ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਤੇ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸਥਾਨਕ ਸੇਂਟ ਪਾਲ ਚਰਚ ਵਿਖੇ ਮੱਥਾ ਟੇਕਿਆ ਤੇ ਪ੍ਰਭੂ ਦਾ ਸ਼ੁਕਰਾਨਾ ਕਰਦਿਆਂ ਜਿੱਤ ਲਈ ਪ੍ਰਾਰਥਨਾ ਕੀਤੀ। ਇਸ ਤੋਂ ਪਹਿਲਾਂ ਚਰਚ ਵਿਖੇ ਪੁੱਜਣ ਤੇ ਚਰਚ ਦੇ ਬਿਸ਼ਪ ਸੁਮੰਤਾ ਰਾਉ ਦੀ ਅਗਵਾਈ ਹੇਠ ਚਰਚ ਪ੍ਰਬੰਧਕਾਂ ਵਲੋਂ ਗੁਰਜੀਤ ਸਿੰਘ …
Read More »ਪੰਜਾਬੀ
ਕੇਂਦਰ ਸਰਕਾਰ ਜਲਿਆਂ ਵਾਲਾ ਬਾਗ ਦੇ ਸ਼ਤਾਬਦੀ ਸਮਾਗਮਾਂ ਪ੍ਰਤੀ ਸੰਜ਼ੀਦਾ ਨਹੀਂ- ਔਜਲਾ
ਕਿਹਾ ਮੋਦੀ ਸਰਕਾਰ ਦੀ ਨੋਟਬੰਦੀ ਨੇ 4.5 ਕਰੋੜ ਲੋਕ ਕੀਤੇੇ ਬੇਰੁਜਗਾਰ ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਮੁੜ ਚੋਣ ਮੈਦਾਨ ਵਿੱਚ ਉਤਾਰੇ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕੇਂਦਰ ਸਰਕਾਰ ਇਤਿਹਾਸਿਕ ਜਲਿਆਂ ਵਾਲਾ ਬਾਗ ਦੇ 100 ਸਾਲਾ ਸ਼ਹੀਦੀ ਸਮਾਗਮਾਂ ਪ੍ਰਤੀ ਸੰਜ਼ੀਦਾ ਨਹੀਂ ਤੇ ਸ਼ਹੀਦਾਂ ਨੂੰ ਪੂਰੀ ਤਰਾਂ ਨਜਰ ਅੰਦਾਜ਼ ਕਰਦਿਆਂ …
Read More »ਨਵਪ੍ਰੀਤ ਸ਼ਰਮਾ ਦੀ ਅੰਤਿਮ ਅਰਦਾਸ ਮੌਕੇ ਭਾਵ ਭਿੰਨੀਆਂ ਸ਼ਰਧਾਂਲੀਆਂ ਭੇਟ
ਸਮਰਾਲਾ, 4 ਅਪ੍ਰੈਲ (ਪੰਜਾਬ ਪੋਸਟ- ਇੰਦਰਜੀਤ ਸਿੰਘ) – ਅਮਰਜੀਤ ਸ਼ਰਮਾ ਰਿਟਾ. ਪੰਚਾਇਤ ਅਫਸਰ, ਸੁਰਿੰਦਰ ਮੋਹਨ ਸ਼ਰਮਾ ਡੀ.ਐਸ.ਪੀ ਮੋਗਾ ਦੇ ਭਤੀਜੇ ਅਤੇ ਰਵੀ ਭੂਸ਼ਨ ਸ਼ਰਮਾ ਦੇ ਇਕਲੌਤੇ ਪੁੱਤਰ ਨਵਪ੍ਰੀਤ ਸ਼ਰਮਾ (26) ਜਿਸ ਦੀ ਪਿਛਲੇ ਦਿਨੀਂ ਕੈਨੇਡਾ ਦੇ ਸ਼ਹਿਰ ਟਰਾਂਟੋਂ ਵਿਖੇ ਦਿਲ ਦੀ ਹਰਕਤ ਰੁਕ ਜਾਣ ਕਾਰਨ ਮੌਤ ਹੋ ਗਈ ਸੀ, ਦੀ ਯਾਦ ਵਿੱਚ ਗਿੱਲ ਰਿਜ਼ੌਰਟਸ ਸਮਰਾਲਾ ਵਿਖੇ ਸ਼ਰਧਾਂਜਲੀ ਸਮਾਗਮ ਹੋਇਆ।ਜਿਸ ਵਿੱਚ …
Read More »ਵਿਸਾਖੀ ਮੌਕੇ ਸਲਾਨਾ ਵਿਸ਼ਾਲ ਭੰਡਾਰਾ ਤੇ ਧਾਰਮਿਕ ਸਮਾਗਮ 14 ਨੂੰ
ਸਮਰਾਲਾ, 4 ਅਪ੍ਰੈਲ (ਪੰਜਾਬ ਪੋਸਟ- ਇੰਦਰਜੀਤ ਸਿੰਘ) – ਇੱਥੋਂ ਨਜਦੀਕੀ ਨੀਲੋਂ ਪੁਲ ਨੇੜੇ ਹਿਰਨ ਪਾਰਕ ਵਿਖੇ ਧੰਨ ਧੰਨ ਜਿੰਦਾ ਪੀਰ ਖਵਾਜਾ ਖਿੱਜਰ ਵਲੀ ਜੀ (ਝੂਲੇ ਲਾਲ ਜੀ) ਦਾ 19ਵਾਂ ਸਲਾਨਾ ਵਿਸਾਖੀ ਭੰਡਾਰਾ ਅਤੇ ਧਾਰਮਿਕ ਸਮਾਗਮ ਬਾਬਾ ਮਨਜੋਤ ਸਿੰਘ (ਨੀਲੋਂ ਪੁਲ ਵਾਲੇ) ਦੀ ਸਰਪ੍ਰਸਤੀ ਹੇਠ ਪੀਰਾਂ ਦੇ ਦਰਬਾਰ ਨੀਲੋਂ ਪੁੱਲ `ਤੇ ਸ਼ਰਧਾ ਨਾਲ 14 ਅਪ੍ਰੈਲ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ …
Read More »ਖ਼ਾਲਸਾ ਕਾਲਜ ਵੂਮੈਨ ਨੂੰ ਖੋਜ਼ ਕਾਰਜ਼ਾਂ ਲਈ ਮਿਲੀ 12 ਲੱਖ ਦੀ ਪ੍ਰੋਜੈਕਟ ਗ੍ਰਾਂਟ
ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਕਾਮਰਸ ਐਂਡ ਮੈਨੇਜ਼ਮੈਂਟ ਵਿਭਾਗ ਦੀ ਪ੍ਰੋਫੈਸਰ ਡਾ. ਰਿਤੂ ਧਵਨ ਲਈ ਆਈ.ਸੀ.ਸੀ.ਐਸ.ਆਰ ਨੇ ‘ਇਸ਼ਤਿਹਾਰਾਂ ’ਚ ਔਰਤਾਂ ਦੀ ਤਸਵੀਰ’ ਇਕ ਸਮਾਜਿਕ ਅਤੇ ਸੱਭਿਆਰਕ ਪੱਖ ਵਿਸ਼ੇ ’ਤੇ ਖੋਜ਼ ਲਈ 12,00,000/- ਰੁਪਏ ਦੀ ਪ੍ਰੋਜੈਕਟ ਗ੍ਰਾਂਟ ਮੰਜ਼ੂਰੀ ਕੀਤੀ ਹੈ। ਕਾਲਜ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਡਾ. ਧਵਨ ਦੇ ਯਤਨਾਂ ਦੀ …
Read More »ਕੁੱਝ ਕਰੋ ਫਾਉਡੇਸ਼ਨ ਨੇ ਜ਼ਰੂਰਤਮੰਦ ਬੱਚਿਆਂ ਨੂੰ ਕਾਪੀਆਂ ਤੇ ਕਿਤਾਬਾਂ ਵੰਡੀਆਂ
ਲੌਂਗੋਵਾਲ, 4 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਬਾਬਾ ਫਰੀਦ ਮੈਮੋਰੀਅਲ ਐਜੂਕੇਸਨਲ ਐਂਡ ਵੈਲਫੇਅਰ ਸੋਸਾਇਟੀ ਲੌਂਗੋਵਾਲ ਦੇ ਜਰੁਰਤਮੰਦ ਬੱਚਿਆਂ ਨੂੰ ਕੁੱਝ ਕਰੋ ਫਾਉਡੇਸ਼ਨ ਵਲੋਂ ਕਲਰ ਬਾਕਸ, ਕਾਪੀਆਂ ਤੇ ਕਿਤਾਬਾਂ ਆਦਿ ਵੰਡੀਆਂ ਗਈਆਂ।ਇਸ ਮੌਕੇ ਸੰਸਥਾ ਦੇ ਮੁੱਖੀ ਕਮਲਜੀਤ ਸਿੰਘ ਵਿੱਕੀ, ਅਧਿਆਪਕਾ ਮੈਡਮ ਜਸਪ੍ਰੀਤ ਕੌਰ, ਨਵਨੀਤ ਕੌਰ, ਦਿਲਜੋਤ ਲੌਂਗੋਵਾਲ ਪ੍ਰਿਤਪਾਲ ਸਿੰਘ, ਸਲਾਇਟ ਸੰਸਥਾ ਦੇ ਪ੍ਰੋ. ਮਨੋਜ ਕੁਮਾਰ ਗੋਇਲ, ਮਦਨ ਮੋਹਨ ਕੁਮਾਰ …
Read More »ਬੂਟਾ ਸਿੰਘ ਧਾਲੀਵਾਲ ਤੇ ਬੇਅੰਤ ਕੌਰ ਧਾਲੀਵਾਲ ਨੂੰ ਵਿਆਹ 23ਵੀਂ ਵਰ੍ਹੇਗੰਢ ਮੁਬਾਰਕ
ਲੌਂਗੋਵਾਲ, 4 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿੰਡ ਨਮੋਲ ਜਿਲ੍ਹਾ ਸੰਗਰੂਰ ਵਾਸੀ ਬੂਟਾ ਸਿੰਘ ਧਾਲੀਵਾਲ ਤੇ ਬੇਅੰਤ ਕੌਰ ਧਾਲੀਵਾਲ ਨੂੰ ਵਿਆਹ ਦੀ 23ਵੀਂ ਵਰ੍ਹੇਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਸ੍ਰੀ ਦਰਬਾਰ ਸਾਹਿਬ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਏ ਗੁਰਜੀਤ ਔਜਲਾ
ਲੋਕ ਸਭਾ ਲਈ ਕਾਂਗਰਸੀ ਟਿਕਟ ਮਿਲਣ ਤੇ ਕੀਤਾ ਪ੍ਰਮਾਤਮਾ ਦਾ ਸ਼ੁਕਰਾਨਾ ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਵਲੋਂ ਦੁਬਾਰਾ ਟਿਕਟ ਮਿਲਣ `ਤੇ ਸ਼ੁਕਰਾਨਾ ਕਰਨ ਲਈ ਗੁਰਜੀਤ ਸਿੰਘ ਔਜਲਾ ਪਰਿਵਾਰ ਸਮੇਤ ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਏ।ਉਨਾਂ ਨੇ ਵਾਹਿਗੁਰੂ ਦੇ ਸ਼ੁਕਰਾਨੇ ਅਤੇ ਸਫਲਤਾ ਲਈ ਅਰਦਾਸ ਬੇਨਤੀ ਕੀਤੀ।ਇਸ ਸਮੇਂ ਉਨ੍ਹਾਂ …
Read More »ਗੁਰਜੀਤ ਸਿੰਘ ਔਜਲਾ ਨੇ ਕੈਪਟਨ ਅਮਰਿੰਦਰ ਤੋਂ ਲਿਆ ਅਸ਼ੀਰਵਾਦ
ਲੋਕ ਸਭਾ ਸੀਟ ਜਿੱਤ ਕੇ ਰਾਹੁਲ ਗਾਂਧੀ ਦੀ ਝੋਲੀ ਪਾਵਾਂਗਾ – ਔਜਲਾ ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਕਾਂਗਰਸ ਹਾਈਕਮਾਂਡ ਵਲੋਂ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਐਲਾਨੇ ਗਏ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਚੰਡੀਗੜ੍ਹ `ਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰ ਕੇ ਅਸ਼ੀਰਵਾਦ ਲਿਆ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਕੁਲ ਹਿੰਦ ਕਾਂਗਰਸ …
Read More »ਰਿਕਾਰਡ ਤੋੜ ਵੋਟਾਂ ਨਾਲ ਜਿੱਤ ਹਾਸਲ ਕਰਨਗੇ ਗੁਰਜੀਤ ਸਿੰਘ ਔਜਲਾ – ਵਿਧਾਇਕ ਦੱਤੀ
ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਉਤਰੀ ਤੋਂ ਕਾਂਗਰਸੀ ਵਿਧਾਇਕ ਸੁਨੀਤ ਦੱਤੀ ਦੀ ਅਗਵਾਈ ਹੇਠ ਨਗਰ ਨਿਗਮ ਕੌਂਸਲਰਾਂ ਅਤੇ ਕਾਂਗਰਸੀ ਆਗੂਆਂ ਵਲੋਂ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਐਲਾਨੇ ਗਏ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੂੰ ਵਧਾਈ ਦਿੰਦਿਆਂ ਮੂੰਹ ਮਿੱਠਾ ਕਰਾਇਆ ਗਿਆ। ਵਿਧਾਇਕ ਦੱਤੀ ਦੇ ਕੈਂਪ ਆਫਿਸ ਪੁੱਜੇ ਕਾਂਗਰਸ ਦੇ ਲੋਕ ਸਭਾ ਉਮੀਦਵਾਰ …
Read More »
Punjab Post Daily Online Newspaper & Print Media