ਬਠਿੰਡਾ, 18 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਐਸ.ਐਸ.ਡੀ ਗਰਲਜ਼ ਕਾਲਜ ਬਠਿੰਡਾ ਵੱਲੋਂ ਗੋਲਡਨ ਜੁਬਲੀ (50ਵੀਂ ਵਰ੍ਹੇ ਗੰਢ 1967 ਤੋਂ 2017) ਨੂੰ ਸਮਰਪਿਤ ਕਾਲਜ ਦੀ ਮੈਨੇਜ਼ਮੈਂਟ ਦੀ ਨਿਗਰਾਨੀ ਹੇਠ ਮਨਾਇਆ ਗਿਆ।ਸਮਾਗਮ ਵਿੱਚ ਵਿੱਤ ਮੰੰਤਰੀ ਮਨਪ੍ਰੀਤ ਸਿੰਘ ਬਾਦਲ ਮੁੱਖ ਮਹਿਮਾਨ ਵਜੋਂ ਅਤੇ ਵਿੱਤ ਮੰਤਰੀ ਦੀ ਪਤਨੀ ਮੈਡਮ ਵੀਨੰੂ ਬਾਦਲ ਵਿਸ਼ੇਸ਼ ਮਹਿਮਾਨ ਵੱਜੋਂ ਸ਼ਮਾ ਰੌਸ਼ਨ ਕਰਕੇ ਪ੍ਰੋਗਰਾਮ ਦੀ …
Read More »Monthly Archives: February 2018
ਸਲਾਨਾ ਸਮਾਗਮ ਮੌਕੇ ਸਿੱਖ ਕੌਮ ਨੂੰ ਨਸ਼ਿਆਂ ਖਿਲਾਫ਼ ਲਾਮਬੰਦ ਹੋਣ ਦਾ ਸੱਦਾ – ਜਸਕਰਨ ਸਿੰਘ ਸਿਵੀਆਂ
ਬਠਿੰਡਾ, 18 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਮੁੱਖ ਸੇਵਾਦਾਰ ਜਸਕਰਨ ਸਿੰਘ ਸਿਵੀਆਂ ਦੀ ਅਗਵਾਈ ਵਿੱਚ ਪਿਛਲੇ 8 ਸਾਲਾਂ ਤੋਂ ਯਤਨਸ਼ੀਲ ਸੰਸਥਾ ਬਠਿੰਡਾ ਦੇ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਵਿਖੇ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ ਲਾਮਬੰਦ ਕਰਕੇ ਗੁਰਮਤਿ ਨਾਲ ਜੋੜਨ ਲਈ ਸਲਾਨਾ ਗੁਰਮਤਿ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਪੰਜਾਬ ਦੇ ਵੱਖ ਵੱਖ …
Read More »ਵਕੀਲ਼ਾਂ ਲਈ ਬੀਮਾ ਸਕੀਮ ਸ਼ੁਰੂ ਕਰਨ ਦਾ ਐਡਵੋਕੇਟ ਜਨਰਲ ਨੰਦਾ ਨੇ ਦਿੱਤਾ ਸੁਝਾਅ
ਵਕੀਲਾਂ ਦੇ ਪੇਸ਼ੇਵਰ ਸਕਿੱਲ ਵਿਚ ਸੁਧਾਰ ਲਈ ਵਰਕਸ਼ਾਪ ਦਾ ਉਦਘਾਟਨ ਅੰਮਿ੍ਤਸਰ, 18 ਫਰਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਵਕੀਲਾਂ ਲਈ ਐਡਵੋਕੇਟ ਵੈਲਫੇਅਰ ਫੰਡ ਵਿਚੋ ਬੀਮਾ ਸਕੀਮ ਸ਼ੁਰੂ ਕਰਨ ਲਈ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਸੁਝਾਅ ਦਿੱਤਾ ਹੈ, ਜੋ ਇਸ ਵੇਲੇ ਕੇਵਲ ਵਕੀਲਾਂ ਦੇ ਵਾਰਸਾਂ ਨੂੰ ਮੁਆਵਜ਼ਾ ਰਾਸ਼ੀ ਦੇਣ ਤੱਕ ਹੀ ਸੀਮਤ ਹੈ। ਬਾਰ ਕੋਸਲ ਆਫ ਇੰਡੀਆ ਵਲੋ ਵਕੀਲਾਂ …
Read More »ਵਿਆਹ ਦੀ ਵਰ੍ਹੇਗੰਢ ਮੁਬਾਰਕ – ਹੁਕਮਿੰਦਰ ਸਿੰਘ ਤੇ ਪਰਮਜੀਤ ਕੌਰ
ਅੰਮ੍ਰਿਤਸਰ, 17 ਫਰਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸਥਾਨਕ ਨਿਊ ਅਜ਼ਾਦ ਨਗਰ ਸੁਲਤਾਨਵਿੰਡ ਰੋਡ ਵਾਸੀ ਹੁਕਮਿੰਦਰ ਸਿੰਘ ਅਤੇ ਪਰਮਜੀਤ ਕੌਰ ਨੂੰ ਵਿਆਹ ਦੀ 17ਵੀਂ ਵਰ੍ਹੇਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਨਸ਼ੀਲੀਆਂ ਅੱਖਾਂ ਤੇ ਹਸਮੁੱਖ ਚਿਹਰੇ ਦੀ ਮਾਲਕ ਹੈ ਰੋਨਿਕਾ ਸਿੰਘ
ਤੇਗਲੂ ਫਿਲਮ ‘ਗਿੱਲੀ-ਡੰਡਾ’ ਨਾਲ ਕੀਤਾ ਸਾਊਥ ਸਿਨੇਮਾ ਵੱਲ ਰੁਖ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣੀ ਪਛਾਣ ਬਣਾਉਣ ਤੋਂ ਬਾਅਦ ਅਦਾਕਰ ਰੋਨਿਕਾ ਸਿੰਘ ਨੇ ਹੁਣ (ਸਾਊਥ) ਤੇਲਗੂ ਸਿਨੇਮਾ ਇੰਡਸਟਰੀ ਵੱਲ ਰੁਖ ਕਰ ਲਿਆ ਹੈ।ਰੋਨਿਕਾ ਸਿੰਘ ਦੀ ਤੇਲਗੂ ਭਾਸ਼ਾ ਵਿੱਚ ਫਿਲਮ ‘ਗਿੱਲੀ-ਡੰਡਾ’ ਦੀ ਸ਼ੂਟਿੰਗ ਹੋ ਚੁੱਕੀ ਹੈ ਅਤੇ ਜਲਦੀ ਹੀ ਇਹ ਫਿਲਮ ਆਲ ਸਾਊਥ ਇੰਡੀਆ `ਚ ਰਿਲੀਜ ਹੋਣ ਵਾਲੀ ਹੈ।ਚੰਡੀਗੜ੍ਹ ਦੀ ਜ਼ੰਮਪਲ ਰੋਨਿਕਾ …
Read More »ਐਵਰਗਰੀਨ ਮਾਡਰਨ ਸਕੂਲ ਵਲੋਂ ਹੋਣਹਾਰ ਵਿਦਿਆਰਥੀ ਮੈਡਲਾਂ ਨਾਲ ਸਨਮਾਨਿਤ
ਅੰਮ੍ਰਿਤਸਰ, 17 ਫਰਵਰੀ (ਪੰਜਾਬ ਪੋਸਟ- ਅਮਨ ਸੰਧੂ) – ਸਥਾਨਕ ਛੇਹਰਟਾ ਸਥਿਤ ਐਵਰਗਰੀਨ ਮਾਡਰਨ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਅੱਜ ਸਨਮਾਨਿਤ ਕੀਤਾ ਗਿਆ।ਚੇਅਰਮੈਨ ਤਰਸੇਮ ਸ਼ਰਮਾ ਅਨੁਸਾਰ ਪ੍ਰਿੰਸੀਪਲ ਮੋਨਿਕਾ ਕਾਲੀਆ ਅਤੇ ਵਾਈਸ ਪ੍ਰਿੰਸੀਪਲ ਗੀਤਾ ਸ਼ਰਮਾ ਦੀ ਅਗਵਾਈ ਹੇਠ ਆਯੋਜਿਤ ਇਸ ਸਲਾਨਾ ਸਮਾਗਮ ਦੌਰਾਨ ਨਰਸਰੀ ਤੋਂ ਦਸਵੀਂ ਜਮਾਤ ਤੱਕ ਦੇ 75 ਵਿਦਿਆਰਥੀਆਂ ਨੇ ਸਕੂਲ ਦੇ ਸਮੂਹ ਸਟਾਫ ਦੀ ਮਿਹਨਤ ਅਤੇ ਲਗਨ ਨਾਲ ਡਾਂਸ, …
Read More »ਕੈਨੇਡਾ ਦੇ ਪ੍ਰਧਾਨ ਮੰਤਰੀ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੇ 21 ਫਰਵਰੀ ਨੂੰ
ਡਿਪਟੀ ਕਮਿਸ਼ਨਰ ਵਲੋ ਤਿਆਰੀਆਂ ਦਾ ਜਾਇਜਾ ਅੰਮਿ੍ਰਤਸਰ, 17 ਫਰਵਰੀ (ਪੰਜਾਬ ਪੋਸਟ- ਮਨਜੀਤ ਸਿੰਘ – ਅੰਮਿ੍ਰਤਸਰ ਦੇ ਦੌਰੇ ’ਤੇ 21 ਫਰਵਰੀ ਨੂੰ ਆ ਰਹੇ ਕੈਨੇਡਾ ਦੇ ਪ੍ਰਧਾਨ ਮੰਤਰੀ ਸ੍ਰੀ ਜਸਟਿਨ ਟਰੂਡੋ ਦੀਆਂ ਆਮਦ ਨੂੰ ਲੈ ਕੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧ ਵਿਚ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਇਸ …
Read More »DAV Students Shine in the Bhajan Competition
Amritsar, Feb. 17 (Punjab Post Bureau) – The students of DAV Public School Lawrence Road performed exceptionally well in the Bhajan Competition organised by Kendriya Arya Sabha Shakti Nagar Amritsar. The team comprising of Sadil Verma ( Std VIII), Agam Pratap Singh (Std VII), Pawani (Std V), Taranjit (Std –V), Suhaan Bhardwaj (Std V) and Ridhima (Std – V) bagged …
Read More »“Career opportunities in TCS” seminar by TCS at BBK DAV College Women
Amritsar, Feb. 17 (Punjab Post Bureau) – Under the aegis of the Placement cell and PG Department of Computer Science and Applications of BBK DAV College, TCS organized a one day seminar on “Career Opportunities in TCS” on 8th Feb, 2018. TCS is an International brand offering IT Services, Consultancy and Business solutions with largest market Capitalization, considered as one …
Read More »ਗੁ. ਸਾਹਿਬ ਨੰਦਗੜ੍ਹ ਵਿਖੇ ਚੇਤਨਾ ਲਹਿਰ ਤਹਿਤ 35 ਪ੍ਰਾਣੀ ਗੁਰੂ ਵਾਲੇ ਬਣੇ
ਬਠਿੰਡਾ, 17 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼੍ਰੋਮਣੀ ਕਮੇਟੀ ਅੰਮਿ੍ਰਤਸਰ ਸਾਹਿਬ ਵਲੋਂ ਧਾਰਮਿਕ ਚੇਤਨਾ ਪੈਦਾ ਕਾਰਨ ਦੇ ਉਪਰਾਲੇ ਹੇਠ ਚਲਾਈ ਲਹਿਰ ਦੀ ਲੜੀ ਤਹਿਤ ਸੰਗਤ ਬਲਾਕ ਦੇ ਪਿੰਡ ਨੰਦਗੜ੍ਹ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ, ਇਹ ਸਮਾਗਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੀ।ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਆਏ …
Read More »
Punjab Post Daily Online Newspaper & Print Media