Wednesday, November 25, 2026

ਪੰਜਾਬੀ

ਟੀਚੇ `ਤੇ ਧਿਆਨ ਕੇਂਦ੍ਰਿਤ ਹੋਵੇ

          ਇਕ ਵਾਰ ਸਵਾਮੀ ਵਿਵੇਕਾਨੰਦ ਆਪਣੇ ਆਸ਼ਰਮ ਵਿੱਚ ਸੌਂ ਰਹੇ ਸਨ. ਉਦੋਂ ਇੱਕ ਵਿਅਕਤੀ ਉਹਨਾ ਕੋਲ ਆਇਆ ਜੋ ਬਹੁਤ ਦੁਖੀ ਸੀ ਅਤੇ ਉਹ ਸਵਾਮੀ ਵਿਵੇਕਾਨੰਦ ਦੇ ਪੈਰਾਂ ਤੇ ਪੈ ਗਿਆ ਅਤੇ ਕਿਹਾ, “ਮਹਾਰਾਜ, ਮੈਂ ਸਖਤ ਮਿਹਨਤ ਕਰਦਾ ਹਾਂ ਅਤੇ ਸਭ ਕੁੱਝ ਬਹੁਤ ਦਿਲ ਨਾਲ ਕਰਦਾ ਹਾਂ, ਫਿਰ ਵੀ ਅੱਜ ਤੱਕ ਮੈਂ ਕਦੇ ਵੀ ਇੱਕ ਸਫਲ ਵਿਅਕਤੀ …

Read More »

ਪੰਜਾਬੀ ਭਾਸ਼ਾ ਨੂੰ ਕਤਲ ਕਰਨ ਦੀਆਂ ਸ਼ਾਜਿਸ਼ਾਂ ਦਾ ਵਿਰੋਧ ਕਰਾਂਗੇ – ਤੇਜਵੰਤ ਸਿੰਘ ਮਾਨ

ਜਗਰਾਓਂ `ਚ ਪੰਜਾਬੀ ਭਾਸ਼ਾ ਬਚਾਓ ਕਾਨਫਰੰਸ ਦਾ ਆਯੋਜਨ ਜਗਰਾਓਂ, 16 ਜਨਵਰੀ (ਪੰਜਾਬ ਪੋਸਟ – ਕੁਲਦੀਪ ਸਿੰਘ ਲੋਹਟ) – ਹਿੰਦੂਤਵੀ ਤਾਕਤਾਂ ਵਲੋਂ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਮਾਮਲੇ ਨੂੰ ਲੈ ਕੇ ਪੰਜਾਬੀ ਭਾਸ਼ਾ ਨੂੰ ਸ਼ਾਜਿਸ਼ੀ ਢੰਗ ਨਾਲ ਕਤਲ ਕੀਤੇ ਜਾਣ ਦੀਆਂ ਕੋਝੀਆਂ ਚਾਲਾਂ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਤੇ ਮਾਂ ਬੋਲੀ ਪੰਜਾਬੀ ਦੀ ਹੋਂਦ ਨੂੰ ਕਾਇਮ ਤੇ ਦਾਇਮ ਰੱਖਣ …

Read More »

ਸ਼ਹੀਦ ਕੂਕੇ… (ਸਾਕਾ ਮਲੇਰਕੋਟਲਾ ਨੂੰ ਸਮਰਪਤਿ)

ਛਿੜੇ ਕੰਬਣੀ ਅੰਗਰੇਜ਼ ਸਰਕਾਰ ਨੂੰ, ਨਾਮ ਸੁਣ ਕੇ ਕੂਕਿਆਂ ਦਾ। ਨਾ ਅਪੀਲ ਤੇ ਨਾ ਕੋਈ ਦਲੀਲ ਹੀ, ਨਾ ਮੁਕੱਦਮਾ ਚਲਾਇਆ ਵਾ। ਫੌਰਸਾਈਬ ਨੇ ਕਿਹਾ ਸੀ ਰੁਕਣ ਨੂੰ, ਐਲ. ਕਾਵਨ ਰੁਕਿਆ ਨਾ। ਹੁਕਮ ਕੀਤਾ ਤੋਪਾਂ `ਨਾ ਪਿਠ ਬੰਨ੍ਹ ਕੇ, ਕੱਲ੍ਹਾ-ਕੱਲ੍ਹਾ ਮੁਕਾਉਣਾ ਆ। ਪਰ ਕੂਕੇ ਤੋਪਾਂ ਨੂੰ ਪਾਉਣ ਜੱਫੀਆਂ, ਛੇਤੀ ਸ਼ਹੀਦ ਹੋਣ ਦਾ ਚਾਅ। ਅੰਬਰ ਤੱਕ ਸੀ ਜੈਕਾਰੇ ਪਏ ਗੂੰਜਦੇ, ਦਿੱਤਾ ਪਤਾਲ …

Read More »

ਕੌਮੀ ਕ੍ਰਿਕੇਟ ਕੋਚ ਰਜਿੰਦਰ ਕੁਮਾਰ ਨੂੰ ਮਿਲਿਆ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 16 ਜਨਵਰੀ (ਪੰਜਾਬ ਪੋਸਟ- ਸੰਧੂ) – ਕੌਮੀ ਕ੍ਰਿਕੇਟ ਕੋਚ ਰਜਿੰਦਰ ਕੁਮਾਰ ਨੂੰ ਖੇਡ ਖੇਤਰ ਵਿੱਚ ਪਾਏ ਵੱਡਮੁੱਲੇ ਯੋਗਦਾਨ ਬਦਲੇ ਨਾਮਵਰ ਕਰਮ ਸਿੰਘ ਮੈਮੋਰੀਅਲ ਮਲਟੀਸਪੈਸ਼ਲਿਟੀ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਮਾਨ-ਸਨਮਾਨ ਹਾਸਲ ਕਰਨ ਤੋਂ ਖੁਸ਼ ਕੌਮੀ ਕ੍ਰਿਕੇਟ ਕੋਚ ਰਜਿੰਦਰ ਕੁਮਾਰ ਨੇ ਖੇਡ ਵਿੱਚ ਦਿਲਚਸਪੀ ਰੱਖਣ ਵਾਲੇ ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ ਮੁਫਤ ਕੋਚਿੰਗ ਦੀ ਪੇਸ਼ਕਸ਼ ਕੀਤੀ। …

Read More »

1984 ਸਿੱਖ ਕਤਲੇਆਮ ਦੇ ਸਾਰੇ ਦੋਸ਼ੀਆਂ ਨੂੰ ਮਿਲਣ ਸਖ਼ਤ ਸਜ਼ਾਵਾਂ- ਲੌਂਗੋਵਾਲ

ਅੰਮ੍ਰਿਤਸਰ, 16 ਜਨਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – 1984 ’ਚ ਦਿੱਲੀ ਸਮੇਤ ਹੋਰ ਸ਼ਹਿਰਾਂ ਵਿਚ ਕੀਤਾ ਗਿਆ ਸਿੱਖ ਕਤਲੇਆਮ ਅਣਮਨੁੱਖੀ ਕਾਰੇ ਦੀ ਸਿਖ਼ਰ ਸੀ, ਜਿਸ ਦੇ ਸਾਰੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ।         ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ 1984 ਸਿੱਖ ਕਤਲੇਆਮ ਨਾਲ ਸਬੰਧਤ ਜਸਟਿਸ ਐਸ.ਐਨ ਢੀਂਗਰਾ ਦੀ ਅਗਵਾਈ ਵਾਲੀ …

Read More »

ਅਮਰੀਕਾ ’ਚ ਮਰਦਮਸ਼ੁਮਾਰੀ ਸਮੇਂ ਸਿੱਖਾਂ ਨੂੰ ਵੱਖਰੀ ਮਾਨਤਾ ਦੇਣ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਵਾਗਤ

ਅੰਮ੍ਰਿਤਸਰ, 16 ਜਨਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਅਮਰੀਕਾ ਅੰਦਰ ਇਸ ਸਾਲ ਹੋਣ ਜਾ ਰਹੀ ਮਰਦਮਸ਼ੁਮਾਰੀ ਦੌਰਾਨ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਮਾਨਤਾ ਦੇਣ ਨਾਲ ਪੂਰੇ ਵਿਸ਼ਵ ਅੰਦਰ ਸਿੱਖ ਪਛਾਣ ਨੂੰ ਹੋਰ ਬਲ ਮਿਲੇਗਾ।ਅਮਰੀਕਾ ਸਰਕਾਰ ਦਾ ਇਹ ਫੈਸਲਾ ਬੇਹੱਦ ਸਲਾਹੁਣਯੋਗ ਹੈ, ਜਿਸ ਨਾਲ ਸਿੱਖ ਜਗਤ ਅੰਦਰ ਖੁਸ਼ੀ ਦੀ ਲਹਿਰ ਹੈ।ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ …

Read More »

ਮੁੱਖ ਮੰਤਰੀ ਦੀਆਂ ਹਦਾਇਤਾਂ `ਤੇ ਬਿਜਲੀ ਸਬਸਿਡੀ ਅਤੇ ਸਮਾਜਿਕ ਸੁਰੱਖਿਆ ਪੈਨਸ਼ਨਾਂ ਲਈ 370 ਕਰੋੜ ਜਾਰੀ

ਚੰਡੀਗੜ੍ਹ, 16 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ `ਤੇ ਵਿੱਤ ਵਿਭਾਗ ਨੇ ਪੰਜਾਬ ਰਾਜ ਬਿਜਲੀ ਨਿਗਮ ਲਿਮ. (ਪੀ.ਐਸ.ਪੀ.ਸੀ.ਐਲ) ਨੂੰ ਬਿਜਲੀ ਸਬਸਿਡੀ ਦੇ ਨਾਲ-ਨਾਲ ਦਸੰਬਰ 2019 ਲਈ ਸਮਾਜਿਕ ਸੁਰੱਖਿਆ ਪੈਨਸ਼ਨਾਂ ਵੰਡਣ ਲਈ 370 ਕਰੋੜ ਰੁਪਏ ਜਾਰੀ ਕੀਤੇ ਹਨ। ਅੱਜ ਇਥੇ ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ 370 …

Read More »

ਸੂਰਤ, ਸੀਰਤ ਤੇ ਅਦਾਕਾਰੀ ਦਾ ਸੁਮੇਲ ਹੈ ਅੰਮ੍ਰਿਤਸਰ ਦੀ ਤਾਨੀਆ

              ਪੰਜਾਬੀ ਫਿਲਮ `ਕਿਸਮਤ` ਵਿੱਚ ਸਹਿ ਨਾਇਕਾ ਦੇ ਰੂਪ ਵਿਚ ਪੰਜਾਬੀ ਪਰਦੇ ‘ਤੇ ਆਈ ਤਾਨੀਆ ਛੋਟੀ ਉਮਰ ਦੀ ਪਹਿਲੀ ਅਦਾਕਾਰਾ ਹੈ।ਜੋ ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਵਲੋਂ ਨਵੀਂ ਬਣਾਈ ਪੰਜਾਬੀ ਫ਼ਿਲਮ `ਸੁਫਨਾ` ਵਿੱਚ ਉਹ ਸੁਪਰ ਸਟਾਰ ਨਾਇਕ ਐਮੀ ਵਿਰਕ ਨਾਲ ਦਿਖੇਗੀ।ਇਹ ਫਿਲਮ ਅਗਾਮੀ 14 ਫਰਵਰੀ 2020 ਨੂੰ ਵੈਲਨਟਾਈਨ ਡੇਅ `ਤੇ ਰਿਲੀਜ਼ ਹੋਵੇਗੀ।ਬਾਕਮਾਲ ਅਦਾਵਾਂ ਤੇ ਹੁਸਨ ਦੀ …

Read More »

`ਖਤਰੇ ਦਾ ਘੁੱਗੂ` ਲੈ ਕੇ ਆ ਰਿਹੈ ਨਿਰਦੇਸ਼ਕ `ਸ਼ਿਵਤਾਰ ਸ਼ਿਵ`

              ਵਪਾਰਕ ਸਿਨੇਮੇ ਦੀ ਭੀੜ ਵਿੱਚ ਕੁੱਝ ਵੱਖਰਾ ਕਰਨ ਵਾਲਾ ਨਿਰਦੇਸ਼ਕ ਸ਼ਿਵਤਾਰ ਸ਼ਿਵ ਆਪਣੇ ਕੰਮ ਕਰਕੇ ਹਮੇਸਾਂ ਹੀ ਚਰਚਾ ਵਿੱਚ ਰਿਹਾ ਹੈ।‘ਕੌਮ ਦੇ ਹੀਰੇ’, ‘ਪੱਤਾ ਪੱਤਾ ਸਿੰਘਾਂ ਦਾ ਵੈਰੀ’, ‘ਯਾਰ ਅਨਮੁੱਲੇ-2’,’ਨਿੱਕਾ ਜ਼ੈਲਦਾਰ-2’, ‘ਧਰਮ ਯੁੱਧ ਮੋਰਚਾ’, ‘ਵਨਸ ਅਪੋਨ ਟਾਇਮ ਇੰਨ ਅੰਮ੍ਰਿਤਸਰ’ ਅਤੇ ‘ਸੱਗੀ ਫੁੱਲ’ ਵਰਗੀਆਂ ਫਿਲਮਾਂ ਦਰਸ਼ਕਾਂ ਦੀ ਝੋਲੀ ਪਾਉਣ ਵਾਲਾ ਸਫ਼ਲ ਨਿਰਦੇਸ਼ਕ ਸ਼ਿਵਤਾਰ ਸ਼ਿਵ …

Read More »

19, 20 ਅਤੇ 21 ਜਨਵਰੀ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਬੂੰਦਾਂ – ਵਧੀਕ ਡਿਪਟੀ ਕਮਿਸ਼ਨਰ

0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਯਕੀਨਨ ਪਿਲਾਉਣ ਦੀ ਅਪੀਲ ਅੰਮ੍ਰਿਤਸਰ, 16 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਿਹਤ ਵਿਭਾਗ ਵੱਲੋਂ 19 ਜਨਵਰੀ 2020 ਨੂੰ ਹੋਣ ਵਾਲੇ ਨੈਸ਼ਨਲ ਪੋਲੀਓ ਰਾਊਂਡ ਸਬੰਧੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ ਹਿੰਮਾਸੂ ਅਗਰਵਾਲ ਦੀ ਰਹਿਨੁਮਾਈ ਹੇਠ ਹੋਈ, ਇਸ ਮੀਟਿਗ ਵਿਚ ਸਿਵਲ ਸਰਜਨ ਡਾ: ਪ੍ਰਭਦੀਪ ਕੌਰ ਜੋਹਲ, ਜਿਲਾ੍ਹ ਟੀਕਾਕਰਨ ਅਫਸਰ ਡਾ: ਰਮੇਸ਼ ਪਾਲ …

Read More »