ਬਠਿੰਡਾ, 15 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਕਰਜ਼ਾ ਮੁਕਤੀ ਅੰਦੋਲਨ ਦੌਰਾਨ ਜੇਲ੍ਹਾਂ ਵਿੱਚ ਡੱਕੇ ਕਿਸਾਨ ਸੂਬਾ ਹਕੂਮਤ ਵਲੋਂ ਬਿਨ੍ਹਾ ਸ਼ਰਤ ਰਿਹਾਅ ਕਰ ਦਿੱਤੇ। ਕਿਸਾਨ ਦੋਲਨ ਅੱਗੇ ਝੁਕਦਿਆ ਬਾਦਲ ਸਰਕਾਰ ਨੂੰ ਇਹ ਫੈਸਲਾ ਲੈਣ ਲਈ ਮਜਬੂਰ ਹੋਣਾ ਪਿਆ। ਬਠਿੰਡਾ ਦੀ ਗੋਬਿੰਦਪੁਰਾ ਜੇਲ੍ਹ ਵਿੱਚੋਂ ਰਿਹਾਅ ਕੀਤੇ ਸਾਰੇ ਕਿਸਾਨਾਂ ਦਾ ਕਿਸਾਨ ਆਗੂਆਂ ਨੇ ਨਿੱਘਾ ਸਵਾਗਤ ਕਰਦਿਆ ਕਰਜ਼ਾ ਖ਼ਤਮ ਹੋਣ ਤੱਕ ਸੰਘਰਸ਼ …
Read More »Daily Archives: September 16, 2016
ਗੋਲਾ ਬਾਰੂਦ ਡਿਪੂ ਮਿਲਟਰੀ ਏਰੀਆ ਬਠਿੰਡਾ ਦੇ 1200 ਗਜ਼ ਦੀ ਹਦੂਦ ‘ਚ ਮਕਾਨਾਂ ਦੀ ਉਸਾਰੀ ‘ਤੇ ਰੋਕ
ਬਠਿੰਡਾ, 15 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਵਧੀਕ ਜ਼ਿਲ੍ਹਾ ਮੈਜਿਸਟਰੇਟ, ਬਠਿੰਡਾ ਸ਼੍ਰੀਮਤੀ ਪਰਮਪਾਲ ਕੌਰ ਸਿੱਧੂ ਨੇ ਫ਼ੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਹੁਕਮ ਜਾਰੀ ਕਰਕੇ ਗੋਲਾ ਬਾਰੂਦ ਡਿਪੂ ਮਿਲਟਰੀ ਏਰੀਆ ਬਠਿੰਡਾ ਦੇ 1200 ਗਜ਼ ਦੀ ਹਦੂਦ ਅੰਦਰ ਕਿਸੇ ਤਰ੍ਹਾਂ ਦੀ ਮਕਾਨਾਂ ਦੀ ਉਸਾਰੀ ਕਰਨ ‘ਤੇ ਰੋਕ ਲਗਾਈ ਹੈ। ਹੁਕਮ ਵਿੱਚ ਕਿਹਾ ਗਿਆ ਕਿ ਇਹ ਪਾਬੰਦੀ ਵਰਕ ਆਫ ਡੀਫੈਂਸ ਐਕਟ …
Read More »Western Command celebrates 69th Anniversary
Jalandhar, Sept. 15 (Punjab Post Bureau) – 15th September marked the 69th Raising Day of the Western Command, the frontline operational command of the Army. On this momentous occasion, Lieutenant General IS Ghuman, Chief of Staff, Western Command laid a wreath at the Veer Smriti, Chandimandir to pay homage to the Martyrs. The Command raised in 1947 as Delhi and …
Read More »ਸਰਪੰਚ ਬਲਜਿੰਦਰ ਸਿੰਘ ਛੰਨਾ ਨੂੰ ਸਦਮਾ- ਭਰਾ ਦਾ ਦਿਹਾਂਤ
ਅਲਗੋਂ ਕੋਠੀ, 15 ਸਤੰਬਰ ਹਰਦਿਆਲ ਸਿੰਘ ਭੈਣੀ)- ਸੀਨੀਅਰ ਅਕਾਲੀ ਆਗੂ ਤੇ ਸਰਪੰਚ ਬਲਜਿੰਦਰ ਸਿੰਘ ਛੰਨਾ ਅਤੇ ਜਸਬੀਰ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਭਰਾ ਦਿਲਬਾਗ ਸਿੰਘ ਦਾ ਅਚਾਨਕ ਦਿਹਾਂਤ ਹੋ ਗਿਆ।ਦਿਲਬਾਗ ਸਿੰਘ ਦੀ ਹੋਈ ਬੇਵਕਤੀ ਮੌਤ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ।ਪਰਿਵਾਰਕ ਮੈਂਬਰਾਂ ਨਾਲ ਹਲਕਾ ਵਿਧਾਇਕ ਪ੍ਰੋ: ਵਿਰਸਾ ਸਿੰਘ ਵਲਟੋਹਾ, ਬੀਬੀ ਪਲਵਿੰਦਰ ਕੌਰ …
Read More »
Punjab Post Daily Online Newspaper & Print Media