Tuesday, November 24, 2026

Daily Archives: July 12, 2018

ਬਰਗਾੜੀ ਲਈ 15 ਜਲਾਈ ਨੂੰ ਰਵਾਨਾ ਹੋਵੇਗਾ ਸੱਤਵਾ ਕਾਫਲਾ – ਅਤਲਾ

ਭੀਖੀ, 11 ਜਲਾਈ (ਪੰਜਾਬ ਪੋਸਟ- ਕਮਲ ਜ਼ਿੰਦਲ) – ਸ੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਆਗੂ ਸੁਖਚੈਨ ਸਿੰਘ ਅਤਲਾ ਨੇ ਦੱਸਿਆ ਕੀ 15 ਜਲਾਈ ਦਿਨ ਐਤਵਾਰ ਸਵੇਰੇ 9.00 ਵਜੇ ਅਤਲਾ ਖੁਰਦ ਤੋ ਵੱਡਾ ਕਾਫਲਾ ਬਰਗਾੜੀ ਲਈ ਰਵਾਨਾ ਹੋਵੇਗਾ।ਉਹਨਾਂ ਸਮੁੱਚੀਆਂ ਸੰਗਤਾਂ ਖਾਸ ਕਰਕੇ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ 1 ਜੂਨ ਤੋ ਬਰਗਾੜੀ ਵਿਚ ਇਨਸਾਫ ਮੋਰਚੇ `ਤੇ ਬੈਠੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਦਾ …

Read More »

ਕੈਂਸਰ ਪੀੜ੍ਹਤ ਨੂੰ ਖੂਨ ਉਪਲੱਬਧ ਕਰਵਾਇਆ

ਬਠਿੰਡਾ, 11 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਦੁਆਰਾ ਕੈਂਸਰ ਤੋਂ ਪੀੜ੍ਹਤ ਵਿਆਕਤੀ ਨੂੰ ਐਮਰਜੇਂਸੀ ਹਲਾਤ ਵਿਚ ਖੂਨ ਉਪਲੱਬਧ ਕਰਵਾਇਆ ਗਿਆ।ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪ੍ਰਾਈਵੇਟ ਹਸਪਤਾਲ ਵਿਚ ਇਕ ਕੈਂਸਰ ਪੀੜ੍ਹਤ ਵਿਆਕਤੀ ਅੰਗਰੇਜ ਸਿੰਘ ਪਿੰਡ ਭਾਗੀਬਾਂਦਰ ਉਮਰ 46 ਸਾਲ ਜਿਸ ਨੂੰ ਇਲਾਜ ਅਧੀਨ ਖੂਨ ਦੀ …

Read More »

ਐਸ.ਐਸ.ਡੀ ਗਰਲਜ਼ ਕਾਲਜ ਦਾ ਐਮ.ਐਸ.ਈ ਮੈਥ-ਭਾਗ (ਦੂਜਾ) ਦਾ ਨਤੀਜਾ ਸ਼ਾਨਦਾਰ

ਬਠਿੰਡਾ, 11 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋ ਐਲਾਨੇ ਗਏ ਐਮ.ਐਸ.ਈ ਮੈਥ-ਭਾਗ (ਦੂਜਾ) ਸਮੈਸਟਰ-3 ਦੇ ਨਤੀਜੇ ਵਿੱਚ ਐਸ.ਐਸ.ਡੀ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਅੱਵਲ ਰਹੀਆਂ।ਪ੍ਰਤੀਭਾ ਜੈਨ ਨੇ 8.8 ਸੀ.ਜੀ.ਪੀ.ਏ ਲੈ ਕੇ ਪਹਿਲਾ ਸਥਾਨ ਹਾਸਿਲ ਕੀਤਾ, ਪ੍ਰਿੰਕਾ ਅਤੇ ਕੰਚਨ ਨੇ 8.4 ਸੀ.ਜੀ.ਪੀ.ਏ ਲੈ ਕੇ ਦੂਜਾ ਸਥਾਨ ਹਾਸਿਲ ਕੀਤਾ ਅਤੇ ਦਿਕਸ਼ਾ ਅਤੇ ਭਾਵਨਾ ਨੇ 8.0 ਸੀ.ਜੀ.ਪੀ.ਏ ਨਾਲ ਤੀਜਾ …

Read More »

ਚਿੱਟੇ ਦੇ ਖਿਲਾਫ ‘ਮਰੋ ਜਾਂ ਵਿਰੋਧ ਕਰੋ’ ਦੀ ਲੜੀ ਦੇ ਤਹਿਤ ਸ਼ਹਿਰ ਵਿੱਚ ਰੋਸ਼ ਮਾਰਚ

ਬਠਿੰਡਾ, 11 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੀ ਇਕਾਈ ਬਲਾਕ ਬਠਿੰਡਾ ਵੱਲੋਂ ਡਾ. ਜਗਸੀਰ ਸ਼ਰਮਾ ਬਲਾਕ ਪ੍ਰਧਾਨ ਦੀ ਪ੍ਰਧਾਨਗੀ ਵਿੱਚ ਚਿੱਟੇ ਦੇ ਖਿਲਾਫ ਮਰੋ ਜਾਂ ਵਿਰੋਧ ਕਰੋ ਦੀ ਲੜੀ ਦੇ ਤਹਿਤ ਸ਼ਹਿਰ ਵਿੱਚ ਰੋਸ਼ ਮਾਰਚ ਕੀਤਾ ਗਿਆ।ਰੋਸ਼ ਮਾਰਚ ਨੂੰ ਐਡੀਸ਼ਨਲ ਐਸ.ਐਚ.ਓ ਸੁਖਵੀਰ ਕੌਰ ਥਾਣਾ ਕੋਤਵਾਲੀ ਨੇ ਝੰਡੀ ਦੇ ਕੇ ਰਵਾਨਾ ਕੀਤਾ।ਉਨ੍ਹਾਂ ਲੋਕਾਂ ਨੂੰ ਅਪੀਲ …

Read More »

ਪੰਜਾਬ ਨੂੰ ਹਰਿਆ ਭਰਿਆ ਬਣਾਉਣ `ਚ ਹਰ ਪੰਜਾਬੀ ਪਾਵੇ ਯੋਗਦਾਨ – ਡੀ.ਈ.ਓ ਸਮਰਾ

ਬਟਾਲਾ, 11 ਜੁਲਾਈ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਪੰਜਾਬ ਨੂੰ ਹਰਿਆ ਭਰਿਆ ਬਣਾਉਣ ਵਾਸਤੇ ਘਰ-ਘਰ ਹੋਕਾ ਦੇਣ ਦੀ ਲੋੜ ਹੈ।ਇਹ ਸੁਨੇਹਾ ਸਿਖਿਆ ਵਿਭਾਗ ਉਚ ਅਧਿਕਾਰੀਆਂ, ਸਕੂਲ ਅਧਿਆਪਕਾਂ ਤੇ ਖਾਸ ਕਰਦੇ ਸਕੂਲੀ ਵਿਦਿਆਰਥੀਆਂ ਦੀ ਮਦਦ ਨਾਲ ਹਰ ਘੜੀ ਹਰ ਪਲ ਹੋਕਾ ਦੇ ਰਿਹਾ ਹੈ ਕਿ ਪੰਜਾਬੀੳ ਪੰਜਾਬ ਬਚਾੳ ਤੇ ਵਧ ਤੋ ਵਧ ਦਰੱਖਤ ਲਗਾ ਕੇ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਵਿੱਚ …

Read More »