Tuesday, November 24, 2026

Daily Archives: July 14, 2018

ਪੰਜਾਬ ਦੀ ਜਵਾਨੀ ਨੂੰ ਨਸ਼ੇ `ਚ ਡੋਬਣ ਲਈ ਅਕਾਲੀ ਤੇ ਕਾਂਗਰਸੀ ਜਿੰਮੇਵਾਰ – ਪੁੰਨੂ ਕਾਤਰੋਂ

ਧੂਰੀ, 13 ਜੁਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਆਮ ਆਦਮੀ ਪਾਰਟੀ ਦੇ ਸੂਬਾਈ ਆਗੂ ਪਰਮਿੰਦਰ ਸਿੰਘ ਪੁੰਨੂ ਕਾਤਰੋਂ ਨੇ ਕਿਹਾ ਹੈ ਕਿ ਪੰਜਾਬ ਵਿਚ ਚਿੱਟੇ ਦੀ ਵੱਧ ਰਹੀ ਭਰਮਾਰ ਲਈ ਅਕਾਲੀ ਅਤੇ ਕਾਂਗਰਸ ਜਿੰਮੇਵਾਰ ਹਨ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਤਰੋਂ ਨੇ ਕਿਹਾ ਕਿ ਇੰਨਾਂ ਦੋਨਾਂ ਪਾਰਟੀਆਂ ਨੇ ਅੰਦਰਖਾਤੇ ਸਮਝੌਤੇ ਕੀਤੇ ਹੋਏ ਹਨ ਤਾਂ ਕਿ ਪੰਜਾਬ ਦੀ ਜਨਤਾ ਨੂੰ ਨਸ਼ੇ ਦੀ ਲੱਤ …

Read More »

ਡੀ.ਏ.ਵੀ ਪਬਲਿਕ ਸਕੂਲ ਦੇ ਹਰਸ਼ਵਰਧਨ ਨੂੰ ਲਾਂਚ ਐਕਸ `ਚ ਮਿਲਿਆ ਦਾਖ਼ਲਾ

ਅੰਮ੍ਰਿਤਸਰ, 13 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਲਈ ਇਹ ਬੜੇ ਹੀ ਮਾਣ ਦੀ ਗੱਲ ਹੈ ਕਿ 17 ਸਾਲ ਦੇ ਹਰਸ਼ਵਰਧਨ ਓਬਰਾਏ ਨੂੰ ਪੰਜ ਹਫ਼ਤੇ ਦੇ ਲੰਬੇ ਸਮਰ ਸਕੂਲ ਪ੍ਰੋਗਰਾਮ ਉਚੇਰੀ ਸਿੱਖਿਆ ਵਿੱਚ ਲਾਂਚ ਐਕਸ ਵਿੱਚ ਦਾਖਲਾ ਮਿਲਿਆ ਜਿਸ ਨੂੰ ਪਹਿਲੇ ਐਮ.ਆਈ.ਟੀ (ਮਿਟ ਲਾਂਚ) ਕਿਹਾ ਜਾਂਦਾ ਸੀ।ਇਹ ਮੈਸੂਸ਼ੈਟਸ ਇੰਸਟੀਚਿਊਟ ਆਫ਼ ਟੈਕਨਾਲੌਜੀ, (ਮਿਟ) …

Read More »

ਡਾ. ਅੰਮ੍ਰਿਤਪਾਲ ਦੀ ਅਚਾਨਕ ਮੋਤ ਨਾਲ ਮਾਨਸਾ ਜਿਲ੍ਹੇ `ਚ ਸੋਗ

ਭੀਖੀ, 13 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਕਾਫੀ ਲੰਬੇ ਸਮੇ ਤੋਂ ਮਾਨਸਾ ਸ਼ਹਿਰ ਵਿੱਚ ਦਿਲ ਦੇ ਰੋਗਾਂ ਦੇ ਪੀੜ੍ਹਤ ਲੋਕਾਂ ਦੀ ਸੇਵਾ ਕਰ ਰਹੇ ਡਾ. ਅੰਮ੍ਰਿਤਪਾਲ ਦੀ ਕੱਲ ਰਾਤ ਅਚਨਾਕ ਦਿਲ ਦਾ ਦੋਰਾ ਪੈਣ ਕਾਰਨ  ਮੋਤ ਹੋ ਗਈ। ਮੋਤ ਦੀ ਖਬਰ ਫੈਲਣ ਨਾਲ ਸਾਰੇ ਸ਼ਹਿਰ ਵਿੱਚ ਸ਼ੋਕ ਦੀ ਲਹਿਰ ਫੈੇਲ ਗਈ। ਕੁਦਰਤ ਦਾ ਕਹਿਰ ਦੇਖੋ ਡਾ. ਸਾਹਿਬ ਲੋਕਾਂ ਦੇ …

Read More »

ਗੁਰਦੁਆਰਾ ਪਾਤਸ਼ਾਹੀ ਛੇਵੀਂ ਪਿੰਡ ਸੂਰਤ ਮੱਲੀਆਂ ਵਿਖੇ ਗੁਰਮਤਿ ਸਮਾਗਮ

ਅੰਮ੍ਰਿਤਸਰ, 13 ਜੁਲਾਈ (ਪੰਜਾਬ ਪੋਸਟ ਬਿਊਰੋ) -ਗੁਰਦੁਆਰਾ ਪਾਤਸ਼ਾਹੀ ਛੇਵੀਂ ਪਿੰਡ ਸੂਰਤ ਮੱਲੀਆਂ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਬਾਬਾ ਗੱਜਣ ਸਿੰਘ ਦਲ ਪੰਥ ਤਰਨਾ ਦਲ ਬਾਬਾ ਬਕਾਲਾ ਦੇ ਵਿਸ਼ੇਸ ਜਤਨ ਨਾਲ ਕਰਵਾਇਆ ਗਿਆ।ਸਿੱਖ ਪੰਥ ਦੀਆਂ ਨਾਮਵਰ ਹਸਤੀਆਂ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸਿੰਘ ਸਾਹਿਬ, ਗਿਆਨੀ ਰਘਬੀਰ ਸਿੰਘ ਜਥੇਦਾਰ ਤਖ਼ਤ ਸ੍ਰੀ …

Read More »

ਸੁਸਾਇਟੀ ਵਲੋਂ ਚਲਾਏ ਜਾ ਰਹੇ ਈਵਨਿੰਗ ਸਕੂਲ ਦੇ ਬੱਚਿਆਂ ਨੇ ਲਾਏ ਪੌਦੇ

ਬਠਿੰਡਾ, 13 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੀ ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਦੁਆਰਾ ਦਾਣਾ ਮੰਡੀ ਰੋਡ ਏਰੀਏ ਵਿਚ ਹਰਿਆਲੀ ਲਿਆਉਣ ਲਈ ਬੂਟੇ ਲਗਾਏ ਗਏ।ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਦੱਸਿਆ ਦਾਣਾ ਮੰਡੀ ਰੋਡ ਅਤੇ ਨਾਲ ਲੱਗਦੇ ਏਰੀਏ ਗਲੀ ਮੁਹੱਲੇ ਵਿੱਚ ਹਰਿਆਲੀ ਲਿਆਉਣ ਲਈ ਸੰਸਥਾ ਦੁਆਰਾ ਚਲਾਏ ਜਾ ਰਹੇ ਈਵਨਿੰਗ ਸਕੂਲ ਦੇ ਬੱਚਿਆ ਤੋਂ ਪੌਦੇ …

Read More »

ਕੈਮਿਸਟਾਂ ਵਲੋਂ ਵੇਚੀਆਂ ਜਾਣ ਵਾਲੀਆਂ ਸਰਿੰਜਾਂ ਦਾ ਰਿਕਾਰਡ ਰੱਖਣ ਦੇ ਹੁਕਮ

ਬਠਿੰਡਾ, 13 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਬਠਿੰਡਾ ਸ਼੍ਰੀਮਤੀ ਸਾਕਸ਼ੀ ਸਾਹਨੀ ਵਲੋਂ 5 ਜੁਲਾਈ 2018 ਨੂੰ ਧਾਰਾ 144 ਅਧੀਨ ਬਿਨ੍ਹਾਂ ਡਾਕਟਰੀ ਪਰਚੀ ਦੇ ਸਰਿੰਜਾਂ ਵੇਚਣ ਦੀ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ ਸਨ, ਪ੍ਰੰਤੂ ਡਰੱਗ ਅਤੇ ਕਾਸਮੈਟਿਕ ਐਕਟ 1940 ਅਤੇ ਰੂਲਜ਼ 1945 ਦੇ ਤਹਿਤ ਬਣੇ ਨਿਯਮਾਂ ਅਨੁਸਾਰ ਪ੍ਰਚੂਨ ਅਤੇ ਥੋਕ (ਮੈਡੀਕਲ ਸਟੋਰ) ਵਲੋਂ ਰਿਕਾਰਡ ਮੇਨਟੇਂਨ …

Read More »

ਪੰਜਾਬ ਗੌਰਮਿੰਟ ਪੈਨਸ਼ਨਰਜ਼ ਕੋਆਰਡੀਨੇਸ਼ਨਜ਼ ਕਮੇਟੀ ਵੱਲੋਂ ਨਸ਼ਿਆਂ ਖਿਲਾਫ ਰੋਸ ਮੁਜਾਹਰਾ

ਬਠਿੰਡਾ, 13 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) –  ਪੰਜਾਬ ਗੌਰਮਿੰਟ ਪੈਨਸ਼ਨਰਜ਼ ਕੋਆਰਡੀਨੇਸ਼ਨਜ਼ ਕਮੇਟੀ ਵੱਲੋਂ ਨਸ਼ਿਆਂ ਖਿਲਾਫ ਰੋਸ ਮੁਜਾਹਰਾ ਅਤੇ ਰੈਲੀ ਕੀਤੀ ਗਈ।ਇਸ ਰੈਲੀ ‘ਚ ਪੀ.ਐਸ.ਪੀ.ਸੀ.ਐਲ ਪੈਨਸ਼ਨਰਜ਼ ਸੀਨੀਅਰ ਸਿਟੀਜਨਜ਼, ਪੀ.ਆਰ.ਟੀ.ਸੀ ਪੈਨਸ਼ਨਰ, ਸੁਸਾਇਟੀ ਪੈਨਸ਼ਨਰ, ਸੈਂਟਰਲ ਇੰਪਲਾਈਜ਼ ਪੈਨਸ਼ਨਰ ਸ਼ਾਮਲ ਹੋਏ।ਰੈਲੀ ਨੂੰ ਸਬੰੋਧਨ ਕਰਦਿਆਂ ਕਮੇਟੀ ਦੇ ਬੁਲਾਰੇ ਦਰਸ਼ਨ ਸਿੰਘ ਮੌੜ ਨੇ ਕਿਹਾ ਕਿ ਕਈ ਭ੍ਰਿਸ਼ਟ ਰਾਜਨੀਤੀਵਾਨਾਂ, ਦਾਗੀ ਪੁਲਿਸ ਅਫਸਰਾਂ ਅਤੇ ਨਸ਼ਾਂ ਤਸਕਰਾਂ ਨੇ …

Read More »

ਡੀ.ਏ.ਵੀ ਕਾਲਜ ਦੇ ਬੀ.ਏ ਭਾਗ-ਦੂਜਾ ਦਾ ਨਤੀਜਾ ਰਿਹਾ ਸ਼ਾਨਦਾਰ

ਬਠਿੰਡਾ, 13 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਡੀ.ਏ.ਵੀ ਕਾਲਜ ਦੇ ਬੀ.ਏ ਭਾਗ-ਦੂਜਾ ਸਮੈਸਟਰ-ਤੀਜਾ ਦੀ ਵਿਦਿਆਰਥਣ ਲੱਕੀ ਰਾਣੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਤੀਜਿਆਂ ਵਿੱਚ 74.4 ਫੀਸਦੀ ਅੰਕ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ, ਕਾਲਜ ਲਈ ਇਹ ਬੜ੍ਹੀ ਹੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ।ਕਿਸੇ ਵੀ ਵਿਦਿਆਰਥੀ ਨੇ 40 ਫੀਸਦੀ ਤੋਂ ਘੱਟ ਅੰਕ ਪ੍ਰਾਪਤ ਨਹੀਂ ਕੀਤੇ।5 ਵਿਦਿਆਰਥੀਆਂ ਨੇ …

Read More »

ਜਿਲ੍ਹਾ ਤੰਬਾਕੂ ਕੰਟਰੋਲ ਸੈਲ ਦੀ ਟੀਮ ਨੇ ਤੰਬਾਕੂ ਦੀਆਂ ਦੁਕਾਨਾਂ ਦੀ ਕੀਤੀ ਚੈਕਿੰਗ

ਕਾਨੂੰਨ ਦੀ ਉਲੰਘਣਾ ਕਰਨ ਵਾਲੇ 6 ਵਿਅਕਤੀਆਂ ਦੇ ਕੱਟੇ ਗਏ ਚਲਾਨ ਬਠਿੰਡਾ, 13 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਿਹਤ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਵਲ ਸਰਜਨ ਬਠਿੰਡਾ ਡਾ: ਹਰੀ ਨਰਾਇਣ ਸਿੰਘ ਦੀ ਦੇਖ-ਰੇਖ ਹੇਠ ਸਿਹਤ ਵਿਭਾਗ ਦੇ ਜ਼ਿਲ੍ਹਾ ਤੰਬਾਕੂ ਕੰਟਰੋਲ ਸੈਲ ਵੱਲੋਂ ਗਠਿਤ ਕੀਤੀ ਟੀਮ ਨੇ ਮਾਨਸਾ ਰੋਡ ਸਥਿਤ ਤੰਬਾਕੂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ।ਤੰਬਾਕੂ ਵਿਰੋਧੀ …

Read More »

ਪਿੰਡ ਕੋਟਗੁਰੂ ਦੇ ਗੁਰਦੁਆਰਾ ਸਾਹਿਬ ਦੇ ਸੱਚਖੰਡ ਨਿਵਾਸ ‘ਚ ਲੱਗੀ ਅੱਗ

ਬਠਿੰਡਾ, 13 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) –  ਜਿਲਾ ਬਠਿੰਡਾ ਦੇ ਸੰਗਤ ਮੰਡੀ ਅੰਦਰ ਪੈਦੈ ਪਿੰਡ ਕੋਟਗੁਰੂ ਅੰਦਰ ਬਣੇ ਇੱਕ ਗੁਰਦੁਆਰਾ ਬਾਬਾ ਜੀਵਨ ਸਿੰਘ ਸਾਹਿਬ ਵਿਖੇ ਬੀਤੀ ਰਾਤ ਸੱਚਖੰਡ ਨਿਵਾਸ ਨੂੰ ਅੱਗ ਲੱਗ ਗਈ ਜਿਸ ਕਾਰਨ ਅੰਦਰ ਪਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਅੱਗ ਦਾ ਸੇਕ ਲੱਗ ਗਿਆ।ਘਟਨਾ ਦੀ ਜਾਣਕਾਰੀ ਮਿਲਣ ਤੇ ਤੁਰੰਤ ਪਿੰਡ ਵਾਸੀ ਮੋਕੇ …

Read More »