ਧੂਰੀ, 11 ਜੂਨ (ਪੰਜਾਬ ਪੰਜਾਬ – ਪ੍ਰਵੀਨ ਗਰਗ) – ਸਥਾਨਕ ਸਨਾਤਨ ਧਰਮ ਆਸ਼ਰਮ ਵਿਖੇ ਧਰਮ ਪ੍ਰਚਾਰ ਅਤੇ ਜਨ ਕਲਿਆਣ ਸੰਮਤੀ ਧੁਰੀ ਵੱਲੋਂ ਕਰਵਾਈ ਜਾ ਰਹੀ ਸ਼੍ਰੀ ਮਦਭਾਗਵਤ ਗੀਤਾ ਕਥਾ ਦੇ ਤੀਸਰੇ ਦਿਨ ਵ੍ਰਿੰਦਾਵਨ ਤੋਂ ਪਹੁੰਚੇ ਕਵੀਚੰਦਰ ਦਾਸ ਨੇ ਆਪਣੇ ਗੀਤਾ ਪਾਠ ਦੇ ਸੰਬੋਧਨ ਵਿੱਚ ਕਿਹਾ ਕਿ ਨਿਰਾਕਾਰ ਦੇ ਪਿੱਛੇ ਆਕਾਰ ਛਿਪਿਆ ਹੁੰਦਾ ਹੈ, ਉਹਨਾਂ ਸੁਗੰਧੀ ਨੂੰ ਨਿਰਾਕਾਰ ਦਾ ਰੂਪ ਦੱਸਦਿਆਂ …
Read More »ਪੰਜਾਬੀ
ਧਰਵਿੰਦਰ ਔਲਖ ਦੇ ਜਨਮ ਦਿਨ ਮੌਕੇ ਸਾਹਿਤ ਸਭਾਵਾਂ ਵਲੋਂ ਕਵੀ ਦਰਬਾਰ
ਅੰਮ੍ਰਿਤਸਰ, 11 ਜੂਨ (ਪੰਜਾਬ ਪੋਸਟ- ਦੀਪ ਦਵਿੰਦਰ) – ਜ਼ਿਲ੍ਹਾ ਅੰਮ੍ਰਿਤਸਰ ਦੀਆਂ ਚਰਚਿਤ ਸਾਹਿਤ ਸਭਾਵਾਂ ਨਿਵੇਕਲੀ ਪਹਿਲ ਤਹਿਤ ਲੇਖਕਾਂ ਅਤੇ ਸਾਹਿਤ ਸਭਾਵਾਂ ਦੇ ਮੈਂਬਰ/ਅਹੁਦੇਦਾਰਾਂ ਦੇ ਜਨਮ ਦਿਨ ਦੇ ਸੰਬੰਧ ਵਿੱਚ ਮਨਾਏ ਜਾਂਦੇ ਸਾਹਿਤਕ ਸਮਾਗਮਾਂ ਦੀ ਆਰੰਭੀ ਗਈ ਲੜੀ ਤਹਿਤ ਇਸ ਵਾਰ ਪੰਜਾਬੀ ਸਾਹਿਤ ਸਭਾ, ਚੋਗਾਵਾਂ ਦੇ ਪ੍ਰਧਾਨ ਧਰਮਿੰਦਰ ਸਿੰਘ ਔਲਖ ਦੇ 47ਵੇਂ ਜਨਮ ਦਿਨ ਮੌਕੇ `ਕਵੀ ਦਰਬਾਰ` ਉਹਨਾਂ ਦੇ ਗ੍ਰਹਿ ਵਿਖੇ …
Read More »ਸੀ.ਕੇ.ਡੀ ਸਕੂਲ ਆਫ ਐਕਸੀਲੈਂਸ ਵਿਖੇ `ਸਨ ਸ਼ਾਈਨ` ਸਮਰ ਕੈਂਪ ਦਾ ਆਯੋਜਨ
ਅੰਮ੍ਰਿਤਸਰ, 11 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਦੇ ਸੀ.ਕੇ.ਡੀ ਸਕੂਲ ਆਫ ਐਕਸੀਲੈਂਸ ਵਿਖੇ ਬੱਚਿਆਂ ਦੇ ਮਨੋਰੰਜਨ ਲਈ `ਸਨ ਸ਼ਾਈਨ` ਸਮਰ ਕੈਂਪ ਦਾ ਆਯੋਜਨ ਕੀਤਾ ਗਿਆ।ਜਿਸ ਦੋਰਾਨ ਬੱਚਿਆਂ ਨੇ ਡਾਂਸ, ਸਟੋਰੀ ਟੈਲਿੰਗ, ਰੋਲ ਪਲੇ, ਕੁਕਿੰਗ, ਕਰਾਫਟ ਮੇਕਿੰਗ ਤੇ ਹੋਰਨਾਂ ਅਜਿਹੀਆਂ ਗਤੀਵਿਧੀਆਂ ਵਿੱਚ ਹਿੱਸਾ ਲਿਆ ਤੇ ਮਨੋਰੰਜਕ ਖੇਡਾਂ ਰਾਹੀਂ ਖੂਬ ਮੌਜ ਮਸਤੀ ਕੀਤੀ ਤੇ ਅਨੰਦ ਮਾਣਿਆ। ਤਪਦੇ …
Read More »ਬੂਆ ਸਿੰਘ ਸੰਧੂ ਨੂੰ ਮਾਲ ਮੰਤਰੀ ਦਾ ਓ.ਐਸ.ਡੀ ਲਾਇਆ
ਅੰਮ੍ਰਿਤਸਰ, 10 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਬੂਆ ਸਿੰਘ ਸੰਧੂ ਨੂੰ ਪੰਜਾਬ ਦੇ ਮਾਲ, ਜਲ ਸ੍ਰੋਤ ਅਤੇ ਖਣਨ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਦਾ ਵਿਸ਼ੇਸ਼ ਸਹਾਇਕ ਨਿਯੁੱਕਤ ਕੀਤਾ ਗਿਆ ਹੈ।ਸਰਕਾਰੀ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦਸਿਆ ਹੈ ਕਿ ਬੂਆ ਸਿੰਘ ਸੰਧੂ ਪੁੱਤਰ ਇੰਦਰ ਸਿੰਘ ਦੀ ਨਿਯੁੱਕਤੀ ਸਬੰਧੀ ਆਮ ਰਾਜ ਪ੍ਰਬੰਧ ਵਿਭਾਗ ਵਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ।ਆਪਣੀ ਇਸ …
Read More »ਮਾਈ ਭਾਗੋ ਡਿਗਰੀ ਕਾਲਜ ਰੱਲਾ ਦਾ ਬੀ.ਐਸ.ਸੀ ਸਮੈਸਟਰ-5 ਦਾ ਨਤੀਜਾ ਰਿਹਾ ਸ਼ਾਨਦਾਰ
ਭੀਖੀ, 11 ਜੂਨ (ਪੰਜਾਬ ਪੋਸਟ- ਕਮਲ ਜ਼ਿੰਦਲ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਬੀ.ਐਸ.ਸੀ. ਭਾਗ ਤੀਜਾ (ਸਮੈਸਟਰ ਪੰਜਵਾਂ) ਦੇ ਨਤੀਜੇ ਵਿੱਚ ਮਾਈ ਭਾਗੋ ਡਿਗਰੀ ਕਾਲਜ ਰੱਲਾ ਦੀਆਂ ਵਿਦਿਆਰਥਣਾਂ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਕਾਲਜ ਦੇ ਸਾਇੰਸ ਵਿਭਾਗ ਦੇ ਪ੍ਰੋ. ਹਰਪ੍ਰੀਤ ਕੌਰ ਮਾਖਾ ਨੇ ਨਤੀਜੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀ.ਐਸ.ਸੀ. (ਮੈਡੀਕਲ) ਵਿੱਚੋਂ ਵਿਦਿਆਰਥਣ ਸੁਖਵੀਰ ਕੌਰ ਪੁੱਤਰੀ ਇੰਦਰਜੀਤ ਸਿੰਘ ਨੇ 83.07 …
Read More »ਕਹਾਣੀ ਸ੍ਰੰਗ੍ਰਹਿ `ਜ਼ਮੀਰ` ਲੋਕ ਅਰਪਣ
ਭੀਖੀ, 11 ਜੂਨ (ਪੰਜਾਬ ਪੋਸਟ- ਕਮਲ ਜਿੰਦਲ) – ਨੇੜਲੇ ਪਿੰਡ ਖੀਵਾ ਮੀਹਾਂ ਸਿੰਘ ਵਾਲਾ ਵਿਖੇ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਵਿੱਚ ਕਨੇਡਾ ਦੀ ਵਸਨੀਕ ਕਹਾਣੀਕਾਰ ਅਨਮੋਲ ਕੌਰ ਦਾ ਕਹਾਣੀ ਸੰਗ੍ਰਹਿ ਜ਼ਮੀਰ ਲੋਕਅਰਪਣ ਕੀਤਾ ਗਿਆ।ਲਾਇਬਰੇਰੀ ਇੰਚਾਰਜ ਰਮਨਦੀਪ ਖੀਵਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਅਜੋਕੇ ਪੀਡੇ ਦੌਰ ਵਿੱਚ ਨਰੋਈ ਮਾਨਸਿਕਤਾ ਲਈ ਕਿਤਾਬਾਂ ਨਾਲ ਜੁੜਨਾ ਸਮੇਂ ਦੀ ਮੰਗ ਹੈ ਅਤੇ ਨੌਜਵਾਨਾਂ ਨੂੰ …
Read More »ਹੋਡਲਾ ਕਲਾਂ `ਚ ਲੱਗਾ ਪੰਜ ਰੋਜ਼ਾ ਮੁਫ਼ਤ ਯੋਗਾ ਕੈਂਪ
ਭੀਖੀ, 11 ਜੂਨ (ਪੰਜਾਬ ਪੋਸਟ- ਕਮਲ ਜਿੰਦਲ) – ਨੇੜਲੇ ਪਿੰਡ ਹੋਡਲਾਂ ਕਲਾਂ ਵਿਖੇ ਜਿਲ੍ਹਾ ਮਾਨਸਾ ਦੇ ਯੋਗ ਪ੍ਰਚਾਰਕ ਜੋਗਿੰਦਰ ਸਿੰਘ ਕਮਲ ਬਰੇਟਾ ਨੇ ਯੋਗ ਗੁਰੂ ਸਵਾਮੀ ਰਾਮਦੇਵ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੋਡਲਾ ਕਲਾਂ ਵਿਖੇ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰੂ ਘਰ ਵਿਚ ਪੰਜ ਰੋਜ਼ਾ ਮੁਫ਼ਤ ਯੋਗਾ ਕੈਂਪ ਲਗਾਇਆ ਗਿਆ।ਕੈਂਪ ਵਿਚ ਬਿਮਾਰੀਆਂ ਤੋਂ ਬਚਣ ਅਤੇ ਬਿਮਾਰੀਆਂ ਨੂੰ ਠੀਕ …
Read More »ਸ਼ੋਮਣੀ ਅਕਾਲੀ ਦਲ (ਅ) ਤੇ ਸਰਦਾਰੀਆਂ ਟਰੱਸਟ ਨੇ ਬਰਗਾੜੀ ਤੱਕ ਕੱਢਿਆ ਮੋਟਰ ਸਾਇਕਲ ਮਾਰਚ
ਭੀਖੀ, 11 ਜੂਨ (ਪੰਜਾਬ ਪੋਸਟ – ਕਮਲ ਜਿੰਦਲ) – ਸ੍ਰੀ ਗੁਰੁੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਵਿੱਚ ਵਾਪਰੇ ਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਦੇ ਲਈ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਬਰਗਾੜੀ ਵਿਖੇ ਵਿੱਢੇ ਹੋਏ ਸੰਘਰਸ਼ ਨੂੰ ਸਮਰਥਨ ਦੇਣ ਦੇ ਲਈ ਸ਼ੋਮਣੀ ਅਕਾਲੀ ਦਲ (ਅ) ਅਤੇ …
Read More »ਗੁਰਮਤਿ ਸਿਖਲਾਈ ਕੈਂਪ ਦੌਰਾਨ ਬੱਚਿਆਂ ਨੂੰ ਦਿੱਤੀ ਦਸਤਾਰ ਸਿਖਲਾਈ
ਬਠਿੰਡਾ, 11 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਵਿਖੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਗੁਰਮਤਿ ਗਿਆਨ ਸਿਖਲਾਈ ਕੈਂਪ ਦੌਰਾਨ ਸ਼ਹੀਦ ਭਾਈ ਤਾਰੂ ਸਿੰਘ ਦਸਤਾਰ ਸਿਖਲਾਈ ਸੇਵਾ ਸੁਸਾਇਟੀ, ਸਿੰਘ ਸਟਾਇਲ ਦਸਤਾਰ ਟ੍ਰੇਨਿੰਗ ਸੈਂਟਰ ਰਜਿ: ਬਠਿੰਡਾ ਵਲੋਂ ਦਸਤਾਰ ਸਿਖਲਾਈ ਦਿੱਤੀ ਗਈ। ਇਸ ਮੌਕੇ ਨੌਜਵਾਨਾਂ ਬੱਚੇ ਬੱਚੀਆਂ `ਚ ਦਸਤਾਰ ਪ੍ਰਤੀ …
Read More »8 ਦਿਨਾ ਗੁਰਮਤਿ ਵਿਚਾਰ ਸਮਾਗਮ ਸੰਪਨ
ਬਠਿੰਡਾ, 11 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਠਿੰਡਾ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਪੂਰਨ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਆਯੌਜਿਤ 8 ਰੋਜ਼ਾ ਧਾਰਮਿਕ ਸਮਾਗਮਾਂ ਦੀ ਸੰਪੂਰਨਤਾ ਮੌਕੇ ਗਿਆਨੀ ਸਾਹਿਬ ਸਿੰਘ ਸਾਹਬਾਦ ਮਾਰਕੰਡੇ ਵਾਲਿਆਂ ਵਲੋਂ ਹਾਜ਼ਰੀ ਲਵਾ ਕੇ ਗੁਰਬਾਣੀ ਵਿਚਾਰ ਦੀ ਸੇਵਾ …
Read More »
Punjab Post Daily Online Newspaper & Print Media