ਪੱਟੀ, 9 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ)- ਮਾਨਵਤਾ ਦੀ ਸੇਵਾ ਨੂੰ ਸਮਰਪਿਤ ਗੁਰੁ ਨਾਨਕ ਲੋਕ ਭਲਾਈ ਟਰਸੱਟ ਹਾਂਗਕਾਂਗ ਤੇ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਰਜਿ: ਵੱਲੋਂ ਲੋੜਵੰਦ ਵਿਅਕਤੀਆਂ ਦੀ ਮਦਦ ਲਗਾਤਾਰ ਕੀਤੀ ਜਾ ਰਹੀ ਹੈ ਇਸੇ ਕੜੀ ਤਹਿਤ ਟਰੱਸਟ ਦੇ ਮੁੱਖ ਸੇਵਾਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਵਰਿਆਮ ਸਿੰਘ ਦੇ ਪਰਿਵਾਰ ਵੱਲੋਂ ਗੁਰੂ ਨਾਨਕ ਲੋਕ ਭਲਾਈ ਟਰਸੱਟ ਹਾਂਗਕਾਂਗ …
Read More »ਪੰਜਾਬੀ
ਪੈਨਸ਼ਨਰ ਐਸ਼ੋਸੀਏਸ਼ਨ ਮੰਡਲ ਪੱਟੀ ਦੀ ਸਰਵ ਸੰਮਤੀ ਨਾਲ ਹੋਈ ਚੋਣ
ਪੱਟੀ, 9 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ)- ਪੈਨਸ਼ਨਰ ਐਸ਼ੋਸੀਏਸਨ ਮੰਡਲ ਪੱਟੀ ਯੂਨਿਟ ਦੀ 2 ਸਾਲ 2017-18 ਦੀ ਕਨਵੈਂਨਸ਼ਨ ਮੰਡਲ ਪ੍ਰਧਾਨ ਅਜੀਤ ਸਿੰਘ ਦੀ ਪ੍ਰਧਾਨਗੀ ਹੇਠ ਪੈਨਸ਼ਨਰ ਦਫਤਰ ਵਿਖੇ ਹੋਈ ਅਤੇ ਸਰਵ ਸੰਮਤੀ ਨਾਲ ਮੰਡਲ ਪੱਟੀ ਦੀ ਚੋਣ ਕੀਤੀ ਗਈ ਧਨਵੰਤ ਸਿੰਘ ਰੰਧਾਵਾ ਪ੍ਰਧਾਨ ਹਲਕਾ ਤਰਨਤਾਰਨ, ਪਰਮਜੀਤ ਸਿੰਘ ਜੇ ਈ, ਰਤਨ ਸਿੰਘ, ਮੁਖਤਿਆਰ ਸਿੰਘ, ਹਰਬੰਸ ਲਾਲ ਸ਼ਰਮਾ, ਕਰਨੈਲ ਸਿੰਘ ਨੇ …
Read More »ਖਾਲਸਾ ਕਾਲਜ ਮਹਿਤਾ ਵਿਖੇ ਕੈਰੀਅਰ ਕਾਉਂਸਲਿੰਗ ਬਾਰੇੇ ਸੈਮੀਨਾਰ
ਚੌਂਕ ਮਹਿਤਾ, 9 ਫਰਵਰੀ (ਪੰਜਾਬ ਪੋਸਟ ਬਿਊਰੋ- ਜੋਗਿੰਦਰ ਸਿੰਘ ਮਾਣਾ)- ਦਮਦਮੀ ਟਕਸਾਲ ਮੁੱਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆ ਦੀ ਰਹਿਨੁਮਾਈ ਚਲ ਰਿਹਾ ਵਿਦਿਅਕ ਅਦਾਰਾ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਕਾਲਜ ਦੇ ਸਭਿਆਚਾਰਕ ਮੰਚ ਦੁਆਰਾ ਕੈਰੀਅਰ ਕਾਉਂਸਲਿੰਗ ਵਿਸ਼ੇ ਉਪਰ ਇੱਕ ਵਿਸ਼ੇਸ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਗਰੈਜੂਏਸਨ ਦੀ ਪ੍ਰੜਾਈ ਤੋ ਬਆਦ ਕਈ ਵਿਦਿਆਰਥੀ ਰੁਜ਼ਗਾਰ ਪ੍ਰਾਪਤ …
Read More »ਗਠਜੋੜ ਦੀ ਵੱਡੀ ਜਿੱਤ ਨਾਲ ਬਣੇਗੀ ਹੈਟ੍ਰਿਕ – ਮਜੀਠੀਆ
ਮਜੀਠਾ, 9 ਫਰਵਰੀ (ਪੰਜਾਬ ਪੋਸਟ ਬਿਊਰੋ) – ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਮਾਲ ਅਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦਾਅਵਾ ਕੀਤਾ ਹੈ ਕਿ ਵਿਧਾਨ ਸਭਾ ਚੋਣਾਂ ’ਚ ਅਕਾਲੀ ਭਾਜਪਾ ਗੱਠਜੋੜ ਦੀ ਵੱਡੀ ਜਿੱਤ ਹੋਵੇਗੀ ਅਤੇ ਸਰਕਾਰ ਦੀ ਹੈਟ੍ਰਿਕ ਬਣੇਗੀ।ਮਜੀਠੀਆ ਮਜੀਠਾ ਦੇ ਰੀਪੋਲਿੰਗ ਦੌਰਾਨ ਬੂਥ ਨੰ: 35 ’ਚ ਕਰੀਬ ਦਸ ਵਜੇ ਆਪਣੀ ਵੋਟ ਪਾਉਣ ਆਏ ਸਨ।ਦੋ ਵਾਰ ਵੋਟਾਂ ਪਾਉਣ …
Read More »ਹਰਚੋਵਾਲ ਚੋਕ `ਚ ਰੋਜ਼ਾਨਾ ਟਰੈਫਿਕ ਜਾਮ ਲੱਗਣ ਨਾਲ ਲੋਕ ਪ੍ਰੇਸ਼ਾਨ
ਹਰਚੋਵਾਲ (ਗੁਰਦਾਸਪੁਰ), 9 ਫਰਵਰੀ (ਗਗਨਦੀਪ ਸਿੰਘ ਰਿਆੜ)- ਹਰਚੋਵਾਲ ਚੋਕ ਅੰਦਰ ਰੋਜ਼ਾਨਾ ਟਰੈਫਿਕ ਲੱਗਣ ਨਾਲ ਆਉਣ ਜਾਣ ਵਾਲੇ ਲੋਕਾਂ ਵੱਡੀ ਮੁਸੀਬਤ ਦਾ ਸਹਮਣਾ ਕਰਨਾਂ ਪੈ ਰਿਹਾਂ ਹੈ ਥੌੜੇ ਅਜਿਹੇ ਸਮੇ ਅੰਦਰ ਬੱਸਾਂ /ਗੱਡੀਆਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਦੀਆਂ ਹਨ ਜੋ ਵੱਡੇ ਜਾਮ ਦਾ ਰੂਪ ਬਣ ਜਾਦੀਆਂ ਜੋ ਜਾਮ ਚੋ ਫਸਣ ਨਾਲ ਲੋਕਾਂ ਕਾਫੀ ਸਮਾਂ ਬਰਬਾਦ ਹੋ ਰਿਹਾ ਹੈ। ਜਾਮ ਲੱਗਣ ਦਾ …
Read More »ਜੋਤੀ ਬੀ.ਐਡ ਕਾਲਜ ਦਾ ਜੋਨਲ ਪੱਧਰੀ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ
ਫਾਜ਼ਿਲਕਾ, 9 ਫਰਵਰੀ (ਪੰਜਾਬ ਪੋਸਟ ਬਿਊਰੋ- ਵਿਨੀਤ ਅਰੋੜਾ) – ਪੰਜਾਬ ਯੂਨੀਵਰਸਿਟੀ ਦੇ ਜੋਨਲ ਪੱਧਰੀ ਅਧਿਆਪਨ ਕੋਸ਼ਲ ਅਤੇ ਸਿੱਖਿਆ ਸਹਾਇਕ ਸਮਗਰੀ ਬਣਾਉਣ ਸਬੰਧੀ ਡੀਏਵੀ ਸਿੱਖਿਆ ਮਹਾਵਿਦਿਆਲਿਆ ਅਬੋਹਰ, ਕੌਨਵੇ ਸਿੱਖਿਆ ਮਹਾਵਿਦਿਆਲਿਆ ਅਬੋਹਰ ਅਤੇ ਲਾਲਾ ਜਗਤ ਨਰਾਇਣ ਮਹਾਵਿਦਿਆਲਿਆ ਵਿਚ ਮੁਕਾਬਲਿਆਂ ਦਾ ਅਯੋਜਨ ਕੀਤਾ ਗਿਆ। ਜਿਸ ਵਿਚ ਵੱਖ ਵੱਖ ਕਾਲਜ਼ਾਂ ਦੇ ਵਿਦਿਆਰਥੀ ਅਧਿਆਪਕਾਂ ਨੇ ਹਿੱਸਾ ਲਿਆ ਅਤੇ ਇਨ੍ਹਾਂ ਮੁਕਾਬਲਿਆਂ ਵਿਚ ਸਥਾਨਕ ਜੋਤੀ ਬੀਐਡ ਕਾਲਜ …
Read More »ਦੇਸ ਰਾਜ ਕਾਠਪਾਲ ਬਣੇ ਸੁਸਾਇਟੀ ਦੇ 318ਵੇਂ ਅੱਖਾਂਦਾਨੀ
ਫਾਜ਼ਿਲਕਾ, 9 ਫਰਵਰੀ (ਪੰਜਾਬ ਪੋਸਟ ਬਿਊਰੋ- ਵਿਨੀਤ ਅਰੋੜਾ) – ਸ਼ਹਿਰ ਦੀ ਸਮਾਜਿਕ ਸੰਸਥਾ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਅੱਖਾਂ ਦਾਨ ਅਭਿਆਨ ਦੇ ਲਈ ‘ ਪ੍ਰਯਾਸ ਹਮਾਰਾ ਸਹਿਯੋਗ ਆਪਕਾ’ ਦਾ ਕਥਨ ਸੱਚ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ।ਕਿਉਂਕਿ ਅੱਖਾਂ ਦਾਨ ਅਭਿਆਨ ਵਿਚ ਇਲਾਕੇ ਦੇ ਲੋਕ ਪੂਰਾ ਸਹਿਯੋਗ ਦੇ ਰਹੇ ਹਨ।ਇਸ ਦੇ ਨਤੀਜੇ ਵਜੋਂ ਅੱਖਾਂਦਾਨੀਆਂ ਦੀ ਗਿਣਤੀ ਵਿਚ ਸੁਸਾਇਟੀ ਦੀਆਂ ਕੋਸ਼ਿਸ਼ਾਂ ਨਾਲ ਲਗਾਤਾਰ …
Read More »ਵਪਾਰ ਮੰਡਲ ਨੇ ਐਸ.ਐਸ.ਪੀ ਨੂੰ ਮੋਮੋਰੰਡਮ ਦਿੱਤਾ
ਫਾਜ਼ਿਲਕਾ, 9 ਫਰਵਰੀ (ਪੰਜਾਬ ਪੋਸਟ ਬਿਊਰੋ- ਵਿਨੀਤ ਅਰੋੜਾ) – ਸ਼ਹਿਰ ’ਚ ਹੋ ਰਹੀਆਂ ਚੋਰੀ, ਲੁੱਟਮਾਰ ਅਤੇ ਵਾਹਣ ਚੋਰੀ ਦੀ ਘਟਨਾਵਾਂ ਸੰਬੰਧ ’ਚ ਵਪਾਰ ਮੰਡਲ ਦਾ ਇੱਕ ਵਫ਼ਦ ਪ੍ਰਧਾਨ ਅਸ਼ੋਕ ਗੁਲਬੱਧਰ ਦੀ ਅਗੁਵਾਈ ’ਚ ਫਾਜ਼ਿਲਕਾ ਦੇ ਐਸ.ਐਸ.ਪੀ. ਸ਼੍ਰੀ ਕੇਤਨ ਬਲੀਰਾਮ ਪਾਟਿਲ ਨਾਲ ਮਿਲਿਆ। ਦੁਕਾਨਦਾਰਾਂ ਅਤੇ ਵਪਾਰੀਆਂ ਨੇ ਪਾਟਿਲ ਨੂੰ ਪੇਸ਼ ਆ ਰਹੀ ਮੁਸ਼ਕਲਾਂ ਤੋ ਜਾਣੂੁ ਕਰਵਾਇਆ।ਜਨਰਲ ਸਕੱਤਰ ਸਤੀਸ਼ ਢੀਂਗਰਾ ਨੇ ਕਿਹਾ …
Read More »ਗਾਡ ਗਿਫਟਿਡ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਨੇ ਅਪੰਗ ਬੱਚਿਆਂ ਨੂੰ ਵੰਡੀ ਸਟੇਸ਼ਨਰੀ ਤੇ ਫਲ
ਫਾਜ਼ਿਲਕਾ, 9 ਫਰਵਰੀ (ਪੰਜਾਬ ਪੋਸਟ ਬਿਊਰੋ- ਵਿਨੀਤ ਅਰੋੜਾ) – ਸਮਾਜਿਕ ਕੰਮਾਂ ਵਿਚ ਅਗਾਂਹਵਧੂ ਗਾਡ ਗਿਫਟਿਡ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਵੱਲੋਂ ਸਥਾਨਕ ਓਡਾਂ ਵਾਲੀ ਬਸਤੀ ਵਿਚ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 1 ਵਿਚ ਦਿਵਿਆਂਗ ਬੱਚਿਆਂ ਨੂੰ ਸਵ. ਰਾਜ ਰਾਣੀ ਗੁੰਬਰ ਦੀ ਯਾਦ ਵਿਚ ਸੁਸਾਇਟੀ ਦੇ ਸਲਾਹਕਾਰ ਸ਼ਾਮ ਸੁੰਦਰ ਦੇ ਸਹਿਯੋਗ ਨਾਲ ਸਟੇਸ਼ਨਰੀ, ਫੱਲ ਅਤੇ ਹੋਰ ਸਮਾਨ ਸੁਸਾਇਟੀ ਦੇ ਚੇਅਰਮੈਨ ਸੁਰਿੰਦਰ ਠਕਰਾਲ ਹੈਪੀ …
Read More »ਸਰਵਹਿਤਕਾਰੀ ਸਕੂਲ ਵਿਚ ਬੱਚਿਆਂ ਨੇ ਮਨਾਇਆ ਰੈਡ ਡੇਅ
ਫਾਜ਼ਿਲਕਾ, 9 ਫਰਵਰੀ (ਪੰਜਾਬ ਪੋਸਟ ਬਿਊਰੋ- ਵਿਨੀਤ ਅਰੋੜਾ) – ਸਥਾਨਕ ਲਾਲਾ ਸਰਨਦਾਸ ਬੂਟਾ ਰਾਮ ਅਗਰਵਾਲ ਸਰਵਹਿਤਕਾਰੀ ਵਿਦਿਆ ਮੰਦਰ ਵਿਚ ਬੱਚਿਆਂ ਦਾ ਉਤਸਾਹ ਵਧਾਉਣ ਅਤੇ ਖੇਡ ਖੇਡ ਵਿਚ ਗਿਆਨ ਵਧਾਉਣ ਅਤੇ ਬੱਚਿਆਂ ਨੂੰ ਰੰਗਾਂ ਦੀ ਪਹਿਚਾਣ ਕਰਵਾਉਣ ਅਤੇ ਉਨ੍ਹਾਂ ਨਾਲ ਤਾਲਮੇਲ ਬਿਠਾਉਣ ਲਈ ਰੈਡ ਡੇ ਮਨਾਇਆ ਗਿਆ। ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਮਧੂ ਸ਼ਰਮਾ ਨੇ ਦੱਸਿਆ ਕਿ ਸਕੂਲ ਵਿਚ ਸਮੇਂ ਸਮੇਂ ਤੇ …
Read More »
Punjab Post Daily Online Newspaper & Print Media