ਅੰਮਿ੍ਤਸਰ, 3 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – 19 ਸਤੰਬਰ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਹੋਏ ਇਕ ਪਰਵਾਸੀ ਦੀ 2 ਅਕਤੂਬਰ ਨੂੰ ਇਲਾਜ ਦੌਰਾਨ ਮੌਤ ਹੋ ਗਈ ਸੀ।ਇਸ ਬਾਬਤ ਜਾਣਕਾਰੀ ਦਿੰਦੇ ਹੋਏ ਰਾਕੇਸ਼ ਕੁਮਾਰ ਏ.ਐਸ.ਆਈ ਨੇ ਦੱਸਿਆ ਕਿ ਉਕਤ ਵਿਅਕਤੀ ਵਿਸ਼ਾਲ ਪੁੱਤਰ ਬਿਲਾਸ ਵਾਸੀ ਬਿਹਾਰ ਦੇ ਐਡਰੈਸ ਅਤੇ ਵਾਰਸਾਂ ਬਾਰੇ ਕੋਈ ਪਤਾ ਨਹੀਂ ਲੱਗਾ।ਇਸ ਲਈ ਮ੍ਰਿਤਕ ਦੀ ਸ਼ਨਾਖਤ ਕਰਨ …
Read More »ਪੰਜਾਬੀ
ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀ ਚਮਕੇ
ਅੰਮ੍ਰਿਤਸਰ, 3 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੀ ਸੱਤਵੀਂ ਜਮਾਤ ਦੀ ਵਿਦਿਆਰਥਣ `ਹੰਸਿਕਾ ਮਹਾਜਨ` ਨੇ `ਹਾਈਪਰ ਸਿਟੀ` ਵਿਖੇ ਹੋਏ `ਹਾਈਪਰ ਬਡਿੰਗ ਸ਼ੈਫ` ਜੂਨੀਅਰ ਮੁਕਾਬਲੇ ਵਿੱਚ ਭਾਗ ਲਿਆ।ਉਸ ਨੇ ਇਸ ਮੁਕਾਬਲੇ ਵਿੱਚ ਦੂਜਾ ਸਥਾਨ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ।ਉਸ ਦੇ ਪਕਵਾਨ ਨੂੰ ਜੱਜ ਸਾਹਿਬਾਨਾਂ ਵੱਲੋਂ ਬੇਹੱਦ ਸਰਾਹਿਆ ਗਿਆ। ਪੰਜਾਬ ਜ਼ੋਨ-ਏ ਦੇ ਖੇਤਰੀ ਨਿਰਦੇਸ਼ਕ …
Read More »ਹੁਣ ਭੱਠਿਆਂ ਵਿਚੋਂ ਨਹੀਂਂ ਨਿਕਲੇਗਾ ਕਾਲਾ ਧੂੰਆਂ ਪਰਾਲੀ ਨਾ ਸਾੜਣ ਵਾਲੇ ਕਿਸਾਨ ਸਨਮਾਨਿਤ
ਪਰਾਲੀ ਨੂੰ ਕਿਸਾਨਾਂ ਦੀ ਮਦਦ ਨਾਲ ਸਾਂਭਣ ਦੀ ਕੋਸ਼ਿਸ਼ ਕਰ ਰਹੇ ਹਾਂ – ਕਾਹਨ ਸਿੰਘ ਪਨੂੰ ਅੰਮਿ੍ਤਸਰ, 3 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪਨੂੰ ਦਾ ਮੰਨਣਾ ਹੈ ਕਿ ਰਾਜ ਵਿਚ ਪ੍ਰਦੂਸ਼ਣ ਦਾ ਕਾਰਨ ਬਣਦੀ ਖੇਤਾਂ ਦੀ ਰਹਿੰਦ-ਖੂੰਹਦ ਵੱਡਾ ਮਸਲਾ ਹੈ, ਪਰ ਕਿਸਾਨ ਨੂੰ ਇਸ ਦੇ ਸਹੀ ਨਿਪਟਾਰੇ ਬਾਰੇ ਜਾਗਰੂਕ ਕਰਕੇ ਇਸ …
Read More »ਜਾਖੜ ਵਲੋਂ ਕਿਸਾਨਾਂ ਤੇ ਅਰਥਚਾਰੇ ਦੇ ਉਜਾੜੇ ਲਈ ਮੋਦੀ ਸਰਕਾਰ ਦੀ ਅਲੋਚਨਾ
ਪਠਾਨਕੋਟ, 3 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਸੁਨੀਲ ਜਾਖੜ ਨੇ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੀ ਕਰੜੀ ਆਲੋਚਨਾ ਕਰਦਿਆਂ ਕਿਹਾ ਕਿ ਖੇਤੀ ਸਾਜ਼ੋ-ਸਾਮਾਨ ਅਤੇ ਹੋਰ ਸਬੰਧਤ ਵਸਤਾਂ ’ਤੇ ਜੀ.ਐਸ.ਟੀ ਲਾਉਣ ਦਾ ਫੈਸਲਾ ਪਹਿਲਾਂ ਹੀ ਸੰਕਟ ਨਾਲ ਜੂਝ ਰਹੀ ਕਿਸਾਨੀ ਦਾ ਲੱਕ ਤੋੜ ਕੇ ਰੱਖ ਦੇਵੇਗੀ। ਮੰਗਲਵਾਰ ਨੂੰ ਇੱਥੇ …
Read More »ਸੁਜਾਨਪੁਰ ਦੇ ਅਜ਼ਾਦ ਕੌਂਸਲਰ ਨੇ ਵਰਕਰਾਂ ਸਮੇਤ ਕਾਂਗਰਸ ਦੇ ਹੱਥ ਫੜਿਆ
ਪਠਾਨਕੋਟ, 3 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸੁਜਾਨਪੁਰ ਤੋਂ ਵਾਰਡ ਨੰ. 2 ਦੀ ਭਾਜਪਾ ਕੌਂਸਲਰ ਮੁਕੇਸ਼ ਲਤਾ ਨੂੰ ਭਾਜਪਾ ਵੱਲੋਂ ਕਰੀਬ 2 ਸਾਲ ਪਹਿਲਾਂ ਹੋਈਆਂ ਨਗਰ ਕੌਂਸਲ ਚੋਣਾਂ ’ਚ ਮੁੜ ਤੋਂ ਪਾਰਟੀ ਦੀ ਟਿਕਟ ਨਾ ਦਿੱਤੇ ਜਾਣ ਕਾਰਨ ਸਾਬਕਾ ਕੌਂਸਲਰ ਮੁਕੇਸ਼ ਲਤਾ ਦੇ ਬੇਟੇ ਸੁਰਿੰਦਰ ਵਰਮਾ ਨੇ ਭਾਜਪਾ ਤੇ ਕਾਂਗਰਸ ਖਿਲਾਫ ਬਿਗੁਲ ਵਜਾਉਂਦਿਆਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਅਤੇ …
Read More »ਸੁਨੀਲ ਜਾਖੜ ਤੇ ਬ੍ਰਹਮ ਮੋਹਿੰਦਰਾ ਨੇ ਸੁਜਾਨਪੁਰ ਹਲਕੇ ਦੀ ਸਮੁੱਚੀ ਲੀਡਰਸ਼ਿਪ ਨੂੰ ਇਕ ਮੰਚ ’ਤੇ ਲਿਆਂਦਾ
ਪਠਾਨਕੋਟ, 3 ਅਕਤੂਬਰ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਜਿਮਨੀ ਚੋਣ ਲਈ ਕਾਂਗਰਸ ਪਾਰਟੀ ਵੱਲੋਂ ਆਪਣੀ ਜਿੱਤ ਨੂੰ ਪੁਖਤਾ ਕਰਨ ਵਾਸਤੇ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ, ਜਿਸ ਦੇ ਕਾਰਨ ਬੀਤੇ ਲੰਬੇ ਸਮੇਂ ਤੋਂ ਸੁਜਾਨਪੁਰ ਹਲਕੇ ’ਚ ਬਿਖਰੀ ਹੋਈ ਕਾਂਗਰਸ ਪਾਰਟੀ ਨੂੰ ਆਖਿਰਕਾਰ ਲੋਕ ਸਭਾ ਜਿਮਨੀ ਚੋਣ ਦੇ ਉਮੀਦਵਾਰ ਤੇ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਸਿਹਤ ਮੰਤਰੀ ਬ੍ਰਹਮ ਮੋਹਿੰਦਰਾ …
Read More »ਸੇਖਵਾਂ ਸਕੂਲ ਵਿਦਿਆਰਥਣ ਨੇ ਪਰਾਬੁੱਧ ਭਾਰਤ ਫਾਉਡੇਸ਼ਨ ਦੇ ਟੈਸਟ `ਚ ਹਾਸਲ ਕੀਤੀ ਮੈਰਿਟ
ਬਟਾਲਾ, 3 ਅਕਤੂਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਬਰਨਾਲ ਸਮਾਜ ਵਿੱਚ ਸੰਵਿਧਾਨ ਦੇ ਨਿਰਮਾਤਾ ਅਤੇ ਉਸ ਦੀ ਸੋਚ ਨੂੰ ਹਰ ਘਰ ਵਿੱਚ ਪਹੁੰਚਾਊਣ ਦੇ ਮਕਸਦ ਨਾਲ ਪਰਾਬੁੱਧ ਭਾਰਤ ਫਾਉਡੇਸ਼ਨ ਲਏ ਗਏ ਟੈਸਟ ਵਿੱਚ 46000 ਵਿਦਿਆਰਥੀਆਂ ਨੇ ਭਾਗ ਲਿਆ।ਇਸ ਵਿਚੋ 206 ਬੱਚੇ ਮੈਰਿਟ ਲਿਸਟ ਵਿਚ ਆਏ ਸਨ।ਸ.ਸ.ਸ.ਸ ਸੇਖਵਾਂ ਦੀ ਮੈਡੀਕਲ ਦੀ ਵਿਦਿਆਰਥਣ ਰਮਨ ਨੇ ਪਰਾਬੁੱਧ ਭਾਰਤ ਫਾਉਡੇਸ਼ਨ ਲਏ ਗਏ ਇਸ ਟੈਸਟ …
Read More »ਲੋਕ ਕਾਂਗਰਸ ਅਤੇ ਭਾਜਪਾ ਦੇ ‘ਬਾਹਰੀ‘ ਉਮੀਦਵਾਰਾਂ ਨੂੰ ਹਰਾਉਣ- ਵਿਧਾਇਕ ਮਾਨਸ਼ਾਹੀਆ
ਪਠਾਨਕੋਟ, 3 ਅਕਤੂਬਰ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਅੱਜ ਪਠਾਨਕੋਟ ਵਿਧਾਨ ਸਭਾ ਹਲਕੇ ਦੇ ਪਿੰਡਾਂ ‘ਚ ਨੁੱਕੜ ਬੈਠਕਾਂ ਅਤੇ ਡੋਰ ਟੂ ਡੋਰ ਕਰਕੇ ਮੇਜਰ ਜਨਰਲ ਸੁਰੇਸ਼ ਕੁਮਾਰ ਖਜੂਰੀਆ ਲਈ ਚੋਣ ਪ੍ਰਚਾਰ ਕੀਤਾ। ਫੁੱਲੜਾਂ, ਜਿੰਦੜੀ, ਗਿਆਲਾ ਅਤੇ ਹੋਰ ਪਿੰਡਾਂ ‘ਚ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਨਾਜ਼ਰ …
Read More »ਜਨਮ ਦਿਨ ਮੁਬਾਰਕ – ਪ੍ਰਿਆ ਗਰਗ
ਧੂਰੀ, 3 ਅਕਤੂਬਰ (ਪੰਜਾਬ ਪੋਸਟ- ਪ੍ਰਵੀਨ ਗਰਗ) ਪੱਤਰਕਾਰ ਪ੍ਰਵੀਨ ਗਰਗ ਅਤੇ ਸ਼ਾਲੂ ਰਾਣੀ ਦੀ ਹੋਣਹਾਰ ਬੇਟੀ ਪ੍ਰਿਆ ਗਰਗ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »ਤਰਕਸ਼ੀਲਾਂ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਆਯੋਜਿਤ
ਅੰਮ੍ਰਿਤਸਰ, 2 ਅਕਤੂਬਰ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਸ਼ਹੀਦ ਭਗਤ ਸਿੰਘ ਦੇ 110ਵੇਂ ਜਨਮ ਦਿਨ ਨੂੰ ਸਮਰਪਿਤ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 1 ਅਕਤੂਬਰ ਨੂੰ ਪੰਜਾਬ ਪੱਧਰ ’ਤੇ ਆਯੋਜਿਤ ਕੀਤੀ ਗਈ, ਜਿਸ ਵਿਚ ਪੰਜਾਬ ਅਤੇ ਚੰਡੀਗੜ ਵਿਚ ਸਥਾਪਿਤ ਕੀਤੇ ਗਏ 124 ਪ੍ਰੀਖਿਆ ਕੇਂਦਰਾਂ ਵਿਖੇ ਲਗਪਗ 5000 ਤੋਂ ਵਧ ਵਿਦਿਆਰਥੀਆਂ ਨੇ ਭਾਗ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ …
Read More »
Punjab Post Daily Online Newspaper & Print Media