ਅੰਮਿ੍ਤਸਰ, 28 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ-ਕਮ-ਕਾਰਜਕਾਰੀ ਮੈਜਿਸਟਰੇਟ ਅੰਮਿ੍ਰਤਸਰ ਸ਼ਹਿਰ ਸੁਧਾਂਸ਼ੂ ਐਸ ਸ਼੍ਰੀਵਾਸਤਵਾ, ਆਈ.ਪੀ.ਐਸ ਨੇ ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਕਮਿਸ਼ਨਰੇਟ ਅੰਮਿ੍ਰਤਸਰ ਦੀ ਹਦੂਦ ਅੰਦਰ ਆਉਂਦੇ ਇਲਾਕੇ ਵਿਚ ਪੈਂਦੇ ਸ਼ਰਾਬ ਦੇ ਠੇਕਿਆਂ ਦੇ ਬਾਹਰ 50 ਮੀਟਰ ਦੇ ਘੇਰੇ ਨੂੰ ਕਵਰ ਕਰਦੇ ਸੀ. ਸੀ. ਟੀ. ਵੀ ਕੈਮਰੇ ਲਾਉਣ ਦੇ ਹੁਕਮ …
Read More »ਪੰਜਾਬੀ
ਰੋਸ ਰੈਲੀਆਂ ਅਤੇ ਧਰਨੇ-ਵਿਖਾਵਿਆਂ ਆਦਿ ’ਤੇ ਮੁਕੰਮਲ ਪਾਬੰਦੀ
ਅੰਮਿ੍ਤਸਰ, 28 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ-ਕਮ-ਕਾਰਜਕਾਰੀ ਮੈਜਿਸਟਰੇਟ ਅੰਮਿ੍ਰਤਸਰ ਸ਼ਹਿਰ ਸ਼੍ਰੀ ਸੁਧਾਂਸ਼ੂ ਐਸ ਸ਼੍ਰੀਵਾਸਤਵਾ, ਆਈ.ਪੀ.ਐਸ. ਨੇ ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਆਪਣੇ ਅਧਿਕਾਰ ਖੇਤਰ ਵਿਚ ਪੈਂਦੇ ਥਾਣਿਆਂ ਅਧੀਨ ਇਲਾਕੇ ਵਿਚ ਪੰਜ ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ, ਰੋਸ ਰੈਲੀਆਂ, ਧਰਨਾ ਦੇਣ, ਮੀਟਿੰਗਾਂ ਕਰਨ, ਨਾਹਰੇ ਮਾਰਨ ਅਤੇ …
Read More »ਦਫਤਰੀ ਬਾਬੂਆਂ ਨੂੰ ਕੰਮਕਾਰ ਦੇ ਤਰੀਕੇ ਬਾਰੇ ਦਿੱਤੀ 12 ਦਿਨਾ ਸਿਖਲਾਈ
ਅੰਮਿ੍ਤਸਰ, 28 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਦਫ਼ਤਰੀ ਕੰਮ-ਕਾਰਜ ਦੀ ਵਿਧੀ ਅਤੇ ਸਰਕਾਰੀ ਸਕੀਮਾਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਨੇਪਰੇ ਚਾੜਣ ਲਈ ਭਾਰਤ ਸਰਕਾਰ ਦੁਆਰਾ ਪ੍ਰਵਾਨਿਤ 12 ਦਿਨਾਂ ਟ੍ਰੇਨਿੰਗ ਪ੍ਰੋਗਰਾਮ ਤਹਿਤ ਮਹਾਤਮਾ ਗਾਧੀ ਰਾਜ ਲੋਕ ਪ੍ਰਸਾਸ਼ਨ ਸੰਸਥਾਨ ਚੰਡੀਗੜ ਵੱਲੋ ਸ੍ਰੀ ਅੰਮਿ੍ਰਤਸਰ ਸਾਹਿਬ ਜਿਲੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਥਾਨਕ ਡੀ.ਏ.ਵੀ. ਸੀਨਿਅਰ ਸੈਕੰਡਰੀ ਸਕੂਲ ਵਿਖੇ ਸਿਖਲਾਈ ਦਿੱਤੀ ਗਈ। ਇਸ ਪ੍ਰੋਗਰਾਮ ਬਾਰੇ …
Read More »ਜਾਦੂਗਰ ਨੇ ਅੱਖਾਂ `ਤੇ ਕਾਲੀ ਪੱਟੀ ਬੰਨ੍ਹ ਕੇ ਸ਼ਹਿਰ ਦਾ ਲਾਇਆ ਰਾਊਂਡ
ਧੂਰੀ, 28 (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਸੰਗਰੂਰ ਰੋਡ ਉੱਪਰ ਸਥਿਤ ਗਰਗ ਪੈਲੇਸ ਵਿਖੇ ਜਾਦੂਗਰ-ਸ਼ੋਅ 29 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਜੋ ਕਿ ਲਗਾਤਾਰ 11 ਦਿਨ ਤੱਕ ਚੱਲੇਗਾ ਅਤੇ ਡੀ.ਐਸ.ਪੀ ਧੂਰੀ ਅਕਾਸ਼ਦੀਪ ਸਿੰਘ ਔਲਖ ਸ਼ੋਅ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।ਅੱਜ ਹੋਈ ਪ੍ਰੈਸ ਕਾਨਫਰੰਸ ਦੌਰਾਨ ਟ੍ਰੈਫਿਕ ਇੰਚਾਰਜ ਅਮਰੀਕ ਸਿੰਘ ਨੇ ਜਾਦੂਗਰ ਐਸ.ਕੁਮਾਰ ਦੀਆਂ ਅੱਖਾਂ `ਤੇ ਕਾਲੀ ਪੱਟੀ …
Read More »ਭਗਵਾਨ ਪਰਸ਼ੂ ਰਾਮ ਜਅੰਤੀ ਮਨਾਈ
ਧੂਰੀ, 28 (ਪੰਜਾਬ ਪੋਸਟ- ਪ੍ਰਵੀਨ ਗਰਗ) – ਬ੍ਰਾਹਮਣ ਸਭਾ (ਰਜਿ.) ਧੂਰੀ ਵਲੋਂ ਵਿਸ਼ਨੂੰ ਦੇ 6ਵੇਂ ਅਵਤਾਰ ਪਰਸ਼ੂ ਰਾਮ ਜਿਅੰਤੀ ਬਾਗੜੀਆਂ ਰੋਡ ਤੇ ਸਥਿਤ ਪੰਚਵਟੀ ਮੰਦਿਰ ਵਿੱਖੇ ਮਨਾਈ ਗਈ ।ਹਵਨ ਯੱਗ ਤੋਂ ਬਾਦ ਸ਼੍ਰੀ ਰਾਮਾਇਣ ਦੀ ਕਥਾ ਸੁਣਾਈ ਗਈ।ਇਸ ਮੌਕੇ ਵਿਸ਼ੇਸ਼ ਤੋਰ ਤੇ ਪੁਹੰਚੇ ਸੇਵਾ ਮੁਕਤ ਏ.ਡੀ.ਸੀ.ਬਲਵੰਤ ਸਿੰਘ ਸ਼ੇਰਗਿਲ ਨੇ ਭਗਵਾਨ ਪਰਸ਼ੂ ਰਾਮ ਦੇ ਧਰਮ ਪ੍ਰਤੀ ਕੀਤੇ ਕੰਮਾਂ ਵਾਰੇ ਚਾਨਣ ਪਾਇਆ। …
Read More »ਮਈ `ਚ ਕਰਵਾਈਆਂ ਜਾਣਗੀਆਂ ਪੰਚਸ਼ੀਲ ਸੁਸਾਇਟੀ ਦੀਆਂ ਚੋਣਾਂ ਚੱਢਾ
ਮੋਹਾਲੀ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਚਸ਼ੀਲ ਸੁਸਾਇਟੀ ਅਜੀਤਗੜ ਮੁਹਾਲੀ ਵਿਖੇ ਪ੍ਰਧਾਨ ਪੰਚਸ਼ੀਲ ਸੁਸਾਇਟੀ ਚਰਨਜੀਤ ਸਿੰਘ ਚੱਢਾ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ।ਪ੍ਰੈਸ ਨੋਟ ਵਿਚ ਚਰਨਜੀਤ ਸਿੰਘ ਚੱਢਾ ਨੇ ਜਾਣਕਾਰੀ ਸਾਂਝਿਆਂ ਕਰਦਿਆਂ ਕਿਹਾ ਕਿ 1700 ਮੈਂਬਰੀਂ ਪੰਚਸ਼ੀਲ ਸੁਸਾਇਟੀ ਵਲੋਂ ਮਈ 2017 ਵਿਚ ਆਫਿਸ ਅਹੁੱਦੇਦਾਰਾਂ ਤੇ ਮੈਨੇਜਿੰਗ ਕਮੇਟੀ ਦੇ ਮੈਂਬਰਾਂ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ।ਬੁਲਾਈ ਗਈ ਵਿਸ਼ੇਸ਼ …
Read More »ਲੋੜਵੰਦ ਵਿਦਿਆਰਥੀਆਂ ਨੂੰ ਜਰੂਰਤ ਦਾ ਸਮਾਨ ਵੰਡਿਆ
ਬਠਿੰਡਾ, 28 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਮਾਜ ਸੇਵੀ ਭਾਈ ਸ਼ਵਿੰਦਰ ਸਿੰਘ ਵੱਲੋਂ ਸਕੂਲ ਦੇ ਜ਼ਰੂਰਤਮੰਦ ਵਿਦਿਆਰਥੀਆਂ ਜਿੰਨਾਂ ਵਿੱਚ 36 ਲੜਕੀਆਂ ਅਤੇ 45 ਲੜਕੇ ਨੂੰ ਵਰਦੀਆਂ, ਦੁਪੱਟੇ, ਬੂਟ, ਕਾਪੀਆਂ, ਕਿਤਾਬਾਂ ਅਤੇ ਪੈਨ ਵੰਡੇ ਗਏ। ਇਸ ਸਮੇਂ ਭਾਈ ਸ਼ਵਿੰਦਰ ਸਿੰਘ ਨਾਲ ਸਹਿਯੋਗੀ ਸੱਜਣ ਸਮਰਜੀਤ ਸਿੰਘ, ਰਣਦੀਪ ਸਿੰਘ (ਬੰਬੇ …
Read More »ਹੋਟਲ ਕੰਟਰੀ ਇਨ ਐਂਡ ਸੂਟਸ ਵਲੋਂ ਐਮ.ਬੀ.ਏ ਦੀਆਂ 3 ਵਿਦਿਆਰਥਣਾਂ ਦੀ ਨੌਕਰੀ ਲਈ ਚੋਣ
ਬਠਿੰਡਾ, 28 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਵਿਦਿਆਰਥੀਆਂ ਦੀ ਪਲੇਸਮੇਂਟ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿਸ ਲਈ ਸਮੇਂ ਸਮੇਂ ਤੇ ਕਾਰਪੋਰੇਟ ਜਗਤ ਦੀਆਂ ਮੰਨੀਆਂ ਪ੍ਰਮੰਨੀਆਂ ਕੰਪਨੀਆਂ ਬਾਬਾ ਫ਼ਰੀਦ ਕੈਂਪਸ ਵਿਖੇ ਪਹੰੁਚ ਕੇ ਵਿਦਿਆਰਥੀਆਂ ਨੂੰ ਨੌਕਰੀ ਦੇ ਮੌਕੇ ਪ੍ਰਦਾਨ ਕਰ ਰਹੀਆਂ ਹਨ।ਇਸੇ ਲੜੀ ਤਹਿਤ ਬੀਤੇ ਦਿਨੀ ਸੰਸਥਾ ਦੇ ਟਰੇਨਿੰਗ ਐਂਡ …
Read More »ਡੇਂਗੂ ਦਾ ਲਾਰਵਾ ਮਿਲਣ `ਤੇ ਹੋਵੇਗਾ ਚਲਾਨ ਤੇ ਘਰਾਂ ਦੇ ਬਾਹਰ ਲਗਾਏ ਜਾਣਗੇ ਸਟਿੱਕਰ
ਬਠਿੰਡਾ, 28 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਵਿੱਚ 2 ਮਈ ਤੋਂ ਸੁਰੂ ਹੋਣ ਜਾ ਰਹੇ ਡੇਂਗੂ/ਮਲੇਰੀਆ ਅਤੇ ਚਿਕਨਗੂਨੀਆ ਦੀ ਰੋਕਥਾਮ ਸਬੰਧੀ ਘਰ-ਘਰ ਜਾ ਕੇ ਸਰਵੇ ਲਈ ਰੂਪਰੇਖਾ ਦੱਸਣ ਲਈ ਦਫਤਰ ਸਿਵਲ ਸਰਜਨ ਬਠਿੰਡਾ ਵਿਖੇ ਡਾ: ਰਘੁਵੀਰ ਸਿੰਘ ਰੰਧਾਵਾ ਸਿਵਲ ਸਰਜਨ ਬਠਿੰਡਾ ਦੀ ਰਹਿਨੁਮਾਈ ਅਤੇ ਦਿਸ਼ਾ-ਨਿਰਦੇਸ਼ਾਂ ਅਨੂਸਾਰ ਡਾ: ਰਾਜਪਾਲ ਸਿੰਘ ਜਿਲਾ ਐਪੀਡੀਮਾਲੋਜਿਸਟ ਦਫਤਰ ਸਿਵਲ ਸਰਜਨ …
Read More »ਗੋਡਿਆਂ ਕਾਰਣ ਚੱਲਣ-ਫਿਰਨ ਤੋਂ ਅਸਮਰਥ ਨੂੰ ਮਿਲੀ ਨਵੀ ਜਿੰਦਗੀ
ਬਠਿੰਡਾ, 28 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜਿਲਾ ਮਾਨਸਾ ਦੇ ਪਿੰਡ ਵੀਰ ਖੁਰਦ ਤੋਂ ਕਿਸਾਨ ਭਾਈ ਬਲਦੇਵ ਸਿੰਘ ਅਤੇ ਹਰਮੇਲ ਸਿੰਘ ਗੋਡੇ ਦੀ ਸਮੱਸਿਆ ਨੂੰ ਲੈ ਕੇ ਲੰਬੇ ਅਰਸੇ ਤੋਂ ਜੂਝ ਰਹੇ ਸਨ।ਗੋਡਿਆਂ ਦੀ ਵਜਾ ਨਾਲ ਚੱਲਣਾ-ਫਿਰਨਾ ਅਤੇ ਹੋਰ ਕਾਰਜ ਕਰਨ ਵਿੱਚ ਅਸਮਰਥ ਹੋਣ ਦੇ ਕਾਰਨ ਘਰ ਵਿੱਚ ਆਰਥਿਕ ਹਾਲਤ ਤੱਕ ਪੈਦਾ ਹੋਣ ਲੱਗੀ।ਜਗ੍ਹਾ-ਜਗ੍ਹਾ ਇਲਾਜ …
Read More »
Punjab Post Daily Online Newspaper & Print Media