Wednesday, November 25, 2026

ਪੰਜਾਬੀ

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਦੇ ਬੱਚਿਆ ਨੇ ਖਟਿਆ ਨਾਮਣਾ

ਅੰਮ੍ਰਿਤਸਰ, 20 ਜਨਵਰੀ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਦੇ ਅੱਠਵੀ ਜਮਾਤ ਦੇ ਵਿਦਿਆਰਥੀ ਅਨਮੋਲ ਸਿੰਘ ਨੇ ਭਾਸ਼ਾ ਵਿਭਾਗ ਪੰਜਾਬ ਵੱਲੋ ਬਾਲ ਸਾਹਿਤ ਕੁਇਜ਼ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ 500 ਰੁ: ਨਕਦ ਪ੍ਰਾਪਤ ਕੀਤੇ ਹਨ।ਇਹ ਹੋਣਹਾਰ ਵਿਦਿਆਰਥੀ ਸੂਬਾ ਪੱਧਰ ਤੇ ਹੋਣ ਵਾਲੇ ਕੁਇਜ਼ ਮੁਕਾਬਲੇ ਲਈ ਚੁਣ ਲਿਆ ਗਿਆ।ਕੰਬੋਜ਼ ਸਭਾ ਅੰਮ੍ਰਿਤਸਰ ਵੱਲੋ ਸ਼ਹੀਦ ਊਧਮ ਸਿੰਘ …

Read More »

ਬਾਲ ਗਾਇਕ ਸ਼ਮਸ਼ਾਦ ਅਲੀ ਝੁਨੇਰ ਦਾ ਖਿਤਾਬ ‘ਆਵਾਜ਼-ਏ-ਪੰਜਾਬ’ ਤੇ ਹਰਮੋਨੀਅਮ ਨਾਲ ਸਨਮਾਨ

ਸੰਦੌੜ, 20 ਜਨਵਰੀ (ਹਰਮਿੰਦਰ ਸਿੰਘ ਭੱਟ) – ਨਿੱਕੀ ਉਮਰੇ ਪੰਜਾਬੀ ਗਾਇਕੀ ਵਿੱਚੋਂ ਨਾਮਣਾ ਖੱਟਣ ਵਾਲੇ ਅਤੇ ਲੋਕ ਗਾਇਕ ਫਿਰੋਜ਼ ਖਾਨ ਦੇ ਲਾਡਲੇ ਸ਼ਾਗਿਰਦ ਸ਼ਮਸ਼ਾਦ ਅਲੀ ਝੁਨੇਰ ਨੇ ਸੁਆਮੀ ਉਂਕਾਰ ਸਰਸਵਤੀ ਜੀ ਵਲੋਂ ਅਤੇ ਰਵਿੰਦਰ ਭਾਟੀਆ ਦੇ ਵਿਸ਼ੇਸ਼ ਸਹਿਯੋਗ ਨਾਲ ਖਰੜ ਵਿਖੇ ਕਰਵਾਏ ਗਏ ‘ਆਵਾਜ਼-ਏ-ਪੰਜਾਬ’ ਪ੍ਰੋਗਰਾਮ ਵਿੱਚ ਆਪਣੀ ਵੁਆਇਸ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।ਇਸ ਸਮਾਗਮ ਵਿੱਚ 40 ਦੇ ਕਰੀਬ ਬੱਚਿਆਂ ਨੇ ਭਾਗ …

Read More »

ਪਿੰਡ ਦਸੌਂਧਾ ਸਿੰਘ ਵਾਲਾ ਵਿਖੇ ਮਨਰੇਗਾ ਸਕੀਮ ਤਹਿਤ ਡਰੇਨ ਦੀ ਸਫਾਈ ਕਾਰਜ ਸ਼ੁਰੂ

ਸੰਦੌੜ, 20 ਜਨਵਰੀ (ਹਰਮਿੰਦਰ ਸਿੰਘ ਭੱਟ) – ਨੇੜਲੇ ਪਿੰਡ ਦਸੌਧਾ ਸਿੰਘ ਵਾਲਾ ਵਿਖੇ ਮਨਰੇਗਾ ਸਕੀਮ ਤਹਿਤ ਡਰੇਨ ਦੀ ਸਫ਼ਾਈ ਦਾ ਕਾਰਜ ਸ਼ੁਰੂ ਕੀਤਾ ਗਿਆ ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਸੰਤ ਸਿੰਘ ਅਤੇ ਪੰਚ ਲਾਭ ਸਿੰਘ ਨੇ ਦੱਸਿਆ ਕਿ ਗੰਦਗੀ ਨਾਲ ਹੋ ਰਹੀਆਂ ਘਾਤਕ ਲਾ ਇਲਾਜ ਬਿਮਾਰੀਆਂ ਤੋਂ ਪਿੰਡ ਵਾਸੀਆਂ ਨੂੰ ਨਿਜਾਤ ਦਿਵਾਉਣ ਲਈ ਇਹ ਸਫਾਈ ਕਾਰਜ …

Read More »

ਕੋਲੰਬੀਆ ਕਿਸ਼ਤੀ ਹਾਦਸੇ ‘ਤੇ ਜਥੇ: ਅਵਤਾਰ ਸਿੰਘ ਵਲੋਂ ਚਿੰਤਾ ਜ਼ਾਹਿਰ

ਅੰਮ੍ਰਿਤਸਰ, 19 ਜਨਵਰੀ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬੀ ਨੌਜਵਾਨਾਂ ਦੇ ਦੱਖਣੀ ਅਮਰੀਕੀ ਦੇਸ਼ ਕੋਲੰਬੀਆ ਨੇੜੇ ਕਿਸ਼ਤੀ ਪਲਟਣ ਨਾਲ ਡੁੱਬ ਜਾਣ ਦੇ ਖਦਸ਼ੇ ਤੇ ਚਿੰਤਾ ਜ਼ਾਹਿਰ ਕਰਦਿਆਂ ਅਕਾਲ ਪੁਰਖ ਅਗੇ ਅਰਦਾਸ ਕੀਤੀ ਹੈ ਕਿ ਕਿਸ਼ਤੀ ਵਿੱਚ ਸਵਾਰ ਨੌਜਵਾਨ ਸਹੀ ਸਲਾਮਤ ਹੋਣ। ਇਥੋਂ ਜਾਰੀ ਪੈ੍ਸ ਨੋਟ ਵਿੱਚ ਸ਼ੋ੍ਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕਤਰ ਸ. …

Read More »

ਕਰਮਜੀਤ ਸਿੰਘ ਰਿੰਟੂ ਨੇ ਜਰੂਰਤਮੰਦ ਲੋਕਾਂ ਨੂੰ ਗਰਮ ਕੰਬਲ ਵੰਡੇ

ਅੰਮ੍ਰਿਤਸਰ, 19 ਜਨਵਰੀ (ਜਗਦੀਪ ਸਿੰਘ ਸੱਗੂ)- ਹਲਕਾ ਉੱਤਰੀ ਦੇ ਕਾਂਗਰਸ ਇੰਚਾਰਜ ਤੇ ਸੀਨੀਅਰ ਕਾਂਗਰਸੀ ਨੇਤਾ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਹੈ ਕਿ ਅਕਾਲੀ-ਭਾਜਪਾ ਸਰਕਾਰ ਮਹਿਜ਼ ਲੋਕਾਂ ਨੂੰ ਸੁਪਨੇ ਵਿਖਾਉਣ ਤੋਂ ਇਲਾਵਾ ਕੁੱਝ ਵੀ ਨਹੀਂ ਕੀਤਾ। ਉਨਾਂ ਕਿਹਾ ਕਿ ਹਲਕਾ ਉੱਤਰੀ ਵਿੱਚ ਪੈਂਦੀ ਬਾਬਾ ਦੀਪ ਸਿੰਘ ਪੰਚਾਇਤ ਅੱਜ ਵੀ ਵਿਕਾਸ ਤੋਂ ਮਹਿਰੂਮ ਹੈ। ਸੀਵਰੇਜ, ਪਾਣੀ ਅਤੇ ਲਾਈਟ ਜਿਹੀ ਪ੍ਰਾਥਮਿਕ ਸੁਵਿਧਾਵਾਂ ਤਕ …

Read More »

ਖੇਤੀਬਾੜੀ ਅਧਿਕਾਰੀ ਕਿਸਾਨਾਂ ਨਾਲ ਮੀਟਿੰਗਾਂ ਕਰਕੇ ਆਰਗੈਨਿਕ ਖੇਤੀ ਲਈ ਪ੍ਰੇਰਿਤ ਕਰਨਗੇ

ਪਠਾਨਕੋਟ, 19 ਜਨਵਰੀ (ਪ.ਪ)- ਕੰਡੀ ਖੇਤਰ ਵਿੱਚ ਡਰਿੱਪ ਮਾਈਕਰੋ ਇਰੀਗੇਸ਼ਨ/ ਡਰਿੱਪ ਸਪਰਿੰਕਲਰ ਰਾਹੀਂ ਸਿੰਚਾਈ ਦੀਆਂ ਬਿਹਤਰ ਸਹੂਲਤਾਂ ਮੁਹਈਆ ਕਰਨ ਅਤੇ ਭੂਮੀ ਸੁਧਾਰ ਲਈ, ਭੂਮੀ ਰੱਖਿਆ ਵਿਭਾਗ ਪਠਾਨਕੋਟ ਵੱਲੋਂ 1 ਕਰੋੜ ਰੁਪਏ ਦੀ ਯੋਜਨਾ ਬਣਾ ਕੇ ਸਰਕਾਰ ਨੂੰ ਭੇਜੀ ਗਈ ਹੈ। ਇਸ ਇਲਾਕੇ ਦੇ ਜਿੰਨ੍ਹਾਂ ਕਿਸਾਨਾਂ ਨੇ ਇਸ ਯੋਜਨਾ ਦਾ ਲਾਭ ਲੈਣਾ ਹੈ, ਉਹ ਆਪਣਾ ਬਿਨੈਪੱਤਰ ਭੂਮੀ ਰੱਖਿਆ ਵਿਭਾਗ ਦੇ ਦਫ਼ਤਰ …

Read More »

ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਦੇ ਸੇਵਾਦਾਰਾਂ ਪੀੜ੍ਹਤ ਪਰਿਵਾਰ ਦੀ ਕੀਤੀ ਮਾਲੀ ਮਦਦ

ਤਾਰਨ ਤਾਰਨ, 19 ਜਨਵਰੀ (ਜਸਬੀਰ ਸਿੰਘ ਸੱਗੂ, ਅਵਤਾਰ ਸਿੰਘ ਢਿੱਲੋਂ)- ਤਰਨਤਾਰਨ ਦੇ ਸੱਚਖੰਡ ਰੋਡ ਦੀ ਗਲੀ ਬਾਗੀਵਾਲੀ ‘ਚ, ਇਕ ਲੋੜਵੰਦ ਪਰਿਵਾਰ ਜਿਨਾ ਦਾ ਵੱਡਾ ਪੁੱਤਰ ਅਜੇਪਾਲ ਸਿੰਘ ਜੋ ਲੱਤ ਤੇ ਮਮੂਲੀ ਸੱਟ ਲੱਗਣ ਤੋ ਬਾਅਦ ਕੁਝ ਸਮੇ ਤੋ ਇਲਾਜ ਨਾ ਹੋ ਸਕਣ ਕਰਕੇ ਲੱਤ ਦੀ ਹੱਡੀ ਦੀ ਕੈਂਸਰ ਦਾ ਸ਼ਿਕਾਰ ਹੋ ਗਿਆ ਹੈ।ਇਸ ਸਮੇਂ ਪੀੜਤ ਅਜੇਪਾਲ ਸਿੰਘ ਜਿਸ ਦੀ ਖੱਬੀ …

Read More »

ਜਥੇ: ਰਾਜਬੀਰ ਸਿੰਘ ਦੇ ਵਰਕਿੰਗ ਕਮੇਟੀ ਦੇ ਮੈਂਬਰ ਬਣਨ ਨਾਲ ਇਲਾਕੇ ‘ਚ ਖੁਸ਼ੀ ਦੀ ਲਹਿਰ

ਚੌਂਕ ਮਹਿਤਾ, 19 ਜਨਵਰੀ (ਜੋਗਿੰਦਰ ਸਿੰਘ ਮਾਣਾ)- ਇਲਾਕੇ ਦੇ ਨਾਮਵਾਰ ਟਕਸਾਲੀ ਆਗੂ ਸ੍ਰ. ਰਾਜਬੀਰ ਸਿੰਘ ਉਦੋਨੰਗਲ ਦਾ ਨਾਮ ਸ਼ੋ੍ਰਮਣੀ ਅਕਾਲੀ ਦਲ ਬਾਦਲ ਸਰਕਾਰ ਵੱਲੋਂ ਜਾਰੀ ਵਰਕਿੰਗ ਕਮੇਟੀ ਦੀ ਸੂਚੀ ਮਿਲਦੇ ਸਾਰ ਹੀ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ ਜਿਥੇ ਲੋਕਾਂ ਨੇ ਲੱਡੂ ਵੰਡ ਕੇ ਤੇ ਢੋਲ ਢੱਮਕੇ ਨਾਲ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਨਾਲ ਹੀ ਸ. ਸੁਖਬੀਰ ਸਿੰਘ ਬਾਦਲ …

Read More »

ਗੁ: ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਵੱਲੋਂ ਅਯੌਜਿਤ ਨਗਰ ਕੀਰਤਨ ‘ਚ ਅਨਿਲ ਜੋਸ਼ੀ ਨੇ ਭਰੀ ਹਾਜਰੀ

ਧਰਮਸ਼ਾਲਾ ਮੇਨੇਜਮੇਂਟ ਕਮੇਟੀ ਨੂੰ 3 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਕੀਤਾ ਐਲਾਨ ਅੰਮ੍ਰਿਤਸਰ, 19 ਜਨਵਰੀ (ਜਗਦੀਪ ਸਿੰਘ ਸੱਗੂ)- ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਗੁਰਪੁਰਬ ਦੇ ਸਬੰਧ ਵਿਚ ਫਰੈਂਡਸ ਕਾਲੋਨੀ ਮਜੀਠਾ ਰੋਡ ਸਥਿਤ ਗੁਰਦੁਆਰਾ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਵੱਲੋਂ ਕਢੇ ਗਏ ਵਿਸ਼ਾਲ ਨਗਰ ਕੀਰਤਨ ਦੌਰਾਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿਚ ਨਤਮਸਤਕ ਹੋ …

Read More »