ਅੰਮ੍ਰਿਤਸਰ, 19 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਏ.ਪੀ.ਐਲ (ਅਮਨਦੀਪ ਪ੍ਰੀਮੀਅਰ ਲੀਗ)-2018 ਕ੍ਰਿਕੇਟ ਲੀਗ ਦੇ ਫਾਈਨਲ ‘ਚ ਮੇਜ਼ਬਾਨ ਏ.ਸੀ.ਏ ਅਤੇ ਐਫ.ਸੀ.ਆਈ ਦਰਮਿਆਨ ਮੁਕਾਬਲਾ ਹੋਇਆ।ਐਫ.ਸੀ.ਆਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।ਅੱਜ ਹਾਲਤ ਮੇਜਬਾਨ ਏ.ਸੀ.ਏ ਦੇ ਪੱਖ ‘ਚ ਨਹੀਂ ਰਹੇ ਅਤੇ ਏ.ਸੀ.ਏ ਦੀ ਟੀਮ ਬਹੁਤ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀ।ਸਾਰੀ ਟੀਮ 18.2 ਓਵਰਾਂ ‘ਚ ਸਿਰਫ਼ 89 ਦੌੜਾਂ ਬਣਾ …
Read More »
Punjab Post Daily Online Newspaper & Print Media