ਬਠਿੰਡਾ, 13 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਬਠਿੰਡਾ ਪੁਲਿਸ ਨੇ ਨਸ਼ਾ ਸਮੱਗਲਰਾਂ ਖਿਲਾਫ ਮੁਹਿੰਮ ਵਿੱਢੀ ਹੋਈ ਹੈ, ਜਿਸ ਤਹਿਤ ਸੂਬੇ ਭਰ ਅੰਦਰ ਨਸ਼ਾ ਸਪਲਾਈ ਕਰਨ ਵਾਲੇ ਮਾੜੇ ਅਨਸਰਾਂ ਨੂੰ ਕਾਬੂ ਕਰਕੇ ਪੰਜਾਬ ਅੰਦਰੋ ਨਸ਼ਾ ਖਤਮ ਦੀ ਕੋਸ਼ਿਸ ਕੀਤੀ ਜਾ ਰਹੀ ਹੈ।ਇਸੇ ਤਹਿਤ ਹੀ ਬੀਤੇ ਦਿਨੀ ਰਾਮਪੁਰਾ ਕੋਲ ਕੀਤੀ ਨਾਕੇਬੰਦੀ ਦੌਰਾਨ ਲੁਧਿਆਣਾ ਵਾਸੀ 2 ਵਿਅਕਤੀਆਂ 24 ਕਿਲੋ ਅਫੀਮ ਨਾਲ …
Read More »Daily Archives: July 14, 2018
ਸੰਗਰੂਰ ਵਿੱਚ ਆਈਲੈਟਸ ਈ-ਸਕੂਲ ਨਵੀ ਬ੍ਰਾਂਚ ਦਾ ਉਦਘਾਟਨ
ਬਠਿੰਡਾ, 13 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਆਈਲੈਟਸ ਦੇ ਖੇਤਰ ਵਿੱਚ ਮਾਲਵਾ ਇਲਾਕੇ ਵਿੱਚ ਨੰਬਰ ਵਨ ਸੈਂਟਰ ਈ-ਸਕੂਲ ਵੱਲੋਂ ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਅਤੇ ਆਈਲੈਟਸ ਦੀ ਵਧੀਆ ਪੜਾਈ ਪ੍ਰਦਾਨ ਕਰਨ ਲਈ ਹੁਣ ਈ ਸਕੂਲ ਆਈਲੈਟਸ ਕੋਚਿੰਗ ਸੈਂਟਰ ਸੰਗਰੂਰ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਗਈ ਹੈ ਜਿਸਦਾ ਉਦਘਾਟਨ ਆਈ.ਡੀ.ਪੀ ਡਾਈਰੈਕਟਰ ਆਈਲੈਟਸ ਓਪਰੇਸਨਜ ਸਾਊਥ ਏਸੀਆ, ਮਲਸ਼ੀਆ ਅਤੇ ਇੰਡੋਨੇਸ਼ੀਆ ਵਿਸਾਲ ਗੁਪਤਾ ਵਲੋਂ …
Read More »ਜਨਮ ਦਿਨ ਮੁਬਾਰਕ – ਜੀਓਤਦੀਪ ਸਿੰਘ ਸੰਧਰ
ਸਮਰਾਲਾ, 13 ਜੁਲਾਈ (ਪੰਜਾਬ ਪੋਸਟ – ਕੰਗ) – ਪਿੰਡ ਬਾਲਿਓਂ ਤਹਿਸੀਲ ਸਮਰਾਲਾ ਜਿਲਾ ਲੁਧਿਆਣਾ ਵਾਸੀ ਗੁਰਜੀਤ ਸਿੰਘ ਸੰਧਰ ਤੇ ਸੁਖਦੀਪ ਕੌਰ ਸੰਧਰ ਨੂੰ ਆਪਣੇ ਹੋਣਹਾਰ ਬੇਟੇ ਜੀਓਤਦੀਪ ਸਿੰਘ ਸੰਧਰ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »Gurjeet Aujla presented a report of his anti drug drive to Capt. Amarinder
Amritsar, July 13 (Punjab Post Bureau) – Member of Parliament Gurjeet Singh Aujla presented a report of his anti drug drive to chief minister Capt. Amarinder Singh on Thursday at Chandigarh. Aujla said that the report contained information regarding the de-addiction facility and the requirements to cater to large number of the addicts. Aujla informed that also presented a few other demand letters to …
Read More »ਹਰ ਵਿਅਕਤੀ ਆਪਣੇ ਧਰਮ `ਚ ਪ੍ਰਪੱਕ ਰਹਿ ਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਯੋਗਦਾਨ ਪਾਵੇ- ਗਿ. ਗੁਰਬਚਨ ਸਿੰਘ
ਅੰਮ੍ਰਿਤਸਰ, 12 ਜੁਲਾਈ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜਥੇਦਾਰ ਨੇ ਆਖਿਆ ਹੈ ਕਿ ਸਿੱਖ ਰਹਿਤ ਮਰਿਯਾਦਾ ਅਨੁਸਾਰ ਸੰਗਤਾਂ ਨੂੰ ਨਸ਼ਾ ਕੇਵਲ ਪ੍ਰਸ਼ਾਦੇ ਦਾ ਰੱਖਣ ਵਾਸਤੇ ਹੁਕਮ ਕੀਤਾ ਗਿਆ ਹੈ, ਪ੍ਰੰਤੂ ਅੱਜ ਪੰਜਾਬ ਨਸ਼ੇ ਦੀ ਦਲ-ਦਲ ਵਿਚ ਇਨ੍ਹਾਂ ਫਸ ਚੁੱਕਾ ਹੈ, ਜਿਸ ਲਈ ਹਰ ਪੰਥ ਦਰਦੀ ਚਿੰਤਾ ਵਿਚ ਹੈ।ਕੁੱਝ ਲੋਕਾਂ ਨੇ ਆਪਣਾ ਨਿਜੀ …
Read More »ਪਾਕਿਸਤਾਨ `ਚ ਘਰੋਂ ਬੇਘਰ ਕੀਤੇ ਭਾਈ ਗੁਲਾਬ ਸਿੰਘ ਨੂੰ ਇਨਸਾਫ ਮਿਲੇ – ਜਥੇਦਾਰ
ਅੰਮ੍ਰਿਤਸਰ, 13 ਜੁਲਾਈ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵਾਕਫ਼ ਬੋਰਡ ਨੇ ਪਾਕਿਸਤਾਨ ਵਿੱਚ ਘਰੋਂ ਬੇਘਰ ਕੀਤੇ ਗਏ ਭਾਈ ਗੁਲਾਬ ਸਿੰਘ ਨੂੰ ਇਨਸਾਫ ਦਿਵਾਉਣ ਅਤੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।ਉਨਾਂ ਆਖਿਆ ਹੈ ਕਿ ਪਾਕਿਸਤਾਨ `ਚ ਪੁਲਿਸ ਵਿੱਚ ਟਰੈਫਿਕ ਅਫਸਰ ਵਜੋਂ ਤਾਇਨਾਤ ਭਾਈ ਗੁਲਾਬ ਸਿੰਘ ਗੁ: ਡੇਹਰਾ ਚਾਹਲ …
Read More »
Punjab Post Daily Online Newspaper & Print Media