Tuesday, November 24, 2026

Daily Archives: March 10, 2018

ਸੁਖਦੇਵ ਸਿੰਘ ਰਿਆਤ ਨੂੰ ਕੀਤਾ ਸਨਮਾਨਿਤ

ਅੰਮਿ੍ਤਸਰ, 10 ਮਾਰਚ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਪੁੱਜੇ ਆਲ ਇੰਡੀਆ ਰਾਮਗੜ੍ਹੀਆ ਵਿਸ਼ਵਕਰਮਾ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਅਤੇ ਸਿੱਖ ਬੰਧੂ ਵੈਲਫੇਅਰ ਟਰੱਸਟ ਦੇ ਚੇਅਰਮੈਨ ਸੁਖਦੇਵ ਸਿੰਘ ਰਿਆਤ ਨੂੰ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਵਲੋਂ ਸਨਮਾਨਿਤ ਕੀਤਾ ਗਿਆ।ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਦਿਲਜੀਤ ਸਿੰਘ ਬੇਦੀ ਨੇ ਰਿਆਤ ਨੂੰ …

Read More »

ਸੂਫ਼ੀ ਗਾਇਕ ਪਿਆਰੇ ਲਾਲ ਵਡਾਲੀ ਦੇ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ, 10 ਮਾਰਚ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਉਘੇ ਪੰਜਾਬੀ ਸੂਫ਼ੀ ਗਾਇਕ ਪਿਆਰੇ ਲਾਲ ਵਡਾਲੀ ਦੇ ਦੇਹਾਂਤ ’ਤੇ ਸਾਈਂ ਮੀਆਂ ਮੀਰ ਫਾਊਂਡੇਸ਼ਨ ਇੰਟਰਨੈਸ਼ਨਲ (ਰਜਿ:) ਦੇ ਪ੍ਰਧਾਨ ਹਰਭਜਨ ਸਿੰਘ ਬਰਾੜ, ਇੰਦਰਜੀਤ ਸਿੰਘ ਬਾਸਰਕੇ ਤੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਿਆਰੇ ਲਾਲ ਪੰਜਾਬ ਦੀ ਪੁਰਾਤਨ ਗਾਇਨ ਸ਼ੈਲੀ ਦੇ ਵੱਡੇ ਸਿਤਾਰੇ ਸਨ।ਗਾਇਕੀ …

Read More »

ਜਨਮ ਦਿਨ ਮੁਬਾਰਕ – ਪੀਹੂ

ਅੰਮ੍ਰਿਤਸਰ, 10 ਮਾਰਚ (ਪੰਜਾਬ ਪੋਸਟ- ਤੇਜਸਵੀ ਸ਼ਰਮਾ) – ਅੰਮ੍ਰਿਤਸਰ ਵਾਸੀ ਮੋਹਨ ਹੰਸ ਤੇ ਅਨੂ ਹੰਸ ਨੂੰ ਹੋਣਹਾਰ ਬੇਟੀ ਪੀਹੂ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

Veer Nari meet at Hoshiarpur

Jalandhar, Mar. 10 (Punjab Post Bureau) –     A Veer Nari (Wife of martyred soldier) meet was Organised today at Government College Hoshiarpur under the aegis of Vajra Corps with the objective of resolving the grievances of  Veer Naris of Hoshiarpur district. The event was organised in coordination with district administration. The Deputy Commissioner Mr. Vipul Ujwal and SSP   Mr. …

Read More »

ਰਾਤ ਸਮੇਂ ਦੁਕਾਨਾਂ ‘ਚੋਂ ਚੋਰੀ ਕਰਨ ਵਾਲਾ ਚੋਰ ਗਿਰੋਹ ਬਟਾਲਾ ਪੁਲਿਸ ਵਲੋਂ ਕਾਬੂ

10 ਲੈਪਟਾਪ, 7 ਐਲ.ਈ.ਡੀ, 2 ਸਕੈਨਰ, 1 ਇੰਡੀਗੋ ਕਾਰ ਤੇ 1 ਰਿਕਸ਼ਾ ਬਰਾਮਦ ਬਟਾਲਾ, 9 ਮਾਰਚ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਦੁਕਾਨਾਂ ਵਿੱਚ ਰਾਤ ਸਮੇਂ ਸੰਨ੍ਹ ਲਗਾ ਕੇ ਚੋਰੀਆਂ ਕਰਨ ਵਾਲੇ ਗਿਰੋਹ ਨੂੰ ਆਖਰਕਾਰ ਬਟਾਲਾ ਪੁਲਿਸ ਨੇ ਕਾਬੂ ਕਰ ਲਿਆ ਹੈ।ਐਸ.ਐਸ.ਪੀ. ਬਟਾਲਾ ਉਪਿੰਦਰਜੀਤ ਸਿੰਘ ਘੁਮੰਣ ਨੇ ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 16-17 ਜਨਵਰੀ 2018 ਦੀ ਦਰਮਿਆਨੀ …

Read More »

8ਵਾਂ ਦੋ ਰੋਜ਼ਾ ਕਬੱਡੀ ਕੱਪ ਟੂਰਨਾਮੈਂਟ ਯਾਦਗਾਰੀ ਯਾਦਾਂ ਛੱਡਦਾ ਸੰਪਨ

ਬਠਿੰਡਾ, 9 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸੰਤ ਬਾਬਾ ਰਤਨ ਦਾਸ ਸਪੋਰਟਸ ਅਤੇ ਯੁਵਕ  ਭਲਾਈ ਕਲੱਬ (ਰਜਿ), ਪਰਦੇਸੀ ਭਰਾਵਾਂ (ਐਨ.ਆਰ.ਆਈਜ਼) ਵੱਲੋਂ ਪਿੰਡ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਵ. ਜਸਵੰਤ ਸਿੰਘ ਹੈਪੀ ਦੀ ਯਾਦ ’ਚ ਅੱਠਵਾਂ ਦੋ ਰੋਜ਼ਾ ਸ਼ਾਨਦਾਰ ਕਬੱਡੀ ਕੱਪ ਸਪੰਨ ਹੋਇਆ।ਟੂਰਨਾਮੈਂਟ ਦੇ ਪਹਿਲੇ ਦਿਨ ਕਬੱਡੀ 60 ਕਿਲੋਂ ਤੇ 75 ਕਿਲੋਂ ਵਰਗ ਦੇ …

Read More »

ਅੱਜ ਬਿਜਲੀ ਬੰਦ ਰਹੇਗੀ

ਸਮਰਾਲਾ, 10 ਮਾਰਚ (ਪੰਜਾਬ ਪੋਸਟ- ਕੰਗ) – ਉਪ ਮੰਡਲ ਅਫ਼ਸਰ ਸ਼ਹਿਰੀ ਸਮਰਾਲਾ ਇੰਜੀ. ਸੁਮੀਰ ਭਾਰਤੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਿਤੀ 10 ਮਾਰਚ 2018 ਨੂੰ 132 ਕੇ.ਵੀ ਸ਼ਮਸ਼ਪੁਰ ਤੋਂ ਸਵੇਰੇ 10:00 ਵਜੇ ਤੋਂ ਸ਼ਾਮੀ 5:00 ਵਜੇ ਤੱਕ ਜ਼ਰੂਰੀ ਮੁਰੰਮਤ ਕਾਰਨ ਸ਼ਹਿਰੀ ਸਮਰਾਲਾ ਕੈਟਾਗਿਰੀ-11 ਏ.ਪੀ, ਯੂ.ਪੀ.ਐਸ ਢੀਂਡਸਾ, ਯੂ.ਪੀ.ਐਸ ਸ਼ਾਮਗੜ੍ਹ, ਏ.ਪੀ ਭਗਵਾਨਪੁਰਾ, ਏ.ਪੀ ਅਜਲੌਦ, ਏ.ਪੀ ਨਾਗਰਾ, ਏ.ਪੀ ਮੰਜਾਲੀ, ਏ.ਪੀ ਕੁੱਲੇਵਾਲ, ਏ.ਪੀ ਉਟਾਲਾਂ, ਏ.ਪੀ …

Read More »

PM condoles the passing away of renowned Sufi singer Shri Pyarelal Wadali

New Delhi, Mar. 9 (Punjab Post Bureau) – The Prime Minister Shri Narendra Modi has condoled the passing away of the renowned Sufi singer, Shri Pyarelal Wadali. “Saddened by the demise of Shri Pyarelal Wadali. His renditions attained great popularity globally. His work will continue to draw people towards the joys of Sufi music. May his soul rest in peace”, …

Read More »

President accepts resignation of Ashok Gajapathi Raju and Y.S Chowdary

New Delhi, Mar. 9 (Punjab Post Bureau) – The President of India as advised by the Prime Minister has accepted the resignation of the two Ministers Shri Ashok Gajapathi Raju Pusapati and Shri Y.S Chowdary from the Union Council of Ministers with immediate effect under clause (2) of Article 75 of the Constitution. Further, as advised by the Prime Minister, …

Read More »