Wednesday, November 25, 2026

ਪੰਜਾਬੀ

ਖੇਤਾਂ `ਚੋ ਪਈ ਰਹਿੰਦ ਖੂਹੰਦ ਨੂੰ ਅੱਗ ਲਗਾ ਕੇ ਕੁਦਰਤੀ ਵਤਾਵਰਣ ਕੀਤਾ ਜਾ ਰਿਹੈ ਪ੍ਰਦੂਸ਼ਿਤ

ਹਰਚੋਵਾਲ (ਗੁਰਦਾਸਪੁਰ), 11 ਫਰਵਰੀ (ਗਗਨਦੀਪ ਸਿੰਘ ਰਿਆੜ)- ਕਿਸਾਨਾਂ ਵੱਲੋ ਖੇਤਾਂ ਚੋ ਪਈ ਰਹਿੰਦ ਖੂਹੰਦ ਨੂੰ ਸ਼ਰੇਆਮ ਅੱਗ ਲਗਾ ਕੇ ਕੁਦਰਤੀ ਵਤਾਵਰਣ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ।ਖੇਤਾਂ `ਚ ਅੱਗ ਲੱਗਣ ਨਾਲ ਕਿਸਾਨਾਂ ਦੇ ਮਿੱਤਰ ਪੰਛੀਆਂ ਦੀਆਂ ਨਸਲਾਂ ਅਲੋਪ ਹੋ ਰਹੀਆਂ ਹਨ ਅਤੇ ਖੇਤਾਂ `ਚੋਂ ਨਿਕਲਣ ਵਾਲੇ ਜ਼ਹਰੀਲੇ ਧੂੰਏ ਨਾਲ ਪੌਣ ਪਾਣੀ ਦੂਸ਼ਿਤ ਹੋਣ ਨਾਲ ਭਿਆਨਕ ਬਿਮਾਰੀਆਂ ਫੈਲਣ ਡਰ ਬਣ ਗਿਆ …

Read More »

ਨੈਸ਼ਨਲ ਲੋਕ ਅਦਾਲਤ ਵਿਚ 44 ਕੇਸਾਂ ਦਾ ਹੋਇਆ ਨਿਪਟਾਰਾ

ਫਾਜ਼ਿਲਕਾ, 11 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਦੇਸ਼ ਭਰ ਵਿਚ ਲੱਗੀਆਂ ਲੋਕ ਅਦਾਲਤਾਂ ਦੇ ਤਹਿਤ ਫਾਜ਼ਿਲਕਾ ਦੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦੇ ਦਫ਼ਤਰਾਂ ਵਿਚ ਲੋਕ ਅਦਾਲਤ ਲਗਾਈ ਗਈ। ਜਾਣਕਾਰੀ ਦਿੰਦੇ ਹੋਏ ਤਹਿਸੀਲਦਾਰ ਦੇ ਰੀਡਰ ਅੰਕੁਰ ਸ਼ਰਮਾ ਨੇ ਦੱਸਿਆ ਕਿ ਤਹਿਸੀਲਦਾਰ ਇਕਬਾਲ ਸਿੰਘ ਦੀ ਅਦਾਲਤ ਵਿਚ 23 ਕੇਸਾਂ ਦਾ ਨਿਪਟਾਰਾ ਹੋਇਆ ਅਤੇ ਨਾਇਬ ਤਹਿਸੀਲਦਾਰ ਵਿਪਨ ਕੁਮਾਰ ਦੀ ਅਦਾਲਤ ਵਿਚ 21 …

Read More »

ਬਾਬਾ ਰਾਮਦੇਵ ਦਾ ਹਫ਼ਤੇਵਰ ਧਾਰਮਿਕ ਉਤਸਵ ਸੰਪਨ

ਫਾਜ਼ਿਲਕਾ, 11 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਹਿੰਦੂਆਂ ਦੇ ਦੇਵਤਾ ਅਤੇ ਮੁਸਲਮਾਨਾਂ ਦੇ ਪੀਰ ਦੇ ਰੂਪ ਵਿਚ ਪੂਜੇ ਜਾਣ ਵਾਲੇ ਰੁਨੇਚਾ ਧਾਮ ਵਾਲੇ ਬਾਬਾ ਰਾਮਦੇਵ ਜੀ ਦਾ ਧਾਰਮਿਕ ਹਫ਼ਤੇਵਰ ਉਤਸਵ ਸ਼੍ਰੀ ਰਾਮ ਦੇਵ ਮੰਦਰ ਆਲਮਸ਼ਾਹ ਰੋਡ ਤੇ ਸੰਪਨ ਹੋਇਆ।ਇਸ ਸਮਾਗਮ ਵਿਚ ਦੂਰ ਦੂਰ ਤੋਂ ਆਏ ਸ਼ਰਧਾਲੂਆਂ ਨੇ ਆਪਣੀਆਂ ਮਨਤਾਂ ਪੂਰੀਆਂ ਹੋਣ ਤੇ ਨਮਕ ਅਤੇ ਝਾੜੂ ਚੜਾਏ। ਬਾਬਾ ਜੀ ਦੇ …

Read More »

ਭਾਰਤ ਪਾਕਿਸਤਾਨ ਸਰਹੱਦ `ਤੇ ਪੰਜਾਬ ਤੇ ਜੰਮੂ ਕਸ਼ਮੀਰ ਦੇ ਨੋਜ਼ਵਾਨ ਭਾਰਤ ਮਾਤਾ ਦੀ ਕਰਨਗੇ ਆਰਤੀ

ਫਾਜ਼ਿਲਕਾ, 11 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਭਾਰਤੀ ਸੰਸਕ੍ਰਿਤੀ ਦੇ ਲਈ ਅਗਾਂਹਵਧੂ ਅਤੇ ਦੇਸ਼ ਭਗਤੀ ਦੀ ਭਾਵਨਾ ਤੋਂ ਜਾਗਰੂਕ ਕਰਨ ਵਾਲੀ ਏਕਲ ਅਭਿਆਨ ਸੰਸਥਾ ਦੇ ਅਭਿਆਂਨ ਦੇ ਤਹਿਤ ਜੰਮੂ ਕਸ਼ਮੀਰ ਅਤੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਆਏ ਲੜਕੇ ਅਤੇ ਲੜਕੀਆਂ 12 ਫਰਵਰੀ ਨੂੰ ਸ਼ਾਮ 3 ਵਜੇ ਭਾਰਤ ਪਾਕਿਸਤਾਨ ਸਰਹੱਦ ਦੀ ਸਾਦਕੀ ਚੌਕੀ ਤੇ ਦੇਸ਼ ਭਗਤੀ ਦਾ ਪ੍ਰੋਗਰਾਮ ਪ੍ਰੇਸ਼ …

Read More »

ਬੀ.ਐਸ.ਐਫ ਨੇ ਸਰਹੱਦੀ ਪਿੰਡਾਂ ਦੇ ਵਿਦਿਆਰਥੀਆਂ ਨੂੰ ਵੰਡੀ ਸਟੇਸ਼ਨਰੀ

ਫਾਜ਼ਿਲਕਾ, 11 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਬੀ.ਐਸ.ਐਫ ਦੀ 129ਵੀਂ ਬਟਾਲੀਅਨ ਵੱਲੋਂ ਸਿਵਿਕ ਐਕਸ਼ਨ ਪ੍ਰੋਗਰਾਮ ਦੇ ਤਹਿਤ ਭਾਰਤ ਪਾਕਿਸਤਾਨ ਦੇ ਨਾਲ ਲਗਦੇ ਪਿੰਡ ਮੁਹਾਰ ਜਮਸ਼ੇਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ।ਜਿਸ ਵਿਚ 129ਵੀਂ ਬਟਾਲੀਅਨ ਦੇ ਕਮਾਂਡੈਂਟ ਅਜੈ ਕੁਮਾਰ ਮੁੱਖ ਮਹਿਮਾਨ ਸਨ।ਉੁਨ੍ਹਾਂ ਦੇ ਨਾਲ ਬੀਐਸਐਫ ਦੇ ਹੋਰ ਅਧਿਕਾਰੀ ਸੁਭਾਸ਼ ਚੰਦਰ ਅਤੇ ਅਮਿਤ ਕੁਮਾਰ, ਪਿੰਡ ਦੇ ਸਰਪੰਚ …

Read More »

ਖੂਨਦਾਨ ਮਹੀਨੇ ਦੇ ਤਹਿਤ ਲਗਾਇਆ ਸ਼੍ਰੀ ਰਾਮ ਕ੍ਰਿਪਾ ਸੇਵਾ ਸੰਘ ਨੇ ਅਮਰਜੈਂਸੀ ਕੈਂਪ

ਫਾਜ਼ਿਲਕਾ, 11 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਸ਼੍ਰੀ ਰਾਮ ਕ੍ਰਿਪਾ ਸੇਵਾ ਸੰਘ ਬਲੱਡ ਡੋਨੇਸ਼ਨ ਸੁਸਾਇਟੀ ਦੁੱਖ ਨਿਵਾਰਣ ਸ਼੍ਰੀ ਬਾਲਾ ਜੀ ਧਾਮ ਫਾਜ਼ਿਲਕਾ ਵੱਲੋਂ ਅਮਰਜੰਸੀ ਕੈਂਪ ਦਾ ਅਯੋਜਨ ਸਥਾਨਕ ਸਿਵਲ ਹਸਪਤਾਲ ਵਿਚ ਕੀਤਾ ਗਿਆ।ਇਹ ਕੈਂਪ 12 ਜਨਵਰੀ ਤੋਂ 12 ਫਰਵਰੀ ਤੱਕ ਮਨਾਏ ਜਾ ਰਹੇ ਖੂਨਦਾਨ ਮਹੀਨੇ ਦੇ ਤਹਿਤ ਲਗਾਇਆ ਗਿਆ।ਜਿਸ ਵਿਚ 80 ਖੂਨਦਾਨੀਆਂ ਨੇ ਆਪਣਾ ਖੂਨਦਾਨ ਕੀਤਾ।ਕੈਂਪ ਵਿਚ ਸ਼੍ਰੀ ਰਾਮ …

Read More »

ਬੇਟੀ ਬਚਾਓ ਬੇਟੀ ਪੜ੍ਹਾਓ ਅਭਿਆਨ ਤਹਿਤ ਮੁਫ਼ਤ ਕੋਰਸ ਕੀਤੇ ਸ਼ੁਰੂ

ਫਾਜ਼ਿਲਕਾ, 11 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਗਾਂਧੀ ਨਗਰ ਮੁਹੱਲੇ ਵਿਚ ਸਥਿਤ ਲੋਰਡ ਸਾਈਂ ਕੰਪਿਊਟਰ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਵੱਲੋਂ ਜ਼ਰੂਰਤਮੰਦ ਲੜਕੀਆਂ ਅਤੇ ਅੋਰਤਾਂ ਲਈ ਸ਼ੁਰੂ ਕੀਤੋੇ ਮੁਫ਼ਤ ਬਿਊਟੀ ਪਾਰਲਰ ਅਤੇ ਕੰਪਿਊਟਰ ਕੋਰਸਾਂ ਦੀ ਸ਼ੁਰੂਆਤ ਮੁੱਖ ਮਹਿਮਾਨ ਨਿਰਮਲਾ ਜਿਆਣੀ ਨੇ ਕੀਤੀੇ।ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਸੰਸਥਾਪਕ ਮੋਹਿਤ ਸ਼ਰਮਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸੰਸਥਾ 120 ਲੜਕੀਆਂ ਨੂੰ …

Read More »

ਨਵਾਂ ਸਿਟੀ ਬਾਜਾਰ ਹੱਬ ਧੂਰੀ ਵਿਖੇ ਖੁੱਲੇਗਾ 15 ਫਰਵਰੀ ਨੂੰ

ਧੂਰੀ, 11 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਨੇੜੇ ਸ਼ੂਗਰ ਮਿੱਲ ਦੇ ਨਾਲ ਧੂਰੀ ਵਿਖੇ ਸਿੱਟੀ ਬਾਜਾਰ ਖੁਲ ਗਿਆ ਹੈ।ਇਸ ਸਬੰਧੀ ਪੱਤਰਕਾਰਾਂ ਨੁੰ ਜਾਣਕਾਰੀ ਦਿੰਦੇ ਦੱਸਿਆ ਕਿ ਐਮ.ਡੀ ਮਿਸ਼ਟਰ ਕੁਨਾਲ ਯਾਦਵ ਜੀ ਅਤੇ ਉਹਨਾਂ ਦੀ ਪਤਨੀ ਕੁੱਜ ਕੁਨਾਲ ਯਾਦਵ ਜੀ ਨੇ ਦੱਸਿਆ ਕਿ ਕਿਸਾਨਾ ਅਤੇ ਸ਼ੂਗਰ ਮਿੱਲ ਅਤੇ ੳਨਾ ਦੇ ਸ਼ਟਾਫ ਲਈ ਵਿਸ਼ੇਸ਼ ਤੋਰ ਤੇ ਹਰ ਇੱਕ ਚੀਜ ਤੇ …

Read More »

ਵੀਹਵੀਂ ਸਦੀ: ਭਾਈ ਵੀਰ ਸਿੰਘ ਚਿੰਤਨ ਵਿਸ਼ੇ ’ਤੇ ਦੂਸਰਾ ਰਾਸ਼ਟਰੀ ਸੈਮੀਨਾਰ 17 ਫਰਵਰੀ ਨੂੰ

ਅੰਮ੍ਰਿਤਸਰ, 11 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)- ਚੀਫ਼ ਖਾਲਸਾ ਦੀਵਾਨ ਵਿਖੇ ਸਥਾਪਿਤ ਕੀਤੇ ਗਏ ਭਾਈ ਵੀਰ ਸਿੰਘ ਖੋਜ ਕੇਂਦਰ ਵੱਲੋਂ ਦੂਸਰਾ ਰਾਸ਼ਟਰੀ ਸੈਮੀਨਾਰ, ਵੀਹਵੀਂ ਸਦੀ: ਭਾਈ ਵੀਰ ਸਿੰਘ ਚਿੰਤਨ ਵਿਸ਼ੇ ’ਤੇ 17 ਫਰਵਰੀ ਨੂੰ ਸਵੇਰੇ 10.00 ਵਜੇ ਚੀਫ਼ ਖਾਲਸਾ ਦੀਵਾਨ ਕੈਂਪਸ ਦੇ ਕਲਗੀਧਰ ਆਡੀਟੋਰੀਅਮ ਵਿਖੇ ਕਰਵਾਇਆ ਜਾ ਰਿਹਾ ਹੈ।ਸੈਮੀਨਾਰ ਦੀ ਪ੍ਰਧਾਨਗੀ ਡਾ. ਐਸ.ਐਸ.ਜੌਹਲ, ਚਾਂਸਲਰ ਸੈਂਟਰਲ ਯੂਨੀਵਰਸਿਟੀ ਬਠਿੰਡਾ ਕਰਨਗੇ ਅਤੇ …

Read More »

ਡਾਕਟਰ ਨੇਕੀ ਪਾਕਿਸਤਾਨ ਮੈਡੀਕਲ ਰਸਾਲੇ ਦੇ ਬਣੇ ਐਡੀਟੋਰੀਅਲ ਬੋਰਡ ਮੈਂਬਰ

ਅੰਮ੍ਰਿਤਸਰ, 11 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਮੈਡੀਕਲ ਖੇਤਰ ‘ਚ ਅੰਤਰਰਾਸ਼ਟਰੀ ਪੱਧਰ ‘ਤੇ ਆਪਣਾ ਨਾਮਨਾ ਖੱਟ ਚੁੱਕੀ ਵਿਦਵਾਨ ਸਖਸ਼ੀਅਤ ਡਾ. ਨਿਰੰਕਾਰ ਸਿੰਘ ਨੇਕੀ ਪ੍ਰੋਫੈਸਰ ਮੈਡੀਸਨ ਸਰਕਾਰੀ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਨੂੰ ਲਿਆਕਤ ਯੂਨੀਵਰਸਿਟੀ ਆਫ ਮੈਡੀਕਲ ਅਤੇ ਹੈਲਥ ਸਾਇੰਸਜ ਰਸਾਲੇ ਦਾ ਐਡੀਟੋਰੀਅਲ ਬੋਰਡ ਦਾ ਮੈਂਬਰ ਨਿਯੁੱਕਤ ਕੀਤਾ ਗਿਆ ਹੈ। ਜਿਸ ਦੀ ਲਿਖਤੀ ਸੂਚਨਾ ਇਸ ਪ੍ਰਸਿੱਧ …

Read More »