Wednesday, November 25, 2026

Daily Archives: September 20, 2016

ਸਰਕਾਰ ਵੱਲੋਂ ਐਲਾਨੀ ਰਾਹਤ ਸਕੀਮ ਦਾ ਵੱਧ ਤੋਂ ਵੱਧ ਲਾਹਾ ਲੈਣ ਵਪਾਰੀ -ਸੰਧੂ

ਅੰਮ੍ਰਿਤਸਰ, 19 ਸਤੰਬਰ (ਜਗਦੀਪ ਸਿੰਘ ਸੱਗੂ) – ਪੰਜਾਬ ਸਰਕਾਰ ਵੱਲੋਂ ਇਕ ਕਰੋੜ ਰੁਪਏ ਤੱਕ ਦਾ ਸਾਲਾਨਾ ਕਾਰੋਬਾਰ ਕਰਨ ਵਾਲੇ ਛੋਟੇ ਵਪਾਰੀਆਂ ਲਈ ਸ਼ੁਰੂ ਕੀਤੀ ਗਈ ਰਾਹਤ ਸਕੀਮ ਦਾ ਵਪਾਰੀਆਂ ਨੂੰ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ, ਕਿਉਂਕਿ ਇਹ ਇਕ ਅਜਿਹੀ ਸਕੀਮ ਹੈ ਜਿਸ ਨਾਲ ਮਾਮੂਲੀ ਟੈਕਸ ਅਦਾ ਕਰਕੇ ਉਹ ਸਦਾ ਲਈ ਤਣਾਅ ਮੁਕਤ ਹੋ ਸਕਦੇ ਹਨ। ਇਹ ਪ੍ਰਗਟਾਵਾ ਵਧੀਕ …

Read More »

ਭਲਕੇ 4 ਕਾਲਜਾਂ ਵਿਚ ਵਿਦਿਆਰਥੀਆਂ ਦੀ ਵੋਟ ਬਣਾਉਣ ਲਈ ਭਰੇ ਜਾਣਗੇ ਫਾਰਮ- ਵਰੁਣ ਰੂਜਮ

ਅੰਮ੍ਰਿਤਸਰ, 19 ਸਤੰਬਰ (ਜਗਦੀਪ ਸਿੰਘ ਸੱਗੂ) – ਜ਼ਿਲ੍ਹੇ ਵਿਚ ਵੋਟਰ ਸੂਚੀ ਦੀ ਸਰਸਰੀ ਸੁਧਾਈ ਦੌਰਾਨ 18-19 ਸਾਲ ਵਾਲੇ ਵਰਗ ਦੇ ਵੋਟਰਾਂ ਦੀ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਲਈ ਕਰਵਾਈਆਂ ਜਾ ਰਹੀਆਂ ‘ਸਵੀਪ’ ਗਤੀਵਿਧੀਆਂ ਤਹਿਤ ਜ਼ਿਲ੍ਹਾ ਪੱਧਰ ‘ਤੇ ਚੋਣ ਹਲਕੇ ਵਾਰ ਸਮੂਹ ਕਾਲਜਾਂ ਵਿਚ ਸਪੈਸ਼ਲ ਵੋਟਰ ਰਜਿਸਟ੍ਰੇਸ਼ਨ ਕੈਂਪ (ਵੋਟਰ ਰਜਿਸਟ੍ਰੇਸ਼ਨ ਮੇਲੇ) ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ …

Read More »

ਨਿਗਮ ਕੌਂਸਲਰ ਡਿੰਪਲ ਚੱਢਾ ਵਲੋਂ ਵਾਰਡ ਨੰ. 115 ਦੇ ਅੰਬੇਡਕਰ ਪਾਰਕ

ਨਵੀਂ ਦਿੱਲੀ, 19 ਸਤੰਬਰ (ਪੰਜਾਬ ਪੋਸਟ ਬਿਊਰੋ) – ਪਿਛਲੇ ਦਿਨੀ ਵਾਰਡ ਨੰ. 115 ਦੇ ਕੌਂਸਲਰ ਅਤੇ ਯੂਥ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਮੀਤ ਪ੍ਰਧਾਨ ਸ਼੍ਰੀ ਡਿੰਪਲ ਚੱਡਾ ਵੱਲੋਂ ਖੇਤਰ ਦੇ ਅੰਬੇਡਕਰ ਪਾਰਕ, ਨਜਦੀਕ 830 ਬਸ ਸਟਾਪ ਖਿਆਲਾ ਵਿਖੇ ਵਿਸ਼ਵਕਰਮਾ ਪੂਜਾ ਦਾ ਵਿਸ਼ਾਲ ਆਯੋਜਨ ਕੀਤਾ ਗਿਆ।ਇਹ ਉਪਰਾਲਾ ਨਿਗਮ ਕੌਂਸਲਰ ਦੇ ਸਹਿਯੋਗ ਨਾਲ ਪੂਰਵਾਂਚਲ ਯੁਵਾ ਸਭਯ ਸਮਾਜ ਸਮਿਤੀ, ਵਿਸ਼ਨੂੰ ਗਾਰਡਨ ਦੁਆਰਾ …

Read More »

ਸ਼ਬਦ ਹਜ਼ਾਰੇ ਸਾਹਿਬ ਬਾਣੀ ਦੀ ਕਥਾ ਅਰੰਭ

ਨਵੀਂ ਦਿੱਲੀ, 19 ਸਤੰਬਰ, (ਪੰਜਾਬ ਪੋਸਟ ਬਿਊਰੋ) – ਧਰਮ ਪ੍ਰਚਾਰ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਨੂੰ ਗੁਰੂ ਸਾਹਿਬਾਨ ਵਲੋਂ ਰਚੀਆਂ ਬਾਣੀਆਂ ਦੀ ਭਾਵ-ਅਰਥਾਂ ਸਹਿਤ ਵਿਆਖਿਆ ਰਾਹੀਂ ਉਨ੍ਹਾਂ ਦੀ ਇਤਿਹਾਸਕ ਅਤੇ ਮਨੁਖਾ ਜੀਵਨ ਵਿੱਚ ਮਹਤੱਤਾ ਤੋਂ ਜਾਣੂ ਕਰਵਾ, ਬਾਣੀ ਅਤੇ ਬਾਣੇ ਨਾਲ ਜੋੜਨ ਦੀ ਅਰੰਭੀ ਹੋਈ ਲੜੀ ਨੂੰ ਅਗੇ ਤੋਰਦਿਆਂ, ਬਾਬਾ ਹਰਨਾਮ ਸਿੰਘ ਖਾਲਸਾ (ਮੁੱਖੀ ਦਮਦਮੀ ਟਕਸਾਲ) ਵਲੋਂ …

Read More »

Meeting Room “VIMARSHAM” Inaugurated at DAV College Amritsar

Amritsar, Sept. 19 (Punjab Post Bureau) – With the Continuous efforts for upgrading the standards of the college, DAV College takes a novel step in introducing Meeting room “VIMARSHAM”  in the College Campus.  It was inaugurated by Shri Anil Joshi, Cabinet minister. It is pertinent to mention that college has achieved this milestone with grant released by Anil Joshi during …

Read More »

ਵਿਸ਼ਵ ਪ੍ਰਸਿਧ ਉਦਯੋਗਪਤੀ ਸੁਨੀਤ ਸਿੰਘ ਤੁਲੀ ਬਣੇ ਚੀਫ ਖਾਲਸਾ ਦੀਵਾਨ ਮੈਂਬਰ

ਅੰਮ੍ਰਿਤਸਰ, 19 ਸਤੰਬਰ (ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਦੇ ਮੁਖ ਦਫਤਰ ਵਿਖੇ ਵਿਸ਼ਵ ਦੇ ਪ੍ਰਸਿੱਧ ਉਦਯੋਗਪਤੀ ਸ੍ਰ. ਸੁਨੀਤ ਸਿੰਘ ਤੁਲੀ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਚੀਫ ਖਾਲਸਾ ਦੀਵਾਨ ਦੀ ਮੈਂਬਰਸ਼ਿਪ ਲਈ ਸਾਰੇ ਨਿਯਮ ਅਤੇ ਸ਼ਰਤਾਂ ਪੂਰੀਆਂ ਕਰਦਿਆਂ ਉਹਨਾਂ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਮੈਂਬਰਸ਼ਿਪ ਹਾਸਿਲ ਕੀਤੀ। ਕੈਨੇਡਾ ਵਾਸੀ ਮਿ: ਸੁਨੀਤ ਸਿੰਘ ਤੁੱਲੀ ਆਕਾਸ਼ ਟੈਬਲੇਟ ਦੇ ਨਿਰਮਾਤਾ ਹਨ …

Read More »

ਕਸ਼ਮੀਰ ਵਿੱਚ ਲੰਗਰ, ਮੁਫਤ ਦਵਾਈਆਂ, ਪੀਣ ਵਾਲਾ ਪਾਣੀ ਤੇ ਡਾਕਟਰੀ ਸਹੂਲਤਾਂ ‘ਚ ਸਿੱਖ ਸੰਸਥਾਵਾਂ ਨੂੰ ਸਹਿਯੋਗ ਦੀ ਅਪੀਲ

ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ ਬਿਊਰੋ) – ਪਿਛਲੇ 70 ਦਿਨਾਂ ਤੋਂ ਜੰਗ ਵਰਗੇ ਮਹੌਲ ਵਿਚ ਨਿਰਦੋਸ਼ ਕਸ਼ਮੀਰ ਦੇ ਲੋਕ ਕਰਫਿਉ ਦੇ ਅਧੀਨ ਬਹੁਤ ਸੰਕਟਮਈ ਤੇ ਦੁੱਖਮਈ ਜੀਵਨ ਗੁਜਾਰ ਰਹੇ ਹਨ। ਉਨ੍ਹਾਂ ਦੇ ਮਨੁੱਖੀ ਹੱਕ-ਹਕੂਕ, ਖਾਣਾ, ਦਵਾਈਆਂ, ਪੀਣ ਵਾਲਾ ਪਾਣੀ ਅਤੇ ਡਾਕਟਰੀ ਸਹੂਲਤਾਂ ਤੋਂ ਇਲਾਵਾਂ ਹੋਰ ਜਰੂਰੀ ਲੋੜਾਂ ਕਸ਼ਮੀਰੀ ਲੋਕਾਂ ਨੂੰ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਨੇ ਸੁੁਰੱਖਿਆ ਫੋਰਸਾਂ ਦੀਆਂ ਗੋਲੀਆਂ …

Read More »

BBK DAV College Bags First Position in Skit Competition

Amritsar, Sept. 19 (Punjab Post Bureau) – NSS Volunteers of BBK DAV College for Women participated in a workshop, ‘Digital India’ organized by GNDU and sponsored by the Ministry of Electronics and Information Technology.Various competitions were organized in the workshop like Skit Competition, Poster Making Competition, Quiz and Debate. College volunteers participated in the Skit Competition and bagged the first …

Read More »

ਸੰਸਦੀ ਸਕੱਤਰ ਅਤੇ ਵਿਧਾਇਕ ਸਰੂਪ ਚੰਦ ਸਿੰਗਲਾ ਨਾਲ ਭਰਵੀਂ ਮੀਟਿੰਗ ਵਿੱਚ ਭੇਂਟ ਵਾਰਤਾ

ਬਠਿੰਡਾ, 19 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਭੱਟੀ ਰੋਡ ‘ਤੇ ਸਥਿਤ ਐਸ.ਐਮ.ਬੈਟਰੀ ਵਾਲਿਆਂ ਦੇ ਗ੍ਰਹਿ ਵਿਖੇ ਪ੍ਰਾਈਵੇਟ ਅਨਏਡਿਡ ਸਕੂਲ ਐਸੋਸੀਏਸ਼ਨ, ਸਵਰਨਕਾਰ ਵਿਰਾਦਰੀ ਅਤੇ ਭੱਟੀ ਰੋਡ ਦੇ ਵਸਨੀਕਾਂ ਨੇ ਸ਼ਹਿਰ ਦੇ ਸੰਸਦੀ ਸਕੱਤਰ ਅਤੇ ਵਿਧਾਇਕ ਸਰੂਪ ਚੰਦ ਸਿੰਗਲਾ ਨਾਲ ਇਕ ਭਰਵਾਂ ਇੱਕਠ ਕਰਕੇ ਮੀਟਿੰਗ ਕੀਤੀ ਜਿਸ ਵਿਚ ਉਨ੍ਹਾਂ ਨੇ ਆਪਣੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ।ਜਿਸ ਨੂੰ ਵਿਧਾਇਕ …

Read More »