Tuesday, November 24, 2026

ਪੰਜਾਬੀ

 ਇੰਡੀਅਨ ਕੌਂਸਲ ਆਫ ਅਸਟਰੋਲੋਜੀਕਲ ਸਾਇੰਸ ਵੱਲੋਂ ਸੈਮੀਨਾਰ 6 ਦਸੰਬਰ ਨੂੰ

ਅੰਮ੍ਰਿਤਸਰ, 4 ਦਸੰਬਰ (ਜਗਦੀਪ ਸਿੰਘ ਸੱਗੂ)- ਇੰਡੀਅਨ ਕੌਂਸਲ ਆਫ ਅਸਟਰੋਲੋਜੀਕਲ ਸਾਇੰਸ ਦੇ ਅੰਮ੍ਰਿਤਸਰ ਚੈਪਟਰ ਵੱਲੋਂ ਸਥਾਨਕ ਹੈਰੀਟੇਜ ਕਲੱਬ ਵਿਖੇ ਰਾਸ਼ਟਰੀ ਪੱਧਰ ਦਾ ਸੈਮੀਨਾਰ 6 ਦਸੰਬਰ ਨੂੰ ਸਵੇਰੇ 10:30 ਵਜੇ ਆਯੋਜਿਤ ਕੀਤਾ ਜਾਵੇਗਾ।ਇਸ ਦੀ ਪ੍ਰਧਾਨਗੀ ਇੰਡੀਅਨ ਕੌਂਸਲ ਆਫ ਅਸਟਰੋਲੋਜੀਕਲ ਸਾਇੰਸ ਦੇ ਪ੍ਰਧਾਨ ਸ੍ਰੀ ਏ.ਬੀ ਸ਼ੁਕਲਾ ਆਈ.ਏ.ਐਸ ਕਰਨਗੇ, ਜਦਕਿ ਵਿਧਾਇਕ ਅਤੇ ਉਘੇ ਕਾਂਗਰਸੀ ਨੇਤਾ ਓਮ ਪ੍ਰਕਾਸ਼ ਸੋਨੀ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਣਗੇ।ਇਹ …

Read More »

ਡਾ. ਸਿੱਧੂ ਵੱਲੋਂ ਸਦਭਾਵਨਾ ਰੈਲੀਆਂ ਵਿਰੁੱਧ ਦਿੱਤੇ ਬਿਆਨ ‘ਤੇ ਮੋਨੀ ਵੇਰਕਾ ਦਾ ਪਲਟਵਾਰ

ਅੰਮ੍ਰਿਤਸਰ, 4 ਦਸੰਬਰ (ਗੁਰਚਰਨ ਸਿੰਘ, ਜਗਦੀਪ ਸਿੰਘ ਸੱਗੂ) – ਜਿਲ੍ਹਾ ਅਕਾਲੀ ਜਥਾ ਸ਼ਹਿਰੀ ਸਪੋਰਟਸ ਵਿੰਗ ਦੇ ਪ੍ਰਧਾਨ ਲਖਬੀਰ ਸਿੰਘ ਮੋਨੀ ਵੇਰਕਾ ਨੇ ਸੀ.ਪੀ.ਐਸ. ਡਾ. ਨਵਜੋਤ ਕੌਰ ਸਿੱਧੂ ਵੱਲੋਂ ਅਕਾਲੀ ਦਲ ਵੱਲੋਂ ਕੀਤੀਆ ਗਈਆ ਸਦਭਾਵਾਨ ਰੈਲੀਆਂ ਦਾ ਵਿਰੋਧ ਕਰਨ ਤੇ ਮੈਡਮ ਸਿੱਧੂ ਨੂੰ ਅਨਾੜੀ ਸਿਆਸਤਦਾਨ ਕਰਾਰ ਦਿੰਦੇ ਕਿਹਾ ਕਿ ਮੈਡਮ ਨੇ ਫਿਰ ਤੋਂ ਬੇਤੁੰਕੀ ਗੱਲ ਕਰ ਦਿੱਤੀ ਹੈ।ਉਨਾਂ ਕਿਹਾ ਕਿ ਸਦਭਾਵਨਾ …

Read More »

ਚੜ੍ਹਦੇ ਤੇ ਲਹਿੰਦੇ ਪੰਜਾਬ ਵਿਚ ਸ਼ੇਰੇ-ਪੰਜਾਬ ਨਾਲ ਸੰਬੰਧਿਤ ਇਕ ਵੀ ਸਮਾਰਕ ਸੁਰਖਿਅਤ ਨਹੀਂ- ਕੋਛੜ

ਅੰਮ੍ਰਿਤਸਰ, 4 ਦਸੰਬਰ (ਪ.ਪ)- ਭਾਵੇ ਕਿ ਮੁੱਢ ਤੋਂ ਪੰਜਾਬ ਸੂਬੇ ਦੀ ਹਰ ਸਰਕਾਰ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣ ਦਾ ਦਾਅਵਾ ਕਰਦੀ ਆ ਰਹੀ ਹੈ, ਪਰੰਤੂ ਭਾਰਤੀ ਤੇ ਪਾਕਿਸਤਾਨੀ ਪੰਜਾਬ ਵਿਚ ਸ਼ੇਰੇ-ਪੰਜਾਬ ਨਾਲ ਸੰਬੰਧਿਤ ਇਕ ਵੀ ਸਮਾਰਕ ਨੂੰ ਸਹਿਜ ਕੇ ਜਾਂ ਸੁਰਖਿਅਤ ਨਹੀਂ ਰੱਖਿਆ ਜਾ ਸਕਿਆ ਹੈ।ਭਾਰਤ-ਪਾਕਿਸਤਾਨ ਵਿਚ ਮੌਜੂਦ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਯਾਦਗਾਰਾਂ ਦੀ ਮੌਜੂਦਾ ਹਾਲਤ …

Read More »

ਪੋਲੈਂਡ ਵਿੱਚ ਸਿ’ਖ ਨੌਜਵਾਨ ਤੇ ਹੋਏ ਨਸਲੀ ਹਮਲੇ ਦੀ ਜਥੇ: ਅਵਤਾਰ ਸਿੰਘ ਵਲੋਂ ਨਿਖੇਧੀ

ਅੰਮ੍ਰਿਤਸਰ, 4 ਦਸੰਬਰ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਰਤਾਨੀਆਂ ਦੇ ਪੋਲੈਂਡ ਵਿੱਚ ਇਕ ਸਿੱਖ ਨੌਜਵਾਨ ਤੇ ਨਸਲੀ ਹਮਲਾ ਹੋਣ ‘ਤੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।ਉਨ੍ਹਾਂ ਕਿਹਾ ਕਿ ਪ੍ਰਿੰਟ ਮੀਡੀਏ ਵਿੱਚ ਇਕ ਛਪੀ ਖਬਰ ਮੁਤਾਬਿਕ ਬਰਤਾਨੀਆ ਦੇ ਇਕ 25 ਸਾਲਾ ਦਸਤਾਰਧਾਰੀ ਇੰਜੀਨੀਅਰ ਨਵ ਸਾਹਨੀ ਦੇ ਕਰਾਕੋ ਵਿਖੇ ਕਿਸੇ ਕਲੱਬ ਦੇ ਬਾਹਰ ਬਾਊਂਸਰ ਨੇ …

Read More »

ਕੈਲੇਫੋਰਨੀਆਂ ਦੀ ਗੋਲੀਬਾਰੀ ਵਿੱਚ ਮਾਰੇ ਗਏ ਵਿਅਕਤੀਆਂ ‘ਤੇ ਕੀਤਾ ਦੁੱਖ ਦਾ ਇਜ਼ਹਾਰ

ਅੰਮ੍ਰਿਤਸਰ, 5 ਦਸੰਬਰ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੈਲੀਫੋਰਨੀਆ ਦੇ ਅਪਾਹਜ ਕੇਂਦਰ ਵਿੱਚ ਸਿਹਤ ਵਿਭਾਗ ਦੇ ਮੁਲਾਜ਼ਮਾ ਵੱਲੋਂ ਕ੍ਰਿਸਮਿਸ ਦੀ ਰੱਖੀ ਪਾਰਟੀ ਦੌਰਾਨ ਪਾਕਿ ਮੂਲ ਦੇ ਜੋੜੇ ਵੱਲੋਂ ਫਾਇਰਿੰਗ ਕਰਕੇ ਇਨਸਾਨੀ ਜ਼ਿੰਦਗੀ ਦਾ ਘਾਣ ਕਰਨ ਕਾਰਣ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਜੋੜੇ ਵੱਲੋਂ ੧੪ ਦੇ ਕਰੀਬ ਬੇਕਸੂਰ ਲੋਕਾਂ ਨੂੰ …

Read More »

ਕੈਨੇਡਾ ਸਰਕਾਰ ਵਿੱਚ ਦੋ ਪੰਜਾਬਣਾਂ ਨੂੰ ਪਾਰਲੀਮਾਨੀ ਸਕੱਤਰ ਬਣਾਉਣ ‘ਤੇ ਜਥੇ: ਅਵਤਾਰ ਸਿੰਘ ਨੇ ਦਿੱਤੀ ਵਧਾਈ

ਅੰਮ੍ਰਿਤਸਰ, 4 ਦਸੰਬਰ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਪਣੇ ਮੰਤਰੀ ਮੰਡਲ ਨਾਲ 35 ਪਾਰਲੀਮਾਨੀ ਸਕੱਤਰਾਂ ਵਿੱਚ ਦੋ ਪੰਜਾਬਣਾਂ ਨੂੰ ਸ਼ਾਮਲ ਕਰਨ ‘ਤੇ ਵਧਾਈ ਦਿੱਤੀ ਹੈ। ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਅੱਜ ਸਿੱਖ ਗਲੋਬਲ ਪੱਧਰ ‘ਤੇ ਆਪਣੀ ਮਿਹਨਤ ਸਦਕਾ ਪੰਜਾਬ ਅਤੇ ਪੰਜਾਬੀਅਤ ਦਾ ਪੂਰੀ ਦੁਨੀਆਂ …

Read More »

ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਪੱਟੀ ਅਦਾਲਤ ਨੇ ਦੁਬਾਰਾ ਹਸ਼ਿਆਰਪੁਰ ਜੇਲ ਭੇਜਿਆ

ਪੱਟੀ, 4 ਦਸੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ)- ਪਿਛਲੇ ਦਿਨੀਂ ਹੋਏ ਸਰਬੱਤ ਖਾਲਸਾ ਵਿਚ ਐਲਾਨੇ ਗਏ ਜੱਥੇਦਾਰਾਂ ਵਿਚ ਸੰਤ ਬਲਜੀਤ ਸਿੰਘ ਦਾਦੂਵਾਲ ਜਿੰਨ੍ਹਾਂ ਵਿਰੁਧ ਸਰਕਾਰ ਵਲੋਂ ਧਾਰਾ 7ਫ਼51 ਤੇ ਦੇਸ਼ ਧਰੋਹ 124 ਦੀ ਧਾਰਾ ਅਧੀਨ ਕੇਸ ਦਰਜ਼ ਕੀਤਾ ਸੀ ਅੱਜ ਉਨਾਂ ਨੂੰ ਪੱਟੀ ਅੇਸ ਡੀ ਅੇਮ ਮਾਨਯੋਗ ਅਮਨਦੀਪ ਸਿੰਘ ਭੱਟੀ ਦੀ ਅਦਾਲਤ ਵਿਖੇ ਪੇਸ਼ ਕੀਤਾ ਗਿਆ। ਪੇਸ਼ੀ ਮੌਕੇ ਭਾਰੀ ਪੁਲਸ …

Read More »

ਸਰਕਾਰੀ ਕੰਨਿਆ ਸਕੂਲ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ

ਪੱਟੀ, 4 ਦਸੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ)- ਸਰਕਾਰੀ ਕੰਨਿਆਂ ਸਕੂਲ ਪੱਟੀ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ। ਸਵੇਰ ਦੀ ਪਾ੍ਰਰਥਨਾ ਸਭਾ ਵਿੱਚ ਸਾਇੰਸ ਵਿਸ਼ੇ ਦੇ ਅਧਿਆਪਕਾ ਮਨਜੀਤ ਕੌਰ, ਜਸਬੀਰ ਕੌਰ ਅਤੇ ਪ੍ਰੇਮ ਲਤਾ ਨੇ ਵਿਦਿਆਰਥੀਆਂ ਨੂੰ ਏਡਜ਼ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲ ਵਿੱਚ ਕੁਇਜ ਪ੍ਰੋਗਰਾਮ, ਭਾਸ਼ਨ ਮੁਕਾਬਲੇ ਅਤੇ ਚਾਰਟ ਮੈਕਿੰਗ ਮੁਕਾਬਲੇ ਕਰਵਾਏ ਗਏ। ਭਾਸ਼ਨ ਮੁਕਾਬਲੇ ਵਿੱਚ ਗੁਰਪ੍ਰੀਤ …

Read More »

ਪੱਟੀ ‘ਚ ਖੇਡ ਸਟੇਡੀਅਮ ਬਨਾਉਣ ਲਈ ਕੈਰੋਂ ਪਰਿਵਾਰ ਦਾ ਧੰਨਵਾਦ – ਮਨੀ ਜੈਨ

ਪੱਟੀ, 4 ਦਸੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ)- ਕੈਬਨਿਟ ਮੰਤਰੀ ਅਦੇਸ਼ ਪ੍ਰਤਾਪ ਸਿੰਘ ਕੈਰੋ ਵੱਲੋ ਜਿੱਥੇ ਬਹੁਤ ਸਾਰੇ ਵਿਕਾਸ਼ ਕਾਰਜ ਪੱਟੀ ਹਲਕੇ ਵਿੱਚ ਕੀਤੇ ਹਨ।ਉੱਥੇ ਹੀ ਇਲਾਕੇ ਦੇ ਖਿਡਾਰੀਆ ਦੇ ਲਈ ਸਾਢੇ 6 ਕਰੌੜ ਦੀ ਲਾਗਤ ਨਾਲ ਤਿਆਰ ਹੋ ਰਹੇ ਖੇਡ ਸਟੇਡੀਅਮ ਦੇ ਨਾਲ ਖਿਡਾਰੀਆਂ ਨੂੰ ਅੱਗੇ ਵਧਣ ਦਾ ਮੋਕਾ ਮਿਲੇਗਾ।ਇਹਨਾ ਸਬਦਾਂ ਦਾ ਪ੍ਰਗਟਾਵਾ ਕਰਦਿਆਂ ਮਨੀ ਜੈਨ ਸਪੋਟਸ ਸੈਲ ਭਾਰਤੀ …

Read More »

ਦਵਿੰਦਰਾ ਨਰਸਿੰਗ ਕਾਲਜ਼ ਵਿਖੇ ਅਰਸ਼ (ਕਿਸ਼ੋਰ) ਅਵਸਥਾ ਸਬੰਧੀ ਵਰਕਸ਼ਾਪ ਲੱਗੀ

ਪੱਟੀ, 4 ਦਸੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ)- ਐਸ ਐਮ ਓ ਕੈਰੋਂ ਡਾ. ਪਵਨ ਕੁਮਾਰ ਅਗਰਵਾਲ ਦੀ ਅਗਵਾਈ ਹੇਠ ਦਵਿੰਦਰਾ ਨਰਸਿੰਗ ਕਾਲਜ਼ ਵਿਖੇ ਅਰਸ਼ (ਕਿਸ਼ੋਰ) ਅਵਸਥਾ ਸਬੰਧੀ ਵਰਕਸ਼ਾਪ ਅਤੇ ਬੱਚਿਆਂ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ। ਇਸ ਮੌਕੇ ਡਾ. ਪਵਨ ਕੁਮਾਰ ਨੇ ਦੱਸਿਆ ਕਿ ਕਿਸ਼ੋਰ ਅਵਸਥਾ ਵਿਚ ਸਰੀਰਕ, ਮਾਨਸਿਕ, ਭਾਵਨਾਤਮਿਕ ਤਬਦੀਲੀਆਂ ਆਉਦੀਆਂ ਹਨ, ਇਸ ਉਮਰ ਵਿਚ ਜੇ ਧਿਆਨ ਰੱਖਿਆ ਜਾਵੇ ਤਾਂ …

Read More »