Tuesday, November 24, 2026

Daily Archives: June 13, 2018

ਟਰੈਫ਼ਿਕ ਇੰਚਾਰਜ ਧੂਰੀ ਪਵਨ ਕੁਮਾਰ ਸ਼ਰਮਾ ਡੀ.ਜੀ.ਪੀ ਡਿਸਕ ਨਾਲ ਸਨਮਾਨਿਤ

ਧੂਰੀ, 12 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਟਰੈਫ਼ਿਕ ਇੰਚਾਰਜ ਧੂਰੀ ਵਜੋਂ ਸੇਵਾਵਾਂ ਨਿਭਾਅ ਰਹੇ ਸਹਾਇਕ ਥਾਣੇਦਾਰ ਪਵਨ ਕੁਮਾਰ ਸ਼ਰਮਾ ਨੂੰ ਪੁਲਿਸ ਵਿਭਾਗ ਵਿੱਚ ਸ਼ਾਨਦਾਰ ਸੇਵਾਵਾਂ ਬਦਲੇ ਡੀ.ਜੀ.ਪੀ ਕਮਾਂਡੈਸਨ ਡਿਸਕ ਨਾਲ ਸਨਮਾਨਿਤ ਕੀਤਾ ਗਿਆ।ਪਵਨ ਕੁਮਾਰ ਸ਼ਰਮਾ ਨੂੰ ਡਿਸਕ ਲਗਾਉਣ ਦੀ ਰਸਮ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਮਨਦੀਪ ਸਿੰਘ ਸਿੱਧੂ ਅਤੇ ਐਸ.ਪੀ (ਡੀ) ਸੰਗਰੂਰ ਹਰਮੀਤ ਸਿੰਘ ਨੇ ਨਿਭਾਈ। ਡੀ.ਜੀ.ਪੀ ਪੰਜਾਬ ਵਲੋਂ ਡਿਸਕ …

Read More »

Innovation ki Baat PM Ke Saath by DAV Public students

Amritsar, June (Punjab Post Bureau) – With the eternal blessings of President Arya Rattan Shri Punam Suri Ji Padam Shree DAV CMC New Delhi young innovators and mentors working in the Atal Tinkering Lab at Public DAV School Lawrence Road got the privilege to interact live through video conferencing with Prime Minister Narendra Modi. Praising the concerted efforts made by …

Read More »

ਬਰਸਾਤੀ ਨਾਲੇ `ਚ ਉਗੀ ਜਲ ਬੂਟੀ ਦੀ ਸਫ਼ਾਈ ਮੰਗੀ

ਭੀਖੀ, 12 ਜੂਨ (ਪੰਜਾਬ ਪੋਸਟ- ਕਮਲ ਜਿੰਦਲ) – ਸਥਾਨਕ ਕਸਬੇ ਵਿਚੋਂ ਹੁੰਦੇ ਹੋਏ ਨੇੜਲੇ ਪਿੰਡਾਂ ਵਿੱਚੋਂ ਲੰਘਣ ਵਾਲੇ ਬਰਸਾਤੀ ਨਾਲੇ ਵਿੱਚ ਪਹਿਲਾਂ ਹੀ ਪਿੰਡਾਂ-ਸ਼ਹਿਰਾਂ ਦਾ ਦੂਸ਼ਿਤ ਪਾਣੀ ਵਗਦਾ ਹੈ। ਇਸ ਦੇ ਨਾਲ ਹੀ ਦੂਰ ਤੱਕ ਨਿਗ੍ਹਾ ਮਾਰੀ ਜਾਵੇ ਤਾਂ ਨਾਲੇ ਦੇ ਸਾਰੇ ਪਾਸੇ ਜਲ ਬੂਟੀ ਹੀ ਨਜ਼ਰ ਆਉਂਦੀ ਹੈ, ਇਸ ਦੇ ਬਹੁਤ ਸਾਰੇ ਪੁਲ ਨੀਵੇਂ ਤੇ ਪੁਰਾਣੇ ਹਨ, ਦੂਸਰੇ ਪਾਸੇ …

Read More »

ਆਸ ਵੈਲਫੇਅਰ ਸੁਸਾਇਟੀ ਨੇ ਅਯੋਜਿਤ ਕੀਤਾ ਤੀਜਾ ਯੋਗ ਕੈਂਪ

ਬਠਿੰਡਾ, 12 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈੰਥ, ਜਸਵਿੰਦਰ ਸਿੰਘ ਜੱਸੀ) – ਆਸ ਵੈਲਫੇਅਰ ਸੁਸਾਇਟੀ ਵੱਲੋਂ ਤੀਜਾ ਯੋਗ  ਕੈਂਪ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਅਯੋਜਿਤ ਕੀਤਾ ਗਿਆ।ਕੈਂਪ ਵਿੱਚ ਯੋਗ ਮਾਹਿਰ ਸਤੀਸ਼ ਗਰਗ ਨੇ ਯੋਗਾ ਦੇ ਫਾਇਦਿਆਂ ਬਾਰੇ ਦੱਸਿਆ।ਇਸ ਕੈਂਪ ਦੇ ਮੁੱਖ ਮਹਿਮਾਨ ਸਮਾਜ ਸੇਵੀ ਤੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਸੇਵਾਦਾਰ ਅਵਤਾਰ ਸਿੰਘ ਕੈੰਂਥ ਸਨ, ਜਿੰਨਾਂ ਨੇ ਰਿਬਨ ਕੱਟਣ …

Read More »

Digital token to be installed at RTO trial facility- Aujla

Separate window for senior citizens and Waiting area for applicants Amritsar, June 12 (Punjab Post Bureau) – Member Parliament Gurjeet Singh Aujla today visited the driving test center for the renewal of his driving license but had to resolve the issues of the applicants present there. Aujla inspected the entire premises and service center. He gave standing instructions to the management and …

Read More »

7ਵੇਂ ਸਮਰ ਆਰਟ ਫੈਸਟੀਵਲ ਦੌਰਾਨ ਪੇਸ਼ ਕੀਤਾ ਨਾਟਕ `ਗੰਗਈਆ`

ਅੰਮ੍ਰਿਤਸਰ, 12 ਜੂਨ (ਜਗਦੀਪ ਸਿੰਘ ਸੱਗੂ) – ਇੰਡੀਅਨ ਐਕਡਮੀ ਆਫ਼ ਫਾਇਨ ਆਰਟ ਵਲੋਂ ਨੌਰਥ ਜ਼ੌਨ ਕਲਚਰ ਸੈਟਰ ਪਟਿਆਲਾ ਦੇ ਸਹਿਯੋਗ ਨਾਲ 7ਵੇਂ ਸਮਰ ਆਰਟ ਫੈਸਟੀਵਲ ਤਹਿਤ ਇੰਜ. ਧਰਮ ਸਿੰਘ ਆਡੀਟੋਰੀਅਮ `ਚ ਰੁਪਿੰਦਰ ਸਿੰਘ ਕੋਰਪਾਲ ਵਲੋਂ ਨਿਰਦੇਸ਼ਿਤ ਨਾਟਕ ਗੰਗਈਆ ਬਰਨਾਲਾ ਦੇ ਲੀਜੈਂਡ ਆਰਟ ਗਰੁੱਪ ਵਲੋ ਪੇਸ਼ ਕੀਤਾ ਗਿਆ।ਇਸ ਮੋਕੇ ਤੇ ਮੁੱਖ ਮਹਿਮਾਨ ਵਜੋਂ ਐਸ.ਡੀ.ਐਮ ਗੁਰਦਾਸਪੁਰ ਰੋਹਿਤ ਗੁਪਤਾ ਪੀ.ਸੀ.ਐਸ ਨੇ ਸ਼ਿਰਕਤ ਕੀਤੀ, …

Read More »