ਅੰਮ੍ਰਿਤਸਰ, 6 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ਼੍ਰੋਮਣੀ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰਨ ਲਈ ਰੱਖੇ ਜਾਣ ਵਾਲੇ ਪ੍ਰਚਾਰਕਾਂ ਦੀ ਇੰਟਰਵਿਊ 11 ਅਪ੍ਰੈਲ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਬਠਿੰਡਾ ਵਿਖੇ ਹੋਵੇਗੀ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਅਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਬੀਤੇ ਦਿਨੀਂ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਕਮੇਟੀ …
Read More »ਪੰਜਾਬੀ
ਗੁਰਬਾਣੀ ਦੇ ਗੁਟਕਾ ਸਾਹਿਬ ਦੀ ਪਿੰਡ ਚੰਨੂ (ਮਲੋਟ) ਵਿਖੇ ਹੋਈ ਬੇਅਦਬੀ ਮੰਦਭਾਗੀ – ਜਥੇਦਾਰ
ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਖਿਆ ਹੈ ਕਿ ਜੋ ਪਿੰਡ ਚੰਨੂ (ਮਲੋਟ) ਵਿਖੇ ਗੁਰਬਾਣੀ ਦੇ ਗੁਟਕਾ ਸਾਹਿਬ ਜੀ ਦੀ ਬੇਅਦਬੀ ਹੋਈ ਹੈ, ਉਹ ਇਕ ਬਹੁਤ ਹੀ ਮੰਦਭਾਗੀ ਘਟਨਾ ਹੈ।ਸਿੰਘ ਸਾਹਿਬ ਜੀ ਨੇ ਪ੍ਰਸ਼ਾਸਨ ਨੂੰ ਸਖਤ ਹਦਾਇਤ ਕਰਦਿਆਂ ਕਿਹਾ ਹੈ ਕਿ ਜਲਦ ਤੋਂ …
Read More »ਅੰਮ੍ਰਿਤਸਰ ਨੂੰ ‘ਫੇਮ’ ਪ੍ਰੋਜੈਕਟ ਦੇ ਦੂਜੇ ਪੜਾਅ `ਚ ਸ਼ਾਮਿਲ ਕਰਨ ਦਾ ਕੇਂਦਰੀ ਮੰਤਰੀ ਨੇ ਸੰਸਦ ਮੈਂਬਰ ਨੁੰ ਦਿੱਤਾ ਭਰੋਸਾ
ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਭਾਰਤ ਸਰਕਾਰ ਦੇ ‘ਭਾਰੀ ਉਦਯੋਗ ਤੇ ਪਬਲਿਕ ਇੰਟਰਪ੍ਰਾਈਜ’ ਮੰਤਰੀ ਅਨੰਤ ਗੀਤੇ ਨਾਲ ਮੁਲਾਕਾਤ ਕਰਕੇ ਅੰਮ੍ਰਿਤਸਰ ਸ਼ਹਿਰ ਵਿੱਚ ਪਬਲਿਕ ਟਰਾਂਸਪੋਰਟ ਪ੍ਰਣਾਲੀ ਨੁੰ ਪੂਰੀ ਤਰਾਂ ਬਿਜਲਈ ਜਾਂ ਬੈਟਰੀ ਨਾਲ ਚਲਾਉਣ ਲਈ ਨਗਰ ਨਿਗਮ ਵਲੋਂ ਤਿਆਰ ‘ਈ-ਮੋਬਿਲਟੀ ਪ੍ਰਜੈਕਟ ਆਪਣੇ ਮੰਗ ਪੱਤਰ ਨਾਲ ਕੇਂਦਰੀ ਮੰਤਰੀ ਨੁੰ ਸੋਂਪਿਆ ਹੈ। ਕੇਂਦਰੀ …
Read More »ਸੁਖਦੇਵ ਸਿੰਘ ਕੰਗ ਬਣੇ ਗੁਰੂਕੁਲ ਕਾਲਜ ਦੇ ਨਵੇ ਪ੍ਰਬੰਧਕੀ ਅਫ਼ਸਰ
ਬਠਿੰਡਾ, 5 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਗੁਰੂਕੁਲ ਕਾਲਜ ਵਿਖੇ ਸੁਖਦੇਵ ਸਿੰਘ ਕੰਗ ਨੇ ਬਤੌਰ ਪ੍ਰੰਬਧਕੀ ਅਫਸਰ ਅਹੁੱਦਾ ਸੰਭਾਲ ਲਿਆ ਹੈ।ਇਸ ਸਮੇਂ ਕਾਲਜ ਦੀ ਮੈਨਜਮੈਂਟ ਅਤੇ ਸਟਾਫ ਵਲੋਂ ਗੁਲਦਸਤਾ ਭੇਂਟ ਕਰਕੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ।ਪ੍ਰੰਬਧਕੀ ਅਫਸਰ ਬਣੇ ਸੇਵਾ ਮੁਕਤ ਸਰਕਾਰੀ ਆਈ ਸੀਨੀਅਰ ਇੰਸਟਰੈਕਟਰ ਨੇ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਆਪਣਾ ਕੰਮ ਕਰਨਗੇ …
Read More »ਡਾ: ਨਾਗਪਾਲ ਦੇ ਗ੍ਰਹਿ ਹੋਇਆ ਸ਼ਬਦ ਗੁਰੂ ਪ੍ਰਚਾਰ ਗੁਰਮਤਿ ਸਮਾਗਮ
ਬਠਿੰਡਾ, 5 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਸਰਕਲ ਬਠਿੰਡਾ ਵਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛੱਤਰ ਛਾਇਆ ਹੇਠ ਕੀਤੇ ਜਾਂਦੇ ਸਮਾਗਮਾਂ ਦੀ ਲੜੀ ਤਹਿਤ ਪਿਛਲੇ ਕਈ ਦਿਨਾਂ ਤੋਂ ਸਵੇਰ ਦੇ ਸ਼ਬਦ ਗੁਰੂ ਪ੍ਰਚਾਰ ਸਮਾਗਮ ਡਾ: ਨਾਗਪਾਲ ਦੇ ਗ੍ਰਹਿ ਅਜੀਤ ਰੋਡ ਵਿਖੇ ਚੱਲ ਰਹੇ …
Read More »ਸਰੀਰ-ਦਾਨੀ ਮਾਸਟਰ ਦੇਸ ਰਾਜ ਦੀ ਯਾਦ ’ਚ ਸਮਾਗਮ- ਹੋਣਹਾਰ ਵਿਦਿਆਰਥੀ ਸਨਮਾਨਿਤ
ਬਠਿੰਡਾ, 5 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਤਰਕਸ਼ੀਲ ਸੁਸਾਇਟੀ ਵਲੋਂ ਸਰੀਰਦਾਨੀ ਮਾਸਟਰ ਦੇਸ ਰਾਜ ਦੀ ਯਾਦ ਵਿੱਚ ਹਰ ਸਾਲ ਦੀ ਤਰਾਂ ਆਯੀਜਤ ਸਮਾਗਮ ਦੌਰਾਨ ਸਰਕਾਰੀ ਐਲੀਮੈਂਟਰੀ ਸਕੂਲ ਧੰਨ ਸਿੰਘ ਖਾਨਾ ਪਿੰਡ ਦੇ ਸਾਲ 2017-18 ਵਿੱਚ ਪਹਿਲੀ ਤੋਂ ਅੱਠਵੀ ਜਮਾਤ ਤੱਕ ਪਹਿਲੀਆਂ ਤਿੰਨ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਅਤੇ ਇਨਾਮ ਦੇ ਕੇ ਸਨਮਾਨਿਤ …
Read More »ਐਸ.ਬੀ.ਆਈ (ਆਰ.ਸੈਟੀ) ਦੇ ਨੈਸ਼ਨਲ ਡਾਇਰੈਕਟਰ ਵਲੋਂ ਬਠਿੰਡਾ ਬਰਾਂਚ ਦਾ ਦੌਰਾ
ਬਠਿੰਡਾ, 5 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਸਟੇਟ ਬੈਂਕ ਆਫ ਇੰਡੀਆ ਦੀ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ (ਆਰ.ਸੈਟੀ) ਦੇ ਨੈਸ਼ਨਲ ਡਾਇਰੈਕਟਰ ਕੇ.ਐਨ.ਜਨਾਰਦਨ ਨੇ ਵਿਸ਼ੇਸ਼ ਦੌਰਾ ਕਰਕੇ ਸੰਸਥਾ ਦੇ ਕੰਮਕਾਜ ਦਾ ਜਾਇਜ਼ਾ ਲਿਆ ਤੇ ਸੰਸਥਾ ਵਿਚ ਸਿਖਲਾਈ ਪ੍ਰਾਪਤ ਕਰ ਰਹੀਆਂ ਸਿਖਿਆਰਥਣਾਂ ਨਾਲ ਕਰੀਬ ਦੋ ਘੰਟੇ ਖੁੱਲ੍ਹੀ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਮਿਹਨਤ ਨਾਲ ਕੰਮ …
Read More »ਦੂਜੀ ਫੂਡ ਸੇਫਟੀ ਮੋਬਾਇਲ ਵੈਨ ਸਿਹਤ ਮੰਤਰੀ ਨੇ ਝੰਡੀ ਦੇ ਕੇ ਕੀਤੀ ਰਵਾਨਾ
306 ਡਾਕਟਰਾਂ ਦੀ ਹੋਵੇਗੀ ਭਰਤੀ, ਸਿਹਤ ਵਿਭਾਗ `ਚ ਆਉਣਗੇ 92 ਰੂਰਲ ਮੈਡੀਕਲ ਅਫ਼ਸਰ – ਬ੍ਰਹਮ ਮਹਿੰਦਰਾ ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ -ਮਨਜੀਤ ਸਿੰਘ) – ਅੱਜ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਸਿਵਲ ਹਸਪਤਾਲ ਵਿਖੇ ਦੂਜੀ ਫੂਡ ਸੇਫਟੀ ਮੋਬਾਇਲ ਵੈਨ ਨੂੰ ਝੰਡੀ ਦੇ ਕੇ ਰਵਾਨਾ ਕੀਤਾ।ਉਨ੍ਹਾਂ ਦੱਸਿਆ ਕਿ ਪਹਿਲੀ ਫੂਡ ਸੇਫਟੀ ਮੋਬਾਇਲ ਵੈਨ ਨੂੰ ਮੁੱਖ ਮੰਤਰੀ ਪੰਜਾਬ ਵਲੋਂ ਝੰਡੀ …
Read More »ਪਾਕਿ ਨੂੰ ਮਾਤ ਦੇਣ ਵਾਲੀ ਭਾਰਤੀ ਹੈਂਡਬਾਲ ਟੀਮ ’ਚ ਖ਼ਾਲਸਾ ਕਾਲਜ ਦੇ ਵਿਦਿਆਰਥੀ ਦਾ ਯੋਗਦਾਨ ਅਹਿਮ
ਭਾਰਤੀ ਟੀਮ ਨੇ ਪਹਿਲਾ, ਦੂਸਰਾ ਪਾਕਿ ਅਤੇ ਤੀਸਰਾ ਬੰਗਲਾਦੇਸ਼ ਨੇ ਕੀਤਾ ਸਥਾਨ ਹਾਸਲ ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਵਿਦਿਆਰਥੀ ਸ਼ਮਸ਼ੇਰ ਸਿੰਘ ਨੇ ਪਾਕਿਸਤਾਨ ਦੇ ਫ਼ੈਜਲਾਬਾਦ ਵਿਖੇ ਹੋਏ ਹੈਡਬਾਲ ਮੁਕਾਬਲੇ ’ਚ ਭਾਰਤੀ ਟੀਮ ’ਚ ਸ਼ਮੂਲੀਅਤ ਕਰਦਿਆਂ ਪਾਕਿਸਤਾਨ ਨੂੰ ਮਾਤ ਦਿੱਤੀ ਹੈ ਅਤੇ ਜਿੱਤ ਹਾਸਲ ਕਰਕੇ ਕਾਲਜ ਅਤੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਫ਼ੈਜਲਾਬਾਦ …
Read More »ਭਰੂਣ ਹੱਤਿਆ ਦੇ ਖਾਤਮੇ ਲਈ ਨੈਤਿਕ ਕਦਰਾਂ ਕੀਮਤਾਂ ਅਪਨਾਉਣ ਦੀ ਲੋੜ – ਡਾ. ਇੰਦਰਜੀਤ ਕੌਰ
ਖ਼ਾਲਸਾ ਕਾਲਜ ਵਿਖੇ ਭਰੂਣ ਹੱਤਿਆ ਬਾਰੇ ਸੈਮੀਨਾਰ ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ‘ਭਰੂਣ ਹੱਤਿਆ’ ਵਿਸ਼ੇ ’ਤੇ ਯੂੀ.ਜੀ.ਸੀ ਵਲੋਂ ਸਹਾਇਤਾ ਪ੍ਰਾਪਤ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਆਯੋਜਿਤ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਇਸ ਸੈਮੀਨਾਰ ’ਚ ਉੱਘੇ ਸਮਾਜ ਸੇਵਕ ਅਤੇ ਸਰਪ੍ਰਸਤ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਅੰਮ੍ਰਿਤਸਰ ਤੋਂ ਮੁੱਖ ਮਹਿਮਾਨ ਵਜੋਂ …
Read More »
Punjab Post Daily Online Newspaper & Print Media