Tuesday, November 24, 2026

Daily Archives: March 24, 2018

ਪੰਜਾਬ ਸਰਕਾਰ ਦੇ ਬੱਜ਼ਟ ਨੇ ਅੰਮ੍ਰਿਤਸਰੀਆਂ ਨੂੰ ਕੀਤਾ ਨਿਰਾਸ਼- ਅੰਮ੍ਰਿਤਸਰ ਵਿਕਾਸ ਮੰਚ

ਪੰਜਾਬ ਸਰਕਾਰ ਦੇ ਬੱਜ਼ਟ ਨੇ ਅੰਮ੍ਰਿਤਸਰੀਆਂ ਨੂੰ ਕੀਤਾ ਨਿਰਾਸ਼- ਅੰਮ੍ਰਿਤਸਰ ਵਿਕਾਸ ਮੰਚ ਅੰਮ੍ਰਿਤਸਰ, 24 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਅੱਜ ਪੇਸ਼ ਕੀਤੇ ਬਜ਼ਟ ਵਿੱਚ ਅੰਮ੍ਰਿਤਸਰ ਵਾਸੀਆਂ ਨਾਲ ਕੀਤੇ ਕਿਸੇ ਵੀ ਵਾਅਦੇ ਨੂੰ ਪੂਰਾ ਕਰਨ ਲਈ ਤਵੱਜੋਂ ਨਾ ਦੇਣ ਕਾਰਨ ਅੰਮ੍ਰਿਤਸਰ ਵਾਸੀਆਂ ਵਿੱਚ ਨਿਰਾਸ਼ਾ ਦਾ ਆਲਮ ਹੈ।     ਮੰਚ ਦੀ ਅੱਜ ਹੋਈ ਇੱਕ …

Read More »

ਵਿਆਹ ਦੀ ਵਰੇਗੰਢ ਮੁਬਾਰਕ- ਰਮੇਸ਼ ਸ਼ਰਮਾ (ਰਾਮਪੁਰਾ) ਤੇ ਸੀਮਾ ਸ਼ਰਮਾ

ਅੰਮ੍ਰਿਤਸਰ, 24 ਮਾਰਚ (ਪੰਜਾਬ ਪੋਸਟ- ਤੇਜਸਵੀ ਸ਼ਰਮਾ) – ਅੰਮ੍ਰਿਤਸਰ ਵਾਸੀ ਰਮੇਸ਼ ਸ਼ਰਮਾ (ਰਾਮਪੁਰਾ) ਤੇ ਸੀਮਾ ਸ਼ਰਮਾ ਨੂੰ ਵਿਆਹ ਦੀ ਵਰੇਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

Chhina Condemns Budget as Disappointing, Ignoring of Fiscal Correction

Amritsar, Mar. 24 (Punjab Post Bureau) – Bhartiya Janata Party senior leader Rajinder Mohan Singh Chhina today termed the budget by the Congress government in the state assembly as `disappointing and directionless’. He said the budget has nothing concrete to offer for the general public as no new major project has been launched and the budget fails to address the …

Read More »

ਲ਼ੁੱਟ ਖੋਹ ਦੀਆਂ ਵਾਰਦਾਤਾਂ `ਚ ਸ਼ਾਮਲ ਚਾਰ ਕਾਬੂ- ਇੱਕ ਫਰਾਰ

ਅੰਮ੍ਰਿਤਸਰ, 23 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਏ.ਸੀ.ਪੀ ਪੂਰਬੀ ਪ੍ਰਭਜੋਤ ਸਿੰਘ ਵਿਰਕ ਨੇ ਥਾਣਾ ਰਾਮ ਬਾਗ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਦੱਸਿਆ ਹੈ ਕਿ ਰਾਮ ਬਾਗ ਥਾਣੇ ਦੇ ਇੰਚਾਰਜ ਇੰਸਪੈਕਟਰ ਜਸਪਾਲ ਸਿੰਘ ਦੀ ਅਗਵਾਈ `ਚ ਏ.ਐਸ.ਆਈ ਤਰਸੇਮ ਸਿੰਘ ਵਲੋਂ ਕੱਲ ਅਨੰਦ ਨਗਰ ਕਾਂਗੜਾ ਕਲੌਨੀ ਵਿਖੇ ਸਾਕਸ਼ੀ ਪੁੱਤਰ ਕਿਸ਼ਨ ਕੁਮਾਰ ਕੋਲੋਂ ਲੇਡੀਜ਼ ਪਰਸ ਖੋਹਣ ਵਾਲੇ ਮਨਦੀਪ ਸਿੰਘ ਉਰਫ ਮੋਟਾ …

Read More »

ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਨੂੰ ਮਿਲੀ ਸੀ.ਆਈ.ਸੀ.ਐਸ.ਸੀ ਬੋਰਡ ਦੀ ਮਾਨਤਾ

ਅੰਮ੍ਰਿਤਸਰ, 23 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਨੂੰ ਸੀ.ਆਈ.ਸੀ.ਐਸ.ਸੀ ਬੋਰਡ ਦੀ ਮਾਨਤਾ ਮਿਲ ਗਈ ਹੈ। ਇਸ ਖੁਸ਼ੀ ਵਿਚ ਸਮੂਹ ਸਟਾਫ ਮੈਂਬਰਾਂ ਵੱਲੋਂ ਜਪੁਜੀ ਸਾਹਿਬ ਦਾ ਪਾਠ ਕੀਤਾ ਗਿਆ ਅਤੇ ਗੁਰੂ ਸਾਹਿਬ ਦੇ ਚਰਨਾਂ ਵਿਚ ਸ਼ੁਕਰਾਨੇ ਵਜੋਂ ਅਰਦਾਸ ਕੀਤੀ ਗਈ। ਇਸ ਮੌਕੇ ਸਕੂਲ ਦੇ ਮੈਂਬਰ ਇੰਚਾਰਜ ਸੰਤੋਖ ਸਿੰਘ ਸੇਠੀ, ਜਸਵਿੰਦਰ ਸਿੰਘ ਐਡਵੋਕੇਟ …

Read More »

ਮਹਾਂਰਾਸ਼ਟਰ ਤੋਂ ਸੂਬਾ ਪ੍ਰਧਾਨ ਦੀ ਅਗਵਾਈ `ਚ ਪੁੱਜਾ ਇਸਤਰੀ ਅਕਾਲੀ ਦਲ ਦੀਆਂ ਬੀਬੀਆਂ ਦਾ ਜਥਾ

ਅੰਮ੍ਰਿਤਸਰ, 23 ਮਾਰਚ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਗੁਰੂ ਨਗਰੀ ਵਿਚ ਮੰਜੀ ਸਾਹਿਬ ਵਿਖੇ 25 ਮਾਰਚ ਨੂੰ ਹੋਣ ਵਾਲੇ ਬੇਬੇ ਨਾਨਕੀ ਗੁਰਮਤਿ ਸਮਾਗਮ ਵਿਚ ਸ਼ਿਰਕਤ ਕਰਨ ਲਈ ਮਹਾਂਰਾਸ਼ਟਰ ਤੋਂ ਬੀਬੀਆਂ ਦਾ ਜਥਾ ਇਸਤਰੀ ਅਕਾਲੀ ਦਲ ਸੂਬਾ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਵਿਚ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚਿਆ।ਅੰਤਰਰਾਸ਼ਟਰੀ ਹਵਾਈ ਅੱਡੇ `ਤੇ ਪਹੁੰਚੇ ਜੱਥੇ ਦਾ ਇਸਤਰੀ ਅਕਾਲੀ …

Read More »

10 ਹਜ਼ਾਰ ਤੋਂ ਜਿਆਦਾ ਵਿਅਕਤੀਆਂ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਚੁੱਕੀ ਸਹੁੰ

ਪਠਾਨਕੋਟ, 23 ਮਾਰਚ (ਪੰਜਾਬ ਪੋਸਟ ਬਿਊਰੋ) – ਅਮਰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਅੱਜ ਆਧੁਨਿਕ ਖੇਡ ਸਟੇਡੀਅਮ `ਚ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਜਿਲ੍ਹਾ ਪਠਾਨਕੋਟ ਦੇ ਕਰੀਬ 10 ਹਜ਼ਾਰਾਂ ਤੋਂ ਜਿਆਦਾ ਨੌਜਵਾਨਾਂ, ਲੜਕੀਆਂ, ਸਰਕਾਰੀ ਅਧਿਕਾਰੀਆਂ, ਕਰਮਚਾਰੀਆਂ, ਜਿਲ੍ਹਾ ਪ੍ਰਸਾਸਨਿਕ ਅਧਿਕਾਰੀਆਂ, ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਅਹੁੱਦੇਦਾਰਾਂ ਅਤੇ ਵਡੇੇਰੀ ਉਮਰ ਦੇ ਲੋਕਾਂ ਨੇ ਪੰਜਾਬ ਨੂੰ ਨਸ਼ਾ …

Read More »

ਗ੍ਰੇਸ ਪਬਲਿਕ ਸਕੂਲ ਨੇ ਐਲਾਨਿਆ ਸਲਾਨਾ ਨਤੀਜਾ

ਜੰਡਿਆਲਾ ਗੁਰੂ, 23 ਮਾਰਚ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸਥਾਨਕ ਗ੍ਰੇਸ ਪਬਲਿਕ ਸਕੂਲ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਸਕੂਲ ਦੇ ਡਾਇਰੈਕਟਰ ਡਾ: ਜੇ.ਐਸ ਰੰਧਾਵਾ ਤੇ ਪ੍ਰਿਸੀਪਲ ਮੈਡਮ ਰਮਨਜੀਤ ਕੌਰ ਰੰਧਾਵਾ ਵਲੋਂ ਬੱਚਿਆਂ ਦੇ ਮਾਪਿਆਂ ਦੀ ਮੌਜੂਦਗੀ ਵਿੱਚ ਐਲਾਨਿਆ ਗਿਆ, ਜੋ ਕਿ 100% ਰਿਹਾ।ਡਾ: ਰੰਧਾਵਾ ਨੇ ਕਿਹਾ ਕਿ ਵਧੀਆ ਨਤੀਜੇ ਦਾ ਸਿਹਰਾ ਗ੍ਰੇਸ ਪਬਲਿਕ ਸਕੂਲ ਦੇ ਸਾਰੇ ਸਟਾਫ਼ ਤੇ ਬੱਚਿਆ …

Read More »