ਫਾਜ਼ਿਲਕਾ, 12 ਅਪ੍ਰੈਲ (ਵਨੀਤ ਅਰੋੜਾ) – ਫਾਜ਼ਿਲਕਾ ਵਿਖੇ ਨਗਰ ਕੌਂਸਲ ਦਫ਼ਤਰ ਵਿਖੇ ਨਗਰ ਕੌਂਸਲ ਪ੍ਰਧਾਨ ਸ਼੍ਰੀ ਰਾਕੇਸ਼ ਧੂੜੀਆ ਅਤੇ ਤਹਿਸੀਲ ਭਲਾਈ ਅਫ਼ਸਰ ਸ. ਬਰਿੰਦਰ ਸਿੰਘ ਵੱਲੋਂ ਲਾਭਪਾਤਰੀਆਂ ਨੂੰ ਸ਼ਗਨ ਸਕੀਮ ਦੇ ਚੈਕ ਵੰਡੇ। ਇਸ ਮੌਕੇ 29 ਲਾਭਪਾਤਰੀਆਂ ਨੂੰ ਚੈੱਕ ਤਕਸੀਮ ਕੀਤੇ ਗਏ। ਇਸ ਮੌਕੇ ਸ਼੍ਰੀ ਧੂੜੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਰੂਰਤਮੰਦ ਲੋਕਾਂ ਦੀਆਂ ਲੜਕੀਆਂ ਦੇ ਵਿਆਹ ਮੌਕੇ 15 …
Read More »ਪੰਜਾਬੀ
ਐਸ.ਡੀ.ਐਮ ਸੁਭਾਸ਼ ਖੱਟਕ ਵੱਲੋਂ ਹੁਨਰ ਵਿਕਾਸ ਕੇਂਦਰ ਦਾ ਦੌਰਾ
ਫਾਜ਼ਿਲਕਾ, 12 ਅਪ੍ਰੈਲ (ਵਨੀਤ ਅਰੋੜਾ)- ਐਸ.ਡੀ.ਐਮ. ਫਾਜ਼ਿਲਕਾ ਸ਼੍ਰੀ ਸੁਭਾਸ਼ ਖੱਟਕ ਵੱਲੋਂ ਨਿਟਕੋਨ ਵੱਲੋਂ ਚਲਾਏ ਜਾ ਰਹੇ ਦੇ ਹੁਨਰ ਵਿਕਾਸ ਕੇਂਦਰਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਸਾਰੇ ਸਿੱਖਿਆਰਥੀਆਂ ਤੋਂ ਚੱਲ ਰਹੇ ਪ੍ਰੋਗਰਾਮ ਬਾਰੇ ਫੀਡ ਬੈਕ ਲਈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਹੁਨਰ ਵਿਕਾਸ ਕੇਂਦਰਾਂ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਕਿੱਤਾਮੁਖੀ ਸਿੱਖਿਆ ਦੇ ਕੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਹੈ। …
Read More »108ਵੀਂ ਬੱਚੀ ਦੇ ਆਉਣ ਨਾਲ ਪੰਘੂੜੇ ਵਿੱਚ ਬੱਚਿਆਂ ਦੀ ਕੁੱਲ ਗਿਣਤੀ 127 ਹੋਈ
ਅੰਮ੍ਰਿਤਸਰ, 12 ਅਪ੍ਰੈਲ (ਜਗਦੀਪ ਸਿੰਘ ਸੱਗੂ)- ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਅੰਮ੍ਰਿਤਸਰ ਵਿਖੇ ਰੱਖੇ ਗਏ ਪੰਘੂੜੇ ਵਿਚ ਇਕ ਹੋਰ ਬੱਚੀ ਦੇ ਆਉਣ ਨਾਲ ਕੁਲ ਬੱਚਿਆਂ ਦੀ ਗਿਣਤੀ 127 ਹੋ ਗਈ ਹੈ। ਡੇਢ ਕੁ ਮਹੀਨਾ ਪਹਿਲਾਂ ਕਿਸੇ ਵੱਲੋਂ ਇਸ ਬੱਚੀ ਨੂੰ ਪੰਘੂੜੇ ਵਿਚ ਪਾਇਆ ਗਿਆ ਸੀ ਜਿਸ ਦਾ ਭਾਰ ਘੱਟ ਹੋਣ ਕਾਰਨ ਉਸ ਨੂੰ ਪਾਰਵਤੀ ਦੇਵੀ ਹਸਪਤਾਲ, ਰਣਜੀਤ …
Read More »ਵਰਦਾਨ ਸਿੱਧ ਹੋ ਰਿਹੈ ਸਵਾਮੀ ਵਿਵੇਕਾਨੰਦ ਨਸ਼ਾ ਮੁਕਤੀ ਤੇ ਇਲਾਜ ਕੇਂਦਰ – ਡੀ. ਸੀ
ਅੰਮ੍ਰਿਤਸਰ, 12 ਅਪ੍ਰੈਲ (ਜਗਦੀਪ ਸਿੰਘ ਸੱਗੂ)- ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਸਥਾਪਿਤ ਸਵਾਮੀ ਵਿਵੇਕਾਨੰਦ ਨਸ਼ਾ ਮੁਕਤੀ ਤੇ ਇਲਾਜ ਕੇਂਦਰ ਨਸ਼ਾ ਛੱਡਣ ਦੇ ਚਾਹਵਾਨ ਵਿਅਕਤੀਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ, ਜਿਸ ਵਿਚੋਂ ਹਜ਼ਾਰਾਂ ਨੌਜਵਾਨ ਨਸ਼ਿਆਂ ਤੋਂ ਛੁਟਕਾਰਾ ਪਾ ਕੇ ਸੁਖੀ ਜ਼ਿੰਦਗੀ ਬਸਰ ਕਰ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਨੇ ਦੱਸਿਆ ਪਿਛਲੇ ਤਿੰਨ ਸਾਲਾਂ ਦੌਰਾਨ ਇਥੇ 45,000 …
Read More »ਡੀ.ਏ.ਵੀ ਪਬਲਿਕ ਸਕੂਲ ਵਿੱਚ ਵਿਸਾਖੀ ਤੇ ਰਾਮ ਨੌਮੀ ਦਾ ਤਿਉਹਾਰ ਮਨਾਇਆ
ਅੰਮ੍ਰਿਤਸਰ, 12 ਅਪ੍ਰੈਲ (ਜਗਦੀਪ ਸਿੰਘ ਸੱਗੂ)- ਸਥਾਨਕ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਤਿਉਹਾਰ ਦਾ ਮਾਹੌਲ ਸੀ ਜਦੋਂ ਵਿਦਿਆਰਥੀਆਂ ਨੇ ਵਿਸਾਖੀ, ਰਾਮ ਨੌਮੀ ਅਤੇ ਡਾ. ਬੀ.ਆਰ.ਅੰਬੇਦਕਰ ਦਾ ਜਨਮ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਬੱਚੇ ਵੀ ਤਿਉਹਾਰ ਦੇ ਮੂਡ ਵਿੱਚ ਸੀ । ਉਨ੍ਹਾਂ ਨੇ ਸਾਰਾ ਸਾਲ ਖੁਸ਼ਹਾਲੀ ਲਈ ਪ੍ਰਭੂ ਭਗਤੀ ਦੇ ਭਜਨ ਅਤੇ ਸ਼ਬਦ ਗਾਏ।ਵਿਸਾਖੀ ਖੁਸੀ ਅਤੇ ਜੋਸ਼ ਵਿੱਚ ਰੰਗ ਬਿਰੰਗੇ …
Read More »ਨੇਤਰਹੀਣ ਮਾਪਿਆਂ ਦੇ ਬੱਚੇ ਨੂੰ ਨਿ’ਜੀ ਸਕੂਲਾਂ ਵਲੋਂ ਦਾਖਲੇ ਲਈ ਇਨਕਾਰ
ਅੰਮ੍ਰਿਤਸਰ, 12 ਅਪ੍ਰੈਲ (ਜਗਦੀਪ ਸਿੰਘ ਸੱਗੂ)- ਨੇਤਰਹੀਣ ਮਾੁਪਿਓ ਦਿਨੇਸ਼ ਚੌਧਰੀ ਅਤੇ ਮੀਰਾ ਦੇ ਸਾਢੇ ਤਿੰਨ ਸਾਲ ਦੇ ਬੱਚੇ ਅਭਿਨਵ ਚੌਧਰੀ ਨੂੰ ਸ਼ਹਿਰ ਦੇ ਨਿਜੀ ਸਕੂਲਾਂ ਵਲੋਂ ਦਾਖਲੇ ਲਈ ਇਸ ਅਧਾਰ ਤੇ ਇਨਕਾਰ ਕਰ ਦਿੱਤਾ ਗਿਆ ਕਿ ਉਹ ਅਪਣੇ ਬੱਚੇ ਦੀ ਠੀਕ ਤਰਾਂ੍ਹ ਦੇਖਭਾਲ ਨਹੀਂ ਕਰ ਸਕਦੇ। ਜਦਕਿ ਰੇਲਵੇ ਵਿਚ ਸਰਕਾਰੀ ਨੌਕਰੀ ਤੇ ਲੱਗੇ ਹੋਏ ਮਿ: ਦਿਨੇਸ਼ ਕੁਮਾਰ ਅਪਣੇ ਬੱਚੇ ਦੀ ਦਾਖਲਾ ਫੀਸ …
Read More »ਵਿਸਾਖੀ ‘ਤੇ ਇਸ਼ਮੀਤ ਸਿੰਘ ਮਿਊਜਕ ਇੰਸਟੀਚਿਊਟ ਚ” ਕਲਾਕਾਰਾਂ ਨੇ ਬੰਨੇ ਰੰਗ
ਸੰਦੌੜ, 12 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਪੰਜਾਬ ਵਿੱਚੋ ਨੌਜਵਾਨਾਂ ਨੂੰ ਭੈੜ੍ਹੀਆਂ ਲਾਹਨਤਾ ਤੋਂ ਬਚਾਉਣ ਲਈ ਸਮਾਰਟ ਸਿਟੀ ਲੁਧਿਆਣੇ ਵਿੱਚ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਪਿਛਲੇ ਕਈ ਸਾਲਾਂ ਤੋਂ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਨੌਜਵਾਨਾਂ ਬੱਚਿਆ ਨੂੰ ਆਪਣੇ ਵਿਰਸੇ ਨਾਲ ਜੋੜਿਆ ਜਾ ਸਕੇ ਸੋ ਵਿਸਾਖੀ ਦੇ ਤਿਉਹਾਰ ਨੂੰ ਮੁੱਖ ਰੱਖਦਿਆ ਪ੍ਰੋਗਰਾਮ ਕਰਵਾਇਆ ਗਿਆ ।ਜਿਸ ਦੀ ਸ਼ੁਰੂਆਤ ਵਿਚ ਡਾ: ਚਰਨਕਮਲ ਸਿੰਘ ਡਾਇਰੈਕਟਰ …
Read More »ਕਣਕ ਦਾ ਅਜਿਹਾ ਬੀਜ ਲੱਭਿਆ, ਜਿਸ ਨੂੰ ਨਹੀਂ ਲੱਗਦਾ ਕੋਈ ਰੋਗ
ਸੰਦੌੜ, 12 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਦੇਸ਼ ਦੇ 37 ਸਾਲਾ ਖੇਤੀ ਵਿਗਿਆਨੀ ਨੇ ਸੱਤ ਸਾਲ ਦੀ ਕਰੜੀ ਮਿਹਨਤ ਤੋਂ ਬਾਅਦ ਕਣਕ ਦੀ ਅਜਿਹੀ ਕਿਸਮ ਤਿਆਰ ਕੀਤੀ ਹੈ ਜਿਸ ਨੂੰ ਰੋਗ ਨਹੀਂ ਲੱਗਦਾ। ਇੰਨਾ ਹੀ ਨਹੀਂ ਸੋਕੇ ਦੀ ਹਾਲਤ ਹੋਣ ‘ਤੇ ਵੀ ਭਰਪੂਰ ਪੈਦਾਵਾਰ ਮਿਲੇਗੀ। ਇਸ ਖੋਜ ਉੱਤੇ ਕਰੀਬ ਛੇ ਕਰੋੜ ਰੁਪਏ ਦਾ ਖਰਚਾ ਆਇਆ ਹੈ। ਇਸ ਕਿਸਮ ਨੂੰ ਫਿਲਹਾਲ …
Read More »ਵੱਡੇ ਸੰਕਟ ਵੱਲ ਵਧ ਰਿਹਾ ਪੰਜਾਬ, ਨਾਸਾ ਨੇ ਦਿੱਤੀ ਚੇਤਾਵਨੀ
ਸੰਦੌੜ, 12 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਪਿਛਲੇ 10 ਸਾਲਾਂ ਵਿੱਚ ਉੱਤਰੀ ਭਾਰਤ ਦੇ ਜ਼ਮੀਨੀ ਪਾਣੀ ਦਾ ਪੱਧਰ 88 ਲੱਖ ਏਕੜ-ਫੁੱਟ ਦੇ ਹੇਠ ਡਿੱਗ ਚੁੱਕਾ ਹੈ। ਹਾਲ ਹੀ ਵਿੱਚ ਨਾਸਾ (NASA) ਦੇ ਗਰੇਸ (Gravity Recovery and Climate Experiment) ਦੀ ਮਦਦ ਨਾਲ ਉਪਗ੍ਰਹਿ ਵਿਗਿਆਨੀਆਂ ਨੇ ਗ੍ਰਹਿ ਦੀ ਗਰੈਵਿਟੀ ਮੈਦਾਨ ਦੀ ਹਲਚਲ ਤੋਂ ਭਾਰਤ ਵਿੱਚ ਜ਼ਮੀਨੀ ਜਲ ਦੇ ਬਦਲਾਅ ਦਰ ਨੂੰ ਤੈਅ ਕਰਨ …
Read More »ਬਰਿੰਦਰ ਸਿੰਘ ਅਠਵਾਲ ਐਸੋਸੀਏਸਨ ਆਫ ਪ੍ਰਿੰਟਰ ਬਟਾਲਾ ਦੇ ਪ੍ਰਧਾਨ ਬਣੇ
ਬਟਾਲਾ, 12 ਅਪ੍ਰੈਲ (ਨਰਿੰਦਰ ਬਰਨਾਲ)- ਬਟਾਲਾ ਸਹਿਰ ਦੇ ਪ੍ਰਿੰਟਰ ਦੀ ਇਕ ਜਰੂਰੀ ਮੀਟਿੰਗ ਬਟਾਲਾ ਕਲੱਬ ਵਿਖੇ ਕੀਤੀ ਗਈ।ਜਿਸ ਮੀਟਿੰਗ ਦਾ ਮੁੱਖ ਮਕਸਦ ਐਸੋਸੀਏਸਨ ਆਫ ਪ੍ਰਿੰਟਰਜ ਬਟਾਲਾ ਦੇ ਪ੍ਰਧਾਨ ਦੀ ਚੋਣ ਕਰਨੀ ਸੀ। ਕਲੱਬ ਵਿਖੇ ਹਾਜਰ ਸਾਰੇ ਮੈਬਰਾਂ ਵੱਲੋ ਬਰਿੰਦਰ ਸਿੰਘ ਅਠਵਾਲ ਅੰਕੁਰ ਪ੍ਰੈਸ ਬਟਾਲਾ ਨੂੰ ਸਰਵਸੰਮਤੀ ਨਾਲ ਇਕ ਸਾਲ ਵਾਸਤੇ ਪ੍ਰਧਾਨ ਨਿਯੁਕਤ ਕੀਤਾ ਗਿਆ।ਜਦ ਕਿ ਕਪਿਲ ਚੋਪੜਾ ਸੈਕਟਰੀ ਤੇ ਚੰਦਰ …
Read More »
Punjab Post Daily Online Newspaper & Print Media