ਸਮਰਾਲਾ, 7 ਸਤੰਬਰ (ਪੰਜਾਬ ਪੋਸਟ- ਕੰਗ) – ਲੋਕ ਮੋਰਚਾ ਪੰਜਾਬ (ਇਕਾਈ ਸਮਰਾਲਾ) ਵੱਲੋਂ ਕੁਲਵੰਤ ਸਿੰਘ ਤਰਕ ਕਨਵੀਨਰ ਦੀ ਅਗਵਾਈ ’ਚ ਐਸ.ਡੀ.ਐਮ ਦਫ਼ਤਰ ਅੱਗੇ ਰੋਸ ਰੈਲੀ ਤੇ ਸ਼ਹਿਰ ’ਚ ਮਾਰਚ ਕੀਤਾ।ਰੋਸ ਰੈਲੀ ’ਚ ਕੇਂਦਰ ਤੇ ਸੂਬਾ ਸਰਕਾਰਾਂ ਤੋਂ ਮੰਗ ਕੀਤੀ ਗਈ ਕਿ ਮਹਾਂਰਾਸ਼ਟਰ ’ਚ ਪੂਨੇ ਦੀ ਪੁਲਿਸ ਵੱਲੋਂ 28 ਅਗਸਤ ਨੂੰ ਪੂਨਾ ’ ਕੋਰੇਗਾਓਂ ਘਟਨਾ ਨਾਲ ਜੋੜਕੇ ਝੂਠੇ ਕੇਸਾਂ ’ਚ ਗਿ੍ਰਫਤਾਰ …
Read More »Monthly Archives: September 2018
ਪੋਦੇ ਲਗਾਉਣਾ ਕੁਦਰਤ ਲਈ ਸਭ ਤੋਂ ਵੱਡਾ ਤੋਹਫਾ- ਵਿਨੇ ਚੋਧਰੀ
ਪਠਾਨਕੋਟ, 7 ਸਤੰਬਰ (ਪੰਜਾਬ ਪੋਸਟ ਬਿਊਰੋ) – `ਮਿਸ਼ਨ ਤੰਦਰੁਸਤ ਪੰਜਾਬ` ਅਧੀਨ ਅੱਜ ਮਾਰਕੀਟ ਕਮੇਟੀ ਨਰੋਟ ਜੈਮਲ ਸਿੰਘ ਵਿਖੇ ਪੋਦੇ ਲਗਾਏ ਗਏ।ਪ੍ਰੋਗਰਾਮ ਦੋਰਾਨ ਲੋਕਾਂ ਨੂੰ ਵਾਤਾਵਰਣ ਸੁੱਧ ਰੱਖਣ ਦੇ ਲਈ ਜਾਗਰੂਕ ਕੀਤਾ ਗਿਆ। ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਵਿਨੇ ਚੋਧਰੀ ਸਕੱਤਰ ਮਾਰਕੀਟ ਕਮੇਟੀ ਨਰੋਟ ਜੈਮਲ ਸਿੰਘ ਨੇ ਸਾਂਝੇ ਤੌਰ `ਤੇ ਦੱਸਿਆ ਕਿ ਡਿਪਟੀ ਕਮਿਸ਼ਨਰ ਰਾਮਵੀਰ ਆਈ.ਏ.ਐਸ ਦੇ ਆਦੇਸ਼ਾਂ ਅਨੁਸਾਰ ਜਿਲ੍ਹਾ ਪਠਾਨਕੋਟ …
Read More »ਅਖਬਾਰ `ਚ ਗਲਤ ਖਬਰ ਲੱਗਣ ਨਾਲ ਪਿੰਗਲਵਾੜਾ ਪਰਿਵਾਰ ਨੂੰ ਪੁੱਜੀ ਠੇਸ -ਬੀਬੀ ਇੰਦਰਜੀਤ ਕੌਰ
ਅੰਮ੍ਰਿਤਸਰ, 7 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਪਿੰਗਲਾ ਘਰ ਜਲੰਧਰ ਵਿੱਚ ਇਕ ਮੰਦਬੁੱਧੀ ਮਰੀਜ਼ ਦੇ ਨਾਲ ਹੋਏ ਗਿਰੇ ਸਲੂਕ ਹੋਣ ਕਾਰਨ ਜਲੰਧਰ ਤੋਂ ਛਪੀ ਇਕ ਅਖਬਾਰ ਦੀ ਖਬਰ ਦੇ ਸਿਰਲੇਖ ਵਿੱਚ ਇਸ ਨੂੰ ਪਿੰਗਲਵਾੜਾ ਅੰਮ੍ਰਿਤਸਰ ਦੇ ਨਾਲ ਜੋੜਨ ਦੀ ਗਲਤੀ ਕੀਤੀ ਗਈ।ਇਸ ਨਾਲ ਜਿਥੇ ਪੂਰੇ ਪਿੰਗਲਵਾੜਾ ਪਰਿਵਾਰ ਨੂੰ ਬਹੁਤ ਠੇਸ ਪਹੁੰਚੀ ਹੈ, ਉਥੇ ਇਸ ਨਾਲ ਆਮ ਦਾਨੀ-ਸੱਜਣਾ ਦੇ …
Read More »ਡਾ. ਪ੍ਰਣਵ ਪਾਂਡਿਆ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਲਈ ਦਿੱਤਾ 1.25 ਕਰੋੜ ਦਾ ਡਰਾਫਟ
ਦਿੱਲੀ, 7 ਸਤੰਬਰ (ਪੰਜਾਬ ਪੋਸਟ ਬਿਊਰੋ) – ਡਾ. ਪ੍ਰਣਵ ਪਾਂਡਿਆ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਲਈ 1.25 ਕਰੋੜ ਰੁਪਏ ਦਾ ਡਿਮਾਂਡ ਡਰਾਫਟ ਦਿੱਤਾ ਹੈ।ਆਲ ਵਰਲਡ ਗਾਇਤਰੀ ਪਰਿਵਾਰ ਦੇ ਮੁਖੀ, ਡਾ. ਪ੍ਰਣਵ ਪਾਂਡਿਆ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਉਨਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਲਈ 1.25 ਕਰੋੜ ਰੁਪਏ ਦਾ ਡਿਮਾਂਡ ਡਰਾਫਟ ਭੇਟ ਕੀਤਾ।
Read More »Cabinet approves establishment and operationalization of permanent campus of seven new IIMs inclduding Amritsar
Delhi, Sept. 7 (Punjab Post Bureau) – The Union Cabinet chaired by Prime Minister Shri Narendra Modi has approved the establishment and operationalization of permanent campus of seven new Indian Institutes of Management (IIMs) at Amritsar, Bodh Gaya, Nagpur, Sambalpur, Sirmaur, Vishakhapatnam and Jammu, and their recurring expenditure at a total cost of Rs 3775.42 crore (Rs 2999.96 crore asNon-Recurring and Rs …
Read More »Ministry of Shipping cautions against Fake Sagarmala Website
Delhi, Sept. 7 (Punjab Post Bureau) – It has come to the notice of Ministry of Shipping that a fake website link with the url: http://sagarmala.org.in/ is being sent through emails to job seekers and other genuine stakeholders of Sagarmala programme. This fake website that may appear to be similar or identical to the original Sagarmala Website contains a false advertisement about recruitment …
Read More »Vice President to visit US to participate in 2nd World Hindu Congress
Delhi, Sept. 7 (Punjab Post Bureau) – The Vice President of India Shri M. Venkaiah Naidu to visit United States of America on September 8-9, 2018 to address the 2nd World Hindu Congress being held in Chicago on the occasion of 125th Anniversary of Swami Vivekananda’s Historic Speech at the Parliament of the World’s Religions in 1893. The Vice President will also …
Read More »Akhilesh Pandey forays into film production with Mithun Chakraborty starrer ‘Mission Mumbai’
Mumbai, Sept. 7 (Punjab Post Bureau) – Managing director of ‘Akhil Emaginator’ Akhilesh Pandey has made many films as a financer. He has produced few music albums too. Now he has forayed into film production with Mithun Chakraborty starrer “Mission Mumbai”. The film is being made in association with ‘Anup Jalota Films’. The film is based on the story of …
Read More »ਖ਼ਾਲਸਾ ਕਾਲਜ ਦੇ ਸਾਬਕਾ ਵਿਦਿਆਰਥੀ ਜੋਸਨ ਨੇ ‘ਸਾਰਾਗੜ੍ਹੀ ਸਾਕਾ’ ਪੁਸਤਕ ਪ੍ਰਿੰਸੀਪਲ ਨੂੰ ਕੀਤੀ ਭੇਂਟ
ਅੰਮ੍ਰਿਤਸਰ, 7 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਨਿਊਯਾਰਕ ਵੱਸੇ ਖ਼ਾਲਸਾ ਕਾਲਜ ਦੇ ਪੁਰਾਣੇ ਵਿਦਿਆਰਥੀ ਗੁਰਿੰਦਰਪਾਲ ਸਿੰਘ ਜੋਸਨ ਨੇ ‘ਸਾਰਾਗੜ੍ਹੀ ਸਾਕਾ (ਅਦੁੱਤੀ ਜੰਗੀ ਮਿਸਾਲ) ਪੁਸਤਕ ਅੱਜ ਆਪਣੀ ਕਾਲਜ ਫ਼ੇਰੀ ਸਮੇਂ ਪ੍ਰਿੰਸੀਪਲ ਡਾ. ਮਹਿਲ ਸਿੰਘ ਨੂੰ ਭੇਟ ਕੀਤੀ।ਜੋਸ਼ਨ ਵੱਲੋਂ ਰਚਿਤ ਇਸ ਪੁਸਤਕ ’ਚ ਜਿੱਥੇ ਸਾਰਾਗੜ੍ਹੀ ਪੋਸਟ ’ਤੇ 21 ਸਿੱਖਾਂ ਵੱਲੋਂ 10 ਹਜ਼ਾਰ ਅਫ਼ਗਾਨੀ ਫ਼ੌਜਾਂ ’ਤੇ ਆਪਣੀ ਦਲੇਰੀ ਦਾ ਲੋਹਾ ਮਨਵਾਉਂਦਿਆਂ …
Read More »ਗ੍ਰੇਸ ਪਬਲਿਕ ਸਕੂਲ `ਚ ਮਨਾਇਆ ਅਧਿਆਪਕ ਦਿਵਸ
ਜੰਡਿਆਲਾ ਗੁਰੂ, 7 ਸਤੰਬਰ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਗ੍ਰੇਸ ਪਬਲਿਕ ਸੀਨੀ. ਸੈਕੰ. ਸਕੂਲ ਵਿੱਚ ਅਧਿਅਪਕ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ ।ਬੱਚਿਆਂ ਨੇ ਅਧਿਆਪਕਾਂ ਲਈ ਇਹ ਦਿਨ ਯਾਦਗਾਰ ਬਣਾਉਦਿਆਂ ਹੋਇਆਂ ਸਕਿੱਟਾਂ, ਭੰਗੜਾ ਅਤੇ ਕਵਿਤਾਵਾਂ ਪੇਸ਼ ਕੀਤੀਆਂ।ਇਸ ਮੌਕੇ ਸਕੂਲ ਦੇ ਡਾਇਰੈਕਟਰ ਜੇ.ਐਸ ਰੰਧਾਵਾ ਤੇ ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਰੰਧਾਵਾ ਨੇ ਸਕੂਲ ਦੇ ਸਮੂਹ ਸਟਾਫ ਲਈ ਪਾਰਟੀ ਦਾ …
Read More »
Punjab Post Daily Online Newspaper & Print Media