📝 ਅੱਜ ਦੀਆਂ ਸੁਰਖੀਆਂ….. ਮਿਤੀ : 8 ਸਤੰਬਰ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਅਮਰੀਕਾ ਦੇ ਸਾਨਫਰਾਂਸਿਸਕੋ ‘ਚ ਐਪਲ ਆਈ ਫੋਨ-7 (ਆਈ.ਓ.ਐਸ 10) ਲਾਂਚ, ਕਈ ਨਵੀਆਂ ਖੂਬੀਆਂ ‘ਤੇ ਕੈਮਰਿਆਂ ਨਾਲ ਹੋਵੇਗਾ ਲੈਸ। ▶ ਡਿਜ਼ੀਟਲ ਇੰਡੀਆ ਪ੍ਰੋਗਰਾਮ ਤਹਿਤ ਡਿਜ਼ੀਟਲ ਲਾਕਰ ਸਕੀਮ ਲਾਂਚ– ਮੋਬਾਇਲ ‘ਚ ਰੱਖੇ …
Read More »Daily Archives: September 7, 2016
ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਖਿਲਾਫ ਪੈਸੇ ਲੈ ਕੇ ਕੰਮ ਕਰਵਾਉਣ ਦੀ ਆਡੀਓ ਸਾਹਮਣੇ ਆਉਣ ਦੇ ਚਰਚੇ ਜੋਰਾਂ ‘ਤੇ
ਤਰਸਿੱਕਾ, 6 ਸਤੰਬਰ (ਕੰਵਲ ਜੋਧਾਨਗਰੀ) – ਹਾਲੇ ਪਿਛਲੇ ਦਿਨੀ ਹੀ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਵੱਲਂੋ ਪਾਰਟੀ ਉਮੀਦਵਾਰਾਂ ਕੋਲਂੋ ਲਏ ਪੈਸਿਆ ਦਾ ਹਾਲੇ ਅਕਾਲੀ ਦਲ ਵੱਲਂੋ ਚੋਣ ਮੁੱਦਾ ਬਣਾ ਕੇ ਜਿਥੇ ਪਾਰਟੀ ਨੂੰ ਭੰਡਿਆ ਜਾ ਰਿਹਾ ਸੀ।ਉਥੇ ਹੀ ਹੁਣ ਇਕ ਆਡੀਓ ਵੱਟਸਪ ਤੇ ਚੱਲ ਰਹੀ ਹੈ ਜਿਸ ਦੇ ਕਾਰਨ ਹਲਕਾ ਜੰਡਿਆਲ਼ਾ ਗੁਰੁ ਵਿੱਚ ਹਾਹਾਕਾਰ ਮੱਚੀ ਹੋਈ …
Read More » ‘ਖਾਲਸਾ ਪੰਥ ਦੀ ਧਰਮ ਯੁੱਧ ਕਲਾ ਗਤਕਾ ਦਾ ਸਿਧਾਂਤ, ਪਰਿਭਾਸ਼ਾ, ਸਿਖਲਾਈ ਅਤੇ ਨਿਯਮਾਂਵਲੀ’ ਪੁਸਤਕ ਰਿਲੀਜ਼
ਅੰਮ੍ਰਿਤਸਰ, 6 ਸਤੰਬਰ (ਗੁਰਪ੍ਰੀਤ ਸਿੰਘ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਧਰਮ ਪ੍ਰਚਾਰ ਕਮੇਟੀ ਵੱਲੋਂ ‘ਖਾਲਸਾ ਪੰਥ ਦੀ ਧਰਮ ਯੁੱਧ ਕਲਾ ਗਤਕਾ ਦਾ ਸਿਧਾਂਤ, ਪਰਿਭਾਸ਼ਾ, ਸਿਖਲਾਈ ਅਤੇ ਨਿਯਮਾਂਵਲੀ’ ਪੁਸਤਕ ਰਿਲੀਜ਼ ਕੀਤੀ। ਪ੍ਰਧਾਨ ਸ਼ੋ੍ਰਮਣੀ ਕਮੇਟੀ ਨੇ ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖ ਪੰਥ ਵਿੱਚ ਮੀਰੀ ਅਤੇ ਪੀਰੀ ਦਾ ਸਿਧਾਂਤ ਹੈ।ਗੁਰੂ ਸਾਹਿਬ ਨੇ ਸਿੱਖ ਪੰਥ ਨੂੰ ਭਗਤੀ ਦੇ …
Read More »ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਰੋਜ਼ਾ ਮਹਾਨ ਢਾਡੀ ਦਰਬਾਰ ਕਰਵਾਇਆ
ਅੰਮ੍ਰਿਤਸਰ, 6 ਸਤੰਬਰ (ਗੁਰਪ੍ਰੀਤ ਸਿੰਘ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੀਰੀ-ਪੀਰੀ ਸ਼ੋ੍ਰਮਣੀ ਢਾਡੀ ਸਭਾ ਵੱਲੋਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਹਿਯੋਗ ਨਾਲ ਦੋ ਰੋਜ਼ਾ ਮਹਾਨ ਢਾਡੀ ਦਰਬਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਰਵਾਇਆ ਗਿਆ।ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ …
Read More »ਚੇਅਰਪਰਸਨ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਵਿਜੈਵਾੜਾ ਬੀਬੀ ਕੁਲਦੀਪ ਕੌਰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ
ਅੰਮ੍ਰਿਤਸਰ, 6 ਸਤੰਬਰ (ਗੁਰਪ੍ਰੀਤ ਸਿੰਘ)ੁ ਬੀਬੀ ਕੁਲਦੀਪ ਕੌਰ ਵਿਜੈਵਾੜਾ ਤੇ ਡਾ: ਦਿਲਸ਼ਾਹ ਸਿੰਘ ਆਨੰਦ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ। ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਣ ਉਪਰੰਤ ਉਨ੍ਹਾਂ ਡਾ: ਰੂਪ ਸਿੰਘ ਸਕ’ਤਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮੁਲਾਕਾਤ ਕੀਤੀ। ਬੀਬੀ ਕੁਲਦੀਪ ਕੌਰ ਚੇਅਰਪਰਸਨ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਵਿਜੈਵਾੜਾ ਨੇ ਗ’ਲਬਾਤ ਦੌਰਾਨ ਦੱਸਿਆ ਕਿ ਉਹ ਪਿਛਲੇ ਲਗਭਗ ੮ ਸਾਲਾਂ ਤੋਂ ਗੁਰਦੁਆਰਾ ਸ੍ਰੀ …
Read More »ਰਣਜੀਤ ਸਾਗਰ ਡੈਮ ਨੇ ਅਗਸਤ ਮਹੀਨੇ 165.16 ਮਿਲੀਅਨ ਯੂਨਿਟ ਬਿਜਲੀ ਦਾ ਉਤਪਾਦਨ ਕਰਕੇ 75.15 ਕਰੋੜ ਕਮਾਏ
ਪਠਾਨਕੋਟ, 6 ਸੰਤਬਰ (ਪੰਜਾਬ ਪੋਸਟ ਬਿਊਰੋ)- ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ਰਣਜੀਤ ਸਾਗਰ ਡੈਮ ਬਿਜਲੀ ਉਤਪਾਦਨ ਅਤੇ ਸਿੰਚਾਈ ਦੇ ਖੇਤਰ ਵਿੱਚ ਵੱਡਮੁਲਾ ਯੋਗਦਾਨ ਪਾ ਰਿਹਾ ਹੈ ਅਤੇ ਇਸ ਡੈਮ ਨੇ ਮਹੀਨਾ ਅਗਸਤ, 2016 ਦੌਰਾਨ 165.16 ਮਿਲੀਅਨ ਯੂਨਿਟ ਬਿਜਲੀ ਦਾ ਉਤਪਾਦਨ ਕਰਕੇ 4.55 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 75.15 ਕਰੋੜ ਰੁਪਏ ਦੀ ਬਿਜਲੀ ਪੈਦਾ ਕੀਤੀ ਹੈ। ਇਹ ਜਾਣਕਾਰੀ ਰਣਜੀਤ ਸਾਗਰ …
Read More »ਤਿਆਰ ਮਾਲ ਵੇਚਣ ਵਾਲਾ ਬਨਣ ਲਈ ਯਤਨ ਕਰਨ ਕਿਸਾਨ- ਖੇਤੀਬਾੜੀ ਅਫਸਰ ਬੈਂਸ
ਪਠਾਨਕੋਟ, 6 ਸਤੰਬਰ (ਪੰਜਾਬ ਪੋਸਟ ਬਿਊਰੋ)-ਕਿਸਾਨਾਂ ਨੂੰ ਕੱਚੇ ਮਾਲ ਦੀ ਪੂਰਤੀ ਕਰਤਾ ਬਨਣ ਦੀ ਜਗ੍ਹਾ ਤਿਆਰ ਮਾਲ ਵੇਚਣ ਵਾਲਾ ਬਨਣ ਲਈ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਖੇਤੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ। ਇਹ ਪ੍ਰਗਟਾਵਾ ਡਾ ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵੈਬਸਾਈਟ ”ਖੇਤ ਤੋਂ ਘਰ” ਵੈਬਸਾਈਟ ਹਟਟਪ://ਾਾਾ.ਡੳਰਮਟੋਹੋਮੲ.ਨੲਟ ਪ੍ਰਤੀ ਜਾਗਰੁਕਤਾ …
Read More »ਲੋਕਾਂ ਨੂੰ ਆਨ ਲਾਈਨ ਸੇਵਾਵਾਂ ਦੇਣ ਲਈ ਤਿੰਨ ਵੈਬਸਾਈਟਾਂ ਨੈਸ਼ਨਲ ਐਵਾਰਡ ਲਈ ਭੇਜੀਆਂ- ਡੀ.ਸੀ
ਪਠਾਨਕੋਟ, 6 ਸਤੰਬਰ (ਪੰਜਾਬ ਪੋਸਟ ਬਿਊਰੋ)- ਪੰਜਾਬ ਸਰਕਾਰ ਵੱਲੋਂ ਸੁਰੂ ਕੀਤੀ ਗਈ ਈ-ਗਵਰਨਸ ਸੇਵਾਵਾਂ ਤਹਿਤ ਜਿਲ੍ਹਾ ਪ੍ਰਸਾਸ਼ਨ ਪਠਾਨਕੋਟ ਵੱਲੋਂ ਪਹਿਲ ਕਦਮੀ ਕਰਦੇ ਹੋਏ ਲੋਕਾਂ ਨੂੰ ਆਨ ਲਾਈਨ ਸੇਵਾਵਾਂ ਮੁਹਈਆ ਕਰਨ ਲਈ ਤਿੰਨ ਵੈਬਸਾਈਟਾਂ ਤਿਆਰ ਕਰ ਕੇ ਸਰਕਾਰ ਨੂੰ ਨੈਸ਼ਨਲ ਐਵਾਰਡ ਲਈ ਭੇਜ ਦਿੱਤੀਆਂ ਗਈਆਂ ਹਨ। ਇਹ ਜਾਣਕਾਰੀ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਨੇ ਦਿੰਦਿਆਂ ਦੱਸਿਆ ਕਿ ਕਿਸਾਨਾਂ ਅਤੇ ਖਪਤਕਾਰਾਂ ਵਿੱਚ …
Read More »21 ਸਤੰਬਰ ਤੋਂ ਸ਼ੁਰੂ ਹੋਵੇਗਾ 3 ਦਿਨਾਂ ਅਤੁਲਯ ਭਾਰਤ ਸੈਰ-ਸਪਾਟਾ ਪੁੰਜੀਕਾਰੀ ਸ਼ਿਖਰ ਸੰਮੇਲਨ – ਡਾ. ਮਹੇਸ਼ ਸ਼ਰਮਾ
ਨਵੀਂ ਦਿੱਲੀ, 6 ਸਤੰਬਰ (ਪੰਜਾਬ ਪੋਸਟ ਬਿਊਰੋ)- ਸੈਰ-ਸਪਾਟਾ ਅਤੇ ਸਭਿਆਚਾਰ ਬਾਰੇ ਰਾਜ ਮੰਤਰੀ (ਸਵਤੰਤਰ ਚਾਰਜ਼) ਡਾ. ਮਹੇਸ਼ ਸ਼ਰਮਾ ਨੇ ਕਿਹਾ ਕਿ ਅਤੁਲਯ ਭਾਰਤ ਸੈਰ-ਸਪਾਟਾ ਪੁੰਜੀਕਾਰੀ ਸ਼ਿਖਰ ਸੰਮੇਲਨ (ਆਈ.ਆਈ.ਟੀ.ਆਈ.ਐਸ.) 2016 ਦੁਨੀਆਂ ਭਰ ਦੇ ਪੁੰਜੀਕਾਰੀਆਂ ਦਾ ਧਿਆਨ ਇਸ ਖੇਤਰ ਨਾਲ ਸਬੰਧਤ ਭਾਰਤ ਵਿੱਚ ਉਪਲੱਬਧ ਸੰਭਾਵਨਾਵਾਂ ਅਤੇ ਮੌਜੂਦ ਮੁਢਲੇ ਢਾਂਚੇ ਵੱਲ ਖਿਚਣ ਦੇ ਮੰਤਵ ਨਾਲ ਇਕ ਪਲੇਟਫਾਰਮ ਵੱਜੋਂ ਕੰਮ ਕਰੇਗਾ।ਉਨ੍ਹਾਂ ਕਿਹਾ ਕਿ ਭਾਰਤ …
Read More »ਦਿੱਲੀ ਵਿੱਚ ਵਿਕਲਾਂਗਾਂ ਲਈ ਵਿਸ਼ੇਸ਼ ਰੋਜ਼ਗਾਰ ਮੇਲਾ 7-8 ਸਤੰਬਰ ਨੂੰ
ਨਵੀਂ ਦਿੱਲੀ, 6 ਸਤੰਬਰ (ਪੰਜਾਬ ਪੋਸਟ ਬਿਊਰੋ)- ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ, ਭਾਰਤ ਸਰਕਾਰ ਦੇ ਰਾਸ਼ਟਰੀ ਨਿਗਮ ਨੈਸ਼ਨਲ ਫਾਇਨੈਂਸ ਐਂਡ ਡਿਵੇਲਪਮੈਂਟ ਕਾਰਪੋਰੇਸ਼ਨ ਵੱਲੋਂ 7-8 ਸਤੰਬਰ 2016ਨੂੰ ਨਵੀਂ ਦਿੱਲੀ ਵਿਚ ਵਿੱਦਿਆਂਗਾਂ ਲਈ ਦੋ ਦਿਨਾਂ ਰੋਜ਼ਾ ਨੌਕਰੀ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਸ ਮੇਲੇ ਵਿਚ ਭਾਰਤ ਸਰਕਾਰ ਦੇ ਵੱਖ-ਵੱਖ ਸੰਗਠਨਾਂ ਜਿਵੇਂ ਵਿਕਲਾਂਗ ਕਿਤੱਾ ਵਸੇਬਾ ਕੇਂਦਰ ਨਵੀਂ ਦਿੱਲੀ ਵਾਰਡੀਕਾਨ ਰਾਸ਼ਟਰੀ ਲਘੂ ਉਦਯੋਗ …
Read More »
Punjab Post Daily Online Newspaper & Print Media