ਭੀਖੀ, 9 ਜੂਨ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਥਨਾਕ ਕਸਬੇ ਦੇ ਰਹਿਣ ਵਾਲੇ ਸੋਨੂੰ ਕੁਮਾਰ ਦੀ ਅੱਜ ਸੜਕ ਹਾਦਸੇ ਵਿੱਚ ਮੋਤ ਹੋ ਗਈ, ਜਦਕਿ ਉਸ ਦਾ ਸਾਥੀ ਦੇਵਇੰਦਰ ਕੁਮਾਰ ਗੰਭੀਰ ਰੂਪ `ਚ ਜ਼ਖਮੀ ਹੋ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਭੀਖੀ ਵਾਸੀ ਸੋਨੂੰ ਕੁਮਾਰ ਫਰੂਟ ਦਾ ਕੰਮ ਕਰਦਾ ਸੀ।ਉਹ ਰਤੀਆ (ਹਰਿਆਣਾ) ਤੋਂ ਕੇਲੇ ਦੀ ਗੱਡੀ ਪੀ.ਬੀ.03 ਏ ਡਬਲਿਊ 3961 ਭਰ ਕੇ ਭੀਖੀ …
Read More »Daily Archives: June 10, 2018
ਸਰਕਾਰੀ ਕੰਨਿਆ ਸਕੂਲ ਬਟਾਲਾ `ਚ ਸਮਰ ਕੈਂਪ ਸੰਪਨ
ਬਟਾਲਾ, 9 ਜੂਨ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਕਲੌਨੀ ਬਟਾਲਾ ਵਲੋ ਲਗਾਇਆ ਗਿਆ 9 ਦਿਨਾ ਸਮਰ ਕੈਂਪ ਅੱਜ ਸਮਾਪਤ ਹੋ ਗਿਆ।ਪਿੰ੍ਰਸੀਪਲ ਸ੍ਰੀਮਤੀ ਬਲਵਿੰਦਰ ਕੌਰ ਦੱਸਿਆ ਕਿ ਕੈਂਪ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੂੰ ਗਾਈਡ ਅਧਿਆਪਕਾ ਨਿਸ਼ਾ ਗੁਪਤਾ ਡੀ.ਪੀ.ਈ ਤੇ ਅਸ਼ਕ ਕੁਮਾਰ ਵਲੋਂ ਯੋਗ ਦੇ ਲਾਭਾਂ ਬਾਰੇ ਵਿਸਥਾਰ ਪੂਰਵਕ ਸਮਝਾਇਆ ਗਿਆ।ਇਸ ਤੋ ਇਲਾਵਾ ਡਾਂਸ, ਸੰਗੀਤ, ਕੁਕਿੰਗ, …
Read More »ਪਿੰਡ ਡੰਗੋਲੀ ਵਿਖੇ ਗੁ. ਸਿੰਘ ਸ਼ਹੀਦ ‘ਚ ਘੋਰ ਬੇਅਦਬੀ ਚਿੰਤਾ ਦਾ ਵਿਸ਼ਾ – ਜਥੇਦਾਰ
ਅੰਮ੍ਰਿਤਸਰ, 9 ਜੂਨ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਗੁਰਦੁਆਰਾ ਸਾਹਿਬ ਵਿਖੇ ਸੀ.ਸੀ.ਟੀ.ਵੀ ਕੈਮਰੇ ਅਤੇ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਜਾਂ ਸੇਵਾਦਾਰ ਜ਼ਰੂਰ ਹਾਜਰ ਰਹਿਣ ਲਈ ਕਈ ਵਾਰ ਮੀਡੀਆ ਰਾਹੀਂ ਕਿਹਾ ਗਿਆ ਹੈ, ਪਰ ਫਿਰ ਵੀ ਇਤਨੀ ਅਣਗਹਿਲੀ …
Read More »ਜਨਮ ਦਿਨ ਮੁਬਾਰਕ – ਦਕਸ਼ ਗਰਗ
ਧੂਰੀ, 9 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਧੁਰੀ ਵਾਸੀ ਪ੍ਰਵੀਨ ਗਰਗ ਅਤੇ ਸ਼ਾਲੂ ਗਰਗ ਨੂੰ ਹੋਣਹਾਰ ਬੇਟੇ ਦਕਸ਼ ਗਰਗ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »
Punjab Post Daily Online Newspaper & Print Media