Tuesday, November 24, 2026

Monthly Archives: February 2018

ਜਸਟਿਨ ਟਰੂਡੋ ਦੀ ਆਮਦ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵਲੋਂ ਪ੍ਰਬੰਧ ਮੁਕੰਮਲ

ਅੰਮ੍ਰਿਤਸਰ, 20 ਫ਼ਰਵਰੀ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਭਲਕੇ 21 ਫ਼ਰਵਰੀ ਨੂੰ ਪੁੱਜ ਰਹੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸਵਾਗਤ ਅਤੇ ਸਨਮਾਨ ਲਈ ਸ਼੍ਰੋਮਣੀ ਕਮੇਟੀ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ।ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸੱਚਖੰਡ ਸ੍ਰੀ …

Read More »

ਜਨਮ ਦਿਨ ਮੁਬਾਰਕ – ਗੁਰਪੰਥ ਪ੍ਰਥਮ ਸਿੰਘ ਖ਼ਾਲਸਾ

ਜੰਡਿਆਲਾ, 20 ਫਰਵਰੀ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਸੁਲਤਾਨਵਿੰਡ ਰੋਡ ਅੰਮ੍ਰਿਤਸਰ ਵਾਸੀ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਤੇ ਬੀਬੀ ਕਮਲਜੀਤ ਕੌਰ ਨਿਹੰਗ ਨੂੰ ਹੋਣਹਾਰ ਸਪੁੱਤਰ ਗੁਰਪੰਥ ਪ੍ਰਥਮ ਸਿੰਘ ਖ਼ਾਲਸਾ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ।

Read More »

ਖਸਤਾ ਹਾਲ ਸੜਕ ਤੋਂ ਪ੍ਰੇਸ਼ਾਨ ਹਨ ਹਾਲ ਗੇਟ ਨੇੜਲੇ ਦੁਕਾਨਦਾਰ

ਅੰਮ੍ਰਿਤਸਰ, 19 ਫਰਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਤਕਰੀਬਨ 40 ਸਾਲਾਂ ਤੋਂ ਹਾਲ ਗੇਟ ਦੇ ਬਾਹਰ ਅਖਬਾਰਾਂ, ਨਿਊਜ਼ ਏਜੰਸੀ, ਮੈਗਜ਼ੀਨ ਅਤੇ ਹੋਰ ਕਾਰੋਬਾਰ ਕਰਕੇ ਰੋਜ਼ੀ ਰੋਟੀ ਕਮਾ ਰਹੇ ਦੁਕਾਨਦਾਰ ਸੀਵਰੇਜ ਪਾਉਣ ਲਈ ਪੁੱਟੀ ਗਈ ਸੜਕ ਦੀ ਮੁਰੰਮਤ ਨਾ ਹੋਣ ਤੋਂ ਡਾਢੇ ਤੰਗ ਤੇ ਪ੍ਰੇਸ਼ਾਨ ਹਨ।ਆਪਣੀਆਂ ਮੁਸ਼ਕਲਾਂ ਬਿਆਨ ਕਰਦਿਆਂ ਪ੍ਰਵੀਨ ਸਹਿਗਲ, ਸੁਰਿੰਦਰ ਵਰਮਾ, ਕਮਲ ਪਹਿਲਵਾਨ, ਅਸ਼ੋਕ ਕੁਮਾਰ, ਮਯੰਕ ਸਹਿਗਲ, ਨਾਰੰਗ, ਵਰਮਾ …

Read More »

Children Welfare Centre High School celebrated 37th Annual Festival

Sridevi, Jackie Shroff, Tusshar Kapoor, Neil Nitin Mukesh distributed prizes Mumbai, Feb. 19 (Punjab Post Bureau) – The Children Welfare Centre’s school and Clara’s College of Commerce successfully celebrated its 37th Annual Festival at their ground situated in Yari Road, Andheri  (West) Mumbai. The occasion ringed the air of ecstasy with everyone – students, staff, distinguished guests and celebrities enjoying every …

Read More »

ਮਸੀਹ ਭਾਈਚਾਰੇ ਦੇ ਖਿਲਾਫ ਸ਼ੋਸ਼ਲ ਮੀਡੀਆ `ਤੇ ਪ੍ਰਚਾਰ ਬੰਦ ਹੋਵੇ – ਬਿਸ਼ਪ ਡਾ. ਸੁਖਦੇਵ

ਪੁਲਿਸ ਕਮਸ਼ਿਨਰ ਨੂੰ ਮਿਲੇਗਾ ਮਸੀਹ ਭਾਈਚਾਰੇ ਦਾ ਵਫਦ ਅੰਮ੍ਰਿਤਸਰ, 19 ਫਰਵਰੀ (ਪੰਜਾਬ ਪੋਸਟ – ਮਨਜੀਤ ਸਿੰਘ) – ਮਸੀਹ ਭਾਈਚਾਰੇ ਵਲੋਂ ਸਥਾਨਕ ਤੁੰਗ ਬਾਲਾ ਗੇਟ ਮਜੀਠਾ ਰੋਡ ਸਥਿਤ ਹੋਸੰਨਾ ਪੰਜਾਬੀ ਮਿਸ਼ਨਰੀ ਚਰਚ (ਰਿਜ਼) ਵਿਖੇ ਪ੍ਰਾਥਨਾ ਤੋਂ ਬਾਅਦ ਇੱਕ ਮੀਟਿੰਗ ਦਾ ਅਜੋਜਨ ਕੀਤਾ ਗਿਆ।ਜਿਸ ਵਿੱਚ ਕੁੱਝ ਮਹੀਨਿਆਂ ਤੋਂ ਸ਼ੋਸ਼ਲ ਮੀਡਿਆ ਫੇਸ-ਬੁੱਕ `ਤੇ ਲਗਾਤਾਰ ਮਸੀਹ ਭਾਈਚਾਰੇ ਦੇ ਖਿਲਾਫ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਪਾਈਆ …

Read More »

Panchnad Research Institute organized 26th Annual Lecture Series at Madhav Vidya

Amritsar, Feb. 19 (Punjab Post Bureau) – Panchnad Research Institute Amritsar study Centre organized its 26th annual lecture series at Madhav Vidya Niketan Senior Secondary School. Prof .Rakesh Sinha RSS Thinker and Director India Policy foundation was the key note speaker and the occasion was presided over by Swami Dharma Bandu, Prof. Dr. Arun Mehra Secretary Panchnad Research Institute conducted …

Read More »

Farewell party at Grace school Jandiala Guru

Jandiala Guru, Feb. 19 (Punjab Post- Harinder Pal Singh) – Students of +1 class of the Grace public Sen. Sec. School gathered today to bid farewell to the outgoing class XII batch. The day was a fiesta devoted to the years spent together with friends and teachers to reminisce joyous moments. The ceremony started with videos of the best moments of …

Read More »

ਪ੍ਰੀਖਿਆ ਬਾਰੇ ਮਨ ਕੀ ਬਾਤ ਸੁਣ ਕੇ ਹੋਏ ਉਤਸ਼ਾਹਿਤ ਡੀ.ਏ.ਵੀ ਇੰਟਰਨੈਸ਼ਨਲ ਦੇ ਵਿਦਿਆਰਥੀ

ਅੰਮ੍ਰਿਤਸਰ, 19 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਮਨ ਕੀ ਬਾਤ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰੀਖਿਆ `ਤੇ ਚਰਚਾ ਸਮਾਗਮ ਦਾ ਸਿੱਧਾ ਪ੍ਰਸਾਰਨ ਡੀ.ਏ.ਵੀ ਇੰਟਰਨੈਸ਼ਨਲ ਦੇ ਦੱਸਵੀਂ ਤੋਂ ਬਾਰਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਅੰਜ਼ਨਾ ਗੁਪਤਾ ਦੀ ਹਾਜ਼ਰੀ ਵਿੱਚ ਸੁਣਿਆ।ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਹਰ ਵਿਦਿਆਰਥੀ ਅਜ਼ਾਦ ਵਿਅਕਤੀਤਵ ਦਾ ਮਾਲਕ ਹੁੰਦਾ ਹੈ ਅਤੇ …

Read More »

ਜਨਮ ਦਿਨ ਮੁਬਾਰਕ – ਦਲਜੀਤ ਤੇ ਦਮਨ

ਅੰਮ੍ਰਿਤਸਰ, 19 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਥਾਨਕ ਨਿਊ ਅਜਾਦ ਨਗਰ  ਸੁਲਤਾਨਵਿੰਡ ਰੋਡ ਵਾਸੀ ਸੁਖਜਿੰਦਰ ਸਿੰਘ ਟੀਟੂ ਅਤੇ ਰਣਜੀਤ ਕੌਰ ਨੂੰ ਜੌੜੇ ਬੱਚਿਆਂ ਬੇਟੇ ਦਲਜੀਤ ਸਿੰਘ ਅਤੇ ਬੇਟੀ ਦਮਨਜੀਤ ਕੌਰ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »