ਅੰਮ੍ਰਿਤਸਰ, 19 (ਪੰਜਾਬ ਪੋਸਟ – ਮਨਜੀਤ ਸਿੰਘ) – ਪੰਜਾਬ ਦੇ ਵਾਤਾਵਰਨ ਦੀ ਸਾੰਭ-ਸੰਭਾਲ ਲਈ ਦਿਲਬੀਰ ਫਾਊਂਡੇਸ਼ਨ ਵੱਲੋਂ ਪਾਏ ਯੋਗਦਾਨ ਵਾਸਤੇ ਉਹਨਾਂ ਨੂੰ ਸ਼੍ਰੀ ਆਨੰਦਪੁਰ ਸਾਹਿਬ ਪੁਰਸਕਾਰ ਨਾਲ ਨਿਵਾਜਿਆ ਗਿਆ।ਫਾਊਂਡੇਸ਼ਨ ਨੂੰ ਇਸ ਸਨਮਾਨ ਲਈ ਉਹਨਾਂ ਵੱਲੋਂ ਜਹਿਰ ਮੁਕਤ ਖੇਤੀ, ਚੇਤਨਾ ਮੁਹਿੰਮਾਂ, ਸ਼ਹਿਰਵਾਸੀਆਂ ਲਈ ਜਹਿਰ ਮੁਕਤ ਭੋਜਨ ਦਾ ਪ੍ਰਬੰਧ ਕਰਨਾ, ਕੁਦਰਤੀ ਖੇਤੀ ਕਰਦੇ ਕਿਸਾਨਾਂ ਨੂੰ ਆਰਗੈਨਿਕ ਬਾਜਾਰ ਦਾ ਪ੍ਰਬੰਧ ਕਰਕੇ ਦੇਣਾ, ਪਲਾਸਟਿਕ …
Read More »ਪੰਜਾਬੀ
ਖ਼ਾਲਸਾ ਕਾਲਜ ਗਰਲਜ਼ ਦੀ ਨਵਨੀਤ ਨੇ ਜਿੱਤਿਆ ‘ਮਿਸ ਹੋਸਟਲ’ ਦਾ ਖ਼ਿਤਾਬ
ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਵਿਦਿਆਰਥਣਾਂ ਨੂੰ ਵਿੱਦਿਆ, ਖੇਡਾਂ, ਸੱਭਿਆਚਾਰਕ ਪ੍ਰੋਗਰਾਮਾਂ ਤੇ ਹੋਰਨਾਂ ਗਤੀਵਿਧੀਆਂ ’ਚ ਆਪਣੇ ਹੁਨਰ ਨੂੰ ਪ੍ਰਦਰਸ਼ਿਤ ਕਰਨ ਦੇ ਕਾਬਿਲ ਬਣਾਇਆ ਜਾਂਦਾ ਹੈ, ਉਥੇ ਉਨ੍ਹਾਂ ਦੇ ਮਨੋਰੰਜਨ ਨੂੰ ਧਿਆਨ ਰੱਖਦਿਆਂ ਹਰੇਕ ਸਾਲ ਸੱਭਿਆਚਾਰ ਪ੍ਰੋਗਰਾਮ ਆਯੋਜਿਤ ਕੀਤਾ ਜਾਂਦਾ ਹੈ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਜੋ ਕਿ ਇਸ ਪ੍ਰੋਗਰਾਮ ਦਾ ਮੁੱਖ ਮਹਿਮਾਨ ਸਨ, …
Read More »ਭਗਵਾਨ ਪਰਸ਼ੂਰਾਮ ਜੈਅੰਤੀ ਜੋਸ਼ੋ ਖ਼ਰੋਸ਼ ਨਾਲ ਮਨਾਈ
ਸ਼ਮਰਾਲਾ, 19 ਅਪ੍ਰੈਲ (ਪੰਜਾਬ ਪੋਸਟ – ਕੰਗ) – ਕਮਾਂਡੈਂਟ ਰਸ਼ਪਾਲ ਸਿੰਘ ਦੀ ਅਗਵਾਈ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਵਿਖੇ ਅਕਸ਼ੈ ਤ੍ਰਿਤਿਆ ਤੇ ਭਗਵਾਨ ਪਰਸ਼ੂਰਾਮ ਜੈਅੰਤੀ ਬੜੇ ਜੋਸ਼ੋ ਖ਼ਰੋਸ਼ ਨਾਲ ਮਨਾਈ ਗਈ ਅਤੇ ਮੌਜੂਦ ਸੰਗਤਾਂ ਦੇ ਮੂੰਹ ਮਿੱਠੇ ਕਰਵਾਏ ਗਏ।ਭਗਵਾਨ ਪਰਸ਼ੂਰਾਮ ਦਾ ਗੁਣਗਾਣ ਕੀਤਾ ਗਿਆ ਅਤੇ ਭਗਵਾਨ ਪਰਸ਼ੂਰਾਮ ਦੁਆਰਾ ਤ੍ਰਿਤਿਆ ਯੁੱਗ ਵਿੱਚ ਆਤਤਾਈ ਰਾਜਿਆਂ ਖਿਲਾਫ ਪਰਸਾ ਚੁੱਕ ਕੇ ਅੱਤਿਆਚਾਰ ਦਾ ਖਾਤਮਾ …
Read More »ਕਾਂਸੀ ਦਾ ਤਗਮਾ ਜੇਤੂ ਨਵਜੀਤ ਕੌਰ ਨੇ ਸ੍ਰੀ ਹਰਿਮੰਦਰ ਸਾਹਿਬ ਕੀਤਾ ਸ਼ੁਕਰਾਨਾ
ਸ਼੍ਰੋਮਣੀ ਕਮੇਟੀ ਵਿਖੇ ਸੂਚਨਾ ਕੇਂਦਰ ਵਿਖੇ ਕੀਤਾ ਗਿਆ ਸਨਮਾਨ ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਆਸਟ੍ਰੇਲੀਆ ਦੇ ਸ਼ਹਿਰ ਗੋਲਡ ਕੋਸਟ ਵਿਖੇ ਹੋਈਆਂ ਰਾਸ਼ਟਰ ਮੰਡਲ ਖੇਡਾਂ ਵਿਚ ਐਥਲੈਟਿਕਸ ਦੇ ਡਿਸਕਸ ਥਰੋ ਮੁਕਾਬਲੇ ’ਚ ਕਾਂਸੀ ਦਾ ਤਗਮਾ ਪ੍ਰਾਪਤ ਕਰਨ ਵਾਲੀ ਅੰਮ੍ਰਿਤਸਰ ਨਿਵਾਸੀ ਨਵਜੀਤ ਕੌਰ ਨੇ ਅੱਜ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ।ਸ੍ਰੀ ਦਰਬਾਰ …
Read More »ਔਲਖ ਵੱਲੋਂ ਸੰਸਾਰ ਜੰਗਾਂ ਸਮੇਂ ਸਿੱਖਾਂ ਦੇ ਯੋਗਦਾਨ ਨੂੰ ਉਭਾਰਣਾ ਸਰਾਹਣਯੋਗ- ਲੌਂਗੋਵਾਲ
ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਪੰਜਾਬੀ ਹੈਰੀਟੇਜ਼ ਆਰਗੇਨਾਈਜੇਸ਼ਨ ਅਮਰੀਕਾ ਦੇ ਬਾਨੀ ਪ੍ਰਧਾਨ ਸਤਨਾਮ ਸਿੰਘ ਔਲਖ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਮੁਲਾਕਾਤ ਕਰਕੇ ਜਿਥੇ ਸੰਸਾਰ ਜੰਗਾਂ ਵਿਚ ਸਿੱਖਾਂ ਦੇ ਯੋਗਦਾਨ ਨੂੰ ਦਰਸਾਉਂਦੀ ਆਪਣੀ ਪੁਸਤਕ ‘ਸਿੱਖ ਵਾਰੀਅਰਜ਼ ਇਨ ਵਰਲਡ ਵਾਰਜ਼’ ਭੇਟ ਕੀਤੀ, ਉਥੇ ਹੀ ਅਮਰੀਕਾ ’ਚ ਸਰਕਾਰਾਂ ਵੱਲੋਂ ਸਿੱਖਾਂ ਸਬੰਧੀ ਪਾਸ ਕੀਤੇ ਗਏ ਮਤਿਆਂ ਬਾਰੇ …
Read More »‘ਸੇਵਾ ਸਰਗਰਮੀਆਂ’ ਦਾ ਦੂਸਰਾ ਅੰਕ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਜਾਰੀ
ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) -ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਤ ਮਹੀਨਾਵਾਰ ‘ਸੇਵਾ ਸਰਗਰਮੀਆਂ’ ਦਾ ਦੂਸਰਾ ਅੰਕ ਜਾਰੀ ਕੀਤਾ।ਲੌਂਗੋਵਾਲ ਨੇ ਕਿਹਾ ਕਿ ਇਹ ਮਹੀਨਾਵਾਰ ਪਰਚਾ ਛਾਪਣ ਦਾ ਮਕਸਦ ਵੱਖ-ਵੱਖ ਥਾਵਾਂ ’ਤੇ ਕਰਵਾਏ ਜਾਂਦੇ ਧਰਮ ਪ੍ਰਚਾਰ ਸਮਾਗਮਾਂ ਨੂੰ ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚਾਉਣਾ ਹੈ।ਉਨ੍ਹਾਂ ਕਿਹਾ ਕਿ ਅਜੋਕਾ ਸਮਾਂ ਮੀਡੀਆ ਦਾ ਹੈ ਅਤੇ …
Read More »ਪੁਲਿਸ ਮੁਲਾਜ਼ਮ ਸਵਿੰਦਰ ਸਿੰਘ ਨੂੰ ਲਾਇਆ ਏ.ਐਸ.ਆਈ ਦਾ ਸਟਾਰ
ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੁਲਿਸ ਕਮਿਸ਼ਨਰ ਅੰਮ੍ਰਿਤਸਰ ਐਸ.ਐਸ ਸ੍ਰੀਵਾਸਤਵ ਅਤੇ ਏ.ਡੀ.ਸੀ.ਪੀ ਲਖਬੀਰ ਸਿੰਘ ਪੁਲਿਸ ਮੁਲਾਜ਼ਮ ਸਵਿੰਦਰ ਸਿੰਘ ਨੂੰ ਏ.ਐਸ.ਆਈ ਦਾ ਸਟਾਰ ਲਾਉਂਦੇ ਹੋਏ।
Read More »ਦਿਹਾਤੀ ਪੁਲਿਸ ਵਲੋਂ ਚਾਲੂ ਭੱਠੀ, ਲਾਹਨ ਤੇ ਨਜਾਇਜ ਸ਼ਰਾਬ ਸਮੇਤ 4 ਗ੍ਰਿਫਤਾਰ
ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਜਿਲਾ ਅੰਮ੍ਰਿਤਸਰ ਦਿਹਾਤੀ ਪੁਲਿਸ ਏ.ਐਸ.ਆਈ ਅਵਤਾਰ ਸਿੰਘ ਨੇ ਕੁਲਦੀਪ ਸਿੰਘ, ਹਰਜੀਤ ਸਿੰਘ ਪੁੱਤਰ ਬਚਨ ਸਿੰਘ ਵਾਸੀ ਪਿੰਡ ਉਸਮਾਂ ਪਾਸੋਂ 10 ਬੋਤਲਾਂ ਦੇਸੀ ਸ਼ਰਾਬ ਨਜਾਇਜ਼ ਬਰਾਮਦ ਕੀਤੀ ਹੈ ਅਤੇ ਥਾਣਾ ਜੰਡਿਆਲਾ ਪੁਲਿਸ ਦੇ ਐਚ.ਸੀ ਰਮੇਸ਼ ਕੁਮਾਰ ਨੇ ਕੁਲਬੀਰ ਸਿੰਘ ਪੁੱਤਰ ਸ਼ੰਗਾਰਾ ਸਿੰਘ ਨੂੰ 150 ਕਿਲੋ ਲਾਹਨ 1 ਬੋਤਲ ਨਜਾਇਜ ਸ਼ਰਾਬ ਅਤੇ ਚਾਲੂ ਭੱਠੀ …
Read More »ਦੜੇ-ਸੱਟੇ ਤੇ ਨਜਾਇਜ਼ ਸ਼ਰਾਬ ਦੇ ਧੰਦੇ `ਚ ਲੱਗੇ ਚਾਰ ਕਾਬੂ
ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੁਲਿਸ ਵਲੋਂ ਦੜੇ-ਸੱਟੇ ਤੇ ਨਜਾਇਜ਼ ਸ਼ਰਾਬ ਦੇ ਧੰਦੇ `ਚ ਲੱਗੇ ਚਾਰ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ।ਪੁਲਿਸ ਚੌਂਕੀ ਰਮਦਾਸ ਦੇ ਹੈਡਕਾਂਸਟੇਬਲ ਸੁਰਜੀਤ ਸਿੰਘ ਨੇ ਅੰਗਰੇਜ਼ ਸਿੰਘ ਨੂੰ 25 ਬੋਤਲਾਂ ਨਜਾਇਜ ਸ਼ਰਾਬ ਸਮੇਤ ਤੇ ਐਕਸਾਈਜ ਸਟਾਫ ਦੇ ਹੌਲਦਾਰ ਕੇਵਲ ਕਿਸ਼ਨ ਨੇ ਬੱਬੀ ਵਾਸੀ ਮੁੱਲੇਚੱਕ ਨੂੰ 12 ਬੋਤਲਾਂ ਨਜਾਇਜ਼ ਸ਼ਰਾਬ ਦੇਸੀ ਸਮੇਤ ਕਾਬੂ ਕਰਕੇ …
Read More »5 ਮਈ ਤੱਕ ਮਨਾਇਆ ਜਾਵੇਗਾ ‘ਗਰਾਮ ਸਵਰਾਜ ਅਭਿਆਨ’ – ਡਿਪਟੀ ਕਮਿਸ਼ਨਰ
ਪਠਾਨਕੋਟ, 18 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪ੍ਰਿਯੰਕ ਭਾਰਤੀ ਆਈ.ਏ.ਐਸ ਮਨਸਿਟਰੀ ਆਫ ਰੋਡ ਟਰਾਂਸਪੋਰਟ ਅਤੇ ਹਾਈਵੇ ਅਤੇ ਵਿਜੈ ਸਚਦੇਵਾ ਅੰਡਰ ਸੈਕਰਟਰੀ ਡਿਫੈਂਸ ਨਵੀਂ ਦਿੱਲੀ ਵੱਲੋ ਜ਼ਿਲ੍ਹੇ ਅੰਦਰ ਮਨਾਏ ਜਾ ਰਹੇ ‘ਗਰਾਮ ਸਵਰਾਜ ਅਭਿਆਨ’ ਸਬੰਧੀ ਸਬੰਧਿਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਤੇ ਕੀਤੇ ਜਾਣ ਵਾਲੇ ਕੰਮਾਂ ਦੀ ਜਾਣਕਾਰੀ ਹਾਸਿਲ ਕੀਤੀ।ਭਾਰਤ ਸਰਕਾਰ ਵੱਲੋਂ ਪਿ੍ਰਯੰਕਾ ਭਾਰਤੀ ਤੇ ਵਿਜੈ ਸਚਦੇਵਾ ਨੂੰ ‘ਗਰਾਮ ਸਵਰਾਜ ਅਭਿਆਨ’ …
Read More »
Punjab Post Daily Online Newspaper & Print Media