Wednesday, November 25, 2026

ਪੰਜਾਬੀ

ਪਿੰਡ ਵਿਚੋਂ ਨਸ਼ਾ ਖਤਮ ਕਰਨ ਲਈ ਨੌਜਵਾਨਾਂ ਨੇ ਚੁੱਕਿਆ ਬੀੜਾ

ਜੰਡਿਆਲਾ ਗੁਰੂ, 24 ਅਪ੍ਰੈਲ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਗੁਰਦੁਆਰਾ ਬਾਬਾ ਜੀਵਨ ਸਿੰਘ ਸਾਹਿਬ ਪਿੰਡ ਤਾਰਾਗੜ੍ਹ ਤਲਾਵਾਂ ਵਿਖੇ ਨੌਜਵਾਨਾਂ ਦੀ ਇਕੱਤਰਤਾ ਹੋਈ।ਜਿਸ ਵਿੱਚ ਇਕੱਠੇ ਹੋਏ ਨੌਜਵਾਨਾਂ ਨਾਲ ਪਿੰਡ ਦੀ ਪੰਚਾਇਤ ਨੇ ਵੀ ਸਹਿਯੋਗ ਕੀਤਾ।ਨੌਜਵਾਨਾਂ ਨੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਪਿੰਡ ਵਿੱਚ ਵਿਕ ਰਹੇ ਨਸ਼ੇ ਬਾਰੇ ਵਿਚਾਰ ਵਟਾਂਦਰਾ ਕੀਤਾ।ਜੋ ਨਸ਼ੇ ਦੀ ਵਿਕਰੀ ਜਾਂ ਨਸ਼ੇ ਦੀ ਡੋਜ਼ …

Read More »

ਰੋਲ ਨੰਬਰ/ ਹਾਲ ਟਿਕਟ ਯੂਨੀਵਰਸਿਟੀ ਦੀ ਵੈਬਸਾਈਟ `ਤੇ ਉਪਲੱਬਧ

 ਅੰਮ੍ਰਿਤਸਰ, 24 ਅਪ੍ਰੈਲ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਸੈਸ਼ਨ ਮਈ-ਜੂਨ 2019 ਵਿਚ ਹੋਣ ਵਾਲੀਆਂ ਪ੍ਰੀਖਿਆਵਾਂ ਦੇ ਪ੍ਰਾਈਵੇਟ ਵਿਦਿਆਰਥੀਆਂ ਦੇ ਰੋਲ ਨੰਬਰ ਯੂਨੀਵਰਸਿਟੀ ਦੀ ਵੈਬਸਾਈਟ punjabcollegeadmissions.org `ਤੇ ਉਪਲੱਬਧ ਹਨ।  ਪੋ੍ਰ. (ਡਾ.) ਮਨੋਜ ਕੁਮਾਰ, ਪੋ੍ਰ. ਇੰਚਾਰਜ ਪ੍ਰੀਖਿਆਵਾਂ ਨੇ ਦੱਸਿਆ ਕਿ ਸਬੰਧਤ ਵਿਦਿਆਰਥੀ ਆਪਣੇ ਰੋਲ ਨੰਬਰ ਉਪਰ ਦਿੱਤੇ ਹੋਏ ਵੈਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ ਅਤੇ ਇਹ …

Read More »

ਹਾਸਾ ਇਨਸਾਨ ਲਈ ਇਕ ਵਧੀਆ ਦਵਾਈ ਸਾਬਤ ਹੋ ਸਕਦਾ ਹੈ: ਸ੍ਰੀ ਦੁਰਗਾ ਦਾਸ

ਅੰਮ੍ਰਿਤਸਰ, 24 ਅਪ੍ਰੈਲ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆਂ) – ਦਿੱਲੀ ਹਾਸ ਕੱਲਬ ਦੇ ਉਪ ਪ੍ਰਧਾਨ ਦੁਰਗਾ ਦਾਸ ਨੇ ਕਿਹਾ ਹੈ ਕਿ ਅੱਜ ਮਨੁੱਖ ਜਿਸ ਤਰ੍ਹਾਂ ਦੇ ਮਾਨਸਿਕ ਤਣਾਅ ਵਿਚ ਰਹਿ ਰਿਹਾ ਹੈ ਨੂੰ ਦੂਰ ਕਰਨ ਦੇ ਲਈ ਇਕੋ ਇਕ ਪ੍ਰੀਕਿਰਿਆ ਹਾਸੇ ਦੀ ਹੈ।ਜਿਸ ਨੂੰ ਅਪਣਾ ਕੇ ਉਹ ਆਪਣੇ ਜੀਵਨ ਨੂੰ ਸਹੀ ਦਿਸ਼ਾ ਵੱਲ ਲਿਜਾਇਆ ਜਾ ਸਕਦਾ ਹੈ।ਉਹ ਅੱਜ ਗੁਰੂ ਨਾਨਕ …

Read More »

ਬੀ.ਆਰ.ਟੀ.ਐਸ ਦੇ ਮੁਫ਼ਤ ਝੂਟੇ 27 ਅਪ੍ਰੈਲ ਤੋਂ ਬੰਦ – ਸਕੂਲੀ ਵਿਦਿਆਰਥੀਆਂ ਲਈ ਸਫ਼ਰ ਮੁਫ਼ਤ

ਕਾਲਜ ਵਿਦਿਆਰਥੀਆਂ ਨੂੰ ਮਿਲੇਗੀ 66ਫੀਸਦੀ ਰਿਆਇਤ ਅੰਮ੍ਰਿਤਸਰ, 24 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਬੀਆਰਟੀਐਸ ਬੱਸਾਂ ਦੇ ਮੁਫ਼ਤ ਝੂਟੇ 27 ਅਪ੍ਰੈਲ ਤੋਂ ਬੰਦ ਹੋ ਜਾਣਗੇ ਅਤੇ 28 ਅਪ੍ਰੈਲ ਤੋਂ ਇਨਾਂ ਬੱਸਾਂ ਦਾ ਕਿਰਾਇਆ ਸ਼ੁਰੂ ਹੋ ਜਾਵੇਗਾ।               ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸਕੱਤਰ ਟਰਾਂਸਪੋਰਟ ਵਿਭਾਗ ਕੇ.ਸਿਵਾ ਪ੍ਰਸਾਦ ਨੇ ਦੱਸਿਆ ਹੈ ਕਿ 0 ਤੋਂ 3 ਕਿਮੀ: ਤੱਕ ਬੱਸ ਦਾ ਕਿਰਾਇਆ …

Read More »

ਗੁ. ਗੁਰੂ ਕੇ ਮਹਿਲ ਵਿਖੇ ਭਾਈ ਗੁਰਇਕਬਾਲ ਸਿੰਘ ਨੇ ਭਰੀ ਕਥਾ ਕੀਰਤਨ ਦੀ ਹਾਜ਼ਰੀ

ਅੰਮ੍ਰਿਤਸਰ, 24 ਅਪ੍ਰੈਲ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ।ਅੰਮ੍ਰਿਤ ਵੇਲੇ ਤੋਂ ਲੈ ਕੇ ਦੇਰ ਰਾਤ ਤੱਕ ਵੱਖ-ਵੱਖ ਪੰਥ ਪ੍ਰਸਿੱਧ ਕੀਰਤਨੀ ਜੱਥੇ, ਸਿੰਘ ਸਾਹਿਬਾਨ, ਸੰਤਾਂ ਮਹਾਂਪੁਰਸ਼ਾਂ ਨੇ ਸ਼ਬਦ ਕੀਰਤਨ ਤੇ ਕਥਾ ਵਾਖਿਆਣ ਦੀਆਂ ਹਾਜਰੀਆਂ ਭਰੀਆਂ।ਤਸਵੀਰ ਵਿੱਚ ਕਥਾ ਕੀਰਤਨ ਦੀ …

Read More »

ਸਕੂਲੀ ਵਿਦਿਆਰਥੀਆਂ ਨੇ ਖੇਤਾਂ ਦੀ ਅੱਗ ਰੋਕਣ ਲਈ ਕੱਢੀ ਚੇਤਨਾ ਰੈਲੀ

ਭੀਖੀ/ ਮਾਨਸਾ, 24 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਮਾਲਵਾ ਪਬਲਿਕ ਹਾਈ ਸਕੂਲ ਖਿਆਲਾ ਕਲਾਂ ਦੇ ਵਿਦਿਆਰਥੀਆਂ ਨੇ ਅੱਜ ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਦੀ ਅਗਵਾਈ `ਚ ਕਣਕ ਦੀ ਅੱਗ ਰੋਕਣ ਲਈ ਚੇਤਨਾ ਰੈਲੀ ਕੱਢੀ।ਜਿਥੇ ਇਹ ਰੈਲੀ ਪਿੰਡ ਦੀਆਂ ਗਲੀਆਂ `ਚੋਂ ਗੁਜਰੀ ਉੱਥੇ ਪਟਿਆਲਾ ਮਾਨਸਾ ਮੁੱਖ ਸੜਕ ਦੇ ਕਿਨਾਰੇ ਰੁਕ ਕੇ ਰਾਹਗੀਰਾਂ ਨੂੰ ਵੀ ਜਾਗੂਰਕ ਕੀਤਾ।ਸਕੂਲੀ ਵਿਦਿਆਰਥੀਆਂ ਨੇ ਹੱਥਾਂ `ਚ …

Read More »

ਮੰਡੀਆਂ `ਚ ਖਰੀਦੀ ਫਸਲ ਦੀ ਲਿਫਟਿੰਗ ਦਾ ਕੰਮ ਨਾਲੋ-ਨਾਲ ਯਕੀਨੀ ਬਣਾਉਣ ਅਧਿਕਾਰੀ – ਡੀ.ਸੀ

ਭੀਖੀ/ ਮਾਨਸਾ, 24 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਜ਼ਿਲ੍ਹੇ ਦੀਆਂ 115 ਮੰਡੀਆਂ ਵਿਚ ਚਲ ਰਹੀ ਕਣਕ ਦੀ ਖਰੀਦੋ-ਫਰੋਖ਼ਤ ਦੀ ਪ੍ਰਕ੍ਰਿਆ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਸਥਾਨਕ ਬਚਤ ਭਵਨ ਵਿਖੇ ਸਬੰਧਤ ਅਧਿਕਾਰੀਆਂ, ਆੜ੍ਹਤੀਆਂ, ਕਿਸਾਨਾਂ ਅਤੇ ਲਿਫਟਿੰਗ ਕਰਨ ਵਾਲੇ ਵਾਹਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ।                  ਡਿਪਟੀ ਕਮਿਸ਼ਨਰ …

Read More »

ਪਾਰਦਰਸ਼ਤਾ ਨਾਲ ਕਰਵਾਈਆਂ ਜਾਣਗੀਆਂ ਲੋਕ ਸਭਾ ਚੋਣਾਂ – ਖਰਚਾ ਅਬਜ਼ਰਵਰ

ਭੀਖੀ/ ਮਾਨਸਾ, 24 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਭਾਰਤੀ ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ-2019 ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਕੀਤੇ ਜਾ ਰਹੇ ਚੋਣ ਖ਼ਰਚਿਆਂ `ਤੇ ਨਿਗਰਾਨੀ ਰੱਖਣ ਲਈ ਤਾਇਨਾਤ ਕੀਤੇ ਗਏ ਖਰਚਾ ਅਬਜ਼ਰਵਰ ਮਯੰਕ ਪਾਂਡੇ ਆਈ.ਆਰ.ਐਸ. ਮੁੰਬਈ ਨੇ ਅੱਜ ਉਮੀਦਵਾਰਾਂ ਦੇ ਖਰਚੇ `ਤੇ ਨਜ਼ਰ ਰੱਖ ਰਹੀਆਂ ਟੀਮਾਂ ਨਾਲ ਸਥਾਨਕ ਬੱਚਤ ਭਵਨ ਵਿਖੇ ਮੀਟਿੰਗ ਕੀਤੀ।ਪਾਂਡੇ ਨੂੰ …

Read More »

ਸਿੱਖ ਪੰਥ ਵੱਲੋਂ ਛੇਕੇ ਵਿਅਕਤੀਆਂ ਨਾਲ ਮਿਲਵਰਤਨ ਰੱਖਣ ਤੋਂ ਸੰਗਤਾਂ ਪ੍ਰਹੇਜ਼ ਕਰਨ – ਜਥੇਦਾਰ

ਅੰਮ੍ਰਿਤਸਰ, 24 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਜਾਰੀ ਬਿਆਨ `ਚ ਕਿਹਾ ਹੈ ਕਿ ਜੋ ਨਿਸ਼ਾਨ ਸਿੰਘ (ਸੂਬਾ ਪ੍ਰਧਾਨ ਜਨ ਨਾਇਕ ਜਨਤਾ ਪਾਰਟੀ ਅਤੇ ਸਾਬਕਾ ਵਿਧਾਇਕ ਹਰਿਆਣਾ) ਨੇ ਡੇਰਾ ਸਿਰਸਾ ਪ੍ਰੇਮੀਆਂ ਦੇ ਸਮਾਗਮ ਟੋਹਾਣਾ ਜ਼ਿਲ੍ਹਾ ਫਤਿਆਬਾਦ ਹਰਿਆਣਾ ਵਿਖੇ ਬੋਲਦਿਆਂ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਰਾਬਰੀ ਬਲਾਤਕਾਰੀ ਸਾਧ ਗੁਰਮੀਤ ਰਾਮ ਰਹੀਮ …

Read More »

ਮਿਸ਼ਨ ਸਮਾਈਲ ਦੇ ਯੋਗੇਸ਼ ਗਰਗ ਦੁਬਾਰਾ ਪ੍ਰਧਾਨ ਬਣੇ

ਲੌਂਗੋਵਾਲ, 23 ਅਪ੍ਰੈਲ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਮਿਸ਼ਨ ਸਮਾਈਲ ਸੋਸ਼ਲ ਵੈੱਲਫੇਅਰ ਕਲੱਬ (ਰਜਿ.) ਦੀ ਇੱਕ ਵਿਸ਼ੇਸ਼ ਮੀਟਿੰਗ ਵਿੱਚ ਕਲੱਬ ਪ੍ਰਧਾਨ ਯੋਗੇਸ਼ ਗਰਗ ਨੇ ਪਿਛਲੇ ਇੱਕ ਸਾਲ ਦਾ ਲੇਖਾ-ਜੋਖਾ ਪੇਸ਼ ਕੀਤਾ।ਉਨ੍ਹਾਂ ਕਿਹਾ ਕਿ ਕਲੱਬ ਵਲੋਂ ਸਮਾਜ ਸੇਵਾ ਦੇ ਕਈ ਕੰਮ ਕੀਤੇ ਗਏ ਹਨ ਜਿੰਨਾ ਨੂੰ ਲੋਕਾਂ ਵਲੋਂ ਸਰਾਹਿਆ ਗਿਆ ਹੈ ਅਤੇ ਕਲੱਬ ਦੇ ਕਈ ਫਾਲੋਓਵਰਜ਼ ਵੀ ਬਣੇ ਹਨ।ਯੋਗੇਸ਼ ਨੇ ਕਿਹਾ …

Read More »