ਅੰਮ੍ਰਿਤਸਰ, 25 ਅਪ੍ਰੈਲ (ਜਗਦੀਪ ਸਿੰਘ ਸੱਗੂ)- ਮਲੇਰੀਏ ਤੋਂ ਬਚਣ ਲਈ ਮੱਛਰਾਂ ਦੀ ਪੈਦਾਵਾਰ ਰੋਕਣੀ ਜ਼ਰੂਰੀ ਹੈ। ਇਹ ਪ੍ਰਗਟਾਵਾ ਸਿਵਲ ਸਰਜਨ ਡਾ. ਜੈ ਸਿੰਘ ਨੇ ਅੱਜ ਸੰਤ ਸਿੰਘ ਸੁੱਖਾ ਸਿੰਘ ਸਕੂਲ ਵਿਖੇ ਵਿਸ਼ਵ ਮਲੇਰੀਆ ਦਿਵਸ ਸਬੰਧੀ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ‘ਚੰਗੀ ਸਿਹਤ ਲਈ ਮਲੇਰੀਏ ਦਾ ਖ਼ਾਤਮਾ’ ਥੀਮ ਤਹਿਤ ਕਰਵਾਏ ਇਸ ਸਮਾਗਮ ਮੌਕੇ ਬੱਚਿਆਂ ਦੇ ਪੇਂਟਿੰਗ ਅਤੇ ਕੁਇਜ਼ …
Read More »ਪੰਜਾਬੀ
ਅੰਤਰਰਾਸ਼ਟਰੀ ਭਾਸ਼ਾ ਮੁਲਾਂਕਣ ‘ਚ ਮਹੱਵਪੂਰਨ ਯੋਗਦਾਨ ਪਾਉਣ ‘ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਸਕੂਲ ਜੀ. ਟੀ. ਰੋਡ ਸਨਮਾਨਿਤ
ਅੰਂਮ੍ਰਿਤਸਰ, 25 ਅਪ੍ਰੈਲ (ਜਗਦੀਪ ਸਿੰਘ ਸੱਗ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਨੂੰ ਅੰਤਰਰਾਸ਼ਟਰੀ ਭਾਸ਼ਾ ਮੁਲਾਂਕਣ ‘ਚ ਮਹੱਵਪੂਰਨ ਯੋਗਦਾਨ ਦੇਣ ਲਈ ਐਡੂ-ਕੋਨਵੈਕਸ ‘ਚ ਸਨਮਾਨਿਤ ਕੀਤਾ ਗਿਆ।ਇਹ ਕਾਨਫ਼ਰੰਸ ਨਵੀਂ ਦਿੱਲੀ ਸਬਰੋਤੋ ਪਾਰਕ, ਏਅਰ ਫੋਰਸ ਆਡੀਟੋਰੀਅਮ ਵਿਖੇ ਕਰਵਾਈ ਗਈ।ਇਸ ਤੋਂ ਪਹਿਲਾਂ ਵੀ ਸਕੂਲ 2014-17 ਦਾ ਅੰਤਰਰਾਸ਼ਟਰੀ ਸਕੂਲ …
Read More »24 ਸਾਲਾਂ ਦੀ ਸਜ਼ਾ ਦੋਰਾਨ ਸਰੀਰਕ ਤੇ ਮਾਨਸਿਕ ਰੋਗੀ ਬਣ ਚੁੱਕੇ ਭਾਈ ਭੁੱਲਰ ਲਈ ਪੈਰੋਲ ਦਾ ਕੋਈ ਮਾਇਨਾ ਨਹੀਂ -ਬਾਬਾ ਦਲੇਰ ਸਿੰਘ
ਸੰਦੌੜ, 25 ਅ੍ਰਪੈਲ (ਹਰਮਿੰਦਰ ਸਿੰਘ ਭੱਟ)- 1993 ਦੇ ਦਿੱਲੀ ਬੰਬ ਧਮਾਕਿਆਂ ‘ਚ ਝੂਠੇ ਤੌਰ ‘ਤੇ ਦੋਸ਼ੀ ਠਹਿਰਾਏ ਗਏ ਭਾਈ ਦਵਿੰਦਰਪਾਲ ਸਿੰਘ ਭੁੱਲਰ ਨੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦਿਆਂ 24 ਸਾਲਾਂ ਬਾਅਦ ਜੇਲ੍ਹ ਦੀ ਦੁਖਦਾਈ ਜ਼ਿੰਦਗੀ ਆਪਣੇ ਪਰਿਵਾਰ ਤੋਂ ਵਿਛੜ ਕੇ ਬਿਤਾਈ ਹੈ ਉਨਾਂ ਲਈ ਇਹ ਪੈਰੋਲ ਦੀ ਦਿਤੀ ਗਈ ਛੁੱਟੀ ਵੀ ਕੋਈ ਮਾਇਨਾ ਨਹੀਂ ਰੱਖਦੀ ਕਿਉਕਿ ਉਨਾਂ ਦੀ ਮਾਨਸਿਕ …
Read More »ਹਨੂੰਮਾਨ ਜਯੰਤੀ ਮੌਕੇ ਸ਼੍ਰੀ ਨਵਕਾਰ ਮੰਤਰ ਦਾ 12 ਘੰਟੇ ਦਾ ਅਖੰਡ ਜਾਪ ਕਰਵਾਇਆ
ਮਾਲੇਰਕੋਟਲਾ, 25 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਸ਼੍ਰੀ ਗਣੇਸ਼ ਉਤਸਵ ਕਮੇਟੀ ਨਰਿੰਦਰਾ ਕਾਲੋਨੀ ਵੱਲੋਂ ਆਦਰਸ਼ ਬੇਬੀ ਸਕੂਲ ਦੇ ਕੈਂਪਸ ਵਿੱਚ ਸ਼੍ਰੀ ਹਨੂੰਮਾਨ ਜਯੰਤੀ ਮੌਕੇ ਸ਼੍ਰੀ ਨਵਕਾਰ ਮੰਤਰ ਦਾ 12 ਘੰਟੇ ਦਾ ਅਖੰਡ ਜਾਪ ਕਰਨ ਉਪਰੰਤ ਦੇਰ ਸ਼ਾਮ ਸ਼੍ਰੀ ਬਾਲਾ ਜੀ ਦਾ ਸੰਕੀਰਤ ਕਰਵਾਇਆ ਗਿਆ।ਜਿਸ ਵਿੱਚ ਪਰਮ ਪੂਜਨੀਯ ਸ਼੍ਰੀ ਦਿਵਯਾਨੰਦ ਵਿਜੇ ਜੀ ਮਹਾਰਾਜ (ਨਿਰਾਲੇ ਬਾਬਾ) ਨੇ ਉੱਚੇਚੇ ਤੌਰ ‘ਤੇ ਪਹੁੰਚ ਕੇ ਸੰਕੀਰਤਨ …
Read More »’ਇਸਲਾਹੇ ਮੁਆਸ਼ਰਾ’ ਦੇ ਵਿਸ਼ੇ ਤੇ ਤਿੰਨ ਰੋਜ਼ਾ ਇਜਲਾਸ-ਏ-ਆਮ ਕਰਵਾਇਆ ਗਿਆ
ਮਾਲੇਰਕੋਟਲਾ, 25 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਸਥਾਨਕ ਮਿਲਖ ਰੋਡ ਤੇ ਸਥਿਤ ਅਬੂ ਬਕਰ ਕਾਲੋਨੀ ਵਿੱਚ ਸੋਤ ਅਲ ਕੁਰਆਨ ਐਂਡ ਮੁਸਲਿਮ ਵੈਲ਼ਫੇਅਰ ਸੁਸਾਇਟੀ ਵੱਲੋਂ ‘ਇਸਲਾਹੇ ਮੁਆਸ਼ਰਾ’ ਦੇ ਵਿਸ਼ੇ ਤੇ ਤਿੰਨ ਰੋਜ਼ਾ ਇਜਲਾਸ ਏ ਆਮ ਕਰਵਾਇਆ ਗਿਆ। ਇਜਲਾਸ ਦਾ ਆਗਾਜ਼ ਸੰਸਥਾ ਦੇ ਮੁੱਖ ਪ੍ਰਬੰਧਕ ਮੋਇਨ ਨਾਸਰ ਨੇ ਕੁਰਆਨ-ਏ-ਪਾਕ ਦੀ ਤਿਲਾਵਤ ਨਾਲ ਕੀਤਾ। ਇਜਲਾਸ ਦੇ ਪਹਿਲੇ ਦਿਨ ਸੰਸਥਾ ਦੇ ਸਰਪ੍ਰਸਤ ਮੁਫਤੀ ਗਿਆਸੂਦੀਨ ਤੇ …
Read More »ਕੰਪਿਊਟਰ ਅਧਿਆਪਕਾਂ ਵਲੋਂ ਪੰਜਾਬ ਸਰਕਾਰ ਖਿਲਾਫ ਵਾਅਦਾ ਖਿਲਾਫੀ ਮੁਹਿੰਮ ਅਰੰਭਣ ਦਾ ਐਲਾਨ
ਮਾਲੇਰਕੋਟਲਾ, 25 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਪੰਜਾਬ ਸਰਕਾਰ ਵੱਲੋਂ ਕੰਪਿਊਟਰ ਅਧਿਆਪਕ ਵਰਗ ਨਾਲ ਕੀਤੇ ਵਾਅਦਿਆਂ ‘ਤੇ ਖਰਾ ਨਾ ਉੱਤਰਣ ਕਾਰਨ ਕੰਪਿਊਟਰ ਅਧਿਆਪਕਾਂ ਨੇ ਜਥੇਬੰਦੀ ਦੇ ਪੰਜਾਬ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਤਰਨਤਾਰਨ ਅਤੇ ਬਲਜਿੰਦਰ ਸਿੰਘ ਫਤਹਿਪੁਰ ਦੀ ਅਗਵਾਈ ਹੇਠ ਕਰੋ ਜਾਂ ਮਰੋ ਦੀ ਨੀਤੀ ਅਪਣਾਉਂਦਿਆਂ ਪੰਜਾਬ ਸਰਕਾਰ ਖਿਲਾਫ ਵਾਅਦਾ ਖਿਲਾਫੀ ਮੁਹਿੰਮ ਅਰੰਭ ਕਰਨ ਦਾ ਐਲਾਨ ਕੀਤਾ। ਸਰਕਾਰ ਵੱਲੋਂ ਕੀਤੀ ਜਾ ਰਹੀ …
Read More »ਅੱਜ ਦੀਆਂ ਸੁਰਖੀਆਂ…..
📝 ਅੱਜ ਦੀਆਂ ਸੁਰਖੀਆਂ….. ਮਿਤੀ : 26 ਅਪ੍ਰੈਲ 2016 〰〰〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰〰〰 ▶ ਰਾਜ ਸਭਾ ‘ਚ ਪਾਸ ਹੋ ਚੁੱਕਾ ਸਿੱਖ ਗੁਰਦੁਆਰਾ ਐਕਟ 1925 ਸੋਧ ਬਿੱਲ ਲੋਕ ਸਭਾ ਵਿੱਚ ਪਾਸ। ▶ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸੋਧ ਬਿੱਲ ਪੇਸ਼ ਕਰਦਿਆਂ ਕਿਹਾ ਕਿ ਹਰ ਧਰਮ ਨੂੰ ਆਪਣੇ ਧਾਰਮਿਕ ਸਥਾਨਾਂ ਦੇ ਪ੍ਰਬੰਧ ਦਾ ਹੋਵੇ ਹੱਕ। ▶ ਅਕਾਲੀ ਦਲ …
Read More »ਆਮ ਆਦਮੀ ਪਾਰਟੀ ਨੇ ਕਿਸਾਨਾਂ, ਮਜਦੂਰਾਂ ਤੇ ਆੜ੍ਹਤੀਆਂ ਦੀਆਂ ਦੁੱਖ ਤਕਲੀਫਾਂ ਸੁਣੀਆਂ
ਰਈਆ, 24 ਅਪ੍ਰੈਲ (ਸੰਧੂ ਬਲਵਿੰਦਰ)- ਸਬ ਡਵੀਜਨ ਬਾਬਾ ਬਕਾਲਾ ਦੇ ਕਸਬਾ ਰਈਆ ਮੰਡੀ ਵਿਖੇ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਜੋਨ ਇੰਂਚਾਰਜ ਸਰਤਾਜ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਜਦੂਰਾਂ ਅਤੇ ਕਿਸਾਨਾਂ ਲਈ ਚੰਗੇ ਸਿਸਟਮ ਦੇ ਤਹਿਤ ਠੰਢੇ ਪਾਣੀ ਦਾ ਪ੍ਰਬੰਧ ਹੋਣਾ ਲਾਜ਼ਮੀ ਹੈ ਅਤੇ ਮੰਡੀਆਂ ਵਿਚ ਮਜਦੂਰੀ ਕਰ ਰਹੇ ਮਜਦੂਰਾਂ ਲਈ ਚੰਗੇ ਸ਼ੈਡਾਂ ਦਾ ਪ੍ਰਬੰਧ ਜਰੂਰੀ ਹੈ …
Read More »ਸ਼੍ਰੋਮਣੀ ਕਮੇਟੀ ਨੇ ਪ੍ਰੋ: ਭੁੱਲਰ ਅਤੇ ਭਾਈ ਖਹਿਰਾ ਨੂੰ ਪੈਰੋਲ ‘ਤੇ ਰਿਹਾਅ ‘ਤੇ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 24 ਅਪ੍ਰੈਲ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਅਤੇ ਭਾਈ ਗੁਰਦੀਪ ਸਿੰਘ ਖਹਿਰਾ ਨੂੰ ਪੈਰੋਲ ‘ਤੇ ਰਿਹਾਅ ਕਰਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ।ਉਨ੍ਹਾਂ ਕਿਹਾ ਕਿ ਪ੍ਰੋ: ਭੁੱਲਰ ਦੀ ਫਾਂਸੀ ਦੀ ਸਜ਼ਾ ਮੁਆਫੀ ਲਈ ਸ਼੍ਰੋਮਣੀ ਕਮੇਟੀ ਵੱਲੋਂ ਵੀ ਰੋਸ ਮਾਰਚ ਕੱਢਿਆ ਗਿਆ ਸੀ ਤੇ ਥਾਂ-ਥਾਂ ਪੂਰੇ ਪੰਜਾਬ ਵਿਚ …
Read More »ਪਿੰਗਲਵਾੜਾ ਪਰਿਵਾਰ ਦੀ 38ਵੀਂ ਲੜਕੀ ਦਾ ਅਨੰਦ ਕਾਰਜ ਕਰਵਾਇਆ
ਅੰਮ੍ਰਿਤਸਰ, 24 ਅਪ੍ਰੈਲ (ਜਗਦੀਪ ਸਿੰਘ ਸੱਗੂ) ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਦੇ ਮੁੱਖ ਦਫਤਰ ਦੇ ਵਿਹੜੇ ਵਿਚ ਪਿੰਗਲਵਾੜਾ ਪਰਿਵਾਰ ਦੀ 38ਵੀਂ ਲੜਕੀ ਨਿਕੀਤਾ ਦਾ ਅਨੰਦ ਕਾਰਜ 24 ਅਪ੍ਰੈਲ 2016 ਨੂੰ ਸ੍ਰ.ਮਨਮੀਤ ਸਿੰਘ ਸਪੁਤਰ ਸ੍ਰ. ਕਸ਼ਮੀਰ ਸਿੰਘ ਨਾਲ ਹੋਇਆ।ਸੁਭਾਗ ਜੋੜੀ ਨੂੰ ਪਿੰਗਲਵਾੜਾ ਸੰਸਥਾ ਦੇ ਮੁਖੀ ਡਾ. ਇੰਦਰਜੀਤ ਕੌਰ, ਆਨਰੇਰੀ ਸੱਕਤਰ ਮੁਖਤਾਰ ਸਿੰਘ ਗੋਰਾਇਆ, ਡਾ. ਜਗਦੀਪਕ ਸਿੰਘ, ਰਾਜਬੀਰ ਸਿੰਘ ਮੈਂਬਰ, ਕਰਨਲ …
Read More »
Punjab Post Daily Online Newspaper & Print Media