ਪਠਾਨਕੋਟ, 13 ਮਈ (ਪੰਜਾਬ ਪੋਸਟ ਬਿਊਰੋ)- ਜ਼ਿਲ੍ਹਾ ਪਠਾਨਕੋਟ ਅੰਦਰ ਸੰਭਾਵੀ ਹੜ੍ਹਾਂ ਦੀ ਰੋਕਥਾਮ ਅਤੇ ਹੜ੍ਹਾਂ ਦੌਰਾਨ ਪ੍ਰਭਾਵਿਤ ਹੋਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਪਹੁੰਚਾਉਣ ਲਈ ਕੀਤੇ ਜਾਣ ਵਾਲੇ ਅਗੇਤੇ ਪ੍ਰਬੰਧਾਂ ਸਬੰਧੀ ਸਥਾਨਕ ਸਵੀਮਿੰਗ ਪੂਲ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਸਬੰਧਤ ਜ਼ਿਲ੍ਹਾ ਅਧਿਕਾਰੀਆਂ ਦੀ ਮੀਟਿੰਗ ਸ਼੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਹੋਰਨਾਂ ਤੋਂ ਇਲਾਵਾ ਸ਼੍ਰੀ …
Read More »Daily Archives: May 14, 2016
ਨਸ਼ੇ ਦੇ ਆਦੀ ਵਿਅਕਤੀ ਦੀ ਇਲਾਜ਼ ਦੌਰਾਨ ਹੋਈ ਮੌਤ
ਪੱਟੀ, 13 ਮਈ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਪੁਲਿਸ ਥਾਣਾ ਸਦਰ ਪੱਟੀ ਅਧੀਨ ਪਿੰਡ ਜੌੜਾ ਵਿਖੇ ਇੱਕ 35 ਸਾਲਾ ਵਿਅਕਤੀ ਸੀ ਮੌਤ ਹੋ ਜਾਣ ਦਾ ਪਤਾ ਲੱਗਾ। ਥਾਣਾ ਸਦਰ ਮੁੱਖੀ ਬਿਕਰਮ ਸਿੰਘ ਨੇ ਮ੍ਰਿਤਕ ਵਿਅਕਤੀ ਦੀ ਪਹਿਚਾਣ ਹਰਜੀਤ ਸਿੰਘ (35) ਉਰਫ ਜੀਤਾ ਪੁੱਤਰ ਮੇਹਰ ਸਿੰਘ ਵਾਸੀ ਜੌੜਾ ਵਜ਼ੋ ਹੋਈ ਹੈ। ਮ੍ਰਿਤਕ ਨਸ਼ੇ ਕਰਨ ਦਾ ਆਦੀ ਸੀ, ਕੁਝ ਸਮਾਂ ਪਹਿਲਾਂ ਉਸ …
Read More »ਜਹਿਰੀਲੀ ਦਵਾਈ ਪੀਣ ਨਾਲ ਇਕ ਵਿਅਕਤੀ ਦੀ ਮੌਤ
ਪੱਟੀ, 13 ਮਈ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਪੁਲਿਸ ਥਾਣਾ ਸਦਰ ਪੱਟੀ ਅਧੀਨ ਪੈਂਦੇ ਪਿੰਡ ਨੰਦਪੁਰ ਵਿਖੇ ਇਕ ਵਿਅਕਤੀ ਦੀ ਜਹਿਰੀਲੀ ਦਵਾਈ ਪੀਣ ਨਾਲ ਮੌਤ ਹੋ ਗਈ।ਥਾਣਾ ਸਦਰ ਮੁੱਖੀ ਬਿਕਰਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਸੁਲੇਮ ਮਹੁੰਮਦ ਪੁੱਤਰ ਮਹੁੰਮਦ ਵਾਸੀ ਨੰਦਪੁਰ ਵਜੋ ਹੋਈ।ਮ੍ਰਿਤਕ ਦੇ ਭਰਾ ਸੋਨਾ ਮਹੁੰਮਦ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਸੁਲੇਮ ਮਹੁੰਮਦ ਅਕਸਰ …
Read More »ਘਰ ਦੀ ਕੰਧ ਟੱਪ ਕੇ ਚੋਰਾਂ ਨੇ ਕੀਤੀ ਚੋਰੀ, ਸੀ.ਡੀ.ਪਲੇਅਰ, ਨਗਦੀ ਤੇ ਹੋਰ ਸਮਾਨ ਚੋਰੀ
ਪੱਟੀ, 13 ਮਈ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਪੱਟੀ ਵਿਖੇ ਚੋਰੀਆਂ ਰੁੱਕਣ ਦਾ ਨਾਮ ਨਹੀ ਲੈ ਰਹੀਆਂ, ਪਰ ਪੱਟੀ ਪੁਲਿਸ ਵਲੋਂ ਚੋਰਾਂ ਖਿਲਾਫ ਕਾਰਵਾਈ ਕਰਨ ਤੋ ਗੁਰੇਜ਼ ਕਰਨਾ ਸ਼ੱਕ ਪੈਦਾ ਕਰਦਾ ਹੈ। ਵਾਰਡ ਨੰ: 13 ਵਿਸ਼ਾਲ ਕੋਲਨੀ ਪੱਟੀ ਵਿਖੇ ਸੋਨੂੰ ਐਮ ਸੀ ਵਾਲੀ ਵਿਚ ਦਿਨ ਦਿਹਾੜੇ 12 ਵਜ਼ੇ ਕਰੀਬ ਅਣਪਛਾਤੇ ਚੋਰਾਂ ਨੇ ਘਰ ਦੀ ਕੰਧ ਟੱਪ ਕੇ ਚੋਰੀ ਕਰ ਲਈ। …
Read More »ਮੋਟਰਸਾਈਕਲ ਸਵਾਰ ਨੌਜਵਾਨ ਤੋਂ ਦੋ ਲੁਟੇਰਿਆਂ ਨੇ ਦਾਤਰ ਮਾਰ ਕੇ ਪਰਸ ਖੋਹਿਆ
ਪੱਟੀ, 13 ਮਈ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਪੱਟੀ ਸ਼ਹਿਰ ਦੇ ਨਜਦੀਕੀ ਪਿੰਡ ਬੁਰਜ ਰਾਏ ਕੇ ਤੋਂ ਪਿੰਡ ਕੁੱਲਾ ਜਾਂਦਿਆਂ ਰਸਤੇ ਵਿੱਚ ਇੱਕ ਨੌਜਵਾਨ ਕੋਲੋਂ ਬੀਤੀ ਰਾਤ ਦੋ ਲੁਟੇਰਿਆਂ ਨੇ ਦਾਤਰ ਮਾਰ ਕੇ ਪਰਸ ਖੋਹ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਗੁਰਪ੍ਰਤਾਪ ਸਿੰਘ ਲਵਲੀ ਪੁੱਤਰ ਸੁੱਖਾ ਸਿੰਘ ਵਾਸੀ ਪਿੰਡ ਕੁੱਲਾ ਨੇ ਦੱਸਿਆ ਕਿ ਬੀਤੀ ਰਾਤ ਉਹ ਪਿੰਡ ਬੁਰਜ ਰਾਏ ਕੇ ਤੋਂ …
Read More »ਪਾਬੰਦੀ ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਕਣਕ ਦਾ ਨਾੜ ਸਾੜਣਾ ਜਾਰੀ ਮਿਸ਼ਨ ਆਗਾਜ਼
ਅੰਮ੍ਰਿਤਸਰ, 13 ਮਈ (ਜਗਦੀਪ ਸਿੰਘ ਸੱਗੂ)- ਸਰਕਾਰੀ ਹੁਕਮਾਂ ਦੇ ਬਾਵਜ਼ੂਦ ਵੀ ਕਿਸਾਨਾਂ ਵਲੋਂ ਦਿਨੋ ਦਿਨ ਵਧ ਰਹੀਆਂ ਕਣਕ ਦਾ ਨਾੜ ਸਾੜਣ ਦੀਆਂ ਘਟਨਾਵਾਂ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਮਿਸ਼ਨ ਆਗਾਜ਼ ਨੇ ਇਸ ‘ਤੇ ਤੁਰੰਤ ਰੋਕ ਲਾਉਣ ਦੀ ਮੰਗ ਕੀਤੀ ਹੈ।ਇਸ ਸਮਾਜ ਸੇਵੀ ਸੰਸਥਾ ਦੇ ਨਿਰਦੇਸ਼ਕ ਦੀਪਕ ਬੱਬਰ ਨੇ ਕਿਸਾਨਾਂ ਨੂੰ ਕਿਹਾ ਹੈ ਕਿ ਉਹ ਆਪਣੇ ਪੈਰਾਂ ‘ਤੇ ਕੁਹਾੜਾ ਨਾ ਮਾਰਨ …
Read More »ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਦੇ ਸੰਭਾਵੀ ਉਮੀਦਵਾਰਾਂ ਵਲੋਂ ਸਰਗਰਮੀਆਂ ਤੇਜ
ਜੰਡਿਆਲਾ ਗੁਰੂ, 10 ਅਪ੍ਰੈਲ (ਹਰਿੰਦਰਪਾਲ ਸਿੰਘ) – ਆ ਰਹੀਆਂ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪ੍ਰਮੁੱਖ ਪਾਰਟੀਆਂ ਵਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ।ਹਲਕਾ ਜੰਡਿਆਲਾ ਗੁਰੁ ਤੋਂ ਅਕਾਲੀ ਦਲ ਦੇ ਉਮੀਦਵਾਰਾਂ ਦੀ ਦੋੜ ਵਿੱਚ ਪ੍ਰਮੁੱਖ ਤੋਰ ‘ਤੇ ਅਮਰੀਕ ਸਿੰਘ ਬਿੱਟਾ, ਮਲਕੀਅਤ ਸਿੰਘ ਏ.ਆਰ ਸਾਬਕਾ ਵਿਧਾਇਕ, ਦਲਬੀਰ ਸਿੰਘ ਵੇਰਕਾ ਚੇਅਰਮੈਨ, ਲਾਲੀ ਰਾਣੀਕੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ ਸ਼ਾਮਲ ਹਨ। ਇਹਨਾਂ ਸਾਰੇ …
Read More »ਧੋਖਾਧੜੀ ਦੇ ਮਾਮਲੇ ਵਿੱਚ ਭਗੌੜਾ ਬਲਜੀਤ ਸਿੰਘ ਸਰਾਂ ਗ੍ਰਿਫਤਾਰ
ਜੰਡਿਆਲਾ ਗੁਰੂ, 10 ਅਪ੍ਰੈਲ (ਹਰਿੰਦਰਪਾਲ ਸਿੰਘ)- ਆਮ ਆਦਮੀ ਪਾਰਟੀ ਦੇ ਵਰਕਰ ਤੇ ਹਲਕਾ ਜੰਡਿਆਲਾ ਗੁਰੂ ਤੋਂ ਵਿਧਾਇਕ ਦੀ ਟਿਕਟ ਦੇ ਚਾਹਵਾਨ ਬਲਜੀਤ ਸਿੰਘ ਸਰਾਂ ਨੂੰ ਥਾਣਾ ਮੱਤੇਵਾਲ ਦੀ ਪੁਲਿਸ ਵੱਲੋਂ ਧੋਖਾਧੜੀ ਦੇ ਇਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।ਇਸ ਸਬੰਧੀ ਥਾਣਾ ਮੱਤੇਵਾਲ ਦੇ ਐਸ. ਐਚ. ਓ ਮੁਖਤਿਆਰ ਸਿੰਘ ਵੱਲੋਂ ਪੱਤਰਕਾਰਾਂ ਨੂੰ ਦੱਸਿਆ ਕਿ ਬਲਜੀਤ ਸਿੰਘ ਦੀ ਗ੍ਰਿਫ਼ਤਾਰੀ ਮਾਣਯੋਗ ਅਦਾਲਤ ਦੇ …
Read More »GNDU University Business School to start two new job oriented courses
Amritsar, May 13 (Punjab Post Bureau)- University Business School of the Guru Nanak Dev University is starting two new job oriented courses from the July, 2016 academic session.Dr. B.S. Mann, Head of the School said that the first course, MBA (Hospital Administration) is for those professionals who intend to make an executive career in the fast growing health care sector. …
Read More »Self-Employment Courses of GNDU – Last date of Admission June 30th
Amritsar, May 13 (Punjab Post Bureau)- The last date of Self-Employment Certificate and Diploma Courses for session 2016-17 of the Guru Nanak Dev University would be from May 20 to June 30, 2016. These one year duration courses are being offered for Matric and 10+2 pass unemployed girls by Life Long Learning Department of the University. Dr. (Mrs.) Gurpreet Kaur, …
Read More »
Punjab Post Daily Online Newspaper & Print Media