Monday, September 7, 2026

ਪੰਜਾਬੀ

ਅਕਾਲੀ ਆਗੂ ਬਚਿੱਤਰ ਸਿੰਘ ਸੁਲਤਾਨਵਿੰਡ ਨੇ ਨਵੀਂ ਕੋਠੀ ‘ਚ ਕੀਤਾ ਗ੍ਰਹਿ ਪ੍ਰਵੇਸ਼

  ਅੰਮ੍ਰਿਤਸਰ, 30 ਮਾਰਚ (ਗੁਰਪ੍ਰੀਤ ਸਿੰਘ) – ਗੁਰੂ ਮਹਾਰਾਜ ਵਲੋਂ ਅਕਾਲੀ ਆਗੂ ਬਚਿੱਤਰ ਸਿੰਘ ਸੁਲਤਾਨਵਿੰਡ ਨੂੰ ਬਖਸ਼ੇ ਨਵੇਂ ਗਏ ਨਿਵਾਸ ਵਿੱਚ ਪ੍ਰਵੇਸ਼ ਮੌਕੇ ਸਮੂਹ ਪ੍ਰੀਵਾਰ ਵਲੋਂ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਵੱਖ-ਵੱਖ ਧਾਰਮਿਕ, ਰਾਜਨੀਤਕ ਤੇ ਸਮਾਜਿਕ ਖੇਤਰ ਦੀਆਂ ਉਘੀਆਂ ਸਖਸ਼ੀਅਤਾਂ ਤੋਂ ਇਲਾਵਾ ਉਨ੍ਹਾਂ ਦੇ ਰਿਸ਼ਤੇਦਾਰਾਂ ਤੇ ਸਬੰਧੀਆਂ ਨੇ ਸ਼ਿਰਕਤ ਕਰਕੇ ਖੁਸ਼ੀਆਂ ਸਾਂਝੀਆਂ ਕੀਤੀਆਂ। ਪਿੰਡ ਸੁਲਤਾਨਵਿੰਡ ਦੀ ਦਾਦੂ ਜੱਲਾ ਪੱਤੀ ਵਿਖੇ …

Read More »

ਵੋਟ ਪਾਉਣ ਲਈ ਜਾਗਰੂਕ ਕਰਨ ਸਬੰਧੀ ਵੀਡੀਓ ਸੀ.ਡੀ ਰਿਲੀਜ਼

ਅੰਮ੍ਰਿਤਸਰ, 30 ਮਾਰਚ ( ਸੁਖਬੀਰ ਸਿੰਘ)-      ਏ….ਰਨ ਫਾਰ ਵੋਟ ਮੌਕੇ ਮੁੱਖ ਮਹਿਮਾਨ ਆਰ.ਵੈਂਕਟਰਤਨਮ ਡਵੀਜ਼ਨਲ ਕਮਿਸ਼ਨਰ ਵੋਟਰਾਂ ਨੂੰ ਵੋਟ ਪਾਉਣ ਲਈ ਜਾਗਰੂਕ ਕਰਨ ਸਬੰਧੀ ਵੀਡੀਓ ਸੀ.ਡੀ ਰਿਲੀਜ਼ ਕਰਦੇ ਹੋਏ, ਨਾਲ ਸ੍ਰੀ ਰਵੀ ਭਗਤ ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ।

Read More »

ਏ….ਰਨ ਫਾਰ ਵੋਟ ਨੂੰ ਝੰਡੀ ਦੇ ਕੇ ਰਵਾਨਾ ਕਰਦੇ ਹੋਏ ਆਰ.ਵੈਂਕਟਰਤਨਮ

ਅੰਮ੍ਰਿਤਸਰ, 30 ਮਾਰਚ ( ਸੁਖਬੀਰ ਸਿੰਘ)-  ਏ….ਰਨ ਫਾਰ ਵੋਟ ਨੂੰ ਝੰਡੀ ਦੇ ਕੇ ਰਵਾਨਾ ਕਰਦੇ ਹੋਏ ਆਰ.ਵੈਂਕਟਰਤਨਮ ਡਵੀਜ਼ਨਲ ਕਮਿਸ਼ਨਰ, ਨਾਲ ਸ੍ਰੀ ਰਵੀ ਭਗਤ ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਡਾ. ਤਰੁਨਦੀਪ ਕੌਰ ਧਰਮ ਪਤੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਸ੍ਰੀ ਪ੍ਰਦੀਪ ਸੱਭਰਵਾਲ ਵਧੀਕ ਜਿਲਾ ਚੋਣ ਅਫਸਰ ਤੇ ਹੋਰ।

Read More »

ਨਹੀਂ ਰਹੇ ਸ. ਜਗਦੀਸ਼ ਸਿੰਘ (ਐਸ.ਬੀ.ਆਈ)

ਛੇਹਰਟਾ, 30  ਮਾਰਚ (ਪੰਜਾਬ ਪੋਸਟ ਬਿਊਰੋ)- ਸਟੇਟ ਬੈਂਕ ਆਫ ਇੰਡੀਆ ਦੀ ਮੁੱਖ ਸ਼ਾਖਾ ਹਾਲ ਬਾਜ਼ਾਰ ਤੋਂ ਸੇਵਾ ਮੁਕਤ ਹੋਏ ਸ. ਜਗਦੀਸ਼ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।ਲਗਭਗ 66 ਸਾਲਾ ਜਗਦੀਸ਼ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਗੁਮਟਾਲਾ ਦੇ ਸ਼ਮਸ਼ਾਨ ਘਰ ਵਿਖੇ ਕਰ ਦਿੱਤਾ ਗਿਆ।ਉਹਨਾਂ ਦੇ ਸਪੁੱਤਰ ਸ. ਬਲਜੀਤ ਸਿੰਘ ਗੋਰਾ ਨੇ ਚਿਤਾ ਨੂੰ ਅਗਨੀ ਵਿਖਾਈ।ਉਨਾਂ ਦੇ ਮਮੇਰੇ ਭਰਾ ਤੇ …

Read More »

ਹਵਨ ਯੱਗ ਨਾਲ ਰੇਨਬੋ-ਡੇਅ ਬੋਰਡਿੰਗ ਸਕੂਲ ਵਲੋਂ ਨਵੇਂ ਸਿੱਖਿਅਕ ਵਰੇ ਦੀ ਸ਼ੁਰੂਆਤ

ਫਾਜਿਲਕਾ,  30  ਮਾਰਚ (ਵਿਨੀਤ ਅਰੋੜਾ): ਸਥਾਨਕ  ਰੇਨਬੋ ਡੇਅ-ਬੋਰਡਿੰਗ ਪਬਲਿਕ ਸਕੂਲ ਦਾ ਪਿਛਲਾ ਸਲਾਨਾ ਨਤੀਜਾ ਘੋਸ਼ਿਤ ਕੀਤਾ ਗਿਆ ਅਤੇ ਹਵਨ ਯੱਗ ਨਾਲ ਨਵੇਂ ਸਿੱਖਿਅਕ ਵਰੇ ਦਾ ਸ਼ੁਭ ਆਰੰਭ ਕੀਤਾ ਗਿਆ । ਵੈਦਿਕ ਮੰਤਰਾਂ ਨਾਲ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਪ੍ਰਵੀਨ ਸ਼ਰਮਾ,  ਐਸਡੀ ਹਾਈ ਸਕੂਲ  ਦੇ ਪ੍ਰਿੰਸੀਪਲ ਦਿਨੇਸ਼ ਸ਼ਰਮਾ  ਅਤੇ ਸਕੂਲ ਸਟਾਫ ਮੈਬਰਾਂ ਆਰਤੀ, ਅਨੁਰਾਧਾ ਅਲਕਾ, ਆਸ਼ੂ,  ਅਮਨਦੀਪ, ਹਰਪ੍ਰੀਤ,  ਜੋਤੀ,  ਜੌਤੀ ਨਾਗਪਾਲ,  ਮੋਹਿਣੀ,  ਮੋਨਿਕਾ,  ਮਿਨਾਕਸ਼ੀ, …

Read More »

ਟੀ-੨੦ ਕ੍ਰਿਕਟ ਫੈਡਰੇਸ਼ਨ ਟੀਮ ਮੈਨੇਜਰ ਅਤੇ ਕੋਚ ਸ਼੍ਰੀ ਲੰਕਾ ਰਵਾਨਾ

ਫਾਜਿਲਕਾ,  30  ਮਾਰਚ (ਵਿਨੀਤ ਅਰੋੜਾ)-  ਕਲੰਬੋ (ਸ਼੍ਰੀਲੰਕਾ) ਵਿਚ 3 ਤੋਂ 7 ਅਪ੍ਰੈਲ ਤੋਂ ਹੋਣ ਵਾਲੀ ਸਮਿਆ ਮੂਰਥੀ ਥੋਡਾਮਨ ਮੈਮੋਰਿਅਲ ਟੀ-20 ਕ੍ਰਿਕਟ ਟੂਰਨਾਮੈਟ ਵਿੱਚ ਇੰਡੀਅਨ ਟੀ-20 ਕ੍ਰਿਕਟ ਫੈਡਰੇਸ਼ਨ ਦੀ ਟੀਮ ਆਈ.ਟੀ.ਸੀ.ਐਫ ਬੋਰਡ ਇਲੈਵਨ ਵਿਚ ਭਾਗ ਲੈਣ ਲਈ ਰਵਾਨਾ ਹੋ ਗਈ।ਆਈ.ਟੀਸੀ ਲਾਇਜਨ ਅਫਸਰ ਪੰਕਜ ਧਮੀਜਾ ਨੇ ਦੱਸਿਆ ਕਿ ਟੂਰਨਾਂਮੈਂਟ ਲਈ ਟੀਮਾਂ ਦਾ ਗਠਨ ਕਰ ਕੀਤਾ ਗਿਆ ਸੀ।ਟੀਮ ਦੇ ਨਾਲ ਬਤੌਰ ਮੈਨੇਜਰ ਆਈ.ਪੀ.ਸੀ.ਐਲ …

Read More »

ਪਿੰਡ ਹੌਜ ਗੰਧੜ ਦੇ ਸਿੰਘ ਸਭਾ ਗੁਰਦੁਆਰਾ ਸਾਹਿਬ ਦੀ ਨਵੀ ਕਮੇਟੀ ਬਣੀ

ਫਾਜਿਲਕਾ,  30  ਮਾਰਚ (ਵਿਨੀਤ ਅਰੋੜਾ)-  ਸ਼੍ਰੀ ਅਕਾਲ ਤਖਤ ਸਾਹਿਬ ਦੇ ਅਦੇਸ਼ ਮੁਤਾਬਕ ਪਿੰਡ ਹੌਜ ਗੰਧੜ ਵਿਖੇ ਪਿੰਡ ਦੇ ਸਿੰਘ ਸਭਾ ਗੁਰਦੁਆਰਾ ਸਾਹਿਬ ਦੀ ਨਵੀ ਪ੍ਰਬੰਧਕ ਕਮੇਟੀ ਗੁਰਨਾਮ ਸਿੰਘ ਗਜ਼ਬ ਪ੍ਰਚਾਰਕ ਹਲਕਾ ਫਾਜਿਲਕਾ ਦੀ ਦੇਖ-ਰੇਖ ਹੇਠ ਬਣਾਈ ਗਈ, ਜਿਸ ਵਿੱਚ ਕਮੇਟੀ ਦੇ ਪ੍ਰਧਾਨ ਗੁਰਨਾਮ ਸਿੰਘ, ਮੀਤ ਪ੍ਰਧਾਨ ਬਲਵੀਰ ਸਿੰਘ, ਖਜਾਨਚੀ ਧਿਆਨ ਸਿੰਘ ਅਤੇ ਸੈਕਟਰੀ ਰਣਜੀਤ ਸਿੰਘ ਨੂੰ ਬਣਾਇਆ ਗਿਆ। ਇਸ ਮੌਕੇ …

Read More »

ਜਾਖੜ ਦਾ ਫਾਜਿਲਕਾ ਪੁੱਜਣ ਉੱਤੇ ਹੋਇਆ ਸ਼ਾਨਦਾਰ ਸਵਾਗਤ

ਫਾਜਿਲਕਾ,  30 ਮਾਰਚ (ਵਿਨੀਤ ਅਰੋੜਾ) – ਕਾਂਗਰਸ ਪਾਰਟੀ  ਦੇ ਉਮੀਦਵਾਰ  ਚੌ.  ਸੁਨੀਲ ਕੁਮਾਰ ਜਾਖੜ ਨੇ ਕਾਂਗਰਸ ਪਾਰਟੀ ਦੀ ਟਿਕਟ ਮਿਲਣ ਉਪਰਾਂਤ ਅੱਜ ਪਹਿਲੀ ਵਾਰ ਫਾਜਿਲਕਾ  ਦੇ ਸ਼ਾਹ ਪੈਲੇਸ ਵਿੱਚ ਵਰਕਰਾਂ ਦੀ ਬੈਠਕ ਨੂੰ ਸੰਬੋਧਨ ਕਰਦੇ ਮੌਜੂਦਾ ਸਾਸੰਦ ਸ਼ੇਰ ਸਿੰਘ  ਘੁਬਾਇਆ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਸ਼ੇਰ ਸਿੰਘ  ਘੁਬਾਇਆ ਨੇ ਪਿਛਲੇ ਪੰਜ ਸਾਲਾਂ ਵਿੱਚ ਸਿਰਫ ਮੇਜਾਂ ਥਪਥਪਾਉਣ ਅਤੇ ਹੌ ਹੱਲਾ …

Read More »

ਆਪ ਸੁਨਾਮੀ ਵਾਂਗ ਆਵੇਗੀ ਤੇ ਭ੍ਰਿਸ਼ਟਾਚਾਰ ਤੇ ਨਸ਼ਿਆਂ ਨੂੰ ਮਿਟਾਏਗੀ—ਡਾ. ਦਲਜੀਤ ਸਿੰਘ

ਅੰਮ੍ਰਿਤਸਰ 30 ਮਾਰਚ ( ਸੁਖਬੀਰ ਸਿੰਘ)- ਆਮ ਆਦਮੀ ਪਾਰਟੀ ਸਾਰੇ ਦੇਸ਼ ਵਿੱਚ ਇੱਕ ਸੁਨਾਮੀ ਦੀ ਤਰਾਂ ਆਏਗੀ ਤੇ ਦੇਸ਼ ਵਿੱਚ ਫੈਲ ਚੁੱਕੇ ਭ੍ਰਿਸ਼ਟਾਚਾਰ ਅਤੇ ਪੰਜਾਬ ਵਿੱਚ ਨਸ਼ਿਆਂ ਦਾ ਜਾਲ ਨੂੰ ਜੜ ਤੋਂ ਉਖਾੜ ਦੇਵੇਗੀ।ਆਮ ਆਦਮੀ ਪਾਟੀ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਵਿਸ਼ਵ ਪ੍ਰਸਿੱਧ ਡਾਕਟਰ ਦਲਜੀਤ ਸਿੰਘ ਨੇ ਪੁਰਾਣੇ ਜਮਾਨੇ ਵਾਂਗ ਢੋਲ ਵਜਾ ਕੇ ਕੀਤੀ ਜਾਂਦੀ ਮੁਨਿਆਦੀ ਦੇ ਅੰਦਾਜ਼ ਵਿੱਚ ਛੇਹਰਟਾ ਅਤੇ …

Read More »

ਕੈਪਟਨ ਨੇ ਕਿਹਾ ਕਿ ਪੀ.ਪੀ.ਪੀ ਦੇ ਆਗੂ ਮਨਪ੍ਰੀਤ ਬਾਦਲ ਸਿਆਸੀ ਤੌਰ ‘ਤੇ ਖਤਮ ਹੋ ਚੁੱਕੀ ਹਸਤੀ – ਬੀਬੀ ਬਾਦਲ

ਬਠਿੰਡਾ,  30 ਮਾਰਚ (ਜਸਵਿੰਦਰ ਸਿੰਘ ਜੱਸੀ)- ਬਠਿੰਡਾ ਹਲਕੇ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਕਾਂਗਰਸੀ ਨੇਤਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਪ੍ਰਵਾਨ ਕਰਨ ਦਾ ਧੰਨਵਾਦ ਕੀਤਾ ਕਿ ਪੀਪਲਜ਼ ਪਾਰਟੀ ਆਫ ਪੰਜਾਬ ਦੇ ਆਗੂ ਮਨਪ੍ਰੀਤ ਸਿੰਘ ਬਾਦਲ ਸਿਆਸੀ ਤੌਰ ‘ਤੇ ਖਤਮ ਹੋ ਚੁੱਕੀ ਹਸਤੀ ਹਨ। ਇਹ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਬੂਲ …

Read More »