Wednesday, November 25, 2026

ਪੰਜਾਬੀ

ਖ਼ਾਲਸਾ ਸੀ: ਸੈਕੰ: ਸਕੂਲ ਵਿਖੇ ਰਾਜ ਪੱਧਰੀ ਖੇਡਾਂ ਵਿੱਚ ਖ਼ਾਸ ਕਾਬਲੀਅਤ ਦੇ ਬੱਚਿਆਂ ਨੂੰ ਕੀਤਾ ਸਨਮਾਨਿਤ

ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਦੀ ਸੇਵਾ, ਰੱਬ ਦੀ ਸੇਵਾ – ਛੀਨਾ ਅੰਮ੍ਰਿਤਸਰ, 5 ਦਸੰਬਰ (ਸੁਖਬੀਰ ਖੁਰਮਣੀਆ, ਪ੍ਰੀਤਮ ਸਿੰਘ)- ਸਟੇਟ ਮਿਆਸ-2015 ਦੇ ਵਿਸ਼ੇਸ਼ ਜਰੂਰਤਾਂ ਵਾਲੇ ਜੇਤੂ ਖਿਡਾਰੀਆਂ ਦਾ ਇਨਾਮ ਵੰਡ ਸਮਾਰੋਹ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਇਆ ਗਿਆ, ਜਿਸ ਵਿੱਚ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸਰੀਰਿਕ ਪੱਖੋਂ …

Read More »

ਦਿੱਲੀ ਦੇ ਵੋਟਰ ‘ਆਪ’ ਵੱਲੋਂ ਖੁਦ ਨੂੰ ਠੱਗਿਆ ਮਹਿਸੂਸ ਕਰਨ ਲੱਗੇ- ਸੁਖਬੀਰ ਸਿੰਘ ਬਾਦਲ

ਅਮਰਿੰਦਰ ਨੂੰ ਵੰਗਾਰਿਆ, ਕਿਹਾ ਕੈਪਟਨ ਟਾਇਟਲਰ, ਸੱਜਣ ਕੁਮਾਰ ਨੂੰ ਕਾਂਗਰਸ ਪਾਰਟੀ ‘ਚੋਂ ਕਢਵਾਉਣ ਅੰਮ੍ਰਿਤਸਰ, 5 ਦਸੰਬਰ (ਗੁਰਚਰਨ ਸਿੰਘ)- ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਦੇਸ਼ ਦੇ ਲੋਕਾਂ ਨਾਲ ਧੋਖਾ ਕੀਤਾ ਹੈ ਅਤੇ ਖੁਦ ਨੂੰ ਜਨ ਸਧਾਰਣ ਦੀ ਪਾਰਟੀ ਕਹਿ ਕੇ ਸਰਕਾਰੀ ਖਜ਼ਾਨੇ ਨੂੰ ਯੋਜਨਾਬੱਧ ਤਰੀਕੇ ਨਾਲ ਲੁੱਟਿਆ ਹੈ।ਦਿੱਲੀ ਦੇ …

Read More »

ਸੁਖਬੀਰ ਨੇ ਅੰਮ੍ਰਿਤਸਰ ‘ਚ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

ਇਕ ਸਾਲ ਵਿਚ ਅੰਮ੍ਰਿਤਸਰ ਨੂੰ ਦੇਸ਼ ਦਾ ਸਭ ਤੋਂ ਸਾਫ-ਸੁਥਰਾ ਸ਼ਹਿਰ ਬਣਾਉਣ ਦਾ ਕੀਤਾ ਐਲਾਨ ਅੰਮ੍ਰਿਤਸਰ, 5 ਦਸੰਬਰ (ਗੁਰਚਰਨ ਸਿੰਘ)- ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਆਉਣ ਵਾਲੇ ਕੁਝ ਮਹੀਨਿਆਂ ਵਿਚ ਅੰਮ੍ਰਿਤਸਰ ਸ਼ਹਿਰ ਦੀ ਪੂਰਣ ਕਾਇਆ-ਕਲਪ ਕੀਤੀ ਜਾਵੇਗੀ ਅਤੇ ਦਸੰਬਰ 2016 ਤੱਕ ਅੰਮ੍ਰਿਤਸਰ ਨੂੰ ਦੇਸ਼ ਦਾ ਸਭ ਤੋਂ ਸਾਫ-ਸੁਥਰਾ ਸ਼ਹਿਰ ਬਣਾ ਦਿੱਤਾ …

Read More »

ਡੀ.ਐਸ.ਪੀ ਸਿਟੀ ਬਠਿੰਡਾ ਸ. ਬਰਾੜ ਨੂੰ ਸਦਮਾ, ਪਿਤਾ ਦਾ ਦੇਹਾਂਤ

ਬਠਿੰਡਾ, 5 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਇਮਾਨਦਾਰ, ਨਿਧੜਕ ਅਤੇ ਖੁਸ਼ਦਿਲ ਸੁਭਾਅ ਦੇ ਤੌਰ ਤੇ ਜਾਣੇ ਜਾਂਦੇ ਡੀਐਸਪੀ ਸਿਟੀ ਬਠਿੰਡਾ ਸ. ਦਵਿੰਦਰ ਸਿੰਘ ਬਰਾੜ ਦੇ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਪਿਤਾ ਦਰਸ਼ਨ ਸਿੰਘ ਬਰਾੜ ਅਚਾਨਕ ਅਕਾਲ ਚਲਾਣਾ ਕਰ ਗਏ। ਇਹ ਘਟਨਾ ਨਾਲ ਜਿੱਥੇ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਉਥੇ …

Read More »

ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਅੱਜ

ਬਠਿੰਡਾ, 5 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਐਮ ਬਠਿੰਡਾ ਸ਼ਹਿਰੀ ਅਤੇ ਸ਼ਹਿਰ ਦੇ ਅਕਾਲੀ ਵਰਕਰਾਂ ਵੱਲੋਂ ਗੁਰਪੁਰਬ ਨੂੰ ਸਮੱਰਪਿਤ ਅਤੇ ਬਠਿੰਡਾ ਵਿਖੇ ਸਦਭਾਵਨਾ ਰੈਲੀ ਵਿੱਚ ਦਿੱਤੇ ਗਏ ਸਹਿਯੋਗ ਲਈ ਸੰਗਤਾਂ ਦਾ ਧੰਨਵਾਦ ਕਰਨਹਿੱਤ ਸਥਾਨਿਕ ਜੀਤ ਪੈਲਸ ਬਠਿੰਡਾ ਵਿਖੇ ਸੁਖਮਨੀ ਸਾਹਿਬ ਪਾਠਾ ਦੇ ਭੋਗ ਪਾਏ ਜਾਣਗੇ। ਸੁਖਮਨੀ ਸਾਹਿਬ ਦਾ ਪਾਠ ਸਵੇਰੇ 10 ਵਜੇ …

Read More »

ਸਰਕਾਰੀ ਠੇਕਾ ਕਮੇਟੀ ਵਲੋਂ 12 ਦਸੰਬਰ ਦੀ ਰੈਲੀ ਵਿੱਚ ਸਮੂਲੀਅਤ ਕਰਨਗੇ ਨਰੇਗਾ ਕਰਮਚਾਰੀ

ਬਠਿੰਡਾ, 5 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਨਰੇਗਾ ਕਰਮਚਾਰੀ ਯੂਨੀਅਨ ਜਿਲ੍ਹਾ ਬਠਿੰਡਾ ਦੀ ਇਕ ਮੀਟਿੰਗ ਜਿਲ੍ਹਾ ਪ੍ਰਧਾਨ ਅਮਰੀਕ ਸਿੰਘ ਦੀ ਪ੍ਰਧਾਨਗੀ ਹੇਠ ਚਿਲਡਰਨ ਵਿਖੇ ਹੋਈ। ਮੀਟਿੰਗ ਵਿੱਚ ਦੱਸਿਆ ਗਿਆ ਕਿ ਪੰਜਾਬ ਸਰਕਾਰ ਦੇ ਅਤਿ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਪੰਚਾਇਤ ਵਿਭਾਗ ਅੰਦਰ ਨਵੀਂ ਭਰਤੀ ਕੀਤੀ ਜਾ ਰਹੀ। ਜਿਸ ਦਾ ਇਸ਼ਤਿਹਾਰ ਅਗਲੇ ਹਫ਼ਤੇ ਦੇਣ ਦੀ ਪੂਰੀ ਸੰਭਾਵਨਾ ਹੈ। …

Read More »

ਇੱਕ ਰੈਕ ਇਕ ਪੈਨਸ਼ਨ” ਦੇ ਹੱਕ ਵਿੱਚ ਪੰਜ ਹਜ਼ਾਰ ਕਿਲੋਮੀਟਰ ਦੀ ਪੋਲ ਖੋਲ ਯਾਤਰਾ

ਬਠਿੰਡਾ, 5 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਹਰਜਿੰਦਰ ਸਿੰਘ ਖਹਿਰਾ ਜੋ ਭਾਰਤੀ ਫੌਜ ਵਿਚੋ 24 ਸਾਲਾ ਦੀ ਸੇਵਾ ਮੁਕਤ ਉਪਰੰਤ ਹੁਣ ਸਟੇਟ ਐਕਸ ਸਰਵਿਸ ਵੈਲਫੈਅਰ ਐਸੋਸ਼ੀਏਸ਼ਨ ਪੰਜਾਬ ਦੇ ਪ੍ਰੈਸ ਸਕੱਤਰ ਹਨ, ਹੁਣ ਉਹ ਭਾਰਤ ਸਰਕਾਰ ਵਲੋਂ ਸਾਬਕਾ ਫੋਜੀਆਂ ਦੀ 42 ਸਾਲ ਪੁਰਾਣੀ ਮੰਗ ਮੰਨਣ ਦਾ ਜ਼ੋਰਾ ਸ਼ੋਰਾ ਨਾਲ ਐਲਾਨ ਅਤੇ ਪ੍ਰਚਾਰ ਕੀਤਾ ਜਾ ਰਿਹਾ ਹੈ। ਪ੍ਰੰਤੂ ਜਿਸ ਢੰਗ …

Read More »

ਡਿਪਟੀ ਡੀ. ਈ. ਓ ਸ੍ਰੀ ਭਾਰਤ ਭੂਸ਼ਨ ਨੇ ਕੰਨਿਆ ਸਕੂਲ ਬਟਾਲਾਰੁ ਵਿੱਚ ਡੀ. ਡੀ. ਓ ਪਾਵਰਾਂ ਸੰਭਾਲੀਆਂ

ਬਟਾਲਾ, 5 ਦਸੰਬਰ (ਨਰਿੰਦਰ ਸਿੰਘ ਬਰਨਾਲ)- ਜਿਲ੍ਹਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਉਪ ਜਿਲ੍ਹਾ ਸਿਖਿਆ ਅਫਸਰ ਸ੍ਰੀ ਭਾਰਤ ਭੂਸ਼ਨ ਨੇ ਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਕੂਲ ਬਟਾਲਾ ਦੀਆਂ ਡੀ. ਡੀ. ਓ ਪਾਵਰਾਂ ਸੰਭਾਲ ਲਈਆਂ ਹਨ।ਇਸ ਮੌਕੇ ਇੰਦਰਜੀਤ ਵਾਲੀਆ ਸੇਵਾ ਮੁਕਤ ਪ੍ਰਿੰਸੀਪਲ, ਪ੍ਰਿੰਸੀਪਲ ਅਨਿਲ ਸਰਮਾ, ਵਰਿੰਦਰ ਰੰਧਾਵਾ, ਜਸਮੀਤ ਕੌਰ, ਵਨੀਤਾ, ਸੁਮਨ ਬਾਲਾ, ਹਰਪ੍ਰੀਤ …

Read More »

ਸਰਕਾਰੀ ਕੰਨਿਆ ਸਕੂਲ ਬਟਾਲਾ ਵਿਖੇ ਵਿਸ਼ਵ ਪੱਧਰੀ ਅਪਾਹਜ਼ ਦਿਵਸ਼ ਮਨਾਇਆ

ਬਟਾਲਾ, 5 ਦਸੰਬਰ (ਨਰਿੰਦਰ ਸਿੰਘ ਬਰਨਾਲ)- ਸੰਯੁਕਤ ਰਾਸ਼ਟਰ ਦੀਆਂ ਸਕਾਰਾਤਮਕ ਸੋਚਾਂ ਅਧੀਨ ਸੰਸਾਰ ਭਰ ਵਿਚ ਇਕ ਅਰਬ ਦੇ ਕਰੀਬ ਕਿਸੇ ਨਾ ਕਿਸੇ ਅਪੰਗਤਾ ਦੇ ਪੀੜਤ ਹਨ। ਜਿੰਨਾਂ ਨੂੰ ਕਈ ਤਰਾਂ ਦੀਆ ਮੁਸ਼ਕਲਾਂ ਵਿਚੋ ਲੰਘ ਕੇ ਜਿੰਦਗੀ ਗੁਜਾਰਨੀ ਪੈਦੀ ਹੈ ਤੇ ਸਮਾਜਕ ਨਾ ਬਰਾਬਰੀ ਦਾ ਸਾਹਮਣਾ ਵੀ ਕਰਨਾ ਪੈਦਾ ਹੈ।ਅਪੰਗ ਵਿਅਕਤੀਆਂ ਪ੍ਰਤੀ ਸੋਚ ਨੂੰ ਹਾਂ ਪੱਖੀ ਕਰਦਿਆਂ ਨਾ-ਬਰਾਬਰੀਆਂ ਪ੍ਰਤੀ ਆਮ ਲੋਕਾਂ …

Read More »