Wednesday, November 25, 2026

ਪੰਜਾਬੀ

64ਵੇਂ ਨੈਸ਼ਨਲ ਸਕੂਲ ਖੇਡ ਮੁਕਾਬਲੇ ਆਰੰਭ

ਖੇਡਾਂ ਹੀ ਪੈਦਾ ਕਰਦੀਆਂ ਨੇ ਅਨੁਸਾਸ਼ਨ – ਡੀ.ਪੀ.ਆਈ ਐਲੀਮੈਂਟਰੀ ਅੰਮ੍ਰਿਤਸਰ, 8 ਅਪ੍ਰੈਲ  (ਪੰਜਾਬ ਪੋਸਟ –  ਸੁਖਬੀਰ ਸਿੰਘ) – ਗੁਰੂ ਨਾਨਕ ਸਟੇਡੀਅਮ ਵਿਖੇ ਸਿਖਿਆ ਵਿਭਾਗ ਵਲੋਂ ਕਰਵਾਈਆਂ ਜਾ ਰਹੀਆਂ 64ਵੀਂ ਨੈਸ਼ਨਲ ਸਕੂਲ ਖੇਡਾਂ ਦਾ ਉਦਘਾਟਨ ਇੰਦਰਜੀਤ ਸਿੰਘ ਡੀ.ਪੀ.ਆਈ ਐਲੀਮੈਂਟਰੀ ਨੇ ਕੀਤਾ। ਇਨ੍ਹਾਂ ਖੇਡਾਂ ਵਿੱਚ 24 ਰਾਜਾਂ ਦੇ ਲੱਗਭੱਗ 925 ਖਿਡਾਰੀ ਅਤੇ 150 ਕੋਚ ਭਾਗ ਲੈ ਰਹੇ ਹਨ।ਅੰਮਿ੍ਰਤਸਰ ਵਿਖੇ ਹੋਣ ਵਾਲੀਆਂ ਖੇਡਾਂ …

Read More »

ਨਹੀਂ ਰਹੇ ਉਘੇ ਪੰਜਾਬੀ ਲੇਖਕ ਹਰੀ ਸਿੰਘ ਭੁੱਲਰ

ਧੂਰੀ, 8 ਅਪ੍ਰੈਲ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਾਹਿਤ ਸਭਾ ਧੂਰੀ (ਰਜਿ:) ਦੇ ਸਾਬਕਾ ਮੀਤ ਪ੍ਰਧਾਨ ਅਤੇ ਸਰਪ੍ਰਸਤ ਹਰੀ ਸਿੰਘ ਭੁੱਲਰ ਆਪਣੇ ਪਿੰਡ ਭੁੱਲਰਹੇੜੀ ਵਿਖੇ ਪ੍ਰਲੋਕ ਸੁਧਾਰ ਗਏ।ਉਹਨਾਂ ਦੀ ਅੰਤਿਮ ਅਰਦਾਸ ਮਿਤੀ 12 ਅਪ੍ਰੈਲ 2019 ਦਿਨ ਸ਼ੁੱਕਰਵਾਰ ਨੂੰ ਸਿੰਘ ਸਭਾ ਗੁਰਦੁਆਰਾ ਮਹਿਸਮਪੁਰ ਰੋਡ ਭੁੱਲਰਹੇੜੀ ਵਿਖੇ 12.00 ਵਜੇ ਹੋਵੇਗੀ।ਭੁੱਲਰ ਨੇ ਤਕਰੀਬਨ ਛਿਆਸੀ ਸਾਲ ਦੀ ਉਮਰ ਭੋਗੀ।             ਉਹਨਾਂ ਦਾ ਜਨਮ …

Read More »

ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ

ਅੰਮ੍ਰਿਤਸਰ, 7 ਅਪ੍ਰੈਲ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ।ਇਸ ਦਿਨ ਦੀ ਅਹਿਮੀਅਤ ਨੂੰ ਪੇਸ਼ ਕਰਦਿਆਂ ਵਿਦਿਆਰਥੀਆਂ ਨੇ ਅਸੈਂਬਲੀ ਦੌਰਾਨ ਚੰਗੀ ਸਿਹਤ ਦੇ ਫਾਇਦੇ ਤੇ ਵਧੀਆ ਜੀਵਨ ਬਿਤਾਉਣ ਦੇ ਗੁਣ ਦੱਸੇ ਗਏ।ਉਨਾਂ ਦੱਸਿਆ ਕਿ ਸਾਨੂੰ ਚੰਗੀ ਖ਼ੁਰਾਕ, ਸਹੀ ਕਸਰਤ ਤੇ ਖੇਡਾਂ ਤੋਂ ਇਲਾਵਾ ਵਧੀਆ ਪ੍ਰੇਰਨਾਤਮਕ ਸੋਚ ਰੱਖ ਕੇ …

Read More »

ਮੋਟਾਪੇ ਤੇ ਸ਼ੂਗਰ ਸੰਬੰਧੀ ਲਾਇਆ ਮੁਫਤ ਚੈਕਅਪ ਕੈਂਪ

ਭੀਖੀ/ਮਾਨਸਾ, 8 ਅਪ੍ਰੈਲ (ਪੰਜਾਬ ਪੋਸਟ – ਕਮਲ ਕਾਂਤ) – ਅਗਰਵਾਲ ਸਭਾ ਵਲੋਂ ਲਾਏ ਗਏ ਮੁਫਤ ਮੋਟਾਪਾ ਤੇ ਸ਼ੂਗਰ ਰੋਗਾਂ ਦੇ ਜਾਂਚ ਕੈਪ ਦਾ ਉਦਘਾਟਨ ਕਦੇ ਹੋਏ ਮਾਨਸਾ ਦੇ ਸਾਬਕਾ ਵਿਧਾਇਕ ਪ੍ਰੇਮ ਮਿੱਤਲ ਅਗਰਵਾਲ। ਇਸ ਸਮੇਂ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਗਰਗ, ਤੀਰਥ ਸਿੰਘ ਮਿੱਤਲ, ਮਾ. ਰੁਲਦੁ ਰਾਮ ਬਾਂਸਲ, ਤਰਸੇਮ ਚੰਦ ਫੱਤ, ਰਮੇਸ਼ ਨਿਕਾ, ਰਾਜ ਨਰਾਇਣ ਕੂਕਾ, ਪ੍ਰਵੀਨ ਟੋਨੀ, ਹੁਕਮ …

Read More »

ਵੋਟਰ ਜਾਗਰੂਕਤਾ ਤਹਿਤ ਚੋਣ ਪਾਠਸ਼ਾਲਾ ਤੇ ਸਵੀਪ ਗਤੀਵਿਧੀ ਕਰਵਾਈ

ਬਟਾਲਾ, 8 ਅਪ੍ਰੈਲ (ਪੰਜਾਬ ਪੋਸਟ- ਨਰਿੰਦਰ ਬਰਨਾਲ)- ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਜਿਲਾ ਚੋਣ ਅਫਸਰ ਦੇ ਆਦੇਸ਼ਾਂ ਤਹਿਤ ਅਸੈਬਲੀ ਹਲਕਾ ਫਤਹਿਗੜ ਚੂੜੀਆਂ 009 ਦੇ ਬੂਥ ਨੰਬਰ 204 ਤੇ 205 ਤੇ ਚੋਣ ਪਾਠਸ਼ਾਲਾ ਲਗਾਈ ਗਈ।ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ ਦੀ ਅਗਵਾਈ `ਚ ਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਕੀਤੀਆ ਗਈਆਂ ਵੋਟਰਾਂ ਨੂੰ ਜਾਗਰੂਕ ਕਰਨ ਹਿੱਤ, ਬੱਚਿਆਂ ਵਲੋਂ ਚਾਰਟ ਮੇਕਿੰਗ ਤੇ ਸਲੋਗਨ ਬੋਲੇ …

Read More »

ਇਲਾਕੇ `ਚ ਕਣਕ ਦੀ ਵਢਾਈ ਦੀ ਹੋਈ ਸ਼ੁਰੂਆਤ

ਲੌਂਗੋਵਾਲ, 7 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਜਿਉਂ ਜਿਉਂ ਗਰਮੀ ਵਧ ਰਹੀ ਹੈ ਤਦ ਤਦ ਕਣਕ ਦੀ ਫਸਲ ਪੱਕਣ `ਤੇ ਆ ਰਹੀ ਹੈ।ਸਥਾਨਕ ਕੈਂਬੋਵਾਲ ਰੋਡ ਵਿਖੇ ਕਿਸਾਨ ਸੋਹਣ ਸਿੰਘ ਨੇ ਆਪਣੇ ਖੇਤਾਂ ਵਿਖੇ ਕਣਕ ਵੱਢਣ ਦੀ ਸ਼ੁਰੂਆਤ ਵੀ ਕਰ ਦਿੱਤੀ ਹੈ।ਉਹਨਾਂ ਆਪਣੇ ਖੇਤ ਵਿਖੇ ਪਹੁੰਚੀ ਪੱਤਰਕਾਰਾਂ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਵਾਰ ਸਰਦੀ …

Read More »

ਮਾਤਾ ਸਾਹਿਬ ਕੌਰ ਕਾਲਜ ਦੀਆਂ ਵਿਦਿਆਰਥਣਾਂ ਨੇ ਲਾਇਆ ਵਿਦਿਅਕ ਟੂਰ

ਤਲਵੰਡੀ ਸਾਬੋ, 7 ਅਪ੍ਰੈਲ (ਪੰਜਾਬ ਪੋਸਟ – ਡਾ. ਨਵਸੰਗੀਤ ਸਿੰਘ) – ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਡਾ. ਕੁਲਦੀਪ ਕੌਰ ਅਤੇ ਪ੍ਰੋ. ਰਾਜਬੀਰ ਕੌਰ ਦੀ ਅਗਵਾਈ ਹੇਠ ਦੋ-ਰੋਜ਼ਾ ਵਿਦਿਅਕ ਟੂਰ ਲਾਇਆ।ਕਾਲਜ ਪ੍ਰਿੰਸੀਪਲ ਡਾ. ਕਵਲਜੀਤ ਕੌਰ ਨੇ ਵਿਦਿਆਰਥਣਾਂ ਅਤੇ ਅਧਿਆਪਕਾਂ ਨੂੰ ਇਸ ਯਾਤਰਾ ਲਈ ਸ਼ੁਭ ਕਾਮਨਾਵਾਂ ਦਿੱਤੀਆਂ।ਵਿਦਿਆਰਥਣਾਂ ਨੇ ਸੁਲਤਾਨਪੁਰ ਲੋਧੀ ਵਿਖੇ ਵੇਈਂ ਨਦੀ, ਗੁ. ਹੱਟ ਸਾਹਿਬ, ਗੁ. ਗੋਇੰਦਵਾਲ …

Read More »

ਚੋਣ ਲੜਨ ਲਈ ਪੁੱਛਣ `ਤੇ ਬੀਬੀ ਖਾਲੜਾ ਨੇ ਪਹਿਲਾਂ ਕੀਤਾ ਸੀ ਇਨਕਾਰ – ਬ੍ਰਹਮਪੁਰਾ

ਅੰਮ੍ਰਿਤਸਰ, 7 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸ਼਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਹੈ ਕਿ ਖਡੂਰ ਸਾਹਿਬ ਤੋਂ ਬੀਬੀ ਪਰਮਜੀਤ ਕੌਰ ਖਾਲੜਾ ਵਲੋਂ ਚੋਣ ਲੜਣ ਬਾਰੇ ਸਪੱਸ਼ਟ ਕਿਹਾ ਕਿ ਪਹਿਲਾਂ ਉਨਾਂ ਨੇ ਬੀਬੀ ਖਾਲੜਾ ਨੂੰ ਆਪਣੀ ਪਾਰਟੀ ਤੋਂ ਚੋਣ ਲੜਨ ਲਈ ਪੁਛਿਆ ਸੀ, ਪਰ ਉਨ੍ਹਾਂ ਰਾਜਨੀਤੀ ਵਿੱਚ ਆਉਣ ਤੋਂ ਇਨਕਾਰ ਕਰ …

Read More »

ਬਾਦਲਾਂ ਵਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਧਮਕਾਉਣਾ ਮੰਦਭਾਗਾ – ਬ੍ਰਹਮਪੁਰਾ

ਅੰਮ੍ਰਿਤਸਰ, 7 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸ਼਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਬਰਗਾੜੀ ਅਤੇ ਬਹਿਬਲ ਕਲਾਂ ਕਾਂਡ ਦੀ ਘਟਨਾ ਦੀ ਜਾਂਚ ਕਰ ਰਹੇ ਵਿਸ਼ੇਸ਼ ਜਾਂਚ ਟੀਮ ਦੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਕਥਿਤ ਤੌਰ ਤੇ ਬਾਦਲਾਂ ਵਲੋਂ ਧਮਕਾਇਆ ਜਾ ਰਿਹਾ ਹੈ ਜੋ ਕਿ ਬਹੁਤ ਮੰਦਭਾਗੀ ਗੱਲ ਹੈ ਜਦ ਕਿ …

Read More »

ਅਕਾਲੀ ਦਲ (ਟਕਸਾਲੀ) ਨੇ ਡਿਓੜੀ ਢਾਹੁਣ ਵਾਲੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਲਈ ਜਥੇਦਾਰ ਨੂੰ ਦਿੱਤਾ ਮੈਮੋਰੰਡਮ

ਅੰਮ੍ਰਿਤਸਰ, 7 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸ਼਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਹੇਠ ਇੱਕ ਉਚ ਪੱਧਰੀ ਵਫ਼ਦ ਨੇ ਤਰਨ ਤਾਰਨ ਦੇ ਸ੍ਰੀ ਦਰਬਾਰ ਸਾਹਿਬ ਵਿਖੇ ਇਤਿਹਾਸਕ ਦਰਸ਼ਨੀ ਡਿਓੜੀ ਢਾਹੁਣ ਵਾਲੇ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਲਈ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਮਿਲ ਕੇ ਇੱਕ ਮੈਮੋਰੰਡਮ ਦਿੱਤਾ ਹੈ।          …

Read More »