਸਤਕਾਂ ਦੇ ਨਾਲ-ਨਾਲ, ‘ਨਵੀਆਂ ਪੈੜਾਂ`, ‘ਜਜ਼ਬਾਤ ਦੇ ਪਰਦੇ`, ‘ਬੂੰਦ-ਬੂੰਦ ਸਮੁੰਦਰ` ਅਤੇ ਰੰਗਰੇਜ਼ ਆਦਿ ਜਿਹੀਆਂ ਅਨੇਕਾਂ ਸਾਂਝੀਆਂ ਕਾਵਿ-ਪ੍ਰਕਾਸ਼ਨਾਵਾਂ ਵਿੱਚ ਹਾਜ਼ਰੀਆਂ ਭਰ ਚੁੱਕੀ, ਡਾ: ਸਤਿੰਦਰਜੀਤ ਕੌਰ ਬੁੱਟਰ ੳਚਾਈਆਂ ਨੂੰ ਛੂਹ ਚੁੱਕਾ ਇਕ ਸਨਮਾਨਿਆ ਸਤਿਕਾਰਿਆ ਨਾਂ ਹੈ।   …

Read More »

ਖਾ ਗਏ ਮੋਬਾਇਲ – ਬਚਪਨ ਤੇ ਜਵਾਨੀ

          ਜੇਕਰ ਕੁੱਝ ਦਹਾਕੇ ਪਿੱਛੇ ਵੱਲ ਝਾਤ ਮਾਰੀਏ ਤਾਂ ਸੱਚਮੁੱਚ ਹੀ ਲਗਦਾ ਹੈ ਕਿ ਕਿਥੇ ਗਏ ਉਹ ਬਚਪਨ ਅਤੇ ਜਵਾਨੀ ਜਿਸ ਸਮੇ ਛੋਟੇ-ਛੋਟੇ ਬਾਲ ਗੁੱਡੀਆਂ-ਪਟੋਲੇ, ਗੁੱਲੀ ਡੰਡਾ, ਬੰਟੇ, ਲੁੱਕਣ ਮੀਚੀ, ਬਾਂਦਰ ਕਿੱਲਾ ਆਦਿ ਛੋਟੀਆਂ-2 ਖੇਡਾਂ ਨਾਲ ਖੇਡਦੇ ਖੇਡਦੇ ਵੱਡੇ ਹੋ ਜਾਂਦੇ ਪਤਾ ਹੀ ਨਾ ਚੱਲਦਾ।ਇਸ ਤਰ੍ਹਾਂ ਜਦ ਜਵਾਨੀ ਵਿੱਚ ਪੈਰ ਧਰਦੇ ਤਾਂ ਬੇਬੇ-ਬਾਪੂ ਹੋਲੀ-2 ਕੰਮਾਂ ਵਿੱਚ …

Read More »

ਸਾਈਕਲ ਦੀ ਸਵਾਰੀ (ਬਾਲ ਕਵਿਤਾ)

ਸਾਈਕਲ ਦੀ ਸਵਾਰੀ ਸਾਈਕਲ ਦੀ ਸਵਾਰੀ ਮੈਨੂੰ ਲੱਗਦੀ ਪਿਆਰੀ ਵੱਡੇ ਪਹੀਆਂ ਦੇ ਨਾਲ, ਇਹਨੂੰ ਨਿੱਕੇ ਪਹੀਏ ਲੱਗੇ। ਮੈਨੂੰ ਡਿੱਗਣ ਨਾ ਦਿੰਦੇ, ਜਦੋਂ ਤੇਜ਼ੀ ਨਾਲ ਭੱਜੇ। ਸਾਰੇ ਕਹਿਣ ਬੜਾ ਸੋਹਣਾ, ਇਹਦੀ ਦਿੱਖ ਵੀ ਨਿਆਰੀ। ਸਾਈਕਲ ਦੀ ਸਵਾਰੀ, ਮੈਨੂੰ ਲੱਗਦੀ ਪਿਆਰੀ। ਲੱਗੀ ਨਿੱਕੀ ਜਿਹੀ ਘੰਟੀ। ਹੈਂਡਲ ਦੇ ਨਾਲ ਟਰਨ-ਟਰਨ ਜਦੋਂ ਵੱਜੇ, ਵੇਖਣ ਗੁਰਫਤਹਿ ਗੁਰਲਾਲ। ਇਹ ਨਾਨਕੇ ਲਿਆਏ, ਮੇਰੇ ਉਤੋਂ ਜਾਣ ਵਾਰੀ। ਸਾਇਕਲ …

Read More »