ਅੰਮ੍ਰਿਤਸਰ 20 ਦਸੰਬਰ (ਸੁਖਬੀਰ ਸਿੰਘ) – ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ ਮਾਨਯੋਗ ਜਿਲ੍ਹਾ ਅਤੇ ਸੇਸ਼ਨਜ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਵੱਲੋ ਕੇਂਦਰੀ ਜੇਲ੍ਹ, ਅੰਮਿ੍ਰਤਸਰ ਦਾ ਦੌਰਾ ਕੀਤਾ ਗਿਆ।ਇਸ ਦੋਰਾਨ ਸ੍ਰੀ ਰਸ਼ਪਾਲ ਸਿੰਘ ਅਤੇ ਅਮਿਤ ਮਲਹਨ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਅੰਮ੍ਰਿਤਸਰ ਵੀ ਨਾਲ ਸਨ।ਇਸ ਦੇ ਨਾਲ ਹੀ ਕੇਂਦਰੀ ਜੇਲ ਦੇ ਵੱਖ-ਵੱਖ ਬੇਰਕਾਂ, ਲੰਗਰ ਘਰ, ਹਸਪਤਾਲ ਆਦਿ ਦਾ ਨਿਰਖਣ ਕੀਤਾ ਗਿਆ।ਜੇਲ੍ਹ ਸੁਪਰਡੈਂਟ ਅਨੁਰਾਗ ਅਜਾਦ …
Read More »ਪੰਜਾਬੀ
ਸਵਦੇਸ਼ ਦਰਸ਼ਨ ਤਹਿਤ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਦਾ ਸੁੰਦਰੀਕਰਨ ਤਰਜ਼ੀਹੀ ਅਧਾਰ ‘ਤੇ ਹੋਵੇ-ਡੀ.ਸੀ
ਅਟਾਰੀ ਸਰਹੱਦ ‘ਤੇ ਵੀ ਦਰਸ਼ਕਾਂ ਲਈ ਸਹੂਲਤਾਂ ਵਧਾਉਣੀਆਂ ਜਰੂਰੀ ਅੰਮ੍ਰਿਤਸਰ, 20 ਦਸੰਬਰ (ਸੁਖਬੀਰ ਸਿੰਘ) – ਸਵਦੇਸ਼ ਦਰਸ਼ਨ ਦੇ ਦੂਸਰੇ ਪੜਾਅ ‘ਚ ਸਰਕਾਰ ਵੱਲੋਂ ਸੈਲਾਨੀਆਂ ਲਈ ਬਿਹਤਰ ਵਾਤਾਵਰਣ ਤੇ ਵਧੀਆ ਮੁੱਢਲਾ ਢਾਂਚਾ ਮੁਹੱਈਆ ਕਰਵਾਉਣ ਲਈ ਕੀਤੀ ਜਾ ਰਹੀ ਪਹਿਲ ਵਿੱਚ ਸਾਡੀ ਤਰਜ਼ੀਹ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਸਾਰੇ ਰਸਤਿਆਂ ਨੂੰ ਬਿਹਤਰ ਬਨਾਉਣਾ ਤੇ ਅਟਾਰੀ ਸਰਹੱਦ ਉਤੇ ਜਾਂਦੇ ਸੈਲਾਨੀਆਂ ਲਈ ਚੰਗੀਆਂ ਸਹੂਲਤਾਂ …
Read More »ਡਿਪਟੀ ਕਮਿਸ਼ਨਰ ਵਲੋਂ ਹਵਾਈ ਅੱਡੇ ਦੇ ਆਲੇ ਦੁਆਲੇ ਨੂੰ ਕੂੜਾ ਰਹਿਤ ਬਨਾਉਣ ਦੀ ਲੋੜ ‘ਤੇ ਜ਼ੋਰ
ਅੰਮ੍ਰਿਤਸਰ, 20 ਦਸੰਬਰ (ਸੁਖਬੀਰ ਸਿੰਘ) – ‘ਏਅਰ ਫੀਲਡ ਵਾਤਾਵਰਣ ਮੈਨਜਮੈਂਟ’ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਘਣਸ਼ਾਮ ਥੋਰੀ ਨੇ ਕਿਹਾ ਕਿ ਹਵਾਈ ਅੱਡੇ ‘ਤੇ ਉਡਾਨਾਂ ਦੀ ਸੁਰੱਖਿਅਤ ਆਵਾਜਾਈ ਲਈ ਜਰੂਰੀ ਹੈ ਕਿ ਇਸ ਇਲਾਕੇ ਤੋਂ ਪੰਛੀਆਂ ਨੂੰ ਦੂਰ ਰੱਖਿਆ ਜਾਵੇ।ਪੰਛੀਆਂ ਤੋਂ ਬਚਾਅ ਲਈ ਇਸਦੇ ਆਲੇ ਦੁਆਲੇ ਨੂੰ ਕੂੜੇ ਆਦਿ ਤੋਂ ਮੁੱਕਤ ਰੱਖਣ ਦੀ ਲੋੜ ਹੈ।ਇਸ ਲਈ ਇਕ ਤਾਂ …
Read More »ਆਲੂਆਂ ਦੀ ਫਸਲ ਨੂੰ ਪਿਛੇਤੇ ਝੁਲਸ ਰੋਗ ਤੋਂ ਬਚਾਉਣ ਲਈ ਕਿਸਾਨਾਂ ਨੂੰ ਤੁਰੰਤ ਛਿੜਕਾਅ ਦੀ ਸਲਾਹ
ਅੰਮ੍ਰਿਤਸਰ, 20 ਦਸੰਬਰ (ਸੁਖਬੀਰ ਸਿੰਘ) – ਮੌਸਮ ਦੇ ਮਿਜਾਜ਼ ਨੂੰ ਵੇਖਦੇ ਹੋਏ ਪੰਜਾਬ ਵਿੱਚ ਆਲੂ ਦੀ ਫਸਲ ਨੂੰ ਭਵਿੱਖ ਵਿੱਚ ਪਿਛੇਤਾ ਝੁਲਸ ਰੋਗ ਆਉਣ ਦੀ ਸੰਭਾਵਨਾ ਹੈ।ਸਹਾਇਕ ਡਾਇਰੈਕਟਰ ਬਾਗਬਾਨੀ ਅੰਮ੍ਰਿਤਸਰ ਡਾ. ਜਸਪਾਲ ਸਿੰਘ ਢਿੱਲੋਂ ਅਤੇ ਸਟੇਟ ਨੋਡਲ ਅਫਸਰ (ਆਲੂ) ਡਾ. ਪਰਮਜੀਤ ਸਿੰਘ ਨੇ ਆਲੂਆਂ ਦੀ ਫਸਲ ਦਾ ਨਿਰੀਖਣ ਕਰਨ ਉਪਰੰਤ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਆਲੂਆਂ ਦੀ ਕਿਸਮ ਕੁਫਰੀ ਪੁਖਰਾਜ …
Read More »ਆਪਣੇ ਹੋਟਲਾਂ ਤੇ ਵਪਾਰਕ ਅਦਾਰੇ ਨੂੰ ਅੰਤਰਰਾਸ਼ਟਰੀ ਪਹਿਚਾਣ ਲਈ ‘ਨਿਧੀ’ ਪੋਰਟਲ ‘ਤੇ ਰਜਿਸਟਰਡ ਕਰੋ- ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 20 ਦਸੰਬਰ (ਸੁਖਬੀਰ ਸਿੰਘ) – ਕੇਂਦਰ ਸਰਕਾਰ ਵਲੋਂ ਆਤਮ ਨਿਰਭਰ ਭਾਰਤ ਤਹਿਤ ਰਾਸ਼ਟਰੀ ਪੱਧਰ ‘ਤੇ ਮਹਿਮਾਨ ਨਿਵਾਜ਼ੀ ਖੇਤਰ ਵਿੱਚ ਕੰਮ ਕਰ ਰਹੀਆਂ ਇਕਾਈਆਂ, ਜਿੰਨਾ ਵਿੱਚ ਹੋਟਲ, ਹੋਮ ਸਟੇਅ, ਬਰੈਡ ਐਂਡ ਬਰੈਕਫਾਸਟ ਸਹੂਲਤਾਂ ਦੇਣ ਵਾਲੇ ਘਰ, ਫਾਰਮ ਹਾਊਸ, ਰੈਸਟੋਰੈਂਟ, ਕੇਟਰਰ, ਟਰੈਵਲ ਏਜੰਟ, ਟੂਰ ਅਪਰੇਟਰਾਂ, ਟਰੈਵਲ ਐਗਰੀਗੇਟਰ, ਟੂਰਿਸਟ ਗਾਈਡ ਤੇ ਕਨਵੈਨਸ਼ਨ ਸੈਟਰ ਆਦਿ ਸ਼ਾਮਿਲ ਹਨ, ਦਾ ਡੈਟਾ ਇਕ ਪਲੇਟਫਾਰਮ ‘ਤੇ ਉਪਲੱਬਧ …
Read More »ਅਨੁਸੂਚਿਤ ਜਾਤੀ ਐਕਟ ਸਬੰਧੀ ਦਰਜ਼ ਕੇਸ ਤੁਰੰਤ ਅਦਾਲਤ ‘ਚ ਪੇਸ਼ ਕੀਤਾ ਜਾਵੇ-ਏ.ਡੀ.ਸੀ
ਪੀੜਤ ਪਰਿਵਾਰਾਂ ਨੂੰ ਵੰਡੀ 95 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਅੰਮ੍ਰਿਤਸਰ, 20 ਦਸੰਬਰ (ਸੁਖਬੀਰ ਸਿੰਘ) – ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਸਬੰਧੀ ਅਤਿਆਚਾਰ ਰੋਕਥਾਮ ਐਕਟ 1989 ਅਧੀਨ ਜਿਲ੍ਹੇ ਵਿੱਚ ਦਰਜ਼ ਹੋਏ ਪਰਚਿਆਂ ਅਤੇ ਉਨਾਂ ‘ਤੇ ਕੀਤੀ ਗਈ ਕਾਰਵਾਈ ਦੀ ਸਮੀਖਿਆ ਕਰਦੇ ਵਧੀਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਕਤ ਐਕਟ ਅਧੀਨ ਦਰਜ਼ ਹੋਏ ਕੇਸਾਂ ਨੂੰ …
Read More »ਐਨ.ਐਸ.ਐਸ ਦਾ ਸ਼ਖਸ਼ੀਅਤ ‘ਚ ਬਹੁਤ ਮਹੱਤਵ – ਦੀਪਕ ਜਿੰਦਲ
ਸੰਗਰੂਰ, 20 ਦਸੰਬਰ (ਜਗਸੀਰ ਲੌਂਗੋਵਾਲ) – ਯੁਵਕ ਸੇਵਾਵਾਂ ਵਿਭਾਗ ਪੰਜਾਬ ਦੀ ਸਰਪ੍ਰਸਤੀ ਵਿੱਚ ਸਹਾਇਕ ਡਾਇਰੈਕਟਰ ਅਰੁਣ ਕੁਮਾਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਪ੍ਰਿੰਸੀਪਲ ਨਵਰਾਜ ਕੌਰ ਦੀ ਅਗਵਾਈ ‘ਚ ਕੌਮੀ ਸੇਵਾ ਯੋਜਨਾ ਇਕਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਦੇ ਵਲੰਟੀਅਰਾਂ ਦਾ ਸਪੈਸ਼ਲ 7 ਰੋਜ਼ਾ ਐਨ.ਐਸ.ਐਸ ਕੈਂਪ “ਨਸ਼ਾ ਮੁਕਤ ਜਵਾਨੀ-ਤੰਦਰੁਸਤ ਜਵਾਨੀ” ਦੇ ਬੈਨਰ ਹੇਠ ਲਗਾਇਆ ਗਿਆ। ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਇਸ …
Read More »ਆਂਗਣਵਾੜੀ ਸੈਂਟਰ ਦੇ ਬੱਚਿਆਂ ਨੂੰ ਬੈਠਣ ਲਈ ਗੱਦੇ ਅਤੇ ਬੂਟ, ਜ਼ਰਾਬਾਂ ਤੇ ਕੱਪੜੇ ਦਿੱਤੇ
ਸੰਗਰੂਰ, 20 ਦਸੰਬਰ (ਜਗਸੀਰ ਲੌਂਗੋਵਾਲ) – ਕੇਅਰਿੰਗ ਪੀਪਲਜ਼ (ਰਜਿਸਟਰਡ) ਸੰਸਥਾ ਸੰਗਰੂਰ ਵਲੋਂ ਨਾਭਾ ਗੇਟ ਬਾਹਰ ਸਥਿਤ ਕਿਸ਼ਨਪੁਰਾ ਬਸਤੀ ਦੇ ਆਂਗਨਵਾੜੀ ਸੈਂਟਰ ਨੰਬਰ 196 ਦੇ ਬੱਚਿਆਂ ਨੂੰ ਬੈਠਣ ਲਈ ਗੱਦੇ, ਬੂਟ ਜ਼ੁਰਾਬਾਂ, ਗਰਮ ਕਪੜੇ ਤਕਸੀਮ ਕੀਤੇ ਗਏ।ਪ੍ਰਧਾਨ ਪਰੀਤ ਅਮਨ ਸਰਮਾ ਸੋਨਾ ਨੇ ਦੱਸਿਆ ਕਿ ਸੰਸਥਾ ਵਲੋਂ ਪਿਛਲੇ ਸਮੇਂ ਦੌਰਾਨ ਵੀ ਜਰੂਰਤਮੰਦ ਲੋਕਾਂ ਦੀ ਮਦਦ ਕੀਤੀ ਜਾਂਦੀ ਰਹੀ ਹੈ।ਇਸ ਕਾਰਜ਼ ਲਈ ਸੰਸਥਾ …
Read More »24 ਦਸੰਬਰ ਨੂੰ ਮਨਾਇਆ ਜਾਵੇਗਾ ਸਹੀਦ ਊਧਮ ਸਿੰਘ ਦਾ ਜਨਮ ਦਿਹਾੜਾ
ਸੰਗਰੂਰ, 20 ਦਸੰਬਰ (ਜਗਸੀਰ ਲੌਂਗੋਵਾਲ) – ਜਲਿਆਂਵਾਲਾ ਬਾਗ ਦੇ ਕਤਲੇਆਮ ਦਾ ਲੰਡਨ ਵਿੱਚ ਜਾ ਕੇ ਬਦਲਾ ਲੈਣ ਵਾਲੇ ਗਦਰੀ ਸ਼ਹੀਦ ਊਧਮ ਸਿੰਘ ਦਾ 124ਵਾਂ ਜਨਮ ਦਿਹਾੜਾ ਸ਼ਹੀਦ ਉਧਮ ਸਿੰਘ ਕੰਬੋਜ਼ ਯਾਦਗਾਰ ਕਮੇਟੀ ਮੇਨ ਵਲੋਂ 24 ਦਸੰਬਰ ਦਿਨ ਐਤਵਾਰ ਨੂੰ ਸਵੇਰੇ 9.00 ਵਜੇ ਸ਼ਹੀਦ ਉਧਮ ਸਿੰਘ ਮਿਊਜੀਅਮ ਬਠਿੰਡਾ ਰੋਡ ਵਿਖੇ ਮਨਾਇਆ ਜਾ ਰਿਹਾ ਹੈ।ਕਮੇਟੀ ਦੇ ਚੇਅਰਮੈਨ ਕੇਹਰ ਸਿੰਘ ਜੋਸਨ ਨੇ ਦੱਸਿਆ …
Read More »ਸਰਕਾਰੀ ਨੌਕਰੀਆਂ / ਬੈਂਕ ਪੇਪਰਾਂ ਦੀ ਤਿਆਰੀ ਲਈ ਲੜਕੀਆਂ ਨੂੰ ਮਿਲੇਗੀ ਮੁਫਤ ਕੌਚਿੰਗ
ਅੰਮ੍ਰਿਤਸਰ 20 ਦਸੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਅਧੀਨ ਨੌਜਵਾਨਾਂ ਨੂੰ ਰੋਜਗਾਰ ਦੇਣ ਤੇ ਸਵੈ-ਰੋਜ਼ਗਾਰ ਦੇ ਕਾਬਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ।ਇਹ ਪ੍ਰਗਟਾਵਾ ਮਾਨਯੋਗ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਘਣਸ਼ਿਆਮ ਥੌਰੀ ਨੇ ਕੀਤਾ।ਡਿਪਟੀ ਡਾਇਰੈਕਟਰ ਜਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫਤਰ ਸ਼੍ਰੀਮਤੀ ਨੀਲਮ ਮਹੇ ਨੇ ਦੱਸਿਆ …
Read More »
Punjab Post Daily Online Newspaper & Print Media