ਗੋਲਮਾਲ, 11 ਸਾਲ ਪਹਿਲਾਂ ਮਰੇ ਵਿਅਕਤੀ ਨੂੰ ਜਿੰਦਾ ਦਿਖਾ ਕੇ ਛੁਡਾਈ ਜ਼ਮੀਨ ਫਾਜਿਲਕਾ 11 ਮਾਰਚ (ਵਿਨੀਤ ਅਰੋੜਾ): ਫਾਜਿਲਕਾ ਦੇ ਰੇਵੇਨਿਊ ਡਿਪਾਰਟਮੇਂਟ ਵਿੱਚ ਕਰੀਬ 11 ਸਾਲ ਪਹਿਲਾਂ ਮਰ ਚੁੱਕੇ ਵਿਅਕਤੀ ਨੂੰ ਜਿੰਦਾ ਦਿਖਾ ਕੇ ਗਿਰਵੀ ਰੱਖੀ ਜ਼ਮੀਨ ਛੁਡਾਉਣ ਦਾ ਮਾਮਲਾ ਸਾਹਮਣੇ ਆਇਆ ਹੈ । ਫਾਜਿਲਕਾ ਦੇ ਅਬੋਹਰ ਰੋੜ ਉੱਤੇ ਸਥਿਤ ਹੋਟਸ ਰੋਇਸ ਸਟੇਡਜ ਉੱਤੇ ਬੈਠਕ ਦਾ ਆਯੋਜਨ ਕੀਤਾ ਗਿਆ । ਜਿਸ …
Read More »ਪੰਜਾਬੀ
ਸਰਹੱਦ ਤੋਂ 200 ਕਰੋੜ ਮੁੱਲ ਦੀ 40 ਕਿਲੋ ਹੈਰੋਇਨ, ਇੱਕ 6 ਐਮ.ਐਮ ਦੀ ਪਿਸਤੌਲ ਤੇ ਗੋਲੀ ਸਿੱਕਾ ਬਰਾਮਦ
ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ ਬਿਊਰੋ) – ਭਾਰਤ ਪਾਕਿ ਸਰਹੱਦ ‘ਤੇ ਸੁਰੱਖਿਆ ਫੋਰਾਂ ਨੂੰ ਅੱਜ ਵੱਡੀ ਸਫਲਤਾ ਮਿਲੀ ਜਦ ਸੁਰੱਖਿਆ ਜਵਾਨਾਂ ਨੇ ਸਰਹੱਦ ਤੇ ਚਲਾਏ ਜਾ ਰਹੇ ਆਪ੍ਰੇਸ਼ਨ ਅਲਰਟ ਦੌਰਾਨ ਦੋ ਵੱਖ-ਵੱਖ ਜਗ੍ਹਾ ਤੋ ਹੈਰੋਇਨ ਦੀ ਵੱਡੀ ਖੇਪ ਤੇ ਗੋਲੀ-ਸਿੱਕਾ ਬਰਾਮਦ ਕੀਤਾ। ਬੀ.ਐਸ.ਐਫ ਦੇ ਆਈ.ਜੀ.ਅਜੈ ਕੁਮਾਰ ਤੋਮਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮੰਗਲਵਾਰ ਨੂੰ ਸਵੇਰੇ ਤਕਰੀਬਨ ਤਿੰਨ ਵਜੇ ਬੀ.ਓ.ਪੀ ਰਤਨ …
Read More »ਲੋਕ ਸਭਾ ਚੋਣਾਂ ਸਬੰਧੀ ਅਣਗਹਿਲੀ ਵਰਤਣ ਵਾਲੇ ਅਧਿਕਾਰੀਆਂ ਤੇ ਕਾਲਜ ਮੁਖੀਆਂ ਨੂੰ ਕੱਢੇ ਨੋਟਿਸ
ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ ਬਿਊਰੋ) – ਮਾਣਯੋਗ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਜ਼ਿਲੇ ਅੰਦਰ ਲੋਕ ਸਭਾ ਚੋਣਾਂ ਕਰਵਾਉਣ ਲਈ ਸਮੂਹ ਵਿਭਾਗਾਂ ਦੀਆਂ ਚੋਣਾਂ ਸਬੰਧੀ ਡਿਊਟੀਆਂ ਲਗਾਈਆਂ ਗਈਆਂ ਹਨ ਪਰ ਕੁਝ ਵਿਭਾਗਾਂ ਅਤੇ ਕਾਲਜਾਂ ਦੇ ਮੁਖੀਆਂ ਵਲੋਂ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਅਣਗਹਿਲੀ ਕੀਤੀ ਜਾ ਰਹੀ ਹੈ , ਜਿਸ ਕਾਰਨ ਅੱਜ ਉਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। …
Read More »ਗਿ: ਗੁਰਬਚਨ ਸਿੰਘ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਨਾਨਕਸ਼ਾਹੀ ਸੰਮਤ 546 (ਸਾਲ 2014-15) ਕੈਲੰਡਰ ਜਾਰੀ
ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ ਬਿਊਰੋ) – ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵੱਲੋਂ ਪ੍ਰਕਾਸ਼ਤ ਨਾਨਕਸ਼ਾਹੀ ਸੰਮਤ 546 ਸਾਲ 2014-15 ਦਾ ਕੈਲੰਡਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਜਾਰੀ ਕੀਤਾ ਗਿਆ ਹੈ।ਕੈਲੰਡਰ ਸੰਗਤ ਅਰਪਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ …
Read More »ਗੁਰਦਾਸਪੁਰ ਤੋਂ ਆਪ ਦੇ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਨੇ ਹਰਿੰਮਦਰ ਸਾਹਿਬ ਮੱਥਾ ਟੇਕ ਕੀਤਾ ਚੋਣ ਦਾ ਅਗਾਜ਼
ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਸਾਬਕਾ ਮੰਤਰੀ ਪੰਜਾਬ ਨੇ ਮੰਗਲਵਾਰ ਨੂੰ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਮੱਥਾਂ ਟੇਕਿਆ ਅਤੇ ਆਪਣੀ ਚੋਣ ਮੁੰਹਿਮ ਦਾ ਅਗਾਜ਼ ਕੀਤਾ ਗਿਆ । ਇਸ ਮੌਕੇ ਤੇ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਹੋਇਆ …
Read More »ਪੀੜਤਾਂ ਨੂੰ ਵੀ ਇਨਸਾਫ ਦਿਵਾਉਣ ਲਈ ਵੀ ਅੱਗੇ ਆਵੇ ਬਾਦਲ ਦਲ – ਕਲਕੱਤਾ
ਅੰਮ੍ਰਿਤਸਰ, 12 ਮਾਰਚ (ਨਰਿੰਦਰਪਾਲ ਸਿੰਘ) – ਸ਼੍ਰੋਮਣੀ ਕਮੇਟੀ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੰਤਰੀ ਸ੍ਰ. ਮਨਜੀਤ ਸਿੰਘ ਕਲਕੱਤਾ ਨੇ ਮੰਗ ਕੀਤੀ ਹੈ ਕਿ ਹਰ ਸੁਬਾਈ ਅਤੇ ਲੋਕ ਸਭਾ ਚੋਣ ਮੌਕੇ ਨਵੰਬਰ 84 ਦੇ ਸਿੱਖ ਕਤਲੇਆਮ ਪੀੜਤਾਂ ਨੂੰ ਇਨਸਾਫ ਦਿਵਾਉਣ ਦੇ ਦਮਗਜੇ ਮਾਰਨ ਵਾਲਾ ਬਾਦਲ ਦਲ, ਜੂਨ 1984 ਦੇ ਫੌਜੀ ਹਮਲੇ ਅਤੇ ਸਾਲ 1984 ਤੋਂ 1995 ਤੀਕ ਦੇ ਪੰਜਾਬ ਅੰਦਰਲੇ ਡੇਢ …
Read More »ਬਿੱਟੂ ਚੱਕ ਮੁਕੰਦ ਅਤੇ ਤਸਵੀਰ ਲਹੌਰੀਆ ਦਾ ਸਨਮਾਨ
‘ਗੁ: ਸ੍ਰੀ ਛੇਹਰਟਾ ਸਾਹਿਬ ਤੇ ਪੰਚਾਂ-ਸਰਪੰਚਾਂ ਨੇ ਕੀਤਾ ਸਨਮਾਨਿਤ’ ਅੰਮ੍ਰਿਤਸਰ, 10 ਮਾਰਚ ( ਸੁਖਬੀਰ ਸਿੰਘ)-ਅਜੋਕੇ ਸਮੇਂ ਵਿੱਚ ਜੇਕਰ ਕੋਈ ਨੋਜਵਾਨ ਸਮਾਜ ਵਿੱਚ ਫੈਲੀਆਂ ਭੈੜੀਆਂ ਅਲਾਮਤਾਂ ਨੂੰ ਖਤਮ ਕਰਨ ਅਤੇ ਉਹਨਾਂ ਦੇ ਖਿਲਾਫ ਅਵਾਜ ਬੁਲੰਦ ਕਰਨ ਦਾ ਬੀੜਾ ਚੁੱਕਦਾ ਹੈ ਤਾਂ ਅਜਿਹੇ ਨੋਜਵਾਨਾਂ ਦਾ ਮਨੋਬਲ ਡੇਗਣ ਅਤੇ ਲੱਤਾਂ ਖਿੱਚਣ ਦੀ ਬਜਾਏ ਉਹਨਾ ਦਾ ਮਾਨ-ਸਨਮਾਨ ਅਤੇ ਬਿਖੜੇ ਪੈਂਡੇ ਉਪਰ ਚੱਲਣ ਲਈ ਥਾਪੜਾ …
Read More »ਆਈ.ਐਸ.ਓ ਨੇ ਜਥੇਦਾਰ ਗਿ: ਗੁਰਬਚਨ ਸਿੰਘ ਨੂੰ ਸੌਂਪਿਆ ਮੰਗ ਪੱਤਰ
ਅੰਮ੍ਰਿਤਸਰ, 10 ਮਾਰਚ (ਪੰਜਾਬ ਪੋਸਟ ਬਿਊਰੋ) – ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਵਿਚੋਂ ਜਿਹੜੇ ਸਿੰਘ ਕੁੱਝ ਸਮੇਂ ਲਈ ਪੈਰੋਲ ਤੇ ਰਿਹਾਅ ਹੋਏ ਸਨ, ਉਹਨਾਂ ਦੀ ਪੱਕੀ ਰਿਹਾਈ ਲਈ ਨਿੱਤਰਦਿਆਂ ਆਈ.ਐਸ.ਓ ਵਲੋਂ ਅੱਜ ਜਥੇਦਾਰ ਸ੍ਰੀ ਅਕਾਲ ਤਖ਼ਤ ਸਹਿਬ ਗਿਆਨੀ ਗੁਰਬਚਨ ਸਿੰਘ ਨੂੰ ਇਕ ਪੱਤਰ ਸੌਪਿਆ ਗਿਆ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ ਦੇ ਜਿਲ੍ਹਾ ਪ੍ਰਧਾਨ …
Read More »ਅਥਾਰਿਟੀ ਜਰੂਰਤਮੰਦਾਂ ਨੂੰ ਉਪਲੱਬਧ ਕਰਵਾਂਦੀ ਹੈ ਮੁਫਤ ਵਕੀਲ : ਸੀ . ਜੇ . ਐਮ ਗਰਗ
ਫਾਜਿਲਕਾ, 10 ਮਾਰਚ (ਵਿਨੀਤ ਅਰੋੜਾ) : ਮਾਣਯੋਗ ਜਿਲਾ ਸੈਸ਼ਨ ਜੱਜ ਸ਼੍ਰੀ ਵਿਵੇਕ ਪੁਰੀ ਅਤੇ ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਫਾਜਿਲਕਾ ਦੇ ਚੇਅਰਮੈਨ ਅਤੇ ਅਡਿਸ਼ਨਲ ਜਿਲਾ ਸੈਸ਼ਨ ਜੱਜ ਸ਼੍ਰੀ ਜੇ . ਪੀ . ਐਸ ਖੁਰਮੀ ਦੇ ਦਿਸ਼ਾ ਨਿਰਦੇਸ਼ਾਂ ਤੇ ਮਾਣਯੋਗ ਚੀਫ ਜਿਊਡੀਸ਼ਿਅਲ ਨਿਆਂ-ਅਧਿਕਾਰੀ ਕਮ ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਸ਼੍ਰੀ ਵਿਕਰਾਂਤ ਕੁਮਾਰ ਗਰਗ ਦੇ ਅਗਵਾਈ ਵਿੱਚ ਅੱਜ ਉਪਮੰਡਲ ਦੇ ਪਿੰਡ ਮੌਜਮ ਅਤੇ …
Read More »ਰੈਡਕਰਾਸ ਸੋਸਾਇਟੀ ਵੱਲੋਂ ਮੇਢ ਰਾਜਪੂਤ ਧਰਮਸ਼ਾਲਾ ਵਿੱਚ ਮੈਡੀਕਲ ਚੇਕਅਪ ਕੈਂਪ ਦਾ ਆਯੋਜਨ
ਫਾਜਿਲਕਾ, 10 ਮਾਰਚ (ਵਿਨੀਤ ਅਰੋੜਾ) : ਜਿਲਾ ਰੈਡਕਰਾਸ ਸੋਸਾਇਟੀ ਦੁਆਰਾ ਗਾਂਧੀ ਨਗਰ ਵਿੱਚ ਸਥਿਤ ਮੇਢ ਰਾਜਪੂਤ ਧਰਮਸ਼ਾਲਾ ਵਿੱਚ ਮੈਡੀਕਲ ਚੇਕਅਪ ਕੈਂਪ ਲਗਾਇਆ ਗਿਆ ਜਿਸਦਾ ਸ਼ੁਭ ਅਰੰਭ ਏਡੀਸੀ ਚਰਨਦੇਵ ਸਿੰਘ ਮਾਨ ਨੇ ਰੀਬਨ ਕੱਟ ਕੇ ਕੀਤਾ । ਇਸ ਮੌਕੇ ਏਡੀਸੀ ਮਾਨ ਨੇ ਸੰਬੋਧਨ ਕਰਦੇ ਕਿਹਾ ਕਿ ਸੋਸਾਇਟੀ ਦੁਆਰਾ ਪਛੜੇ ਇਲਾਕੇ ਵਿੱਚ ਲਗਾਇਆ ਗਿਆ ਕੈਂਪ ਇੱਕ ਚੰਗਾ ਕਦਮ ਹੈ । ਉਨ੍ਹਾਂ …
Read More »
Punjab Post Daily Online Newspaper & Print Media