📝 *ਅੱਜ ਦੀਆਂ ਸੁਰਖੀਆਂ…..* ਮਿਤੀ : 12 ਸਤੰਬਰ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 *ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਕੇਜਰੀਵਾਲ ਵਲੋਂ ਬਾਘਾਪੁਰਾਣਾ ਵਿੱਚ ਵਿਸ਼ਾਲ ਰੈਲੀ– ਆਪ ਦਾ 31 ਨੁਕਾਤੀ ਕਿਸਾਨ ਮੈਨੀਫੈਸਟੋ ਕੀਤਾ ਜਾਰੀ। ▶ ਮੈਨੀਫੈਸਟੋ ‘ਚ ਸਵਾਮੀਨਾਥਨ ਰਿਪੋਰਟ ਲਾਗੂ– ਬੈਂਕ ਕਰਜਾ ਮੁਆਫੀ– ਖੁਦਕੁਸ਼ੀ ਮਾਮਲੇ ‘ਚ 5 ਲੱਖ …
Read More »Daily Archives: September 11, 2016
ਸੁਪਰੀਮ ਕੋਰਟ ਦੇ ਜੱਜ ਸ੍ਰੀ ਪੀਨਾਕੀ ਚੰਦਰਾ ਘੋਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ
ਅੰਮ੍ਰਿਤਸਰ, 10 ਸਤੰਬਰ (ਪੰਜਾਬ ਪੋਸਟ ਬਿਊਰੋ) – ਸੁਪਰੀਮ ਕੋਰਟ ਆਫ ਇੰਡੀਆ ਦੇ ਜੱਜ ਸ੍ਰੀ ਪੀਨਾਕੀ ਚੰਦਰਾ ਘੋਸ਼ ਆਪਣੀ ਧਰਮ ਪਤਨੀ ਨਾਲ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ ਤੇ ਗੁਰਬਾਣੀ ਦਾ ਰਸ-ਭਿੰਨਾ ਕੀਰਤਨ ਸਰਵਨ ਕੀਤਾ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰਨਾਂ ਇਤਿਹਾਸਕ ਅਸਥਾਨਾਂ ਬਾਰੇ ਜਸਟਿਸ ਘੋਸ਼ ਨੇ ਬੜੀ ਤੀਬਰਤਾ ਨਾਲ ਜਾਣਕਾਰੀ ਹਾਸਲ ਕੀਤੀ।ਸੂਚਨਾ ਕੇਂਦਰ ਵਿਖੇ …
Read More »ਵਿਰਸਾ ਵਿਹਾਰ ਵਿਖੇ ਨਾਟਕਕਾਰ ਡਾ. ਆਤਮਜੀਤ ਨੇ ਨਵਾਂ ਨਾਟਕ ‘ਮੁੜ ਆ ਲਾਂਮਾ’ ਪੜਿਆ
ਅੰਮ੍ਰਿਤਸਰ, 10 ਸਤੰਬਰ (ਪੰਜਾਬ ਪੋਸਟ ਬਿਊਰੋ) – ਸਥਾਨਕ ਵਿਰਸਾ ਵਿਹਾਰ ਦੇ ਸz. ਨਾਨਕ ਸਿੰਘ ਨਾਵਲਿਸਟ ਹਾਲ ਵਿਖੇ ਪ੍ਰਸਿੱਧ ਨਾਟਕਕਾਰ ਡਾ. ਆਤਮਜੀਤ ਨੇ ਆਪਣਾ ਨਵਾਂ ਨਾਟਕ ‘ਮੁੜ ਆ ਲਾਂਮਾ ਤੋਂ’ ਸਮੂਹ ਲੇਖਕਾਂ, ਅਦੀਬਾਂ, ਬੁਧੀਜੀਵੀਆਂ ਅਤੇ ਨਾਟ ਪ੍ਰੇਮੀਆਂ ਸਾਹਮਣੇ ਪੜ੍ਹਿਆ। ਇਸ ਸਮੇਂ ਡਾ. ਆਤਮਜੀਤ ਹੁਰਾਂ ਨੂੰ ‘ਜੀ ਆਇਆ ਨੂੰ’ ਵਿਰਸਾ ਵਿਹਾਰ ਦੇ ਪ੍ਰਧਾਨ ਸ਼੍ਰੋਮਣੀ ਨਾਟਕਕਾਰ ਸ੍ਰੀ ਕੇਵਲ ਧਾਲੀਵਾਲ ਨੇ ਫੁੱਲਾਂ ਦਾ ਬੁੱਕਾ …
Read More »ਕੋਰਟ ਕੰਪਲੈਕਸ ਮਲਿਕਪੁਰ ਵਿਖੇ ਲੱਗੀ ਨੈਸ਼ਨਲ ਲੋਕ ਅਦਾਲਤ ‘ਚ 250 ਕੇਸਾਂ ਦਾ ਨਿਪਟਾਰਾ
ਪਠਾਨਕੋਟ, 10 ਸਤੰਬਰ (ਪੰਜਾਬ ਪੋਸਟ ਬਿਊਰੋ) – ਲੋਕਾਂ ਦੇ ਵੱਖ ਵੱਖ ਅਦਾਲਤਾਂ ਵਿੱਚ ਚੱਲ ਰਹੇ ਕ੍ਰਿਮਿਨਲ ਕੰਪੋਂਡਏਬਲ ਕੇਸਾਂ ਦਾ ਨਿਪਟਾਰਾ ਆਪਸੀ ਰਾਜੀਨਾਮੇ ਤੇ ਸਮਝੋਤੇ ਰਾਹੀਂ ਕਰਨ ਲਈ ਅੱਜ ਕੋਰਟ ਕੰਪਲੈਕਸ ਮਲਿਕਪੁਰ ਵਿਖੇ ਨੈਸ਼ਨਲ ਲੋਕ ਅਦਾਲਤ ਲਗਾਈ ਗਈ। ਜਿਸ ਦਾ ਉਦਘਾਟਨ ਸ਼੍ਰੀ ਤੇਜਵਿੰਦਰ ਸਿੰਘ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਨੇ ਕੀਤਾ।ਉਨ੍ਹਾਂ ਦੱਸਿਆ ਕਿ ਅੱਜ ਲਗਾਈ ਨੈਸ਼ਨਲ ਲੋਕ ਅਦਾਲਤ ਵਿੱਚ 250 ਕੇਸਾਂ ਦਾ …
Read More »ਜਥੇ. ਤਰਲੋਚਨ ਸਿੰਘ ਦੇ ਅਕਾਲ ਚਲਾਣੇ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ
ਚੌਂਕ ਮਹਿਤਾ, 10 ਸਤੰਬਰ (ਜੋਗਿੰਦਰ ਸਿੰਘ ਮਾਣਾ) – ਦਮਦਮੀ ਟਕਸਾਲ ਦੇ ਮੌਜੂਦਾ ਮੁੱਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੇ ਸਤਿਕਾਰਯੋਗ ਪਿਤਾ ਜਥੇਦਾਰ ਤਰਲੋਚਨ ਸਿੰਘ ਬੀਤੇ ਦਿਨੀ ਅਕਾਲ ਚਲਾਣਾ ਕਰ ਗੁਰੂ ਚਰਨਾਂ ਵਿੱਚ ਜਾ ਬਿਰਾਜੇ।ਇਸ ਦੁਖਦਾਈ ਘੜੀ ਵਿੱਚ ਇਲਾਕੇ ਦੇ ਸੰਤ ਮਹਾਪੁਰਸ਼ ਸੰਤ ਬਾਬਾ ਸੱਜਣ ਸਿੰਘ ਬੇਰ ਸਾਹਿਬ ਵਾਲੇ, ਸਮਾਜ ਸੇਵੀ ਬਾਬਾ ਸੁਖਵੰਤ ਸਿੰਘ ਚੰਨਣਕੇ, …
Read More »ਗਾਇਕ ਜੁਗਰਾਜ ਰਜਧਾਨ ਦੇ ਗੀਤ ਚੰਦਰਾ ਜਮਾਨਾ ਨੇ ਰੰਗ ਬੰਨਿਆ
ਚੌਂਕ ਮਹਿਤਾ, 10 ਸਤੰਬਰ (ਜੋਗਿੰਦਰ ਸਿੰਘ ਮਾਣਾ) – ਸ੍ਰੀ ਅੰਮ੍ਰਿਤਸਰ ਦੇ ਪ੍ਰਸਿੱਧ ਪਿੰਡ ਰਜਧਾਨ ਦਾ ਜੰਮਪਲ ਨੌਜਵਾਨ ਗਾਇਕ ਜੁਗਰਾਜ ਰਜਧਾਨ ਦਾ ਚਲ ਰਿਹਾ ਸਿੰਗਲ ਟਰੈਕ ‘ਚੰਦਰਾ ਜਮਾਨਾ’ ਤੇ ‘ਡਾਗਾਂ ਚੱਲੀਆਂ’ ਅੱਜਕਲ ਨੌਜਵਾਨਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ।ਇੱਕ ਖਾਸ ਮੁਲਾਕਾਤ ਦੌਰਾਨ ਗਾਇਕ ਜੁਗਰਾਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਛੋਟੀ ਉਮਰੇ ਹੀ ਸਕੂਲ ਵਿੱਚ ਗਾੳਂੁਦਿਆਂ ਤੋਂ ਹੀ ਹਰ ਇੱਕ …
Read More »ਬਾਜਵਾ ਵਲੋਂ ਅੰਮ੍ਰਿਤਸਰੀਆਂ ਨੂੰ ਮੂਰਖ ਕਹਿਣਾ ਪਾਗਲਪਨ ਦੀ ਨਿਸ਼ਾਨੀ- ਅਮਰਦੀਪ ਗੋਪੀ
ਤਰਸਿੱਕਾ, 10 ਸਤੰਬਰ (ਕੰਵਲ ਜੋਧਾਨਗਰੀ) – ਆਦਮੀ ਪਾਰਟੀ ਹਲਕਾ ਜੰਡਿਆਲਾ ਗੁਰੁ ਦੇ ਸਰਕਲ ਡੇਹਰੀਵਾਲ ਦੇ ਅਧੀਨ ਆਉਂਦੇ ਪਿੰਡ ਜੋਧਾਨਗਰੀ ਵਿਖੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਅਮਰਦੀਪ ਸਿੰਘ ਗੋਪੀ ਨੇ ਬਿਆਨ ਸੁੱਚਾ ਸਿੰਘ ਛੋਟੇਪੁਰ ਅਤੇ ਗੁਰਿੰਦਰ ਸਿੰਘ ਬਾਜਵਾ ਦੇ ਮੀਡੀਆ ਵਿੱਚ ਲੱਗ ਰਹੇ ਬਿਆਨਾ ‘ਤੇ ਟਿਪਣੀ ਕਰਦਿਆਂ ਕਿਹਾ ਕਿ ਗੁਰਿੰਦਰ ਸਿੰਘ ਬਾਜਵਾ ਉਹੀ ਸਖਸ ਹੈ ਜਿਸ ਨੇ ਵਿਰਸਾ ਵਿਹਾਰ ਗਾਂਧੀ ਗਰਾਂਉਡ ਵਿੱਚ …
Read More »ਕੁੁਠਾਲਾ ਵਿਖੇ ਸਕੂਲੀ ਵਿਦਿਆਰਥਣਾਂ ਨੂੰ ਸਾਈਕਲ ਵੰਡੇ
ਸੰਦੌੜ, 10 ਸਤੰਬਰ (ਹਰਮਿੰਦਰ ਸਿੰਘ ਭੱਟ) – ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿਚ ਪੜਦੀਆਂ ਲੜਕੀਆਂ ਨੂੰ ਮਾਈ ਭਾਗੋ ਵਿਦਿਆ ਸਕੀਮ ਤਹਿਤ ਨਜਦੀਕੀ ਪਿੰਡ ਕੁਠਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੂੰ ਸਾਈਕਲ ਵੰਡੇ ਗਏ। ਪ੍ਰਿੰਸੀਪਲ ਦਲਜੀਤਇੰਦਰ ਸਿੰਘ ਭੂਦਨ ਦੀ ਅਗਵਾਈ ਹੇਠ ਹੋਏ ਸਮਾਗਮ ਦੌਰਾਨ ਪਿੰਡ ਦੇ ਸਰਪੰਚ ਅਤੇ ਸੀਨੀਅਰ ਅਕਾਲੀ ਆਗੂ ਸਰਪੰਚ ਰਘਵੀਰ ਸਿੰਘ ਭੋਲਾ ਨੇ ਸਕੂਲ ਵਿਚ ਪੜਦੀਆਂ 13 …
Read More »ਸੁਲਤਾਨਪੁਰ ਬਧਰਾਵਾਂ ਵਿਖੇ ਵਿਖੇ ਆਟਾ ਦਾਲ ਦੇ ਲਾਭਪਾਤਰੀਆਂ ਨੂੰ ਕਣਕ ਵੰਡੀ
ਸੰਦੌੜ, 10 ਸਤੰਬਰ (ਹਰਮਿੰਦਰ ਸਿੰਘ ਭੱਟ) – ਨਜਦੀਕੀ ਪਿੰਡ ਸੁਲਤਾਨਪੁਰ ਵਿਖੇ ਪੰਜਾਬ ਸਰਕਾਰ ਵੱਲੋਂ ਨੀਲੇ ਕਾਰਡ ਧਾਰਕਾਂ ਨੂੰ ਦਿੱਤੀ ਜਾਂਦੀ ਆਟਾ ਦਾਲ ਸਕੀਮ ਤਹਿਤ ਲਾਭਪਾਤਰੀਆਂ ਨੂੰ 6-6 ਮਹੀਨੇ ਦੀ ਇਕੱਠੀ ਕਣਕ ਵੰਡੀ ਗਈ।ਕਣਕ ਵੰਡਣ ਦੀ ਰਸਮ ਅਕਾਲੀ ਦਲ ਦੇ ਯੂਥ ਵਿੰਗ ਦੇ ਸਰਕਲ ਦਿਹਾਤੀ ਮਾਲੇਰਕੋਟਲਾ ਦੇ ਪ੍ਰਧਾਨ ਗੁਰਦੀਪ ਸਿੰਘ ਬਧਰਾਵਾਂ ਨੇ ਨਿਭਾਈ।ਸ. ਗੁਰਦੀਪ ਸਿੰਘ ਸੰਧੂ ਨੇ ਕਿਹਾ ਕਿ ਅਕਾਲੀ ਭਾਜਪਾ …
Read More »ਕੇਵੀ-1 ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਮਨਾਇਆ ਸਵੱਛ ਭਾਰਤ ਡੇਅ
ਅੰਮ੍ਰਿਤਸਰ, 10 ਸਤੰਬਰ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਲੋਂ ਸ਼ੁਰੂ ਕੀਤੀ ਗਈ ਸਵੱਛ ਭਾਰਤ ਤੇ ਸਵੱਸਥ ਭਾਰਤ ਮੁਹਿੰਮ ਦੇ ਤਹਿਤ ਕੇਵੀ-1 ਸਦਰ ਕੈਂਟ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਵਲੋਂ ਪ੍ਰਿੰ: ਕੁਸੁਮ ਮਲਹੋਤਰਾ ਦੀ ਦੇਖ ਰੇਖ ਹੇਠ ਸਵੱਛ ਭਾਰਤ ਡੇ ਦਾ ਆਯੋਜਨ ਕੀਤਾ ਗਿਆ। ਇਸ ਦੋਰਾਨ ਵਿਦਿਆਰਥੀਆਂ ਵਲੋਂ ਸਕੂਲ ਦੇ ਚੌਗਿਰਦੇ ਦੀ ਸਾਫ ਸਫਾਈ ਕਰਨ ਤੋਂ ਇਲਾਵਾ …
Read More »
Punjab Post Daily Online Newspaper & Print Media