Tuesday, November 24, 2026

Daily Archives: April 28, 2018

ਪ੍ਰਾਈਵੇਟ ਵਿਦਿਆਰਥੀਆਂ ਦੇ ਰੋਲ ਨੰਬਰ ਯੂਨਵਰਸਿਟੀ ਦੀ ਵੈਬਸਾਇਟ `ਤੇ ਉਪਲੱਬਧ

ਅੰਮ੍ਰਿਤਸਰ, 27 ਅਪੈ੍ਰਲ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿਸਟਮ ਐਡਮਿਨਸਟਰੇਟਰ ਸਰਬਜੀਤ ਸਿੰਘ ਨੇ ਦੱਸਿਆ ਹੈ ਕਿ ਯੂਨੀਵਰਸਿਟੀ ਦੇ ਸੈਸ਼ਨ ਮਈ-2018 ਵਿੱਚ ਹੋਣ ਵਾਲੀਆਂ ਪ੍ਰੀਖਿਆਵਾਂ ਦੇ ਪ੍ਰਾਈਵੇਟ ਵਿਦਿਆਰਥੀਆਂ ਦੇ ਰੋਲ ਨੰਬਰ ਯੂਨਵਰਸਿਟੀ ਦੇ ਵੈਬਸਾਇਟ www.punjabcollegeadmissions.org `ਤੇ ਉਪਲੱਬਧ ਹਨ।ਸਬੰਧਤ ਵਿਦਿਆਰਥੀ ਆਪਣੇ ਰੋਲ ਨੰਬਰ ਮਿਤੀ 27-04-2018 ਤੋਂ ਉਪਰ ਦਿੱਤੇ ਹੋੲ ਲਿੰਕੇ ਤੋਂ ਡਾਊਨਲੋਡ ਕਰ ਸਕਦੇ ਹਨ ਅਤੇ …

Read More »

ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ ਦਿੱਲੀ ਪਹੁੰਚਿਆ

ਨਵੀਂ ਦਿੱਲੀ, 27 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਮਹਾਨ ਸਿੱਖ ਜਰਨੈਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਤੀਜ਼ੀ ਜਨਮ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ ਦਾ ਦਿੱਲੀ ਪੁੱਜਣ ’ਤੇ ਭਰਵਾ ਸਵਾਗਤ ਕੀਤਾ ਗਿਆ। ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਰਵਾਨਾ ਹੋਇਆ ਨਗਰ ਕੀਰਤਨ ਪੰਜਾਬ ਅਤੇ ਹਰਿਆਣਾ ਵਿੱਚਲੇ ਪੜਾਵਾਂ ਨੂੰ ਪਾਰ ਕਰਦਾ ਹੋਇਆ ਕੁੰਡਲੀ ਬਾਰਡਰ ਤੋਂ ਦਿੱਲੀ ’ਚ ਦਾਖਿਲ ਹੋਇਆ।ਦਿੱਲੀ ਕਮੇਟੀ ਵੱਲੋਂ …

Read More »

ਸਿੱਕਮ ਸਰਕਾਰ ਦੀ ਅਣਐਲਾਨੀ ਐਮਰਜੈਂਸੀ ’ਤੇ ਕੇਂਦਰ ਲਗਾਵੇ ਰੋਕ – ਜੀ.ਕੇ

ਦਿੱਲੀ ਕਮੇਟੀ ਨੇ ਮੱਕੀ ਖਿਲਾਫ਼ ਈਸ਼ ਨਿੰਦਾ ਕਾਨੂੰਨ ਤਹਿਤ ਮੁਕਦਮਾ ਦਰਜ਼ ਕਰਨ ਦੀ ਕੀਤੀ ਮੰਗ ਨਵੀਂ ਦਿੱਲੀ, 27 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕੀ ਭਾਰਤ ’ਚ ਘੁੱਮਣ ਲਈ ਸਿੱਖਾਂ ਨੂੰ ਹੁਣ ਵੀਜ਼ਾ ਲੈਣਾ ਪਵੇਗਾ? ਇਹ ਸਵਾਲ ਸਿੱਖਾਂ ਦੇ ਸਿੱਕਮ ’ਚ ਦਾਖਿਲੇ ਤੇ ਲੱਗੀ ਰੋਕ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚੁੱਕਿਆ ਹੈ।ਸਿੱਕਮ ਦੇ ਨਾਲ …

Read More »

ਮੁਹੱਲਾ ਵਾਸੀਆਂ ਵਲੋਂ ਨਗਰ ਕੌਂਸਲ ਖ਼ਿਲਾਫ਼ ਨਾਅਰੇਬਾਜ਼ੀ

ਧੂਰੀ, 27 ਅਪ੍ਰੈਲ (ਪੰਜਾਬ ਪੋਸਟ- ਪਰਵੀਨ ਗਰਗ) – ਸਥਾਨਕ ਆਰੀਆ ਸਮਾਜ ਬਲਾਕ ‘ਚ ਗੀਤਾ ਭਵਨ ਦੇ ਨੇੜੇ ਸੜਕ ਵਿੱਚ ਸੀਵਰੇਜ ਢੱਕਣ ਧਸਣ ਨਾਲ ਪਏ ਡੂੰਘੇ ਟੋਏ ਕਾਰਨ ਮੁਹੱਲਾ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ।ਇਸ ਸਬੰਧੀ ਮੁਹੱਲਾ ਵਾਸੀਆਂ ਸੁਨੀਲ ਕੁਮਾਰ, ਨਿਤਿਨ, ਤਰਸੇਮ ਸ਼ਰਮਾ, ਪੁਸ਼ਪਿੰਦਰ ਅੰਤਰੀ, ਸ਼ਿਵ ਕੁਮਾਰ ਲੋਮਤ, ਮੋਹਨ ਲਾਲ ਨੇ ਦੱਸਿਆ ਕਿ ਸੀਵਰੇਜ ਪਾਉਣ ਨਾਲ ਮੁਹੱਲਾ ਵਾਸੀਆਂ …

Read More »

ਡੀ.ਏ.ਵੀ ਪਬਲਿਕ ਸਕੂਲ ਵਿਖੇ ਇਨੋਵੇਟਰ ਕਲੱਬ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 27 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ ਨੂੰ ਉਤਸ਼ਾਿਹਤ ਕਰਨ ਲਈ ਸਥਾਨਕ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿੱਚ ਇਨੋਵੇਟਰ ਕਲੱਬ ਦੀ ਸਥਾਪਨਾ ਕੀਤੀ ਗਈ।ਇਸ ਕਲੱਬ ਦਾ ਮਨੋਰਥ ਵਿਦਿਆਰਥੀਆਂ ਵਿੱਚ ਕਾਰਜਸ਼ੈਲੀ ਦਾ ਵਿਕਾਸ, ਨਵੀਨੀਕਰਨ ਅਤੇ ਸਮਾਜਿਕ ਬੁਰਾਈਆਂ ਦਾ ਵਿਗਿਆਨਕ ਹੱਲ ਲੱਭਣਾ ਹੈ।ਇਸ ਦੁਆਰਾ ਵਿਦਿਆਰਥੀ ਛੋਟੀ ਉਮਰ ਵਿੱਚ ਹੀ ਐਸ.ਟੀ.ਈ.ਏ.ਐਮ (ਸਾਇੰਸ ਟੈਕਨਾਲੋਜੀ ਇੰਜੀਨੀਅਰਿੰਗ ਆਰਟਸ ਮੈਥੇਮੈਟਿਕਸ) ਵਰਗੇ …

Read More »

DAV Bids Farewell to students of BSc Medical and BSc Biotechnology Sem VI

Amritsar, April 27 (Punjab Post Bureau) – Farewell function was organized at DAV College by BSc Medical and BSc Biotechnology for outgoing students of Sem VI. This function was planned under guidance of Principal Dr Rajesh Kumar.  Students enjoyed performing in various Games and they were awarded with different titles suiting their personalities. Among the titles given, Students of BSc. …

Read More »

Blood Donation Camp at BBK DAV on Birth Anniversary of Mahatma Hans Raj

Amritsar, Apr. 27 (Punjab Post Bureau)  – Youth Red Cross Unit of BBK DAV College for Women in collaboration with Youth Services Punjab and Blood Bank Society, Guru Nanak Medical College organised a Blood Donation Camp in the college. Mr. Lakhbir Singh Assistant Deputy Commissioner of Police was chief guest. Blood donation was an effort to contribute towards the society …

Read More »

ਕੇਂਦਰ ਸਰਕਾਰ ਲੰਗਰ ’ਤੇ ਜੀ.ਐਸ.ਟੀ ਸਬੰਧੀ ਛੱਡੇ ਅੜੀਅਲ ਵਤੀਰਾ – ਲੌਂਗੋਵਾਲ

ਅੰਮ੍ਰਿਤਸਰ, 27 ਅਪ੍ਰੈਲ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) –    ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਭਾਰਤ ਦੇ ਵਿੱਤ ਮੰਤਰਾਲੇ ਦੇ ਅਧਿਕਾਰੀਆਂ ਵੱਲੋਂ ਧਾਰਮਿਕ ਅਸਥਾਨਾਂ ਦੇ ਲੰਗਰਾਂ ਦੀਆਂ ਰਸਦਾਂ ਨੂੰ ਜੀ.ਐਸ.ਟੀ ਤੋਂ ਕਿਸੇ ਕਿਸਮ ਦੀ ਰਾਹਤ ਨਾ ਦੇਣ ਦੀ ਮਨਸ਼ਾ ਨੂੰ ਪ੍ਰਮਾਣਿਤ ਕਰਦੇ ਬਿਆਨ ਦੀ ਤਿੱਖੀ ਆਲੋਚਨਾ ਕੀਤੀ ਹੈ।ਲੌਂਗੋਵਾਲ ਨੇ ਕਿਹਾ ਕਿ ਗੁਰੂ ਕੇ ਲੰਗਰਾਂ ਦੀਆਂ ਰਸਦਾਂ ਨੂੰ ਜੀ.ਐਸ.ਟੀ ਛੋਟ ਦੇਣ …

Read More »

ਪ੍ਰਧਾਨ ਲੌਂਗੋਵਾਲ ਨੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਕੇਵਲ ਸਿੰਘ ਨਾਲ ਕੀਤਾ ਦੁੱਖ ਸਾਂਝਾ

ਅੰਮ੍ਰਿਤਸਰ, 27 ਅਪ੍ਰੈਲ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਕੇਵਲ ਸਿੰਘ ਭੂਰਾਕੋਹਨਾ ਨਾਲ ਉਨ੍ਹਾਂ ਦੇ ਮਾਤਾ ਪ੍ਰੀਤਮ ਕੌਰ ਦੇ ਅਕਾਲ ਚਲਾਣੇ ਦਾ ਦੁੱਖ ਸਾਂਝਾ ਕਰਨ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਨ੍ਹਾਂ ਦੇ ਗ੍ਰਹਿ ਪਿੰਡ ਘਾਗਾਂ ਖੁਰਦ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪਹੁੰਚੇ।ਉਨ੍ਹਾਂ ਦੇ ਨਾਲ ਸ਼੍ਰੋਮਣੀ …

Read More »